Friday, October 16Malwa News
Shadow

Haryana

Mahendragarh residents receive development projects worth Rs 152.87 Crore

English, Haryana
Chandigarh, May 18 – Haryana Chief Minister Sh Nayab Singh Saini, while making a series of announcements for the Mahendragarh Assembly constituency, declared that 1,450 tubewell connections will be issued within the next three months to farmers who have already deposited payments. He further urged farmers who applied for connections up to 2023 to deposit the requisite amount at the earliest, so that their connections will also be issued soon. The Chief Minister made these announcements while addressing a public meeting in Mahendragarh today.Sh Nayab Singh Saini announced the establishment of a new grain market in Mahendragarh Assembly. He also stated that a cow sanctuary will be established in any village where suitable land is available. In addition, upon availability of land in the villa...

ਮਨੁੱਖਤਾ ਨੂੰ ਇੱਕ ਧਾਗੇ ਵਿੱਚ ਪਿਰੋਣ ਸਮੇਤ ਸ਼ਾਂਤੀ ਤੇ ਭਾਈਚਾਰੇ ਦਾ ਸੰਦੇਸ਼ ਦੇ ਰਿਹਾ ਹੈ ਵਿਸ਼ਵ ਸ਼ਾਂਤੀ ਕੇਂਦਰ – ਮੁੱਖ ਮੰਤਰੀ

Haryana
ਚੰਡੀਗੜ੍ਹ, 15 ਮਈ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਸ਼ਵ ਸ਼ਾਂਤੀ ਕੇਂਦਰ ਪੂਰੀ ਦੁਨੀਆ ਨੂੰ ਜੋੜਨ, ਮਨੁੱਖਤਾ ਨੂੰ ਇੱਕ ਧਾਗੇ ਵਿੱਚ ਪਿਰੋਣ ਅਤੇ ਸ਼ਾਂਤੀ ਤੇ ਭਾਈਚਾਰੇ ਦਾ ਮਾਹੌਲ ਬਨਾਉਣ ਲਈ ਵਰਨਣਯੋਗ ਕੰਮ ਕਰ ਰਿਹਾ ਹੈ। ਜੈਨ ਅਚਾਰਿਆ ਡਾ. ਲੋਕੇਸ਼ ਮੁਨੀ ਵੱਲੋਂ ਸਥਾਪਿਤ ਇਹ ਵਿਸ਼ਵ ਸ਼ਾਂਤੀ ਕੇਂਦਰ ਉਨ੍ਹਾਂ ਦੇ ਆਦਰਸ਼ਾਂ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਇੱਕ ਇਤਿਹਾਸਿਕ ਕਦਮ ਹੈ। ਮੁੱਖ ਮੰਤਰੀ ਵੀਰਵਾਰ ਨੂੰ ਵਿਸ਼ਵ ਕੇਂਦਰ ਵਿੱਚ ਪੂਜਨੀਕ ਅਚਾਰਿਆ ਡਾ. ਲੋਕੇਸ਼ ਮੁਨੀ ਜੀ ਦੇ ਦਰਸ਼ਨ ਕਰਨ ਬਾਅਦ ਕੇਂਦਰ ਦੇ ਓਡੀਟੋਰਿਅਮ ਵਿੱਚ ਸ਼ਕਤੀ ਤੇ ਸ਼ਾਂਤੀ ਦੇ ਸੰਤੁਲਨ ਨਾਲ ਰਾਸ਼ਟਰ ਨਿਰਮਾਣ ਸੈਮੀਨਾਰ ਪ੍ਰੋਗਰਾਮ ਵਿੱਚ ਬੋਲ ਰਹੇ ਸਨ। ਭਾਰਤ ਦੇ ਵੀਰ ਜਵਾਨਾਂ ਨੂੰ ਸਮਰਪਿਤ ਕੌਮੀ ਸੈਮੀਨਾਰ ਵਿੱਚ ਉਨ੍ਹਾਂ ਨੇ ਅਚਾਰਿਆ ਡਾ. ਲੋਕੇਸ਼ ਮੁਨੀ ਦਾ ਸਵਾਗਤ ਕਰਦੇ ਹੋਏ ਵੀਰ ਸ਼ਹੀਦਾਂ ਦੀ ਸ਼ਹਾਦਤ ਨੂੰ ਸਲਮ ਕੀਤਾ।ਸ਼ਾਂਤੀ ਦੇ ਨਾਲ ਪ੍ਰਬਲ ਸ਼ਕਤੀ ਵੀ ਰੱਖਦਾ ਹੈ ਭਾਤਰ - ਮੁੱਖ ਮੰਤਰੀਸ਼ਕਤੀ ਤੇ ਸ਼ਾਂਤੀ ਦੇ ਸੰਤੁਲਨ ਨਾਲ ਰਾਸ਼ਟਰ ਨਿਰਮਾਣ ਸੈਮੀਨਾਰ ਵਿੱਚ ਮੁੱਖ ਮਹਿਮਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿ...

German delegation meets Haryana CM to discuss progress of new Manufacturing Plant in Jhajjar

English, Haryana
Chandigarh, May 14 : A German delegation led by Mr. Markus Kerkhoff, Group CEO of Poppe + Potthoff GmbH, Germany, called on Haryana Chief Minister Sh. Nayab Singh Saini here to apprise him of the progress of their automobile component manufacturing plant in Jhajjar district. The delegation also included Mr. Thorsten Ellersieck, Head of Sales, Poppe + Potthoff, along with representatives from Lalbaba Engineering Limited, the Indian partner in this strategic joint venture. During the meeting, the delegation expressed keen interest in expanding their investment footprint in Haryana, citing the state’s industry-friendly policies and proactive support from the government. Poppe + Potthoff, which has its presence in 70–80 countries, is also exploring the establishment of a new R&D facility i...

ਮੁੱਖ ਮੰਤਰੀ ਨਾਇਬ ਸਿੰਘ ਸੇਣੀ ਨੇ 25 ਨਵੇਂ-ਨਿਯੁਕਤ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ (ਬੀਡੀਪੀਓ) ਨੂੰ ਸੌਂਪੇ ਨਿਯੁਕਤੀ ਪੱਤਰ

Haryana
ਚੰਡੀਗੜ੍ਹ, 14 ਮਈ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ 25 ਨਵੇਂ ਨਿਯੁਕਤ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਮੁੱਖ ਮੰਤਰੀ ਨੇ ਇਸ ਉਪਲਬਧੀ 'ਤੇ ਬੀਡੀਪੀਓ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਗ੍ਰਾਮੀਣ ਹਰਿਆਣਾ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਹਤੱਵਪੂਰਣ ਭੂਮਿਕਾ ਨਿਭਾਉਣਗੇ। ਮੁੱਖ ਮੰਤਰੀ ਆਵਾਸ ਸੰਤ ਕਬੀਰ ਕੁਟੀਰ 'ਤੇ ਪ੍ਰਬੰਧਿਤ ਪ੍ਰੋਗਰਾਮ ਵਿੱਚ ਨਵੇਂ-ਨਿਯੁਕਤ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ 2047 ਤੱਕ ਭਾਰਤ ਨੂੰ ਵਿਕਸਿਤ ਭਾਰਤ ਬਨਾਉਣ ਦੇ ਵਿਜਨ ਨੁੰ ਸਾਕਾਰ ਕਰਨ ਵਿੱਚ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਨੂੰ ਮਹਤੱਵਪੂਰਣ ਭੁਮਿਕਾ ਹੋਵੇਗੀ। ਵਿਕਸਿਤ ਭਾਰਤ ਦੀ ਯਾਤਰਾ ਲਿਖਣ ਦੀ ਪਟਕਥਾ ਦਾ ਕੰਮ ਤੁਹਾਡੇ ਹੱਥ ਨਾਲ ਹੋਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਅਧਿਕਾਰੀਆਂ ਦੇ ਨਿਯੁਕਤ ਹੋਣ ਨਾਲ ਵਿਭਾਗ ਵਿੱਚ ਬੀਡੀਪੀਓ ਦੀ ਕਮੀ ਪੂਰੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਗ੍ਰਾਮੀਣ ਪ੍ਰਸਾਸ਼ਨ ਦੇ ਅਗਰਿਮ ਲਾਇਨ ਦੇ ਅਧਿਕਾਰੀ ਹੋਣ ਦੇ ਨਾਤੇ ਤੁਹਾਡੀ ਸਾਰਿਆਂ ਦੀ ਭੁਮਿਕਾ ਸਿਰਫ ਪ...

“Tiranga Yatra : Ek Yatra Deshbhakti Ke Naam” held in Panchkula under Chief Minister Nayab Singh Saini’s leadership

English, Haryana
Chandigarh, May 13 : Haryana Chief Minister, Sh Nayab Singh Saini extended his congratulations to the nation on the successful completion of "Operation Sindoor," calling it a symbol of the country's dignity, valor and self-respect. He said that the historic success of “Operation Sindoor” has showcased India’s national resolve, the bravery of its soldiers, and the firm leadership of Prime Minister Sh Narendra Modi on the global stage. He described it as a moment of pride, self-respect, and valor for the entire nation.The Chief Minister was addressing the people at Yavanika Town Park before the commencement of the "Tiranga Yatra - A Yatra Deshbhakti Ke Naam" in Panchkula today. Led by Nayab Singh Saini, the yatra began at Yavanika Town Park in Sector 5, with patriotic slogans like Bharat Mat...

Haryana entrepreneurs embark on global expansion under Chief Minister Nayab Singh Saini’s Leadership

English, Haryana
Chandigarh, May 13 : A delegation of agricultural machinery manufacturers, progressive farmers and entrepreneurs from the food processing sector in Haryana called on Chief Minister Sh Nayab Singh Saini at his residence ‘Sant Kabir Kutir’. During the meeting, delegation members discussed with the Chief Minister about investment and business opportunities in Tanzania. They also expressed their gratitude to the Chief Minister for the guidance being provided by the Haryana Government and the global business opportunities it has facilitated. While addressing the delegation in the meeting, which took place late last evening, Chief Minister Sh Nayab Singh Saini said that the state government aims to ensure a strong presence of Haryana entrepreneurs not just within India, but also on the global st...

ਅਸੀਂ ਕਿਸੇ ਵਿਅਕਤੀ ਦੇ ਖਿਲਾਫ ਨਹੀਂ,ਅਸੀਂ ਅੱਤਵਾਦ ਦੇ ਖਿਲਾਫ ਹਾਂ : ਮੁੱਖ ਮੰਤਰੀ ਨਾਇਬ ਸਿੰਘ ਸੇਣੀ

Haryana
ਚੰਡੀਗੜ੍ਹ, 13 ਮਈ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਵਿਸ਼ਵ ਦੇ ਸਾਹਮਣੇ ਪਾਕੀਸਤਾਨ ਦਾ ਚਿਹਰਾ ਬੇਨਕਾਬ ਹੋ ਗਿਆ ਹੈ ਕਿ ਉਹ ਇੱਕ ਅੱਤਵਾਦ ਪ੍ਰਯੋਜਿਤ ਦੇਸ਼ ਹੈ, ਜੋ ਅੱਤਵਾਦ ਨੂੰ ਜਨਮ ਦਿੰਦਾ ਹੈ। ਅੱਤਵਾਦ ਦੇ ਖਿਲਾਫ ਭਾਰਤ ਦੇਸ਼ ਨੇ ਸਖਤ ਕਾਰਵਾਈ ਕੀਤੀ ਹੈ। ਅਸੀਂ ਕਿਸੇ ਵਿਅਕਤੀ ਦੇ ਖਿਲਾਫ ਨਹੀਂ, ਅਸੀਂ ਅੱਤਵਾਦ ਦੇ ਖਿਲਾਫ ਹਾਂ। ਸਾਡੀ ਸੇਨਾ ਨੇ ਪਹਿਲਾਂ ਸਰਜੀਕਲ ਸਟ੍ਰਾਇਕ, ਫਿਰ ਏਅਰ ਸਟ੍ਰਾਇਕ ਅਤੇ ਹੁਣ ਆਪ੍ਰੇਸ਼ਨ ਸਿੰਦੂਰ ਰਾਹੀਂ ਅੱਤਵਾਦੀਆਂ ਦੇ ਠਿਕਾਨਿਆਂ ਨੂੰ ਨਸ਼ਟ ਕੀਤਾ ਹੈ। ਮੁੱਖ ਮੰਤਰੀ ਅੱਜ ਪੰਚਕੂਲਾ ਵਿੱਚ ਪ੍ਰਬੰਧਿਤ ਤਿਰੰਗਾ ਯਾਤਰਾ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।ਇੱਕ ਸੁਆਲ ਦੇ ਜਵਾਬ ਵਿੱਚ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਹਿਲਗਾਮ ਦੀ ਦਰਦਨਾਕ ਘਟਨਾ ਵਿੱਚ ਸਾਡੀ ਭੈਣ-ਬੇਟੀਆਂ ਦੇ ਸਿੰਦੂਰ ਨੂੰ ਉਨ੍ਹਾਂ ਦੀ ਅੱਖਾਂ ਦੇ ਸਾਹਮਣੇ ਪਾਕੀਸਤਾਨ ਦੇ ਪ੍ਰਾਯੋਜਿਤ ਅੱਤਵਾਦੀਆਂ ਨੇ ਉਜਾੜ ਦਿੱਤਾ ਸੀ। ਉਸ ਸਮੇਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਤਵਾਦ ਨੂੰ ਮਿੱਟੀ ਵਿੱਚ ਮਿਲਾਉਣ ਦਾ ਸੰਕਲਪ ਕੀਤਾ ਸੀ ਅਤੇ ਆਪ੍ਰੇਸ਼ਨ ਸਿੰਦੂਰ ਰਾਹੀਂ ਸੇਨਾ...

ਹਰਿਆਣਾ ਸਰਕਾਰ ਨੇ ਕੀਤਾ ਠੇਕਾ ਰੁਜਗਾਰ ਨੀਤੀ ਵਿੱਚ ਸੋਧ

Haryana
ਚੰਡੀਗੜ੍ਹ, 13 ਮਈ : ਹਰਿਆਣਾ ਸਰਕਾਰ ਨੇ ਸੇਵਾ ਵੰਡ ਵਿੱਚ ਸੁਧਾਰ, ਸਮੇਂ 'ਤੇ ਵੇਤਨ ਭੁਗਤਾਨ ਯਕੀਨੀ ਕਰਨ ਅਤੇ ਠੇਕਾ ਕਰਮਚਾਰੀਆਂ ਦੇ ਵਿੱਚ ਉਦਮਤਾ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ ਠੇਕਾ ਕਰਮਚਾਰੀਆਂ ਦੀ ਨਿਯੁਕਤੀ ਨੀਤੀ, 2022 ਵਿੱਚ ਕਈ ਸੋਧ ਕੀਤੇ ਹਨ।ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਅੱਜ ਇਸ ਸਬੰਧ ਦੀ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਸ ਨੀਤੀ ਦਾ ਉਦੇਸ਼ ਨਾ ਸਿਰਫ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਦੀ ਪ੍ਰਕ੍ਰਿਆ ਨੂੰ ਮਜਬੂਤ ਕਰਨ ਦਾ, ਸਗੋ ਸਹਾਇਕ ਪ੍ਰਕ੍ਰਿਤੀ ਦੀ ਗਤੀਵਿਧੀਆਂ ਜਾਂ ਸੇਵਾਵਾਂ ਲਈ ਜਨਸ਼ਕਤੀ ਨੂੰ ਨਿਯੋਜਿਤ ਕਰਨਾ ਵੀ ਹੈ। ਨਾਲ ਹੀ, ਇਸ ਨੀਤੀ ਦਾ ਉਦੇਸ਼ ਸਰਕਾਰੀ ਸੰਗਠਨਾਂ, ਨਿਜੀ ਖੇਤਰ (ਭਾਰਤ ਅਤੇ ਵਿਦੇਸ਼ ਦੋਵਾਂ ਵਿੱਚ) ਨੂੰ ਗੁਣਵੱਤਾਪਰਕ ਅਤੇ ਕੁਸ਼ਲ ਜਨਸ਼ਕਤੀ ਪ੍ਰਦਾਨ ਕਰਨਾ ਅਤੇ ਉਦਮਤਾ ਰਾਹੀਂ ਸਵੈਰੁਜਗਾਰ ਨੂੰ ਪ੍ਰੋਤਸਾਹਿਤ ਕਰਨਾ ਵੀ ਹੈ। ਇੰਨ੍ਹਾਂ ਸੋਧਾਂ ਵਿੱਚ ਭੁਗਤਾਨ ਸਮੇਂ-ਸੀਮਾ ਤੋਂ ਲੈ ਕੇ ਸਿਖਲਾਈ ਪ੍ਰੋਗਰਾਮਾਂ, ਉਮਰ ਮਾਨਦੰਡਾਂ ਅਤੇ ਹਮਦਰਦੀ ਨਿਯੁਕਤੀ ਤੱਕ ਵੱਖ-ਵੱਖ ਪਹਿਲੂਆਂ ਦਾ ਸਮਾਵੇਸ਼ ਕੀਤਾ ਗਿਆ ਹੈ। ਠੇਕਾ ਕਰਮਚਾਰੀਆਂ ਲਈ ਵਿੱਤੀ ਸਥਿਰਤਾ ਯਕੀਨ...

ਮਾਨਸੂਨ ਤੋਂ ਹਿਲਾਂ ਸਾਰੇ ਛੋਟੇ ਸਮੇਂ ਦੀਆਂ ਪਰਿਯੋਜਨਾਵਾਂ ਪੂਰੀਆਂ ਕਰਨ ਵਿਭਾਗ : ਮੁੱਖ ਮੰਤਰੀ

Haryana
ਚੰਡੀਗੜ੍ਹ, 12 ਮਈ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਗਾਮੀ ਮਾਨਸੂਨ ਸੀਜਨ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੇ ਸੂਬੇ ਵਿੱਚ ਚੱਲ ਰਹੀ ਘੱਟ ਸਮੇਂ ਦੀ ਪਰਿਯੋਜਨਾਵਾਂ ਦੀ ਸਮੀਖਿਆ ਕੀਤੀ ਅਤੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਾਨਸੂਨ ਤੋਂ ਪਹਿਲਾਂ ਸਾਰੇ ਜਰੂਰੀ ਕੰਮਾਂ ਨੂੰ ਪ੍ਰਾਥਮਿਕਤਾ ਆਧਾਰ 'ਤੇ ਪੂਰਾ ਕੀਤਾ ਜਾਵੇ। ਇਸ ਵਿੱਚ ਕਿਸੇ ਵੀ ਤਰ੍ਹਾ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਅੱਜ ਇਏੱਥੇ ਸਿੰਚਾਈ ਅਤੇ ਜਲ੍ਹ ਸੰਸਾਧਨ, ਜਨ ਸਿਹਤ ਇੰਜੀਨੀਅਰਿੰਗ ਅਤੇ ਸ਼ਹਿਰੀ ਸਥਾਨਕ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਨਿਰਦੇਸ਼ ਦਿੱਤੇ ਕਿ ਸੂਬੇ ਵਿੱਚ ਸਾਰੇ ਡ੍ਰੇਨਾਂ ਅਤੇ ਮਾਈਨਰਾਂ ਦੀ ਤੁਰੰਤ ਸਫਾਈ ਸਕੀਨੀ ਕੀਤੀ ਜਾਵੇ, ਤਾਂ ਜੋ ਬਰਸਾਤ ਦੌਰਾਨ ਕਿਸੇ ਵੀ ਤਰ੍ਹਾ ਦੀ ਜਲਭਰਾਵ ਜਾਂ ਹੜ੍ਹ ਵਰਗੀ ਸਥਿਤੀ ਉਤਪਨ ਨਾ ਹੋਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ਸ਼ ਦਿੱਤੇ ਕਿ ਸਰਸਵਤੀ ਨਦੀ, ਮਾਰਕੰਡਾ ਨਦੀ ਅਤੇ ਟਾਂਗਰੀ ਨਦੀਆਂ ਦੀ ਵੀ ਡਿਸਿਲਟਿੰਗ ਕਰ ਕੇ ਡੁੰਘਾਈ ਯਕੀਨੀ ਕਰਦੇ ਹੋਏ ਰਿਵਰ ਬੇਡ ਨੂੰ ਮਜਬੂਤ ਕੀਤਾ ਜਾਵੇ, ਜਿਸ ਨਾਲ ਜਲਧਾਰਾਵਾਂ ਦਾ ਕੁਦ...

ਹਰਿਆਣਾ ਨੇ ਐਸਜੀਐਸਟੀ ਸੰਗ੍ਰਹਿ ਵਿੱਚ ਹਾਸਲ ਕੀਤੀ ਮਹਤੱਵਪੂਰਣ ਉਪਲਬਧੀ – ਸੀਐਮ ਨਾਇਬ ਸਿੰਘ ਸੈਣੀ

Haryana
ਚੰਡੀਗੜ੍ਹ, 12 ਮਈ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਨੇ ਰਾਜ ਵਸਤੂ ਅਤੇ ਸੇਵਾ ਟੈਕਸ (ਅੇਸਜੀਐਸਟੀ) ਸੰਗ੍ਰਹਿ ਵਿੱਚ ਰਾਸ਼ਟਰੀ ਵਾਧਾ ਦਰ ਨੂੰ ਪਾਰ ਕਰਦੇ ਹੋਏ ਇੱਕ ਮਹਤੱਵਪੂਰਣ ਉਪਲਬਧੀ ਹਾਸਲ ਕੀਤੀ ਹੈ ਅਤੇ ਵਿੱਤੀ ਸਾਲ 2024-25 ਵਿੱਚ ਵਰਨਣਯੋਗ ਰਿਕਾਰਡ ਸਥਾਪਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵੱਲੋਂ ਇੱਕਲੇ ਅਪ੍ਰੈਲ 2025 ਵਿੱਚ ਜੀਐਸਟੀ ਸੰਗ੍ਰਹਿ ਵਿੱਚ 16 ਫੀਸਦੀ ਦਾ ਵਾਧਾ ਦਰਜ ਕਰਦੇ ਹੋਏ ਦੇਸ਼ ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ। ਮੁੱਖ ਮੰਤਰੀ ਨੇ ਅੱਜ ਆਪਣੇ ਨਿਵਾਸ ਸੰਤ ਕਬੀਰ ਕੁਟੀਰ ਵਿੱਚ ਚਾਰਟਰਡ ਅਕਾਊਂਟੇਂਟ (ਸੀਏ) ਦੇ ਇੱਕ ਵਫਦ ਨਾਲ ਮੀਟਿੰਗ ਦੌਰਾਨ ਇਹ ਗੱਲ ਕਹੀ। ਮੀਟਿੰਗ ਵਿੱਚ ਜੀਐਸਟੀ ਅਤੇ ਉਦਯੋਗਿਕ ਖੇਤਰ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ। ਵਫਦ ਨੇ ਮੁੱਖ ਮੰਤਰੀ ਦੇ ਪ੍ਰਤੀ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਯਤਨਾਂ ਨਾਲ ਕਈ ਸੁਧਾਰ ਲਾਗੂ ਕੀਤੇ ਹਨ, ਜਿਸ ਨਾਲ ਫਰਮ ਰਜਿਸਟ੍ਰੇਸ਼ਣ ਪ੍ਰਕ੍ਰਿਆ ਸਰਲ ਹੋਈ ਹੈ ਅਤੇ ਟੈਕਸ ਭੁਗਤਾਨ ਸੁਵਿਵਸਥਿਤ ਹੋਇਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ 1 ਜੁਲਾਈ ਨੂੰ ਚਾਰਟਰ...