ਦੋ ਇਸਪੈਕਟਰ ਨੂੰ ਮੁੜ ਮੁਅਤੱਲੀ ਕਰਨ ਦਾ ਮਾਮਲਾ ਮੁੱਖ ਦਫਤਰ ਭੇਜਣ ਦੇ ਦਿੱਤੇ ਨਿਰਦੇਸ਼
ਚੰਡੀਗੜ੍ਹ, 19 ਮਾਰਚ- ਹਰਿਆਣਾ ਦੇ ਖੁਰਾਕ, ਵਿਸਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਅੱਜ ਕੁਰੂਕਸ਼ੇਤਰ ਵਿੱਚ ਜਿਲ੍ਹਾ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਦੀ ਅਗਵਾਈ ਰਕਦੇ ਹੋਏ ਮਹਾਵੀਰ ਕਲੋਨੀ ਲਾਡਵਾ ਨਿਵਾਸੀ ਸੋਨੂ ਨਾਰੰਗ ਦੀ ਸ਼ਿਕਾਇਤ ਦੀ ਸੁਣਵਾਈ ਕਰਦੇ ਹੋਏ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਖੁਰਾਕ ਸਪਲਾਈ ਵਿਭਾਗ ਦੇ ਸਸਪਂੈਡ ਦੋਨੋਂ ਇੰਸਪੈਕਟਰਾਂ ਦੇ ਖਿਲਾਫ ਐਫਆਈਆਰ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ। ਇਸ ਦੇ ਨਾਲ ਹੀ ਦੋਨੋਂ ਇੰਸਪੈਕਟਰਾਂ ਨੂੰ ਮੁੜ ਮਹਤੱਲ ਕਰਨ ਦੀ ਸਿਫਾਰਿਸ਼ ਮੁੱਖ ਦਫਤਰ ਨੂੰ ਭੇ੧ੀ ਜਾਵੇ।
ਮੀਟਿੰਗ ਵਿੱਚ ਏਜੰਡੇ ਵਿੱਚ 15 ਮਾਮਲਿਆਂ ਵਿੱਚੋਂ 9 ਮਾਮਲਿਆਂ ਦਾ ਸੁਣਵਾਈ ਦੇ ਬਾਅਦ ਮੌਕੇ 'ਤੇ ਹੀ ਹੱਲ ਕੀਤਾ ਗਿਆ, ਜਦੋਂ ਕਿ ਬਚੇ ਹੋਏ 6 ਮਾਮਲਿਆਂ ਨੂੰ ਅਗਾਮੀ ਮੀਟਿੰਗ ਲਈ ਪੇਂਡਿੰਗ ਰੱਖਿਆ ਗਿਆ।
ਰਾਜਮੰਤਰੀ ਰਾਜੇਸ਼ ਨਾਗਰ...








