Friday, September 19Malwa News
Shadow

Tag: entertainment

ਜਦੋਂ ਅਮਿਤਾਬ ਬਚਨ ਦਾ ਘਰ ਵੀ ਵਿਕ ਗਿਆ, ਪਰ ਫਿਰ ਵਾਪਸ ਖਰੀਦਿਆ

ਜਦੋਂ ਅਮਿਤਾਬ ਬਚਨ ਦਾ ਘਰ ਵੀ ਵਿਕ ਗਿਆ, ਪਰ ਫਿਰ ਵਾਪਸ ਖਰੀਦਿਆ

Entertainment
ਮੁੰਬਈ : ਪ੍ਰਸਿੱਧ ਫਿਲਮ ਸਟਾਰ ਅਮਿਤਾਬ ਦੀ ਜ਼ਿੰਦਗੀ ਕਿਵੇਂ ਬਦਲੀ ਅਤੇ ਸਭ ਕੁੱਝ ਵਿਕਣ ਤੋਂ ਬਾਅਦ ਕਿਵੇਂ ਅਮੀਰ ਹੋਏ? ਇਸ ਬਾਰੇ ਦੱਸਦਿਆਂ ਪ੍ਰਸਿੱਧ ਅਦਾਕਾਰ ਰਜਨੀ ਕਾਂਤ ਨੇ ਕਿਹਾ ਕਿ ਦੁਨੀਆਂ ਤੁਹਾਡਾ ਪਤਨ ਹੀ ਦੇਖਣਾ ਚਾਹੁੰਦੀ ਹੈ। ਜਦੋਂ ਅਮਿਤਾਬ ਬਚਨ ਜੀ ਬਹੁਤ ਮੁਸ਼ਕਲ ਹਾਲਾਤਾਂ ਵਿਚੋਂ ਗੁਜ਼ਰ ਰਹੇ ਸਨ ਤਾਂ ਸਾਰਾ ਬਾਲੀਵੁੱਡ ਉਸ 'ਤੇ ਹੱਸ ਰਿਹਾ ਸੀ। ਅਮਿਤਾਬ ਬਚਨ ਦਾ ਘਰ ਵੀ ਨਿਲਾਮ ਹੋ ਗਿਆ ਸੀ ਅਤੇ ਗੁਜਾਰੇ ਜੋਗੇ ਪੈਸੇ ਵੀ ਨਹੀਂ ਬਚੇ ਸਨ। ਰਜਨੀ ਕਾਂਤ ਨੇ ਦੱਸਿਆ ਕਿ ਹੁਣ ਅਮਿਤਾਬ ਬਚਨ ਨੇ ਆਪਣੇ ਨਿਲਾਮ ਹੋਏ ਘਰ ਨੂੰ ਵੀ ਮੁੜ ਖਰੀਦਿਆ ਅਤੇ ਤਿੰਨ ਹੋਰ ਬੰਗਲੇ ਵੀ ਵਾਪਸ ਖਰੀਦੇ।ਲਗਭਗ 33 ਸਾਲ ਪਿਛੋਂ ਇਕੋ ਫਿਲਮ ਵਿਚ ਇਕੱਠੇ ਕੰਮ ਕਰਨ ਪਿਛੋਂ ਫਿਲਮ ਦੀ ਆਡੀਓ ਰਿਲੀਜ਼ ਮੌਕੇ ਕੀਤੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਰਜਨੀ ਕਾਂਤ ਨੇ ਦੱਸਿਆ ਕਿ ਜਦੋਂ ਅਮਿਤਾਬ ਬਚਨ ਨੇ ਫਿਲਮ ਦਾ ਨਿਰਮਾਣ ਸ਼ੁਰੂ ਕੀਤਾ ਤਾਂ ਅਚਾਨਕ ਅਜਿਹਾ ਘਾਟਾ ਪਿਆ ਕਿ ਉਸ ਨੂੰ ਆਪਣਾ ਸਭ ਕੁੱਝ ਵੇਚਣਾ ਪਿਆ। ਕਰਜਾ ਇੰਨਾ ਹੋ ਗਿਆ ਕਿ ਉਨ੍ਹਾਂ ਦਾ ਘਰ ਵੀ ਨਿਲਾਮ ਕਰ ਦਿੱਤਾ ਗਿਆ। ਉਸ ਵੇਲੇ ਸਾਰੀ ਇੰਡੱਸਟਰੀ ਉਨ੍ਹਾਂ ਉੱਪਰ ਹੱਸ ਰਹੀ ...
ਪਰਿਵਾਰਕ ਕਾਮੇਡੀ ਦਾ ਨਵਾਂ ਰੰਗ ਅਤੇ ਪਿਓ-ਪੁੱਤ ਦੇ ਰਿਸ਼ਤੇ ਦੀ ਕਹਾਣੀ ਫ਼ਿਲਮ ‘ਸ਼ਿੰਦਾ-ਸ਼ਿੰਦਾ ਨੋ ਪਾਪਾ’

ਪਰਿਵਾਰਕ ਕਾਮੇਡੀ ਦਾ ਨਵਾਂ ਰੰਗ ਅਤੇ ਪਿਓ-ਪੁੱਤ ਦੇ ਰਿਸ਼ਤੇ ਦੀ ਕਹਾਣੀ ਫ਼ਿਲਮ ‘ਸ਼ਿੰਦਾ-ਸ਼ਿੰਦਾ ਨੋ ਪਾਪਾ’

Punjab News
ਪੰਜਾਬੀ ਸਿਨੇਮਾ ਤੇਜ਼ੀ ਨਾਲ ਅੱਗੇ ਵੱਲ ਨੂੰ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ ਨਵੇਂ ਵਿਸ਼ੇ ਤੇ ਤਿਆਰ ਫਿਲਮਾਂ ਲੈ ਕੇ ਆ ਰਿਹਾ ਹੈ।ਦਰਸ਼ਕ ਵੀ ਹੁਣ ਰਲਦੇ-ਮਿਲਦੇ ਵਿਿਸ਼ਆਂ ਵਾਲੀਆਂ ਫਿਲਮਾਂ ਨੂੰ ਨਕਾਰ ਕੇ ਕੁਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ।ਇਸੇ ਰੁਝਾਨ ਤਹਿਤ ਇੱਕ ਵੱਖਰੇ ਵਿਸ਼ੇ ਤੇ ਬਣ ਕੇ ਤਿਆਰ ਹੋਈ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' 10 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜੋ ਕਿ ਪਿਉ ਪੁੱਤ ਦੀਆਂ ਦਿਲਚਸਪ ਸ਼ਰਾਰਤੀ ਘਟਨਾਵਾਂ ‘ਤੇ ਅਧਾਰਤ ਹੈ। ਜਿਸ ਵਿਚ ਗਿੱਪੀ ਗਰੇਵਾਲ ਅਤੇ ਉਸਦਾ ਬੇਟਾ ਸ਼ਿੰਦਾ ਗਰੇਵਾਲ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ।ਸ਼ਿੰਦਾ ਨੇ ਛੋਟੀ ਉਮਰ ਤੋਂ ਹੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਣਾ ਸ਼ੂਰੁ ਕਰ ਦਿੱਤਾ ਹੈ। ਉਸ ਦੇ ਕਿਊਟਨੇਸ ਨੂੰ ਫੈਨਜ਼ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।ਫ਼ਿਲਮ ਦੀ ਕਹਾਣੀ ਸ਼ਿੰਦਾ ਦੀ ਹੈ, ਜੋ ਇੱਕ ਸ਼ਰਾਰਤੀ ਬੱਚਾ ਹੈ ਅਤੇ ਆਪਣੇ ਪਿਤਾ ਦਾ ਜੀਵਨ ਮੁਸ਼ਕਿਲ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡਦਾ। ਇਹ ਫ਼ਿਲਮ ਸ਼ਰਾਰਤੀ ਬੱਚਿਆਂ ਦੁਆਲੇ ਘੁੰਮਦੀ ਹੈ ਜੋ ਕਈ ਵਾਰ ਭਰੀ ਮਹਿਫ਼ਲ ਵਿਚ ਆਪਣੀਆਂ ਅਜ਼ੀਬ ਹਰਕਤਾਂ ਨਾਲ ਮਾਹੌ...