best platform for news and views

Tag: online news

PWRDA TO INTENSIFY PUNJAB GOVT EFFORTS TO SAVE PRECIOUS WATER RESOURCES: SARKARIA

PWRDA TO INTENSIFY PUNJAB GOVT EFFORTS TO SAVE PRECIOUS WATER RESOURCES: SARKARIA

Agriculture, Chandigarh, English, Government Press Release, Local News
Chandigarh, August 9: Punjab Water Regulation and Development Authority (PWRDA) would prove a game changer in long run for conservation and effective management of the state's critical water resources. It would further intensify the efforts of Punjab Government to solve the depleting groundwater problem as well as optimum utilization of the irrigation potential created in the state and fixing priorities for use of canal water for different purposes. Punjab Water Resources Minister Mr. Sukhbinder Singh Sarkaria said that the authority would go a long way to solve the growing groundwater depleting problem and will definitely help out the state from the current water crisis. To ensure development, management and conservation of water resources of the state in accordance with the Integra
ਟੋਰਾਂਟੋ ‘ਚ ਹੋ ਰਹੀ ਵਿਸ਼ਵ ਪੰਜਾਬੀ ਕਾਨਫਰੰਸ ‘ਚ ਸ਼੍ਰੋਮਣੀ ਕਮੇਟੀ ਪੂਰਾ ਸਾਥ ਦੇਵੇਗੀ : ਪ੍ਰੋ. ਕਿਰਪਾਲ ਸਿੰਘ ਬਡੂੰਗਰ

ਟੋਰਾਂਟੋ ‘ਚ ਹੋ ਰਹੀ ਵਿਸ਼ਵ ਪੰਜਾਬੀ ਕਾਨਫਰੰਸ ‘ਚ ਸ਼੍ਰੋਮਣੀ ਕਮੇਟੀ ਪੂਰਾ ਸਾਥ ਦੇਵੇਗੀ : ਪ੍ਰੋ. ਕਿਰਪਾਲ ਸਿੰਘ ਬਡੂੰਗਰ

Hot News of The Day, Litrature, Patiala, Punjabi
ਪਟਿਆਲਾ : ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ ਕੈਨੇਡਾ ਦੀਆਂ ਸੰਸਥਾਵਾਂ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ, ਕਲਮ ਫਾਊ਼ਡੇਸ਼ਨ ਅਤੇ ਉਂਟਾਰੀਓ ਫਰੈਂਡਜ਼ ਕਲੱਬ ਬਰਮਪਟਨ ਵਲੋਂ ਸਾਂਝੇ ਤੌਰ ਤੇ ਕਰਵਾਈ ਜਾਂਦੀ ਵਿਸ਼ਵ ਪੰਜਾਬੀ ਕਾਨਫਰੰਸ ਲਈ ਇਸ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਇਸ ਸਬੰਧੀ ਕਮੇਟੀ ਵਲੋਂ ਮਤਾ ਪਾਸ ਕਰ ਦਿੱਤਾ ਗਿਆ ਹੈ ਇਸ ਕਾਨਫਰੰਸ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ। ਐਸੋਸੀਏਸ਼ਨ ਦੇ ਚੇਅਰਮੈਨ ਅਜਾਇਬ ਸਿੰਘ ਚੱਠਾ ਦੀ ਅਗਵਾਈ ਵਿਚ ਹਰ ਸਾਲ ਕਰਵਾਈ ਜਾਂਦੀ ਵਿਸ਼ਵ ਪੰਜਾਬੀ ਕਾਨਫਰੰਸ ਦੇ ਸਿਲਸਲੇ ਵਿਚ ਸਾਲ 2017 ਦੀ ਵਿਸ਼ਵ ਪੰਜਾਬੀ ਕਾਨਫਰੰਸ 23, 24 ਅਤੇ 25 ਜੂਨ ਨੂੰ ਟੋਰਾਂਟੋ ਵਿਖੇ ਕਰਵਾਈ ਜਾ ਰਹੀ ਹੈ। ਵਿਸ਼ਵ ਪੰਜਾਬੀ ਕਾਨਫਰੰਸ ਦੀਆਂ ਤਿਆਰੀਆਂ ਵਜੋਂ ਅੱਜ ਸਟੇਟ ਕਾਲਜ ਪਟਿਆਲਾ ਵਿਖੇ ਇਕ ਵਿਸ਼ਾਲ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਮੁੱਖ ਮਹਿਮਾਨ ਵਜੋਂ ਸ਼ਾਮਲ
ਲਿੰਕ ਨਹਿਰ ਦੇ ਵਿਵਾਦ ਕਾਰਨ ਪੰਜਾਬ ਹਰਿਆਣਾ ਦੇ ਬਾਰਡਰ ‘ਤੇ ਭਾਰੀ ਫੋਰਸ ਤਾਇਨਾਤ

ਲਿੰਕ ਨਹਿਰ ਦੇ ਵਿਵਾਦ ਕਾਰਨ ਪੰਜਾਬ ਹਰਿਆਣਾ ਦੇ ਬਾਰਡਰ ‘ਤੇ ਭਾਰੀ ਫੋਰਸ ਤਾਇਨਾਤ

Chandigarh, Punjabi
ਚੰਡੀਗੜ੍ਹ : ਇੰਡੀਅਨ ਨੈਸ਼ਨਲ ਲੋਕ ਦਲ ਹਰਿਆਣਾ ਵਲੋਂ ਸਤਲੁਜ਼ ਯਮੁਨਾ ਲਿੰਕ ਨਹਿਰ ਦੀ ਉਸਾਰੀ ਸ਼ੁਰੂ ਕਰਨ ਕਰਵਾਉਣ ਲਈ 23 ਫਰਵਰੀ ਨੂੰ ਕੀਤੀ ਜਾ ਰਹੀ ਰੈਲੀ ਦੇ ਮੱਦੇਨਜ਼ਰ ਪੰਜਾਬ ਹਰਿਆਣਾ ਦੇ ਬਾਰਡਰ ਨੂੰ ਪੂਰੀ ਤਰਾਂ ਸੀਲ ਕਰ ਦਿੱਤਾ ਗਿਆ ਹੈ। ਸ਼ੰਭੂ ਬਾਰਡਰ 'ਤੇ ਭਾਰੀ ਪੁਲੀਸ ਤਾਇਨਾਤ ਕੀਤੀ ਗਈ ਹੈ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਰਾਜਪੁਰਾ ਅੰਬਾਲਾ ਅਤੇ ਚੰਡੀਗੜ੍ਹ ਅੰਬਾਲਾ ਰੂਟ ਨੂੰ ਸ਼ੰਭੂ ਬਾਰਡਰ ਤੋਂ ਬਿੱਲਕੁੱਲ ਬੰਦ ਕਰਕੇ ਸਾਰਾ ਟਰੈਫਿਕ ਡਾਈਵਰਟ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਇਸ ਇਲਾਕੇ ਵਿਚ ਧਾਰਾ 144 ਲਗਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕੱਲ੍ਹ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿਚ ਇਕ ਹਲਫੀਆ ਬਿਆਨ ਦੇ ਕੇ ਕਿਹਾ ਸੀ ਕਿ ਸਤਲੁਜ਼ ਯਮੁਨਾ ਲਿੰਕ ਨਹਿਰ ਦੀ ਜੋ ਜ਼ਮੀਨ ਅਸਲ ਮਾਲਕਾਂ ਨੂੰ ਦਿੱਤੀ ਜਾ ਚੁੱਕੀ ਹੈ, ਉਸ ਨੂੰ ਵਾਪਸ ਲੈਣਾ ਬਹੁਤ ਮੁਸ਼ਕਲ ਹੈ। ਸਰਕਾਰ ਨੇ ਇਸ ਮਾਮਲੇ ਨੂੰ 11 ਮਾਰਚ ਤੱਕ ਟਾਲਣ ਦੀ ਅਪੀਲ ਕੀਤੀ ਗਈ ਸੀ, ਜੋ ਕਿ ਸੁਪਰੀਮ ਕੋਰਟ ਵਲੋਂ ਰੱਦ ਕਰ ਦਿੱਤੀ ਗਈ ਹੈ। ਹਰਿਆਣਾ ਦੇ ਇਲਾਕੇ ਵਿਚ ਲਿੰਕ ਨਹਿਰ ਦੀ ਖੁਦਾਈ ਦਾ ਕੰਮ ਜਾਰੀ ਹੈ ਅਤੇ ਵੱਡੀ ਗਿਣਤੀ ਵਿ
ਪੰਜਾਬ ‘ਚ ਤੰਬਾਕੂ ਅਤੇ ਨਿਕੋਟੀਨ ਪਦਾਰਥਾਂ ‘ਤੇ ਇਕ ਸਾਲ ਲਈ ਰੋਕ  

ਪੰਜਾਬ ‘ਚ ਤੰਬਾਕੂ ਅਤੇ ਨਿਕੋਟੀਨ ਪਦਾਰਥਾਂ ‘ਤੇ ਇਕ ਸਾਲ ਲਈ ਰੋਕ  

Chandigarh, General News, Punjabi
ਚੰਡੀਗੜ•, 22 ਫਰਵਰੀ : ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਇਕ ਸਾਲ ਤੱਕ ਦੇ ਸਮੇਂ ਲਈ “ਗੁਟਖਾ”, “ਪਾਨ ਮਸਾਲਾ”, ਪ੍ਰੋਸੈਸਡ/ਖੁਸ਼ਬੂਦਾਰ ਚੱਬਣ ਵਾਲੇ ਤੰਬਾਕੂ ਜਾਂ ਹੋਰ ਅਜਿਹੇ ਖੁਰਾਕ ਪਦਾਰਥਾਂ ਦੇ ਨਿਰਮਾਣ ,ਸਟੋਰੇਜ, ਵਿਕਰੀ ਜਾਂ ਵੰਡ ਦੀ ਮਨਾਹੀ ਕਰ ਦਿੱਤੀ ਹੈ ਜਿਨਾਂ ਵਿੱਚ ਤੰਬਾਕੂ ਜਾਂ ਨਿਕੋਟੀਨ ਦਾ ਇਸਤਮਾਲ ਹੁੰਦਾ ਹੋਵੇ ਫਿਰ ਭਾਂਵੇ ਉਹ ਖੁੱਲ•ੇ ਜਾਂ ਬੰਦ ਤੌਰ 'ਤੇ ਜਾਂ ਇਕ ਰੂਪ 'ਚ ਜਾਂ ਵੱਖਰੇ ਤੌਰ ਉੱਤੇ ਵੇਚੇ ਜਾਂਦੇ ਹੋਣ। ਇਹ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਫੈਸਲਾ ਮਾਣਯੋਗ ਸੁਪਰੀਮ ਕੋਰਟ ਦੇ ਉੇਹਨਾਂ ਹੁੱਕਮਾਂ ਦੇ ਸਨਮੁੱਖ ਕੀਤਾ ਗਿਆ ਹੈ ਜਿਹਨਾਂ ਅਨੁਸਾਰ ਮਾਣਯੋਗ ਅਦਾਲਤ ਨੇ ਇਹ ਪਾਇਆ ਸੀ ਕਿ ਗੁਟਖੇ ਦੀ ਵਿਕਰੀ ਉਤੇ ਪਾਬੰਦੀ ਨਿਯਮਾਂ ਨਾਲ ਛੇੜਛਾੜ ਕਰਦੇ ਹੋਏ ਗੁਟਖਾ ਉਤਪਾਦਕ ਪਾਨ ਮਸਾਲਾ( ਤੰਬਾਕੂ ਰਹਿਤ) ਨੂੰ ਖੁਸ਼ਬੂਦਾਰ ਚੱਬਣ ਵਾਲੇ ਤੰਬਾਕੂ ਦੇ ਨਾਲ ਵੱਖਰੇ ਪੈਕਟਾਂ ਵਿੱਚ ਵੇਚ ਰਹੇ ਹਨ।
ਬਾਦਲ ਪਰਿਵਾਰ ਨਾਲੋਂ ਵੀ ਵੱਧ ਪ੍ਰਾਪਰਟੀ ਦਾ ਮਾਲਕ ਹੈ ਸ਼ਿਵ ਲਾਲ ਡੋਡਾ

ਬਾਦਲ ਪਰਿਵਾਰ ਨਾਲੋਂ ਵੀ ਵੱਧ ਪ੍ਰਾਪਰਟੀ ਦਾ ਮਾਲਕ ਹੈ ਸ਼ਿਵ ਲਾਲ ਡੋਡਾ

Breaking News, Fazilka, Latest News, Punjabi
ਅਬੋਹਰ : ਪਿਛਲੇ ਦਿਨੀਂ ਜੇਲ ਵਿਚ ਮੀਟਿੰਗ ਕਰਨ ਪਿਛੋਂ ਲਗਾਤਾਰ ਚਰਚਾ ਵਿਚ ਰਹੇ ਸ਼ਿਵ ਲਾਲ ਡੋਡਾ ਨੂੰ ਅਦਾਲਤ ਵਲੋਂ ਜੇਲ ਵਿਚੋਂ ਹੀ ਵਿਧਾਨ ਸਭਾ ਚੋਣ ਲੜਨ ਦੀ ਇਜਾਜਤ ਮਿਲਣ ਪਿਛੋਂ ਸ੍ਰੀ ਡੋਡਾ ਨੇ ਵਿਧਾਨ ਸਭਾ ਹਲਕਾ ਅਬੋਹਰ ਤੋਂ ਆਜਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਇਸੇ ਹਲਕੇ ਤੋਂ ਕਾਂਗਰਸ ਦੇ ਸੀਨੀਅਰ ਅਤੇ ਪੜ੍ਹੇ ਲਿਖੇ ਆਗੂ ਸੁਨੀਲ ਜਾਖੜ ਵੀ ਚੋਣ ਲੜ ਰਹੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾ ਵਿਚ ਵੀ ਸ੍ਰੀ ਡੋਡਾ ਨੇ ਚੋਣ ਲੜੀ ਸੀ ਅਤੇ ਥੋੜੇ ਫਰਕ ਨਾਲ ਸ੍ਰੀ ਜਾਖੜ ਪਾਸੋਂ ਹਾਰ ਗਏ ਸਨ। ਇਸ ਵਾਰ ਅੰਦਾਜਾ ਇਹ ਲਗਾਇਆ ਜਾ ਰਿਹਾ ਸੀ ਕਿ ਉਹ ਅਬੋਹਰ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜਨਗੇ, ਪਰ ਆਖਰ ਉਨ੍ਹਾਂ ਨੇ ਆਜਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਪੈਸਾ ਖਰਚਣ ਦੀ ਸਮਰੱਥਾ ਮੁਤਾਬਿਕ ਸ੍ਰੀ ਡੋਡਾ ਦੀ ਜਾਇਦਾਦ ਬਾਦਲ ਪਰਿਵਾਰ ਨਾਲੋਂ ਵੀ ਜਿਆਦਾ ਹੈ। ਇਸ ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਹਿੰਦੀ ਦੇ ਅਖਬਾਰ ਦੈਨਿਕ ਭਾਸਕਰ ਨੇ ਸ਼ਿਵ ਲਾਲ ਡੋਡਾ ਦੀ ਜਾਇਦਾਦ ਬਾਰੇ ਵਿਸ਼ੇਸ਼ ਰਿਪੋਰਟ ਛਾਪੀ ਹੈ। ਪੇਸ਼ ਹਿੰਦੀ ਅਖਬਾਰ ਦੀ ਇਹ ਰਿਪੋਰਟ अबोहर।कभी सड़क किनारे आइस
ਲਾਲੀ ਮਜੀਠੀਆ ਵਲੋਂ ਕੱਢੇ ਵਿਸ਼ਾਲ ਰੋਡ ਸ਼ੋਅ ਨੇ ਉਡਾਈ ਵਿਰੋਧੀਆਂ ਦੀ ਨੀਂਦ

ਲਾਲੀ ਮਜੀਠੀਆ ਵਲੋਂ ਕੱਢੇ ਵਿਸ਼ਾਲ ਰੋਡ ਸ਼ੋਅ ਨੇ ਉਡਾਈ ਵਿਰੋਧੀਆਂ ਦੀ ਨੀਂਦ

Amritsar Sahib, Election 2017, Election Campaign, Hot News of The Day, Punjabi
ਅਕਾਲੀਆਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ:ਲਾਲੀ ਮਜੀਠੀਆ ਰਾਜਨ ਮਾਨ ਅੰਮ੍ਰਿਤਸਰ:13ਜਨਵਰੀ: ਵਿਧਾਨ ਸਭਾ ਹਲਕਾ ਮਜੀਠਾ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ:ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਵਲੋਂ ਹਲਕੇ ਦੇ ਵੋਟਰਾਂ ਤੇ ਹਮਾਇਤੀਆਂ ਵਲੋਂ ਇਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ। ਸੈਕੜੇ ਮੋਟਰ ਸਾਈਕਲਾਂ ਅਤੇ ਕਾਰਾਂ ਦੇ ਕਾਫਲੇ ਦੀ ਅਗਵਾਈ  ਸ੍ਰ:ਲਾਲੀ ਮਜੀਠੀਆ ਦੇ ਨਾਲ ਸਾਬਕਾ ਵਿਧਾਇਕ ਸ੍ਰ:ਸਵਿੰਦਰ ਸਿੰਘ ਕਥੂਨੰਗਲ,ਸ੍ਰ:ਭਗਵੰਤਪਾਲ ਸਿੰਘ ਸੱਚਰ,ਸ੍ਰ:ਸਵਿੰਦਰ ਸਿੰਘ ਸ਼ੈਲੀ ਨੇ ਕੀਤੀ। ਕਾਂਗਰਸ ਪਾਰਟੀ ਦੀਆਂ ਝੰਡੀਆਂ  ਹਵਾ ਵਿੱਚ ਲਹਿਰਾਉਂਦੇ ਹੋਏ ਹਜਾਰਾਂ ਕਾਂਗਰਸੀ ਵਰਕਰ 'ੋਇੰਡੀਅਨ ਨੈਸ਼ਨਲ ਕਾਂਗਰਸ ਵਰਕਰ ਜਿੰਦਾਬਾਦ,ਲਾਲੀ ਮਜੀਠੀਆ ਜਿੰਦਾਬਾਦ,ਸ੍ਰ:ਕਥੂਨੰਗਲ ਜਿੰਦਾਬਾਦ,ਝੰਡੀ ਕਾਲੀ ਦੀ ਵੋਟ ਲਾਲੀ ਦੀ'ਦੇ ਅਕਾਸ਼ ਗੁੰਜਾਉ ਨਾਅਰੇ ਲਗਾ ਰਹੇ ਸਨ।ਪਿੰਡ ਸੋਹੀਆਂ ਕਲਾਂ ਤੋਂ ਸ਼ੁਰੂ ਹੋਕੇ ਇਹ ਰੋਡ ਸ਼ੋਅ ਨਾਗ ਕਲਾਂ,ਕਸਬਾ ਮਜੀਠਾ,ਹਮਜ਼ਾ,ਅਠਵਾਲ,ਕੋਟਲਾ ਮੱਝਾ ਸਿੰਘ ,ਕੋਟਲਾ-ਸੁਲਤਾਨ,ਜਿਜੇਆਣੀ,ਥਰੀਏਵਾਲ ਚੌਕ,ਭੰਗਾਲੀ ਕਲਾਂ,ਭੰਗਾਲੀ ਖੁਰਦ,ਗੁਜਰਪੁਰਾ, ਚਾਚੋਵਾਲੀ,ਜੈਂਤੀਪੁਰ ਅੱਡਾ,ਕਥੂਨੰਗਲ,
ਕੇਜਰੀਵਾਲ ਨੂੰ ਬਾਹਰੋਂ ਆ ਕੇ ਪੰਜਾਬ ਨੂੰ ਲੁੱਟਣ ਨਹੀਂ ਦੇਵਾਂਗੇ : ਕੈਪਟਨ

ਕੇਜਰੀਵਾਲ ਨੂੰ ਬਾਹਰੋਂ ਆ ਕੇ ਪੰਜਾਬ ਨੂੰ ਲੁੱਟਣ ਨਹੀਂ ਦੇਵਾਂਗੇ : ਕੈਪਟਨ

Breaking News, Election 2017, Election Campaign, Ludhiana, Punjabi
ਰਾਏਕੋਟ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਸੂਬਾ ਪੱਧਰੀ ਚੋਣ ਪ੍ਰਚਾਰ ਦੀ ਸ਼ੁੱਕਰਵਾਰ ਨੂੰ ਰਾਏਕੋਟ ਤੋਂ ਸ਼ੁਰੂਆਤ ਕਰ ਦਿੱਤੀ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਤੋਂ ਬਾਹਰੋਂ ਆ ਕੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੀ ਲੁੱਟ ਨਹੀਂ ਕਰਨ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚੋਂ ਬਾਦਲ ਮਜੀਠੀਆ ਮਾਫੀਆ ਦਾ ਅੰਤ ਕੀਤਾ ਜਾਵੇਗਾ। ਇਥੇ ਦਾਣਾ ਮੰਡੀ ਵਿਖੇ ਇਕ ਪਬਲਿਕ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਆਪ ਤੋਂ ਟਿਕਟ ਦੇ ਚਾਹਵਾਨ ਹਰਨੇਕ ਸਿੰਘ ਦਾ ਪਾਰਟੀ 'ਚ ਸਵਾਗਤ ਕੀਤਾ। ਇਹ ਆਮਦਨ ਟੈਕਸ ਅਫਸਰ ਹਰਨੇਕ ਸਿੰਘ ਨੇ ਕੇਜਰੀਵਾਲ ਦੇ ਦੁਹਰੇ ਮਾਪਦੰਡਾਂ ਤੇ ਆਪ ਦੇ ਹਰ ਤਰ•ਾਂ ਦੇ ਭ੍ਰਿਸ਼ਟਾਚਾਰ ਤੇ ਸੈਕਸ ਸਕੈਂਡਲਾਂ 'ਚ ਸ਼ਾਮਿਲ ਹੋਣ ਦਾ ਖੁਲਾਸਾ ਹੋਣ ਤੋਂ ਬਾਅਦ ਪਾਰਟੀ ਛੱਡਣ ਦਾ ਫੈਸਲਾ ਕੀਤਾ ਸੀ। ਇਸ ਮੌਕੇ ਵੱਡੀ ਗਿਣਤੀ 'ਚ ਹਰਨੇਕ ਦੇ ਸਮਰਥਕ ਵੀ ਕਾਂਗਰਸ 'ਚ ਸ਼ਾਮਿਲ ਹੋ ਗਏ। ਇਸ ਦੌਰਾਨ ਕੈਪਟਨ ਅਮਰਿੰਦਰ ਨੇ ਪੰਜਾਬ ਨਾਲ ਕੋਈ ਸਬੰਧ ਨਾ ਰੱਖਣ ਵਾਲੇ ਇਕ ਹਰਿਆਣਵੀ ਕੇਜਰੀਵਾਲ ਨੂੰ ਖਾਰਿਜ਼ ਕੀਤਾ, ਜਿਹੜੇ ਇਥੇ ਸਿਰਫ ਸੂਬੇ ਦ
ਵੋਟਾਂ ਤੋਂ ਦੋ ਦਿਨ ਪਹਿਲਾਂ ਜੇਲਾਂ ਵਿਚ ਮੁਲਾਕਾਤਾਂ ‘ਤੇ ਪਾਬੰਦੀ : ਛੁੱਟੀਆਂ ਤੇ ਸਜ਼ਾ ਮੁਆਫੀ ਦੀ ਪ੍ਰਕਿਰਿਆ ਵੀ ਚੋਣਾ ਤੱਕ ਰੋਕੀ

ਵੋਟਾਂ ਤੋਂ ਦੋ ਦਿਨ ਪਹਿਲਾਂ ਜੇਲਾਂ ਵਿਚ ਮੁਲਾਕਾਤਾਂ ‘ਤੇ ਪਾਬੰਦੀ : ਛੁੱਟੀਆਂ ਤੇ ਸਜ਼ਾ ਮੁਆਫੀ ਦੀ ਪ੍ਰਕਿਰਿਆ ਵੀ ਚੋਣਾ ਤੱਕ ਰੋਕੀ

Breaking News, Chandigarh, Election 2017, Government Press Release, Punjabi
ਚੰਡੀਗੜ੍ਹ : ਪੰਜਾਬ ਦੇ ਗ੍ਰਹਿ ਵਿਭਾਗ ਵਲੋਂ ਸੂਬੇ ਵਿਚਲੀਆਂ ਕੇਂਦਰੀ, ਜ਼ਿਲਾ ਤੇ ਸਬ ਜੇਲ ਵਿਚ 4 ਫਰਵਰੀ 2017 ਨੂੰ ਵਿਧਾਨ ਸਭਾ ਲਈ ਪੈਣ ਵਾਲੀਆਂ ਵੋਟਾਂ ਤੋਂ 72 ਘੰਟੇ ਪਹਿਲਾਂ ਤੋਂ ਪੋਲਿੰਗ ਤੱਕ ਕੈਦੀਆਂ ਨਾਲ ਮੁਲਾਕਾਤ ਕਰਨ 'ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ । ਇਸ ਸਬੰਧੀ ਫੈਸਲਾ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਵਲੋਂ ਭਾਰਤੀ ਚੋਣ ਕਮਿਸ਼ਨ ਨਾਲ ਬੀਤੀ ਸ਼ਾਮ ਹੋਈ ਮੀਟਿੰਗ ਪਿਛੋਂ ਲਿਆ ਗਿਆ ਹੈ। ਵਧੀਕ ਮੁੱਖ ਸਕੱਤਰ ਗ੍ਰਹਿ ਸ੍ਰੀ ਕੇ.ਬੀ.ਐਸ.ਸਿੱਧੂ ਨੇ ਦੱਸਿਆ ਕਿ 4 ਫਰਵਰੀ 2017 ਨੂੰ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਛੁੱਟੀ ਐਲਾਨੀ ਜਾ ਚੁੱਕੀ ਹੈ ਜਿਸ ਕਰਕੇ 4 ਫਰਵਰੀ ਨੂੰ ਵੀ ਮੁਲਾਕਾਤਾਂ ਤੇ ਰੋਕ ਰਹੇਗੀ। ਉਨਾਂ ਦੱਸਿਆ ਕਿ ਕਿਸੇ ਹੰਗਾਮੀ ਹਲਾਤ ਵਿਚ ਮੁਲਾਕਾਤ ਕਰਨ ਦੀ ਆਗਿਆ ਕੇਵਲ ਵਧੀਕ ਡੀ.ਜੀ.ਪੀ.(ਜ਼ੇਲਾਂ ) ਦੀ ਅਗਾਊਂ ਪ੍ਰਵਾਨਗੀ ਨਾਲ ਹੀ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ 5 ਫਰਵਰੀ 2017 ਦਿਨ ਐਤਵਾਰ ਨੂੰ ਆਮ ਹਲਾਤਾਂ ਵਿਚ ਮੁਲਾਕਾਤਾਂ ਤੇ ਰੋਕ ਰਹਿੰਦੀ ਹੈ ਪਰ ਚੋਣਾਂ ਦੇ ਮੱਦੇ ਨਜ਼ਰ ਇਸ ਐਤਵਾਰ ਨੂੰ ਲੋਕ ਕੈਦੀਆਂ ਨਾਲ ਮੁਲਾਕਾਤ ਕਰ ਸਕਣਗੇ। ਇਕ ਸਰਕਾਰੀ ਬ
ਆਪ ਦਾ ਸਟੈਂਡ : ਪੁਲੀਸ ਮੁਖੀ ਕਦੇ ਚੰਗਾ ਕਦੇ ਮਾੜਾ : ਸ਼ਿਕਾਇਤ ਲਈ ਵਾਪਸ

ਆਪ ਦਾ ਸਟੈਂਡ : ਪੁਲੀਸ ਮੁਖੀ ਕਦੇ ਚੰਗਾ ਕਦੇ ਮਾੜਾ : ਸ਼ਿਕਾਇਤ ਲਈ ਵਾਪਸ

Chandigarh, Hot News of The Day, Punjabi
ਚੰਡੀਗੜ੍ਹ : ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ’ਤੇ ਗੰਭੀਰ ਦੋਸ਼ ਲਾਉਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਵਾਪਸ ਲੈ ਲਈ ਹੈ। ਪਾਰਟੀ ਦੇ ਮਨੁੱਖੀ ਅਧਿਕਾਰ ਵਿੰਗ ਦੇ ਮੁਖੀ ਐਡਵੋਕੇਟ ਨਵਕਿਰਨ ਸਿੰਘ ਨੇ ਦੱਸਿਆ ਕਿ ਪਾਰਟੀ ਦੇ ਫ਼ੈਸਲੇ ਮੁਤਾਬਕ ਹੀ ਸ੍ਰੀ ਅਰੋੜਾ ਖ਼ਿਲਾਫ਼ ਸ਼ਿਕਾਇਤ ਵਾਪਸ ਲਈ ਗਈ ਹੈ। ਯਾਦ ਰਹੇ ਕਿ ‘ਆਪ’ ਨੇ ਡੀਜੀਪੀ ’ਤੇ ਗੰਭੀਰ ਦੋਸ਼ ਲਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪੱਖ ਵਿੱਚ ਭੁਗਤਣ ਦੀ ਗੱਲ ਕਹੀ ਸੀ ਤੇ ਚੋਣ ਕਮਿਸ਼ਨ ਕੋੋਲੋਂ ਡੀਜੀਪੀ ਦਾ ਤੁਰੰਤ ਤਬਾਦਲਾ ਮੰਗਿਆ ਸੀ। ਉਂਜ ‘ਆਪ’ ਦੇ ਇਸ ਫ਼ੈਸਲੇ ਨਾਲ ਪ੍ਰਸ਼ਾਸਕੀ ਤੇ ਰਾਜਸੀ ਹਲਕਿਆਂ ’ਚ ਹੈਰਾਨੀ ਪਾਈ ਜਾ ਰਹੀ ਹੈ। ‘ਆਪ’ ਵੱਲੋਂ ਕੀਤੀ ਸ਼ਿਕਾਇਤ ਵਿੱਚ ਸ੍ਰੀ ਅਰੋੜਾ ’ਤੇ ਤਿੱਖਾ ਨਿਸ਼ਾਨਾ ਸੇਧਿਆ ਗਿਆ ਸੀ। ਪਾਰਟੀ ਵੱਲੋਂ ਜਲਾਲਾਬਾਦ ਵਿਧਾਨ ਸਭਾ ਹਲਕੇ ਨਾਲ  ਸਬੰਧਤ ਬਹੁਗਿਣਤੀ ‘ਖ਼ੁਫੀਆ ਸਿਪਾਹੀ’ ਭਰਤੀ ਕਰਨ, ਬਰਗਾੜੀ ਕਾਂਡ ਦੇ ਕਥਿਤ ਦੋਸ਼ੀ ਪੁਲੀਸ ਅਫ਼ਸਰਾਂ ਦੀ ਮਦਦ ਕਰਨ ਅਤੇ ਹੋਰ ਵੀ ਕਈ ਗੰਭੀਰ ਦੋਸ਼ ਲਾਏ ਗਏ ਸਨ। ਸੂਤਰਾਂ ਮੁਤਾਬਕ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਡੀਐਸਪੀ ਪੱਧਰ ਦੇ ਪੁਲੀਸ ਅਧਿਕਾਰੀ ਨ