manhattan slots casino no deposit bonus codes diamond jo casino dubuque bowling pro shop trucos para ganar dinero en la ruleta de un casino average cost to build a casino where is wind creek casino located las vegas usa casino no deposit bonus codes small simple stick and poke tattoos
best platform for news and views

Tag: punjab congress

ਕੇਜਰੀਵਾਲ ਨੇ ਟਿਕਟ ਲਈ ਇਕ ਕਰੋੜ ਰੁਪਿਆ ਮੰਗਿਆ : ਗੰਧੜ

ਕੇਜਰੀਵਾਲ ਨੇ ਟਿਕਟ ਲਈ ਇਕ ਕਰੋੜ ਰੁਪਿਆ ਮੰਗਿਆ : ਗੰਧੜ

Chandigarh, Hot News of The Day
ਚੰਡੀਗੜ੍ਹ : ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਸ਼ਨੀਵਾਰ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤਰਸੇਮ ਸਿੰਘ ਗੰਧਰ ਕੁਝ ਹੋਰ ਆਗੂਆਂ ਸਮੇਤ ਪੰਜਾਬ ਕਾਂਗਰਸ 'ਚ ਸ਼ਾਮਿਲ ਹੋ ਗਏ। ਅਨੰਦਪੁਰ ਤੇ ਹੁਸ਼ਿਆਰਪੁਰ ਦੇ ਜੋਨਲ ਇੰਚਾਰਜ਼ ਗੰਧਰ ਤਿੰਨ ਸਾਲ ਪਹਿਲਾਂ ਆਪ ਨਾਲ ਜੁੜੇ ਸਨ ਅਤੇ ਉਨ੍ਹਾਂ ਨੇ ਪੰਜਾਬ ਅੰਦਰ ਪਾਰਟੀ ਦਾ ਅਧਾਰ ਕਾਇਮ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ। ਲੇਕਿਨ ਵਿਧਾਨ ਸਭਾ ਚੋਣਾਂ ਲੜਨ ਲਈ ਪਾਰਟੀ ਦੀ ਟਿਕਟ ਨੂੰ ਲੈ ਕੇ ਉਨ੍ਹਾਂ ਤੋਂ 1 ਕਰੋੜ ਰੁਪਏ ਮੰਗੇ ਜਾਣ 'ਤੇ ਗੰਧਰ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੌਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਗੰਧਰ ਦਾ ਹੋਰ ਆਪ ਆਗੂਆਂ ਜਸਪਾਲ ਸਿੰਘ (ਸਰਪੰਚ, ਬ੍ਰਜਵਾਲਾ), ਸਤਨਾਮ ਸਿੰਘ ਤੇ ਹਰਜਿੰਦਰ ਸਿੰਘ ਸਮੇਤ ਸਵਾਗਤ ਕੀਤਾ। ਪਾਰਟੀ 'ਚ ਸ਼ਾਮਿਲ ਹੋਣ ਵਾਲੇ ਆਗੂਆਂ ਦਾ ਸਵਾਗਤ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪ ਟੁਕੜੇ-ਟੁਕੜੇ ਹੋ ਰਹੀ ਹੈ ਅਤੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਉਸਨੂੰ ਇਕ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਆਪ ਆਗੂ ਅਰਵਿੰਦ ਕੇਜਰੀਵਾਲ ਦਾ ਇਕ ਲਾਲਚੀ ਤੇ ਭ੍ਰਿਸ਼ਟ ਵਿਅਕਤੀ
ਜਿਸ ਨੂੰ ਲੋਕ ਸਭਾ ਚੋਣਾ ‘ਚ ਰੱਜ ਕੇ ਭੰਡਿਆ ਉਸੇ ਦੀ ਸ਼ਰਨਾ ‘ਚ ਆਉਣਾ ਕਿੰਝ ਲੱਗਦਾ ਹੈ? ਇਹ ਦੇਖੋ….

ਜਿਸ ਨੂੰ ਲੋਕ ਸਭਾ ਚੋਣਾ ‘ਚ ਰੱਜ ਕੇ ਭੰਡਿਆ ਉਸੇ ਦੀ ਸ਼ਰਨਾ ‘ਚ ਆਉਣਾ ਕਿੰਝ ਲੱਗਦਾ ਹੈ? ਇਹ ਦੇਖੋ….


Warning: printf(): Too few arguments in /home/seaftech/public_html/malwanews.com/wp-content/themes/viral/inc/template-tags.php on line 113
ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਅੱਖਾਂ ਦੇ ਮਾਹਿਰ ਡਾ. ਦਲਜੀਤ ਸਿੰਘ ਪਿਛਲੀਆਂ ਲੋਕ ਸਭਾ ਚੋਣਾ ਦੌਰਾਨ ਅੰਮ੍ਰਿਤਸਰ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ' ਲੜੇ ਸਨ। ਉਸ ਵੇਲੇ ਕਾਂਗਰਸ ਪਾਰਟੀ ਵਲੋਂ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਲੜੀ ਸੀ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਅਰੁਣ ਜੇਤਲੀ ਨੇ ਚੋਣ ਲੜੀ ਸੀ। ਇਸ ਚੋਣ ਵਿਚ ਕੈਪਟਨ ਅਮਰਿੰਦਰ ਸਿੰਘ ਚੋਣ ਜਿੱਤ ਗਏ ਸਨ ਅਤੇ ਤਿੰਨ ਧਿਰੀ ਮੁਕਾਬਲੇ ਵਿਚ ਡਾ. ਦਲਜੀਤ ਸਿੰਘ ਅਤੇ ਅਰੁਣ ਜੇਤਲੀ ਚੋਣ ਹਾਰ ਗੲੇ ਸਨ। ਲੋਕ ਸਭਾ ਚੋਣਾ ਦੌਰਾਨ ਡਾ. ਦਲਜੀਤ ਸਿੰਘ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਦਾ ਲੁਟੇਰਾ ਅਤੇ ਸਿੱਖਾਂ ਦਾ ਦੁਸ਼ਮਣ ਦੱਸਦੇ ਰਹੇ ਹਨ। ਅੱਜ ਉਸ ਵੇਲੇ ਹੈਰਾਨੀ ਹੋਈ ਜਦੋਂ ਡਾ. ਦਲਜੀਤ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦੀ ਸ਼ਰਨ ਵਿਚ ਆਉਂਦਿਆਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਕਾਂਗਰਸ ਵਿਚ ਆਉਣ 'ਤੇ ਡਾ. ਦਲਜੀਤ ਸਿੰਘ ਦਾ ਸਵਾਗਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਲੋਕ ਸਭਾ ਚੋਣਾ ਵਿਚ ਕੈਪਟਨ ਨੂੰ ਭੰਡਣ ਵਾਲੇ ਡਾ. ਦਲਜੀਤ ਸਿੰਘ ਨੇ ਹੁਣ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦਰ
ਕੈਪਟਨ ਅਮਰਿੰਦਰ ਨੇ ਸੂਬੇ ਅੰਦਰ ਸ਼ਰਾਬ ‘ਤੇ ਪੂਰੀ ਤਰ੍ਹਾ ਮਨਾਹੀ ਤੋਂ ਕੀਤਾ ਇਨਕਾਰ

ਕੈਪਟਨ ਅਮਰਿੰਦਰ ਨੇ ਸੂਬੇ ਅੰਦਰ ਸ਼ਰਾਬ ‘ਤੇ ਪੂਰੀ ਤਰ੍ਹਾ ਮਨਾਹੀ ਤੋਂ ਕੀਤਾ ਇਨਕਾਰ

Election 2017, Election Campaign, Ludhiana, Punjabi
ਰਾਏਕੋਟ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਅੰਦਰ ਸ਼ਰਾਬ 'ਤੇ ਪੂਰੀ ਤਰ੍ਹਾਂ ਮਨਾਹੀ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਪੰਜਾਬ ਲਈ ਐਕਸਾਈਜ਼ ਆਮਦਨ ਦਾ ਇਕੋ ਇਕ ਵੱਡਾ ਸਾਧਨ ਹੈ, ਲੇਕਿਨ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਸੂਬੇ 'ਚ ਬਾਦਲ ਸ਼ਾਸਨ 'ਚ ਫੱਲ ਫੁੱਲ ਰਹੇ ਸ਼ਰਾਬ ਦੇ ਨਜ਼ਾਇਜ ਵਪਾਰ ਤੇ ਸ਼ਰਾਬ ਮਾਫੀਆ ਦਾ ਅੰਤ ਕਰੇਗੀ। ਪਬਲਿਕ ਰੈਲੀ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਪੰਜਾਬ ਅੰਦਰ ਉਦਯੋਗਾਂ ਨੂੰ ਮੁੜ ਖੜ੍ਹਾ ਕਰਨ ਨੂੰ ਲੈ ਕੇ ਉਨ੍ਹਾਂ ਦੀ ਪਾਰਟੀ ਦੀ ਵਚਨਬੱਧਤਾ ਨੂੰ ਦੁਹਰਾਇਆ ਤੇ ਕਿਹਾ ਕਿ ਉਦਯੋਗਾਂ ਨੂੰ ਉਤਸਾਹਿਤ ਕਰਨ ਲਈ ਉਚਿਤ ਰੇਟਾਂ 'ਤੇ ਜ਼ਮੀਨ ਮੁਹੱਈਆ ਕਰਵਾਉਣ ਵਾਸਤੇ ਇਕ ਲੈਂਡ ਪੂਲ ਬਣਾਇਆ ਜਾਵੇਗਾ। ਕੈਪਟਨ ਅਮਰਿੰਦਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਹਰੇਕ ਪਰਿਵਾਰ 'ਚੋਂ ਇਕ ਮੈਂਬਰ ਨੂੰ ਨੌਕਰੀ ਦੇਣ ਸਬੰਧੀ ਉਨ੍ਹਾਂ ਦਾ ਵਾਅਦਾ ਪਵਿੱਤਰ ਹੈ ਤੇ ਇਸ ਟੀਚੇ ਦੀ ਪੂਰਤੀ ਖਾਤਿਰ ਲੋੜੀਂਦੀਆਂ 15-20 ਲੱਖ ਨੌਕਰੀਆਂ ਨੂੰ ਉਦਯੋਗਾਂ ਨੂੰ ਮੁੜ ਖੜ੍ਹਾ ਕਰਕੇ ਪੈਦਾ ਕੀਤਾ ਜਾਵੇਗਾ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਬਤੌਰ ਮੁੱਖ ਮੰ
ਲਾਲੀ ਮਜੀਠੀਆ ਵਲੋਂ ਕੱਢੇ ਵਿਸ਼ਾਲ ਰੋਡ ਸ਼ੋਅ ਨੇ ਉਡਾਈ ਵਿਰੋਧੀਆਂ ਦੀ ਨੀਂਦ

ਲਾਲੀ ਮਜੀਠੀਆ ਵਲੋਂ ਕੱਢੇ ਵਿਸ਼ਾਲ ਰੋਡ ਸ਼ੋਅ ਨੇ ਉਡਾਈ ਵਿਰੋਧੀਆਂ ਦੀ ਨੀਂਦ

Amritsar Sahib, Election 2017, Election Campaign, Hot News of The Day, Punjabi
ਅਕਾਲੀਆਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ:ਲਾਲੀ ਮਜੀਠੀਆ ਰਾਜਨ ਮਾਨ ਅੰਮ੍ਰਿਤਸਰ:13ਜਨਵਰੀ: ਵਿਧਾਨ ਸਭਾ ਹਲਕਾ ਮਜੀਠਾ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ:ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਵਲੋਂ ਹਲਕੇ ਦੇ ਵੋਟਰਾਂ ਤੇ ਹਮਾਇਤੀਆਂ ਵਲੋਂ ਇਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ। ਸੈਕੜੇ ਮੋਟਰ ਸਾਈਕਲਾਂ ਅਤੇ ਕਾਰਾਂ ਦੇ ਕਾਫਲੇ ਦੀ ਅਗਵਾਈ  ਸ੍ਰ:ਲਾਲੀ ਮਜੀਠੀਆ ਦੇ ਨਾਲ ਸਾਬਕਾ ਵਿਧਾਇਕ ਸ੍ਰ:ਸਵਿੰਦਰ ਸਿੰਘ ਕਥੂਨੰਗਲ,ਸ੍ਰ:ਭਗਵੰਤਪਾਲ ਸਿੰਘ ਸੱਚਰ,ਸ੍ਰ:ਸਵਿੰਦਰ ਸਿੰਘ ਸ਼ੈਲੀ ਨੇ ਕੀਤੀ। ਕਾਂਗਰਸ ਪਾਰਟੀ ਦੀਆਂ ਝੰਡੀਆਂ  ਹਵਾ ਵਿੱਚ ਲਹਿਰਾਉਂਦੇ ਹੋਏ ਹਜਾਰਾਂ ਕਾਂਗਰਸੀ ਵਰਕਰ 'ੋਇੰਡੀਅਨ ਨੈਸ਼ਨਲ ਕਾਂਗਰਸ ਵਰਕਰ ਜਿੰਦਾਬਾਦ,ਲਾਲੀ ਮਜੀਠੀਆ ਜਿੰਦਾਬਾਦ,ਸ੍ਰ:ਕਥੂਨੰਗਲ ਜਿੰਦਾਬਾਦ,ਝੰਡੀ ਕਾਲੀ ਦੀ ਵੋਟ ਲਾਲੀ ਦੀ'ਦੇ ਅਕਾਸ਼ ਗੁੰਜਾਉ ਨਾਅਰੇ ਲਗਾ ਰਹੇ ਸਨ।ਪਿੰਡ ਸੋਹੀਆਂ ਕਲਾਂ ਤੋਂ ਸ਼ੁਰੂ ਹੋਕੇ ਇਹ ਰੋਡ ਸ਼ੋਅ ਨਾਗ ਕਲਾਂ,ਕਸਬਾ ਮਜੀਠਾ,ਹਮਜ਼ਾ,ਅਠਵਾਲ,ਕੋਟਲਾ ਮੱਝਾ ਸਿੰਘ ,ਕੋਟਲਾ-ਸੁਲਤਾਨ,ਜਿਜੇਆਣੀ,ਥਰੀਏਵਾਲ ਚੌਕ,ਭੰਗਾਲੀ ਕਲਾਂ,ਭੰਗਾਲੀ ਖੁਰਦ,ਗੁਜਰਪੁਰਾ, ਚਾਚੋਵਾਲੀ,ਜੈਂਤੀਪੁਰ ਅੱਡਾ,ਕਥੂਨੰਗਲ,
ਲੁਧਿਆਣਾ ਸਮਾਲ ਸਕੇਲ ਇੰਡਸਟਰੀ ਵਲੋਂ ਕਾਂਗਰਸ ਦੀ ਹਮਾਇਤ ਦਾ ਐਲਾਨ

ਲੁਧਿਆਣਾ ਸਮਾਲ ਸਕੇਲ ਇੰਡਸਟਰੀ ਵਲੋਂ ਕਾਂਗਰਸ ਦੀ ਹਮਾਇਤ ਦਾ ਐਲਾਨ

Election 2017, Election Campaign, Ludhiana, Punjabi
ਲੁਧਿਆਣਾ : ਲੁਧਿਆਣਾ ਸਮਾਲ ਸਕੇਲ ਇੰਡਸਟਰੀ ਦੇ ਇਕ ਵਫਦ ਨੇ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾਲ ਮਿੱਲ ਕੇ ਸਰਕਾਰ ਬਣਨ ਤੋਂ ਬਾਅਦ ਸੂਬੇ ਅੰਦਰ ਉਦਯੋਗਾਂ ਨੂੰ ਮੁੜ ਖੜਾ ਕਰਨ ਵਾਸਤੇ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ। ਕੈਪਟਨ ਅਮਰਿੰਦਰ ਨੇ ਉਨਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਸੂਬੇ ਦੇ ਉਦਯੋਗਾਂ ਨੂੰ ਮੁੜ ਖੜਾ ਕਰਨ ਵਾਸਤੇ ਵਚਨਬੱਧ ਹੈ, ਜਿਨਾ ਨੂੰ ਪਹਿਲਾਂ ਬਾਦਲ ਸਰਕਾਰ ਦੀਆਂ ਵਿਅਰਥ ਨੀਤੀਆਂ ਨੇ ਗੋਡਿਆਂ 'ਤੇ ਲਿਆ ਦਿੱਤਾ ਸੀ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੋਟਬੰਦੀ ਦੇ ਕਦਮ ਨੇ ਹਾਲਾਤਾਂ ਹੋਰ ਬਿਗਾੜ ਦਿੱਤੇ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਾਰਟੀ ਦੇ ਮੈਨਿਫੈਸਟੋ 'ਚ ਸੂਬੇ ਅੰਦਰ ਉਦਯੋਗਾਂ ਨੂੰ ਮੁੜ ਖੜਾ ਕਰਨ ਨੂੰ ਲੈ ਕੇ ਵਿਸਥਾਰ ਨਾਲ ਪ੍ਰੋਗਰਾਮ ਦਿੱਤਾ ਗਿਆ ਹੈ, ਜਿਸਨੂੰ ਕਾਂਗਰਸ ਸੂਬੇ ਦੀ ਸੱਤਾ 'ਚ ਆਉਣ ਤੋਂ ਬਾਅਦ ਤੁਰੰਤ ਲਾਗੂ ਕਰੇਗੀ। ਇਸ ਲੜੀ ਹੇਠ ਸਰਕਾਰ ਬਣਾਉਣ ਤੋਂ 90 ਦਿਨਾਂ ਅੰਦਰ ਨਵੀਂ ਉਦਯੋਗਿਕ ਨੀਤੀ ਦਾ ਐਲਾਨ ਕਰਨ ਸਮੇਤ ਪਾਰਟੀ ਮੈਨਿਫੈਸਟੋ ਸੂਬੇ ਦੀ ਸਮਾਲ ਸਕੇਲ ਇੰਡਸਟਰੀ ਨੂੰ ਮੁੜ ਪੱਟੜੀ 'ਤੇ ਲਿਆਉਣ ਲਈ ਕਈ ਕਦਮਾਂ ਦ
ਭਾਜਪਾ ਆਗੂ ਸੱਤਪਾਲ ਗੋਸਾਈਂ ਕਾਂਗਰਸ ‘ਚ ਸ਼ਾਮਲ :ਲ

ਭਾਜਪਾ ਆਗੂ ਸੱਤਪਾਲ ਗੋਸਾਈਂ ਕਾਂਗਰਸ ‘ਚ ਸ਼ਾਮਲ :ਲ


Warning: printf(): Too few arguments in /home/seaftech/public_html/malwanews.com/wp-content/themes/viral/inc/template-tags.php on line 113
ਲੁਧਿਆਣਾ: ਭਾਰਤੀ ਜਨਤਾ ਪਾਰਟੀ ਨੂੰ ਸ਼ੁੱਕਰਵਾਰ ਨੂੰ ਕਈ ਝਟਕੇ ਲੱਗੇ ਅਤੇ ਲੁਧਿਆਣਾ ਤੋਂ ਉਸਦੇ ਸੀਨੀਅਰ ਪਾਰਟੀ ਆਗੂ ਤੇ ਸੂਬੇ ਦੇ ਸਾਬਕਾ ਮੰਤਰੀ ਸਤਪਾਲ ਗੋਸਾਈਂ ਕਈ ਪਾਰਟੀ ਆਗੂਆਂ ਤੇ ਸਮਰਥਕਾਂ ਸਮੇਤ ਕਾਂਗਰਸ 'ਚ ਸ਼ਾਮਿਲ ਹੋ ਗਏ। ਇਸ ਦੌਰਾਨ ਮੌੜ ਤੋਂ ਆਪ ਦੇ ਸੰਭਾਵਿਤ ਉਮੀਦਵਾਰ ਤੇ ਕਈ ਅਕਾਲੀ ਆਗੂ ਵੀ ਕਾਂਗਰਸ ਦਾ ਹਿੱਸਾ ਬਣ ਗਏ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਨਾਂ ਸ਼ਮੂਲਿਅਤਾਂ ਦਾ ਸਵਾਗਤ ਕਰਦਿਆਂ ਇਸਨੂੰ ਪਾਰਟੀ ਦੇ ਹੱਕ 'ਚ ਇਕ ਵੱਡੀ ਲਹਿਰ ਦੱਸਿਆ ਤੇ ਕਿਹਾ ਕਿ ਸੂਬੇ ਦੇ ਵੋਟਰਾਂ ਵਾਸਤੇ ਕਾਂਗਰਸ ਪਾਰਟੀ ਹੀ ਇਕੋ ਇਕ ਸਹੀ ਚੋਣ ਹੈ, ਜਿਹੜੇ ਸੱਤਾਧਾਰੀ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਆਪ ਅੰਦਰ ਭ੍ਰਿਸ਼ਟਾਚਾਰ ਤੋਂ ਪੂਰੀ ਤਰਾਂ ਤੰਗ ਹੋ ਚੁੱਕੇ ਹਨ। ਇਸ ਮੌਕੇ ਲੁਧਿਆਣਾ ਤੋਂ ਤਿੰਨ ਵਾਰ ਵਿਧਾਇਕ ਰਹੇ, ਸੀਨੀਅਰ ਭਾਜਪਾ ਆਗੂ ਗੋਸਾਈਂ ਨਾਲ ਲੁਧਿਆਣਾ 'ਚ ਭਾਜਪਾ ਦੇ ਸੱਭ ਤੋਂ ਮੁੱਖ ਸਿੱਖ ਚੇਹਰੇ, ਤਿੰਨ ਵਾਰ ਅਤੇ ਮੌਜ਼ੂਦਾ ਕੌਂਸਲਰ ਗੁਰਦੀਪ ਸਿੰਘ ਨੀਟੂ ਵੀ ਪਾਰਟੀ 'ਚ ਸ਼ਾਮਿਲ ਹੋ ਗਏ। ਗੋਸਾਈਂ ਸੂਬੇ ਦੇ ਸਾਬਕਾ ਮੰਤਰੀ ਹੋਣ ਸਮੇਤ ਪੰਜਾਬ ਵਿ
Over 3 dozen Akali leaders quit party to join Congress under Captain Amarinder’s leadership

Over 3 dozen Akali leaders quit party to join Congress under Captain Amarinder’s leadership

Chandigarh, Election 2017, Election Campaign, English
Chandigarh : Enthused by the Congress agenda and fed up of the Badals’ dictatorial and anti-people policies, more than three dozen Shiromani Akali Dal (SAD) leaders and workers from Amritsar and Gurdaspur districts joined the Punjab Congress on Thursday, less than three weeks before the Assembly polls, scheduled for February 4. Around two dozen Akali leaders and workers from Majitha assembly segment in Amritsar district, along with a dozen from Sri Hargobindpur (Gurdaspur district) and one from Jandiala Guru (Amritsar district) were welcomed into the Congress fold by state party president Captain Amarinder Singh. A large number of youth leaders and sarpanches/ex-sarpanches were among the joinees, who expressed their faith in the leadership of Captain Amarinder and said they found the Con
ਕਾਂਗਰਸ ਪਾਰਟੀ ਵਲੋਂ 23 ਉਮੀਦਵਾਰਾਂ ਦੀ ਲਿਸਟ ਜਾਰੀ : 17 ਹਲਕਿਆਂ ਦੇ ਦਾਅਵੇਦਾਰਾਂ ਦੀ ਲੜਾਈ ਅਜੇ ਵੀ ਜਾਰੀ

ਕਾਂਗਰਸ ਪਾਰਟੀ ਵਲੋਂ 23 ਉਮੀਦਵਾਰਾਂ ਦੀ ਲਿਸਟ ਜਾਰੀ : 17 ਹਲਕਿਆਂ ਦੇ ਦਾਅਵੇਦਾਰਾਂ ਦੀ ਲੜਾਈ ਅਜੇ ਵੀ ਜਾਰੀ

Breaking News, Election 2017, Punjabi
ਮਾਲਵਾ ਨਿਊਜ਼ ਬਿਊਰੋ ਨਵੀਂ ਦਿੱਲੀ  :  ਕਾਂਗਰਸ ਪਾਰਟੀ ਨੇ ਇਕ ਪਰਿਵਾਰ-ਇਕ ਟਿਕਟ ਦੇ ਨਿਯਮ ਦਾ ਸਖ਼ਤੀ ਨਾਲ ਪਾਲਣ ਕਰਦਿਆਂ ਵੀਰਵਾਰ ਨੂੰ ਜ਼ਰੀ ਕੀਤੀ ਆਪਣੀ 23 ਉਮੀਦਵਾਰਾਂ ਦੀ ਤੀਜ਼ੀ ਲਿਸਟ 'ਚ ਉਮੀਦਵਾਰਾਂ ਦੇ ਨਾਂਮਾਂ ਦੀ ਚੋਣ ਦਾ ਇਕੋ ਇਕ ਅਧਾਰ ਉਨ੍ਹਾਂ ਦੇ ਜਿੱਤਣ ਦੀ ਕਾਬਲਿਅਤ ਰਖੀ ਹੈ। ਇਸ ਲੜੀ ਹੇਠ ਪਾਰਟੀ ਨੇ ਪਰਿਵਾਰ 'ਚੋਂ ਇਕ ਤੋਂ ਵੱਧ ਵਿਅਕਤੀ ਨੂੰ ਟਿਕਟ ਨਾ ਦੇਣ ਦੇ ਫੈਸਲੇ ਉਪਰ ਬਣੇ ਰਹਿੰਦਿਆਂ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਫਿਲੌਰ (ਰਾਖਵੀਂ) ਸੀਟ ਤੋਂ ਨਾਮਜ਼ਦ ਕੀਤਾ ਹੈ, ਜਦਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਦੇ ਬੇਟੇ ਰਜਿੰਦਰ ਸਿੰਘ ਨੂੰ ਸਮਾਨਾ ਤੋਂ ਪਾਰਟੀ ਦੀ ਟਿਕਟ ਦਿੱਤੀ ਗਈ ਹੈ। ਪਹਿਲੀ ਵਾਰ ਚੋਣ ਲੜਨ ਵਾਲਿਆਂ 'ਚ ਮੌਜ਼ੂਦਾ ਅਕਾਲੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਬੇਟੇ ਦਵਿੰਦਰ ਘੁਬਾਇਆ ਨੂੰ ਫਾਜ਼ਿਲਕਾ ਤੋਂ ਨਾਮਜ਼ਦ ਕੀਤਾ ਗਿਆ ਹੈ। ਇਸੇ ਤਰ੍ਹਾਂ, ਤੀਜ਼ੀ ਲਿਸਟ 'ਚ ਦੋ ਔਰਤਾਂ ਨੂੰ ਟਿਕਟ ਦਿੱਤੇ ਜਾਣ ਦੇ ਨਾਲ ਹੁਣ ਤੱਕ ਔਰਤਾਂ ਦੀ ਕੁੱਲ ਗਿਣਤੀ 10 ਨੂੰ ਪਹੁੰਚ ਚੁੱਕੀ ਹੈ। ਪ੍ਰਦੇਸ਼ ਪ੍ਰ
ਦਰਬਾਰੀ ਲਾਲ ਨੂੰ ਰਾਸ ਨਾ ਆਈ ਆਪ, ਅੰਮ੍ਰਿਤਸਰ ਪੱਛਮੀ ਤੋਂ ਉਮੀਦਵਾਰੀ ਛੱਡ ਕੇ ਮੁੜ ਕਾਂਗਰਸ ‘ਚ ਸ਼ਾਮਲ

ਦਰਬਾਰੀ ਲਾਲ ਨੂੰ ਰਾਸ ਨਾ ਆਈ ਆਪ, ਅੰਮ੍ਰਿਤਸਰ ਪੱਛਮੀ ਤੋਂ ਉਮੀਦਵਾਰੀ ਛੱਡ ਕੇ ਮੁੜ ਕਾਂਗਰਸ ‘ਚ ਸ਼ਾਮਲ


Warning: printf(): Too few arguments in /home/seaftech/public_html/malwanews.com/wp-content/themes/viral/inc/template-tags.php on line 113
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਦਰਬਾਰੀ ਲਾਲ ਕੁੱਝ ਦਿਨ ਪਹਿਲਾਂ ਹੀ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ, ਪਰ ਉਹ ਆਮ ਆਦਮੀ ਪਾਰਟੀ ਨੂੰ ਹਜਮ ਨਹੀਂ ਹੋਏ ਅਤੇ ਅੱਜ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਹਾਜਰੀ ਵਿਚ ਮੁੜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਦਰਬਾਰੀ ਲਾਲ ਦਾ ਸਵਾਗਤ ਕੀਤਾ ਹੈ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸ੍ਰੀ ਦਰਬਾਰੀ ਲਾਲ ਦੀ ਖਰਾਬ ਸਿਹਤ ਕਾਰਨ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਤੋਂ ਟਿਕਟ ਕੱਟ ਦਿੱਤੀ ਹੈ ਅਤੇ ਨਵੇਂ ਉਮੀਦਵਾਰ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ। ਬਿਆਨ ਵਿਚ ਕਿਹਾ ਗਿਆ ਹੈ ਕਿ ਸ੍ਰੀ ਦਰਬਾਰੀ ਲਾਲ ਉੱਪਰ ਭਰਿਸ਼ਟਾਚਾਰ ਦੇ ਦੋਸ਼ ਲੱਗੇ ਸਨ, ਜਿਸ ਬਾਰੇ ਪਾਰਟੀ ਵਲੋਂ ਉਨ੍ਹਾਂ ਨੂੰ ਵਾਰ ਵਾਰ ਸਥਿੱਤੀ ਸਪਸ਼ਟ ਕਰਨ ਲਈ ਕਿਹਾ ਜਾ ਰਿਹਾ ਸੀ, ਪਰ ਉਨ੍ਹਾਂ ਨੇ ਸਥਿੱਤੀ ਸਪਸ਼ਟ ਨਹੀਂ ਕੀਤੀ। ਦੂਜੇ ਪਾਸੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਜਾ
ਅਕਾਲੀ ਨੇਤਾ ਜਿੱਤਣ ਲਈ ਤੇ ਕਾਂਗਰਸੀ ਲੜਨ ਲਈ ਕਰ ਰਹੇ ਨੇ ਜੋਰ ਅਜ਼ਮਾਈ

ਅਕਾਲੀ ਨੇਤਾ ਜਿੱਤਣ ਲਈ ਤੇ ਕਾਂਗਰਸੀ ਲੜਨ ਲਈ ਕਰ ਰਹੇ ਨੇ ਜੋਰ ਅਜ਼ਮਾਈ

Chandigarh, Election 2017, Hot News of The Day, Punjabi
ਨਿਰਮਲ ਸਾਧਾਂਵਾਲੀਆ ਚੰਡੀਗੜ੍ਹ : ਇਨ੍ਹੀਂ ਦਿਨੀਂ ਪੰਜਾਬ ਵਿਧਾਨ ਸਭਾ ਚੋਣਾ ਲਈ ਚੱਲ ਰਹੀ ਜੋਰ ਅਜਮਾਈ ਦੌਰਾਨ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਸੀਨੀਅਰ ਨੇਤਾ ਰੁੱਝੇ ਹੋਏ ਨੇ। ਹਰ ਇਕ ਲਈ ਚੋਣਾ ਜਿੱਤਣਾ ਸਿਰ ਧੜ ਦੀ ਬਾਜੀ ਵਾਲਾ ਕੰਮ ਬਣਿਆ ਹੋਇਆ ਹੈ। ਪਰ ਇਸ ਵੇਲੇ ਕਾਂਗਰਸ ਅਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਰੁਝੇਵੇਂ ਇਕ ਦੂਜੇ ਤੋਂ ਵੱਖਰੇ ਨਜ਼ਰ ਆ ਰਹੇ ਨੇ। ਇਕ ਪਾਸੇ ਸ਼ੋ੍ਮਣੀ ਅਕਾਲੀ ਦਲ ਬਾਦਲ ਦੇ ਸਾਰੇ ਸੀਨੀਅਰ ਆਗੂਆਂ ਸਮੇਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਆਪਣੀ ਸਰਕਾਰ ਕਾਇਮ ਕਰਨ ਲਈ ਦਿਨ ਰਾਤ ਇਕ ਕਰ ਰਹੇ ਹਨ। ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਆਗੂਆਂ ਸਮੇਤ ਕੈਪਟਨ ਅਮਰਿੰਦਰ ਸਿੰਘ ਇਨ੍ਹੀਂ ਦਿਨੀਂ ਆਪਣੇ ਕਰੀਬੀਆਂ ਨੂੰ ਟਿਕਟਾਂ ਦਿਵਾ ਕੇ ਚੋਣਾ ਲੜਾਉਣ ਲਈ ਜੋਰ ਅਜਮਾਈ ਕਰ ਰਹੇ ਹਨ। ਵਰਨਣਯੋਗ ਹੈ ਕਿ ਕਾਂਗਰਸ ਦੇ 117 ਵਿਚੋਂ 39 ਉਮੀਦਵਾਰਾਂ ਦੀ ਸੂਚੀ ਜਾਰੀ ਕਰਨੀ ਅਜੇ ਬਾਕੀ ਹੈ ਅਤੇ ਅੱਜ ਆਖਰੀ ਸੂਚੀ ਜਾਰੀ ਕੀਤੇ ਜਾਣ ਦੀ ਉਮੀਦ ਹੈ। ਪਰ ਅਜੇ ਤੱਕ ਜਿਥੇ ਅਕਾਲੀ ਆਗੂ ਆਪਣੇ ਉਮ