Saturday, March 14Malwa News
Shadow

Tag: breaking news

मोबाइन फोन का लाभ हुआ है जिससे समाज पहले से ज्यादा जागरूक हुआ है, मगर इसके नुक्सान भी हुए हैं- अनिल विज

मोबाइन फोन का लाभ हुआ है जिससे समाज पहले से ज्यादा जागरूक हुआ है, मगर इसके नुक्सान भी हुए हैं- अनिल विज

Haryana, Hindi
चंडीगढ़, 31 मई : हरियाणा के ऊर्जा, परिवहन एवं श्रम मंत्री श्री अनिल विज ने कहा कि हमारी नई पीढी मोबाइल, टीवी व कंप्यूटर में खो गई है और नई पीढी को सजग व बेहतर स्वस्थ रहने के लिए टेलीविजन तथा मोबाइल पर स्क्रीन टाइम को कम करना होगा। श्री विज गत देर सायं अम्बाला जिले के मेधावी विद्यार्थियों के सम्मान में आयोजित किए गए “भविष्य ज्योति समारोह” कार्यक्रम में बतौर मुख्य अतिथि संबोधित कर रहे थे। इस दौरान उन्होंने जिले के विभिन्न स्कूलों में अव्वल आए 125 विद्यार्थियों को सम्मानित किया तथा सभी विद्यार्थियों को अपने स्वैच्छिक कोष से 10-10 हजार (कुल 12.50 लाख रुपए) देने की घोषणा भी की।श्री विज ने कहा कि वर्तमान में व्यक्ति अपना अधिकतर समय टेलीविज पर पूरे संसार को देखने में व्यतीत करता है और व्यक्ति जो देखता है उसी को देखकर एक्शन-रिएक्शन भी करता है। श्री विज ने कहा कि हर चीज का लाभ व हानि है। मोबाइल फोन ...
Media plays a vital role in nation-building through responsible writing: Chief Minister

Media plays a vital role in nation-building through responsible writing: Chief Minister

English, Haryana
Chandigarh, May 30 : Haryana Chief Minister Sh Nayab Singh Saini said that the media has played a crucial role in nation-building from the time of independence to the present day. Appreciating the dedication of media persons who base their writing on the national interest, he said that freedom of the media is a pillar of a strong democracy and reflects the positive vision of Prime Minister Sh Narendra Modi. The Chief Minister was speaking as the chief guest at the annual convention of the Haryana Union of Working Journalists, held on Friday in Rohtak.On the occasion of Hindi Patrakarita Diwas (Hindi Journalism Day), he extended his congratulations and best wishes to all media persons and saluted the "sentinels of the pen." Haryana Education Minister Sh Mahipal Dhanda, former Minister Sh Ma...
Chief Minister Nayab Singh Saini announces to give matching grant to Gaur Brahmin Vidhya Pracharini Sabha

Chief Minister Nayab Singh Saini announces to give matching grant to Gaur Brahmin Vidhya Pracharini Sabha

English, Haryana
Chandigarh, May 30 : Haryana Chief Minister Sh Nayab Singh Saini announced a matching grant from the state government to the Gaur Brahmin Vidya Pracharini Sabha in village Pahrawar for the construction of Campus-III educational institutions. He said that the Haryana government will provide a matching grant exceeding the amount collected by the society for these institutions. In addition, one of the state’s major park will be named after Lord Parshuram. The Chief Minister made these announcements on Friday during a state-level function held in village Pahrawar, district Rohtak, on the occasion of Lord Parshuram’s birth anniversary. On this occasion, he also announced a grant of Rs 51 lakh. He further said that other demands submitted will be forwarded to the relevant departments for feasibi...
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਗੌੜ ਬ੍ਰਾਹਮਣ ਵਿਦਿਆ ਪ੍ਰਚਾਰਿਣੀ ਸਭਾ ਨੂੰ ਮੈਚਿੰਗ ਗ੍ਰਾਂਟ ਦੇਣ ਦਾ ਐਲਾਨ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਗੌੜ ਬ੍ਰਾਹਮਣ ਵਿਦਿਆ ਪ੍ਰਚਾਰਿਣੀ ਸਭਾ ਨੂੰ ਮੈਚਿੰਗ ਗ੍ਰਾਂਟ ਦੇਣ ਦਾ ਐਲਾਨ

Haryana
ਚੰਡੀਗੜ੍ਹ, 30 ਮਈ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪਿੰਡ ਪਹਿਰਾਵਰ ਵਿੱਚ ਗੌੜ ਬ੍ਰਾਹਮਣ ਵਿਦਿਆ ਪ੍ਰਚਾਰਿਣੀ ਸਭਾ ਨੂੰ ਕੈਂਪਸ- III ਦੇ ਵਿਦਿਅਕ ਅਦਾਰਿਆਂ ਦੇ ਨਿਰਮਾਣ ਕੰਮ ਤਹਿਤ ਸੂਬਾ ਸਰਕਾਰ ਵੱਲੋਂ ਮੈਚਿੰਗ ਗ੍ਰਾਂਟ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾ ਪੈਸਾ ਸਮਾਜ ਇੰਨ੍ਹਾਂ ਅਦਾਰਿਆਂ ਲਈ ਇੱਕਠਾ ਕਰੇਗਾ, ਉਸ ਤੋਂ ਵੱਧ ਦੀ ਰਕਮ ਹਰਿਆਣਾ ਸਰਕਾਰ ਵੱਲੋੋਂ ਮੈਚਿੰਗ ਗ੍ਰਾਂਟ ਵਜੋ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਸੂਬੇ ਵਿੱਚ ਕਿਸੇ ਇੱਕ ਵੱਡੇ ਪਾਰਕ ਦਾ ਨਾਮ ਭਗਵਾਨ ਪਰਸ਼ੂਰਾਮ ਦੇ ਨਾਮ 'ਤੇ ਰੱਖਿਆ ਜਾਵੇਗਾ। ਮੁੱਖ ਮੰਤਰੀ ਨੇ ਇਹ ਐਲਾਨ ਸ਼ੁਕਰਵਾਰ ਨੂੰ ਜਿਲ੍ਹਾ ਰੋਹਤਕ ਦੇ ਪਿੰਡ ਪਹਿਰਾਵਰ ਵਿੱਚ ਭਗਵਾਨ ਪਰਸ਼ੂਰਾਮ ਦੀ ਜੈਯੰਤੀ ਮੌਕੇ ਵਿੱਚ ਪ੍ਰਬੰਧਿਤ ਰਾਜ ਪੱਧਰੀ ਸਮਾਰੋਹ ਦੌਰਾਨ ਕੀਤਾ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਸਮਾਜ ਦੀ ਸੰਸਥਾ ਨੂੰ 51 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਮਾਜ ਵੱਲੋਂ ਰੱਖੀ ਗਈ ਹੋਰ ਮੰਗਾਂ ਨੂੰ ਵੀ ਵਿਭਾਗਾਂ ਨੂੰ ਭੇਜ ਕੇ ਉਨ੍ਹਾਂ ਦੀ ਫਿਜੀਬਿਲਿਟੀ ਚੈਕ ਕਰਵਾ ਕੇ ਪ੍ਰਾਥਮਿਕਤਾ ਆਧਾਰ 'ਤੇ ਪੂਰਾ ਕਰਨ ਦਾ ਕੰਮ...
ਨਾਮਜ਼ਦਗੀਆਂ ਦੇ ਪੰਜਵੇਂ ਦਿਨ 3 ਨਾਮਜ਼ਦਗੀ ਪੱਤਰ ਦਾਖ਼ਲ : ਸਿਬਿਨ ਸੀ

ਨਾਮਜ਼ਦਗੀਆਂ ਦੇ ਪੰਜਵੇਂ ਦਿਨ 3 ਨਾਮਜ਼ਦਗੀ ਪੱਤਰ ਦਾਖ਼ਲ : ਸਿਬਿਨ ਸੀ

Hot News
ਚੰਡੀਗੜ੍ਹ, 30 ਮਈ : ਪੰਜਾਬ ਵਿਧਾਨ ਸਭਾ ਦੀ 64-ਲੁਧਿਆਣਾ ਪੱਛਮੀ ਸੀਟ ਲਈ ਨਾਮਜ਼ਦਗੀਆਂ ਦੇ ਪੰਜਵੇਂ ਦਿਨ 3 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ 64- ਲੁਧਿਆਣਾ ਪੱਛਮੀ ਸੀਟ ਲਈ ਅੱਜ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਸ੍ਰੀ ਸੰਜੀਵ ਅਰੋੜਾ ਅਤੇ ਸ੍ਰੀ ਕਾਵਿਆ ਅਰੋੜਾ (ਕਵਰਿੰਗ ਉਮੀਦਵਾਰ) ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇੱਕ ਆਜ਼ਾਦ ਉਮੀਦਵਾਰ ਸ੍ਰੀ ਚੰਦਨ ਵੱਲੋਂ ਨਾਮਜ਼ਦਗੀ ਭਰੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ ਕੁੱਲ 8 ਨਾਮਜ਼ਦਗੀ ਪੱਤਰ ਦਾਖ਼ਲ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਭਲਕੇ 31 ਮਈ ਨੂੰ ਵੀ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾ ਸਕਦੇ ਹਨ, ਜਦਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 2 ਜੂਨ ਹੈ। ਉੱਥੇ ਹੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ 3 ਜੂਨ ਨੂੰ ਕੀਤੀ ਜਾਵੇਗੀ।...
ਪੂਰੀ ਰਾਤ ਛਾਪੇਮਾਰੀ ਕਰਕੇ 80 ਹਜ਼ਾਰ ਲੀਟਰ ਈਥਾਨੌਲ ਕੀਤਾ ਬਰਾਮਦ: ਹਰਪਾਲ ਚੀਮਾ

ਪੂਰੀ ਰਾਤ ਛਾਪੇਮਾਰੀ ਕਰਕੇ 80 ਹਜ਼ਾਰ ਲੀਟਰ ਈਥਾਨੌਲ ਕੀਤਾ ਬਰਾਮਦ: ਹਰਪਾਲ ਚੀਮਾ

Breaking News
ਚੰਡੀਗੜ੍ਹ, 30 ਮਈ : ਗੈਰ-ਕਾਨੂੰਨੀ ਸ਼ਰਾਬ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਹੁਣ ਪੂਰੀ ਤਰ੍ਹਾਂ ਸਖ਼ਤ ਨਜ਼ਰ ਆ ਰਹੀ ਹੈ। ਨਕਲੀ ਸ਼ਰਾਬ ਦੇ ਮਾਮਲੇ ਵਿੱਚ ਆਬਕਾਰੀ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਵੀਰਵਾਰ ਨੂੰ ਰਾਤ ਭਰ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ, ਬਠਿੰਡਾ ਵਿੱਚ ਦੋ ਟਰੱਕਾਂ ਵਿੱਚ ਭਰੀ ਲਗਭਗ 80 ਹਜ਼ਾਰ ਲੀਟਰ ਈਥਾਨੌਲ ਦੀ ਇੱਕ ਵੱਡੀ ਖੇਪ ਜ਼ਬਤ ਕੀਤੀ ਗਈ ਅਤੇ ਇਸ ਨਾਲ ਜੁੜੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਈਥਾਨੌਲ ਨਾਲ ਫੜੇ ਗਏ ਦੋਵੇਂ ਟਰੱਕ ਗੁਜਰਾਤ ਨੰਬਰ ਦੇ ਸਨ, ਜਿਸ ਤੋਂ ਸਪੱਸ਼ਟ ਹੈ ਕਿ ਇਹ ਸਿਰਫ਼ ਗੁਜਰਾਤ ਤੋਂ ਹੀ ਲਿਆਂਦਾ ਗਿਆ ਸੀ। ਘਟਨਾ ਨਾਲ ਸਬੰਧਤ ਦੋ ਟੋਇਟਾ ਈਟੀਓਸ ਅਤੇ ਇੱਕ ਇਨੋਵਾ ਐਸਯੂਵੀ ਕਾਰ ਵੀ ਜ਼ਬਤ ਕੀਤੀ ਗਈ ਹੈ।ਇਸ ਤੋਂ ਇਲਾਵਾ, ਮਾਮਲੇ ਨਾਲ ਸਬੰਧਤ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਸਾਰਿਆਂ 'ਤੇ ਉਮਰ ਕੈਦ ਵਰਗੀਆਂ ਸਜ਼ਾਵਾਂ ਵਾਲੀਆਂ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚੋਂ 4 ਬਠਿੰਡਾ ਤੋਂ, 2 ਉੱਤਰ ਪ੍ਰਦੇਸ਼ ਤੋਂ ਅਤੇ 2 ਨੇਪਾਲ ਤੋਂ ਹਨ। ਆਬਕਾਰੀ ਵਿਭਾਗ ਅਤੇ ਪੁਲਿਸ ਸਾਰਿਆਂ ਤੋ...
ਨਿਰਵਿਘਨ ਬਿਜਲੀ ਸਪਲਾਈ ਲਈ ਪੀ.ਐਸ.ਪੀ.ਸੀ.ਐਲ. ਵੱਲੋਂ ਵਿਆਪਕ ਪ੍ਰਬੰਧ : ਹਰਭਜਨ ਸਿੰਘ ਈਟੀਓ

ਨਿਰਵਿਘਨ ਬਿਜਲੀ ਸਪਲਾਈ ਲਈ ਪੀ.ਐਸ.ਪੀ.ਸੀ.ਐਲ. ਵੱਲੋਂ ਵਿਆਪਕ ਪ੍ਰਬੰਧ : ਹਰਭਜਨ ਸਿੰਘ ਈਟੀਓ

Hot News
ਚੰਡੀਗੜ੍ਹ, 30 ਮਈ : ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀਐਸਪੀਸੀਐਲ) ਨੇ ਗਰਮੀਆਂ ਅਤੇ ਝੋਨੇ ਦੇ ਸੀਜ਼ਨ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਅਤੇ ਸ਼ਿਕਾਇਤਾਂ ਕੁਸ਼ਲ ਢੰਗ ਨਾਲ ਨਿਪਟਾਰੇ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਭਾਰੀ ਮੀਂਹ ਅਤੇ ਹਨੇਰੀ/ਤੂਫ਼ਾਨ ਕਾਰਨ ਬਿਜਲੀ ਸਪਲਾਈ 'ਚ ਵਿਘਨ ਦੇ ਹੱਲ ਲਈ ਵਿਆਪਕ ਪ੍ਰਬੰਧ ਕੀਤੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ, ਦੂਰਦਰਸ਼ੀ ਅਤੇ "ਲੋਕ-ਪੱਖੀ" ਅਗਵਾਈ ਹੇਠ ਸੂਬਾ ਸਰਕਾਰ ਦੀ ਸਰਗਰਮ ਪਹੁੰਚ ਬਾਰੇ ਗੱਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੀਐਸਪੀਸੀਐਲ ਨੇ 24 ਘੰਟੇ ਬਿਜਲੀ ਸਪਲਾਈ ਦੀ ਨਿਗਰਾਨੀ ਲਈ ਹਰੇਕ ਜ਼ੋਨਲ ਪੱਧਰ 'ਤੇ ਸਮਰਪਿਤ ਕੰਟਰੋਲ ਰੂਮ ਅਤੇ ਪਟਿਆਲਾ ਦੇ ਮੁੱਖ ਦਫਤਰ ਵਿੱਚ ਇੱਕ ਕੇਂਦਰੀ ਕੰਟਰੋਲ ਰੂਮ ਸਥਾਪਤ ਕੀਤਾ ਹੈ।ਹਰਭਜਨ ਸਿੰਘ ਈਟੀਓ ਨੇ ਖਪਤਕਾਰਾਂ ਦੀ ਸਹੂਲਤ ਲਈ ਨੇ ਕਈ ਆਸਾਨ ਤੇ ਪਹੁੰਚਯੋਗ ਸੰਚਾਰ ਚੈਨਲਾਂ ਦੀ ਉਪਲਬਧਤਾ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਖਪਤਕਾਰ ਹੁਣ ਪੀਐਸਪੀਸੀਐਲ ਮੋਬਾਈਲ ਐਪ (ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਦੋਵਾਂ 'ਤੇ ...
ਆਪ ਨੇ ਮਾਲਵਾ (ਦੱਖਣੀ) ਅਤੇ ਦੋਆਬਾ ਜ਼ੋਨ ਲਈ  ਕੀਤਾ ਸੋਸ਼ਲ ਮੀਡੀਆ ਸਿਖਲਾਈ ਸੈਸ਼ਨ ਦਾ ਆਯੋਜਨ

ਆਪ ਨੇ ਮਾਲਵਾ (ਦੱਖਣੀ) ਅਤੇ ਦੋਆਬਾ ਜ਼ੋਨ ਲਈ  ਕੀਤਾ ਸੋਸ਼ਲ ਮੀਡੀਆ ਸਿਖਲਾਈ ਸੈਸ਼ਨ ਦਾ ਆਯੋਜਨ

Hot News
ਚੰਡੀਗੜ੍ਹ, 30 ਮਈ : ਆਮ ਆਦਮੀ ਪਾਰਟੀ (ਆਪ) ਨੇ ਪਾਰਟੀ ਦੀਆਂ ਪਹਿਲਕਦਮੀਆਂ ਅਤੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦੇ ਪ੍ਰਸਾਰ ਨੂੰ ਵਧਾਉਣ ਲਈ ਮਾਲਵਾ (ਦੱਖਣੀ) ਅਤੇ ਦੋਆਬਾ ਜ਼ੋਨਾਂ ਵਿੱਚ ਆਪਣੇ ਵਲੰਟੀਅਰਾਂ ਲਈ ਵਿਆਪਕ ਸੋਸ਼ਲ ਮੀਡੀਆ ਸਿਖਲਾਈ ਸੈਸ਼ਨ ਆਯੋਜਿਤ ਕੀਤੇ। ਮਾਲਵਾ (ਦੱਖਣੀ) ਜ਼ੋਨ ਦੀ ਮੀਟਿੰਗ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਦੀ ਅਗਵਾਈ ਹੇਠ ਲੁਧਿਆਣਾ ਵਿੱਚ ਹੋਈ। ਜ਼ਿਲ੍ਹਾ ਅਤੇ ਹਲਕਾ ਪੱਧਰ ਦੇ ਵਲੰਟੀਅਰਾਂ ਅਤੇ ਅਹੁਦੇਦਾਰਾਂ ਨੇ ਸੈਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਸਰਕਾਰ ਦੇ ਵਿਕਾਸ ਕਾਰਜਾਂ ਅਤੇ ਭਲਾਈ ਨੀਤੀਆਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣ ਲਈ ਟੀਮ ਨੂੰ ਪ੍ਰਭਾਵਸ਼ਾਲੀ ਰਣਨੀਤੀਆਂ ਨਾਲ ਲੈਸ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਮੰਤਰੀ ਸੌਂਧ ਨੇ ਵਲੰਟੀਅਰਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ ਅਤੇ ਲੋਕਾਂ ਨਾਲ ਜੁੜਨ ਲਈ ਡਿਜੀਟਲ ਪਲੇਟਫਾਰਮਾਂ ਦਾ ਲਾਭ ਉਠਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।ਇਸੇ ਤਰ੍ਹਾਂ, ਦੋਆਬਾ ਜ਼ੋਨ ਦੀ ਮੀਟਿੰਗ ਕੈਬਨਿਟ ਮੰਤਰੀ ਮੋਹਿੰਦਰ ਭਗਤ ਦੀ ਅਗਵਾਈ ਹੇਠ ਜਲੰਧਰ ਵਿੱਚ ਹੋਈ। ਮਾਲਵਾ ਵਿੱਚ ਵੱਖ-ਵੱਖ ਸੰਗਠਨ...
ਔਪਰੇਸ਼ਨ ਸਿਧੂੰਰ ਅਤੇ ਮੇਰੇ ਲੋਕ

ਔਪਰੇਸ਼ਨ ਸਿਧੂੰਰ ਅਤੇ ਮੇਰੇ ਲੋਕ

Global News
ਵਕਤ ਨਾਲ ਹਰ ਚੀਜ਼ ਬਦਲਦੀ ਰਹਿੰਦੀ ਹੈ । ਇਹ ਸਿਲਸਿਲਾ ਆਦਿ ਕਾਲ ਤੋਂ ਤੁਰਿਆ ਆ ਰਿਹਾ ਹੈ । ਬਨਸਪਤੀ, ਮੌਸਮ, ਜੀਵ ਜੰਤੂ ਸਭਿਆਤਾਵਾਂ, ਹੱਥਿਆਰ, ਲੜਾਈਆਂ ਅਤੇ ਇਨ੍ਹਾਂ ਦੇ ਢੰਗ ਤਰੀਕੇ ਸਭ ਬਦਲ ਰਹੇ ਹਨ । ਜੇਕਰ ਇੰਝ ਨਾ ਹੁੰਦਾ ਤਾਂ ਆਪਾਂ ਅੱਜ ਵੀ ਜੰਗਲਾਂ ਅਤੇ ਪਹਾੜਾਂ ਦੀਆਂ ਕੁੰਦਰਾਂ ਵਿਚ ਰਹਿ ਰਹੇ ਹੁੰਦੇ । ਨਹੀਂ ਬਦਲਿਆ ਤਾਂ ਉਹ ਹੈ ਆਪਸੀ ਪਿਆਰ : ਹਾਂ ਇਸ ਵਿਚ ਖੜੋਤ ਜ਼ਰੂਰ ਆਈ ਹੈ । ਇਸ ਦੇ ਉਲਟ ਨਫ਼ਰਤ ਵਿਚ ਬੇਹਿਸਾਬਾ ਵਾਧਾ ਹੋਇਆ ਹੈ ।ਮੱਲਾਂ ਮਾਰਨ ਵਾਲੇ ਹੁਣ ਵੀ ਭਾਰੂ ਹਨ । ਲੜਾਈਆਂ ਪਹਿਲਾਂ ਕਬੀਲਿਆਂ ਤੱਕ ਸੀਮਤ ਸਨ, ਹੁਣ ਆਲਮੀ ਜੰਗਾਂ ਹਨ : ਆਪਾਂ ਦੋ ਹੰਢਾ ਚੁਕੇ ਹਾਂ, ਤੀਜੀ ਪ੍ਰਮਾਣੂ ਜੰਗ ਦੀ ਉਡੀਕ ਵਿਚ ਹਾਂ ।ਪਹਿਲਾਂ ਲੜਾਈਆਂ ਆਹਮੋ-ਸਾਹਮਣੇ ਦੀਆਂ ਹੁੰਦੀਆਂ ਸਨ, ਦਿਨ ਵੇਲੇ । ਸੂਰਜ ਛਿਪਣ ਤੇ ਰੁਕ ਜਾਂਦੀ ਸੀ, ਅਗਲੇ ਦਿਨ ਫ਼ਿਰ ਬਿਗਲ ਵਜਦੇ, ਰਣ ਸਿੰਗੇ ਗੂੰਜਦੇ ਅਤੇ ਸੂਰਮੇ ਭਿੜ ਜਾਂਦੇ । ਰਾਤਾਂ ਨੂੰ ਜਖ਼ਮੀ ਸੰਭਾਲਦੇ, ਸੂਹੀਏ, ਪੈੜਾਂ ਨਪਦੇ । ਇਸੇ ਤਰਾਂ ਪਹਿਲਾਂ ਹਥਿਆਰ ਪੱਥਰ ਦੇ ਹੁੰਦੇ ਸਨ, ਫ਼ਿਰ ਧਾਤ ਦੇ, ਫ਼ਿਰ ਅੱਜ ਦੇ ਬੰਦੂਕ ਤੋਂ ਪ੍ਰਮਾਣੂ ਬੰਬ ਤਕ । ਕਦੇ ਲਾਰਡ ਇੰਦਰ ਦਾ ਮਾਰੂ ਹਥਿਆ...
ਨੀਲ ਗਰਗ ਨੇ ਚਰਨਜੀਤ ਚੰਨੀ ਦੇ ਬਿਆਨ ਦੀ ਕੀਤੀ ਸਖ਼ਤ ਨਿੰਦਾ

ਨੀਲ ਗਰਗ ਨੇ ਚਰਨਜੀਤ ਚੰਨੀ ਦੇ ਬਿਆਨ ਦੀ ਕੀਤੀ ਸਖ਼ਤ ਨਿੰਦਾ

Punjab Politics
ਚੰਡੀਗੜ੍ਹ, 30 ਮਈ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦੇ ਹਾਲੀਆ ਬਿਆਨ, ਪੰਜਾਬ ਦੇ ਲੋਕ 'ਆਪ' ਸਰਕਾਰ ਬਣਾਉਣ 'ਤੇ ਪਛਤਾ ਰਹੇ ਹਨ, 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਗਰਗ ਨੇ ਟਿੱਪਣੀਆਂ ਨੂੰ ਬੇਬੁਨਿਆਦ ਕਰਾਰ ਦਿੱਤਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਸਰਕਾਰ ਲਈ ਵਿਆਪਕ ਜਨਤਕ ਸਮਰਥਨ ਦੀ ਪੁਸ਼ਟੀ ਕੀਤੀ। ਨੀਲ ਗਰਗ ਨੇ ਕਿਹਾ, "ਚਰਨਜੀਤ ਚੰਨੀ ਦਾਅਵਾ ਕਰ ਰਹੇ ਹਨ ਕਿ ਪੰਜਾਬੀ 'ਆਪ' ਸਰਕਾਰ ਚੁਣਨ 'ਤੇ ਪਛਤਾ ਰਹੇ ਹਨ, ਪਰ ਸੱਚਾਈ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਆਪਣੇ ਫ਼ੈਸਲੇ 'ਤੇ ਬਹੁਤ ਮਾਣ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ' ਸਰਕਾਰ ਨੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕੀਤਾ ਹੈ ਅਤੇ ਬਹੁਤ ਘੱਟ ਸਮੇਂ ਵਿੱਚ ਪਰਿਵਰਤਨਸ਼ੀਲ ਸ਼ਾਸਨ ਪ੍ਰਦਾਨ ਕੀਤਾ ਹੈ।"ਗਰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ' ਸਰਕਾਰ ਨੇ ਬੇਰੁਜ਼ਗਾਰੀ ਨਾਲ ਨਜਿੱਠਣ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਹਨ। ਸਿਹਤ ਸੰਭਾਲ ਖ...