plaza hotel las vegas to the d casino eventos en el casino de rohnert park the grand theater at foxwoods resort casino seating chart rio all suite hotel & casino pool in welchem casino gewinnt man am meisten what are slot machines called in australia does royalton riviera cancun have a casino red hawk casino bus pick up
best platform for news and views

Tag: latest news of punjab

PWRDA TO INTENSIFY PUNJAB GOVT EFFORTS TO SAVE PRECIOUS WATER RESOURCES: SARKARIA

PWRDA TO INTENSIFY PUNJAB GOVT EFFORTS TO SAVE PRECIOUS WATER RESOURCES: SARKARIA

Agriculture, Chandigarh, English, Government Press Release, Local News
Chandigarh, August 9: Punjab Water Regulation and Development Authority (PWRDA) would prove a game changer in long run for conservation and effective management of the state's critical water resources. It would further intensify the efforts of Punjab Government to solve the depleting groundwater problem as well as optimum utilization of the irrigation potential created in the state and fixing priorities for use of canal water for different purposes. Punjab Water Resources Minister Mr. Sukhbinder Singh Sarkaria said that the authority would go a long way to solve the growing groundwater depleting problem and will definitely help out the state from the current water crisis. To ensure development, management and conservation of water resources of the state in accordance with the Integra
ਚੋਣ ਕਮਿਸ਼ਨ ਤੇ ਸੁਰੱਖਿਆ ਏਜੰਸੀਆਂ ਕੋਲ ਕੋਈ ਜਵਾਬ ਨਹੀਂ ਵੋਟਾਂ ‘ਚ ਗੜਬੜ ਦੇ ਸਵਾਲਾਂ ਦਾ

ਚੋਣ ਕਮਿਸ਼ਨ ਤੇ ਸੁਰੱਖਿਆ ਏਜੰਸੀਆਂ ਕੋਲ ਕੋਈ ਜਵਾਬ ਨਹੀਂ ਵੋਟਾਂ ‘ਚ ਗੜਬੜ ਦੇ ਸਵਾਲਾਂ ਦਾ

Breaking News, Chandigarh, Punjabi
ਚੰਡੀਗੜ੍ਹ : ਵਿਧਾਨ ਸਭਾ ਚੋਣਾ ਵਿਚ ਹੇਰਾਫੇਰੀ ਅਤੇ ਖਰੀਦੋਫਰੋਖਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੋਟਾਂ ਪੈਣ ਤੋਂ ਪਹਿਲਾਂ ਵੀ ਅਤੇ ਬਾਅਦ ਵਿਚ ਵੀ ਬਹੁਤ ਸਵਾਲ ਉਠ ਰਹੇ ਹਨ, ਜਿਨ੍ਹਾਂ ਦਾ ਚੋਣ ਕਮਿਸ਼ਨ ਜਾਂ ਸੁਰੱਖਿਆ ਏਜੰਸੀਆਂ ਕੋਲ ਕੋਈ ਜਵਾਬ ਨਹੀਂ ਹੈ ਜਾਂ ਫਿਰ ਜਾਣ ਬੁੱਝ ਕੇ ਇਨ੍ਹਾਂ ਸਵਾਲਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਨਾਲ ਇਹ ਪ੍ਰਣਾਲੀ ਸ਼ੱਕ ਦੇ ਘੇੇਰੇ ਵਿਚ ਆ ਰਹੀ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਵਿਅਕਤੀ ਸ਼ਰੇਆਮ ਅਕਾਲੀ ਦਲ ਨੂੰ ਵੋਟਾਂ ਪਵਾ ਰਿਹਾ ਹੈ ਅਤੇ ਵਾਰ ਵਾਰ ਤੱਕੜੀ ਵਾਲਾ ਬਟਨ ਦਬਾ ਰਿਹਾ ਹੈ। ਇਸ ਬਾਰੇ ਨਾ ਤਾਂ ਕਿਸੇ ਸੁਰੱਖਿਆ ਏਜੰਸੀ ਦਾ ਜਵਾਬ ਆਇਆ ਹੈ ਅਤੇ ਨਾ ਹੀ ਚੋਣ ਕਮਿਸ਼ਨ ਨੇ ਹੀ ਅਜੇ ਤੱਕ ਇਸਦਾ ਨੋਟਿਸ ਲਿਆ ਹੈ। ਜੇਕਰ ਇਹ ਵੀਡੀਓ ਸੱਚੀ ਹੈ ਤਾਂ ਵੋਟਾਂ ਪਾਉਣ ਦੇ ਕੰਮ 'ਤੇ ਇੰਨਾ ਪੈਸਿਆ ਲਗਾਇਆ ਬਿੱਲਕੁੱਲ ਵੇਅਰਥ ਹੈ ਅਤੇ ਲੋਕਤੰਤਰ ਨਾਂ ਦੀ ਕੀ ਚੀਜ ਹੈ? ਇਸ ਤੋਂ ਪਹਿਲਾਂ ਵੀ ਮੀਡੀਆ ਵਿਚ ਇਹ ਤੱਥ ਹਾਈਲਾਈਟ ਹੋਏ ਸਨ ਕਿ ਉਮੀਦਵਾਰਾਂ ਵਲੋਂ ਵੋਟਾਂ ਖਰੀਦਣ ਲਈ ਸਮਾਰਟ ਫੋਨ ਦੀ ਵਰਤੋਂ ਕੀਤੀ ਜਾਵੇਗੀ ਤਾਂ ਜੋ
ਆਪ ਨੂੰ ਹਿੰਸਕ ਕਹਿਣ ਵਾਲੇ ਬਾਦਲ ਦੱਸਣ ਡੋਡਾ, ਵਲਟੋਹਾ ਅਤੇ ਮਲੂਕਾ ਕਿਹੜੀ ਸ਼ਾਂਤੀ ਦਾ ਪ੍ਰਤੀਕ ਹਨ : ਭਗਵੰਤ ਮਾਨ

ਆਪ ਨੂੰ ਹਿੰਸਕ ਕਹਿਣ ਵਾਲੇ ਬਾਦਲ ਦੱਸਣ ਡੋਡਾ, ਵਲਟੋਹਾ ਅਤੇ ਮਲੂਕਾ ਕਿਹੜੀ ਸ਼ਾਂਤੀ ਦਾ ਪ੍ਰਤੀਕ ਹਨ : ਭਗਵੰਤ ਮਾਨ

Breaking News, Chandigarh
ਚੰਡੀਗੜ : ਆਮ ਆਦਮੀ ਪਾਰਟੀ (ਆਪ) ਨੇ ਅਬੋਹਰ ਦੇ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਵੱਲੋਂ ਨਾਮਜਦਗੀ ਦਾਖਲ ਕਰਨ ਅਤੇ ਭਾਜਪਾ ਉਮੀਦਵਾਰ ਦੇ ਸਮਰਥਨ ਵਿੱਚ ਨਾਮਜਦਗੀ ਵਾਪਿਸ ਲੈਣ ਨੂੰ ਸਿਰਫ ਅਕਾਲੀਆਂ ਦਾ ਡਰਾਮਾ ਕਿਹਾ ਹੈ। ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਪਤਾ ਲਗਦਾ ਹੈ ਕਿ ਭਾਜਪਾ ਦੇ ਵੀ ਸ਼ਰਾਬ ਮਾਫੀਆ ਨਾਲ ਹੱਥ ਮਿਲੇ ਹੋਏ ਹਨ। ਮਾਨ ਨੇ ਕਿਹਾ ਕਿ ਦਲਿਤ ਭੀਮ ਟਾਂਕ ਦੇ ਹੱਤਿਆਰੇ ਤੋਂ ਸਮਰਥਨ ਲੈਣ ਨਾਲ ਭਾਜਪਾ ਦਾ ਦਲਿਤ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ। ਉਨਾਂ ਕਿਹਾ ਕਿ ਹੁਣ ਭਗਵਾਂ ਪਾਰਟੀ ਨੂੰ ਸ਼ਰਾਬ ਮਾਫੀਆ ਨੂੰ ਸਮਰਥਨ ਦੇਣ ਸਬੰਧੀ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਹਾਲਾਂਕਿ ਭਾਜਪਾ ਨੇ ਆਰਐਸਐਸ ਬੁਲਾਰੇ ਮਨਮੋਹਨ ਵੈਦਯਾ ਦੇ ਉਸ ਬਿਆਨ ਉਤੇ ਵੀ ਸਪਸ਼ਟੀਕਰਨ ਦੇਣਾ ਹੈ, ਜਿਸ ਵਿੱਚ ਉਨਾਂ ਨੇ ਦੇਸ਼ ਵਿੱਚੋਂ ਰਾਖਵਾਂਕਰਨ ਖਤਮ ਕੀਤੇ ਜਾਣ ਦੀ ਮੰਗ ਕੀਤੀ ਸੀ। ਮਾਨ ਨੇ ਕਿਹਾ ਕਿ ਹੁਣ ਅਕਾਲੀ ਦਲ ਅਤੇ ਭਾਜਪਾ ਵੱਲੋਂ ਕਿਹੜੇ ਮੂੰਹ ਨਾਲ ਦਲਿਤਾਂ ਤੋਂ ਵੋਟ ਅਤੇ ਸਮਰਥਨ ਮੰਗਿਆ ਜਾਵੇਗਾ। ਉਨਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਅਕਾਲੀਆਂ ਅਤੇ ਭਾਜਪਾ ਨੂੰ
ਪੰਜਾਬ ਭਰ ‘ਚ 260 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ

ਪੰਜਾਬ ਭਰ ‘ਚ 260 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ

Chandigarh, Government Press Release, Latest News
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅੱਜ ਸੋਮਵਾਰ ਨੂੰ ਚੌਥੇ ਦਿਨ 260 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਅੱਜ ਦਾਖਲ ਹੋਏ ਨਾਮਜ਼ਦਗੀ ਪੱਤਰਾਂ ਦਾ ਵੇਰਵਾ ਇਸ ਤਰਾਂ ਹੈ : List nominations received in the State of Punjab on 16.01.2017 Sr.No. District No. and Name of  the Assembly Constituency     1 Pathankot - 3 1- Sujanpur 1.Dinesh Singh BJP 2- Bhoa (SC) 1.Lal Chand 2.Hajari Lal RMPOI IND 3- Pathankot NIL   2 Gurdaspur - 12 4- Gurdaspur 1.Sucha Singh Chottepur 2.Amarjit Singh Chahal 3.Parminder Kaur Chahal Apna Punjab AAP AAP 5- Dina Nagar (SC) 1.Subash Chandra 2.Aruna Chaudary 3.Ashok Chaudary 4.Bishan Das Tupar CPI INC IN
ਇੰਡਸਟਰੀ ਵਿਚ 80 ਫੀਸਦੀ ਨੌਕਰੀਆਂ ਪੰਜਾਬ ਲਈ ਰਾਖਵੀਆਂ ਹੋਣਗੀਅਾਂ : ਕੇਜਰੀਵਾਲ

ਇੰਡਸਟਰੀ ਵਿਚ 80 ਫੀਸਦੀ ਨੌਕਰੀਆਂ ਪੰਜਾਬ ਲਈ ਰਾਖਵੀਆਂ ਹੋਣਗੀਅਾਂ : ਕੇਜਰੀਵਾਲ

Election Campaign, Punjabi
ਭੋਆ (ਪਠਾਨਕੋਟ)ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਐਲਾਨ ਕੀਤਾ ਹੈ ਕਿ ਇੰਡਸਟਰੀ ਵਿੱਚ 80 ਫੀਸਦੀ ਨੌਕਰੀਆਂ ਪੰਜਾਬ ਦੇ ਵਸਨੀਕਾਂ ਲਈ ਰਾਖਵੀਆਂ ਰੱਖੀਆਂ ਜਾਣਗੀਆਂ ਅਤੇ ਬਾਦਲ ਸਰਕਾਰ ਦੇ ਭ੍ਰਿਸ਼ਟਾਚਾਰ ਅਤੇ ਸੋਸ਼ਣ ਕਾਰਨ ਦੂਜੇ ਰਾਜਾਂ ਵਿੱਚ ਗਏ ਇੰਡਸਟਰੀ ਯੂਨਿਟਾਂ ਨੂੰ ਵਾਪਿਸ ਲਿਆਂਦਾ ਜਾਵੇਗਾ।  ਕੇਜਰੀਵਾਲ ਨੇ ਇੱਥੇ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪੰਜਾਬ ਦਾ ਮੁੱਖ ਮੰਤਰੀ ਭਾਵੇਂ ਕੋਈ ਵੀ ਬਣੇ, ਪਰ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਜਿੰਮੇਵਾਰੀ ਉਨਾਂ ਦੀ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਨਾ, ਨਸ਼ੇ ਦਾ ਖਾਤਮਾ, ਕਿਸਾਨਾਂ ਦੀ ਖੁਦਕੁਸ਼ੀਆਂ ਨੂੰ ਰੋਕਣ ਲਈ ਕਰਜੇ ਮੁਆਫ ਕਰਨਾ ਅਤੇ ਨੌਜਵਾਨਾਂ ਨੂੰ ਉਹਨਾਂ ਦੇ ਬਿਹਤਰ ਭਵਿੱਖ ਲਈ ਨੌਕਰੀਆਂ ਦੇਣਾ ਉਨਾਂ ਦੀ ਪ੍ਰਾਥਮਿਕਤਾ ਹੋਵੇਗੀ। ਕੇਜਰੀਵਾਲ ਨੇ ਕਿਹਾ ਕਿ ਉਹ ਇੱਕ ਮਹੀਨੇ ਦੇ ਅੰਦਰ ਨਸ਼ਿਆਂ ਦੀ ਸਪਲਾਈ ਰੋਕ ਦੇਣਗੇ ਅਤੇ 40 ਲੱਖ
ਅਕਾਲੀ ਮੰਤਰੀ ਚੀਮਾ ਨੇ ਰੋਪੜ ਰੈਲੀ ‘ਚ ਭੀੜ ਨੂੰ ਬੇਕਸੂਰ ਨੌਜਵਾਨ ‘ਤੇ ਹਮਲਾ ਕਰਨ ਲਈ ਉਕਸਾਇਆ : ਗੁਰਪ੍ਰੀਤ ਵੜੈਚ

ਅਕਾਲੀ ਮੰਤਰੀ ਚੀਮਾ ਨੇ ਰੋਪੜ ਰੈਲੀ ‘ਚ ਭੀੜ ਨੂੰ ਬੇਕਸੂਰ ਨੌਜਵਾਨ ‘ਤੇ ਹਮਲਾ ਕਰਨ ਲਈ ਉਕਸਾਇਆ : ਗੁਰਪ੍ਰੀਤ ਵੜੈਚ

Chandigarh, Election 2017, Election Campaign, Punjabi
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਸਿੱਖ ਨੌਜਵਾਨ ਦੀ ਰੋਪੜ ਜਿਲੇ ਦੇ ਪਿੰਡ ਲੋਧੀਮਾਜਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਬੁਰੀ ਤਰਾਂ ਕੁੱਟਮਾਰ ਕਰਨ ਦੀ ਕਰੜੀ ਨਿੰਦਾ ਕੀਤੀ ਹੈ, ਕਿਉਂਕਿ ਉਸਨੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਸਵਾਲ ਪੁੱਛਿਆ ਸੀ। ਇੱਥੋਂ ਜਾਰੀ ਇੱਕ ਬਿਆਨ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਡਾ. ਦਲਜੀਤ ਸਿੰਘ ਚੀਮਾ ਉਸ ਵੇਲੇ ਭੜਕ ਗਏ, ਜਦੋਂ ਇੱਕ ਨੌਜਵਾਨ ਹਰਮੀਤ ਸਿੰਘ ਨੇ ਉਸਨੂੰ ਪੁੱਛਿਆ ਕਿ ਅਕਾਲੀ-ਭਾਜਪਾ ਸਰਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਦੇ ਦੋਸ਼ੀਆਂ ਨੂੰ ਹੁਣ ਤੱਕ ਕਿਓਂ ਨਹੀਂ ਫੜ ਸਕੀ। ਇਹ ਬਹੁਤ ਮੰਦਭਾਗਾ ਹੈ ਕਿ ਦਲਜੀਤ ਸਿੰਘ ਚੀਮਾ ਜੋ ਕਿ ਰੋਪੜ ਸੀਟ ਤੋਂ ਚੋਣ ਲੜ ਰਹੇ ਹਨ, ਉਨਾਂ ਨੇ ਅਕਾਲੀ ਵਰਕਰਾਂ ਨੂੰ ਨੌਜਵਾਨ ਦੀ ਕੁੱਟਮਾਰ ਕਰਨ ਦਾ ਇਸ਼ਾਰਾ ਕੀਤਾ। ਹਰਮੀਤ ਸਿੰਘ ਨੇ ਇਸ ਬਾਰੇ ਰੋਪੜ ਦੇ ਜਿਲਾ ਰਿਟਰਨਿੰਗ ਅਫਸਰ ਕੋਲ ਸ਼ਿਕਾਇਤ ਵੀ ਕੀਤੀ ਹੈ। ਵੜੈਚ ਨੇ ਕਿਹਾ ਕਿ ਪੂਰੇ ਸੂਬੇ ਵਿੱਚ ਬੇਅਦਬੀ ਦੀਆਂ 100 ਤੋਂ ਵੱਧ ਵਾਪਰੀਆਂ
ਕੈਪਟਨ ਅਮਰਿੰਦਰ ਨੇ ਸੂਬੇ ਅੰਦਰ ਸ਼ਰਾਬ ‘ਤੇ ਪੂਰੀ ਤਰ੍ਹਾ ਮਨਾਹੀ ਤੋਂ ਕੀਤਾ ਇਨਕਾਰ

ਕੈਪਟਨ ਅਮਰਿੰਦਰ ਨੇ ਸੂਬੇ ਅੰਦਰ ਸ਼ਰਾਬ ‘ਤੇ ਪੂਰੀ ਤਰ੍ਹਾ ਮਨਾਹੀ ਤੋਂ ਕੀਤਾ ਇਨਕਾਰ

Election 2017, Election Campaign, Ludhiana, Punjabi
ਰਾਏਕੋਟ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਅੰਦਰ ਸ਼ਰਾਬ 'ਤੇ ਪੂਰੀ ਤਰ੍ਹਾਂ ਮਨਾਹੀ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਪੰਜਾਬ ਲਈ ਐਕਸਾਈਜ਼ ਆਮਦਨ ਦਾ ਇਕੋ ਇਕ ਵੱਡਾ ਸਾਧਨ ਹੈ, ਲੇਕਿਨ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਸੂਬੇ 'ਚ ਬਾਦਲ ਸ਼ਾਸਨ 'ਚ ਫੱਲ ਫੁੱਲ ਰਹੇ ਸ਼ਰਾਬ ਦੇ ਨਜ਼ਾਇਜ ਵਪਾਰ ਤੇ ਸ਼ਰਾਬ ਮਾਫੀਆ ਦਾ ਅੰਤ ਕਰੇਗੀ। ਪਬਲਿਕ ਰੈਲੀ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਪੰਜਾਬ ਅੰਦਰ ਉਦਯੋਗਾਂ ਨੂੰ ਮੁੜ ਖੜ੍ਹਾ ਕਰਨ ਨੂੰ ਲੈ ਕੇ ਉਨ੍ਹਾਂ ਦੀ ਪਾਰਟੀ ਦੀ ਵਚਨਬੱਧਤਾ ਨੂੰ ਦੁਹਰਾਇਆ ਤੇ ਕਿਹਾ ਕਿ ਉਦਯੋਗਾਂ ਨੂੰ ਉਤਸਾਹਿਤ ਕਰਨ ਲਈ ਉਚਿਤ ਰੇਟਾਂ 'ਤੇ ਜ਼ਮੀਨ ਮੁਹੱਈਆ ਕਰਵਾਉਣ ਵਾਸਤੇ ਇਕ ਲੈਂਡ ਪੂਲ ਬਣਾਇਆ ਜਾਵੇਗਾ। ਕੈਪਟਨ ਅਮਰਿੰਦਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਹਰੇਕ ਪਰਿਵਾਰ 'ਚੋਂ ਇਕ ਮੈਂਬਰ ਨੂੰ ਨੌਕਰੀ ਦੇਣ ਸਬੰਧੀ ਉਨ੍ਹਾਂ ਦਾ ਵਾਅਦਾ ਪਵਿੱਤਰ ਹੈ ਤੇ ਇਸ ਟੀਚੇ ਦੀ ਪੂਰਤੀ ਖਾਤਿਰ ਲੋੜੀਂਦੀਆਂ 15-20 ਲੱਖ ਨੌਕਰੀਆਂ ਨੂੰ ਉਦਯੋਗਾਂ ਨੂੰ ਮੁੜ ਖੜ੍ਹਾ ਕਰਕੇ ਪੈਦਾ ਕੀਤਾ ਜਾਵੇਗਾ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਬਤੌਰ ਮੁੱਖ ਮੰ
ਪੰਜਾਬ ਵਿਧਾਨ ਸਭਾ ਚੋਣਾ ਲਈ ਤੀਜੇ ਦਿਨ 21 ਉਮੀਦਵਾਰਾਂ ਵਲੋਂ ਕਾਗਜ ਦਾਖਲ

ਪੰਜਾਬ ਵਿਧਾਨ ਸਭਾ ਚੋਣਾ ਲਈ ਤੀਜੇ ਦਿਨ 21 ਉਮੀਦਵਾਰਾਂ ਵਲੋਂ ਕਾਗਜ ਦਾਖਲ

Chandigarh, Election 2017, English, Government Press Release, Punjabi
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾ ਲਈ ਨਾਮਜਦਗੀ ਪੱਤਰ ਦਾਖਲ ਕਰਨ ਦੇ ਅੱਜ ਤੀਜੇ ਦਿਨ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿਚ 21 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ। ਚੋਣ ਕਮਿਸ਼ਨ ਵਲੋਂ ਜਾਰੀ ਰਿਪੋਰਟ ਅਨੁਸਾਰ ਹੇਠ ਲਿਖੇ ਉਮੀਦਵਾਰਾਂ ਨੇ ਅੱਜ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਹਨ ਅਤੇ ਹੁਣ ਤੱਕ ਕੁੱਲ 51 ਉਮੀਦਵਾਰ ਆਪਣੇ ਨਾਮਜਦਗੀ ਪੱਤਰ ਦਾਖਲ ਕਰ ਚੁੱਕੇ ਹਨ। Sr. No. District No. & name of AC Name of Candidate Name of Party 1. Ferozepur 75- Zira 1.Kulbir Singh 2.Inderjit Singh  INC Covering Candidate 76- Firozpur City 1.Rakesh Kumar BhujanSamaj Party 77- Firozpur Rural (SC) 1.Joginder Singh Jindu S.A.D. 78- Guru HarSahai 1.Manoj Kumar Mong Independent 2. Fazilka 81- Abohar 1.Shiv LalDoda
ਬਾਦਲ ਪਰਿਵਾਰ ‘ਚ ਪਿਤਾ ਨਾਲੋਂ ਪੁੱਤ ਪਤੀ ਨਾਲੋਂ ਪਤਨੀ ਵੱਧ ਕਮਾਊ

ਬਾਦਲ ਪਰਿਵਾਰ ‘ਚ ਪਿਤਾ ਨਾਲੋਂ ਪੁੱਤ ਪਤੀ ਨਾਲੋਂ ਪਤਨੀ ਵੱਧ ਕਮਾਊ

Chandigarh, Property, Punjabi
ਚੰਡੀਗੜ੍ਹ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਵਿਚ ਪਿਤਾ ਨਾਲੋਂ ਪੁੱਤਰ ਦੀ ਕਮਾਈ ਬਹੁਤ ਜਿਆਦਾ ਹੈ, ਜਿਸਦਾ ਮਤਲਬ ਪੁੱਤ ਪਿਤਾ ਨਾਲੋਂ ਵੱਧ ਕਮਾਊ ਹੈ। ਇਸੇ ਤਰਾਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲੋਂ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਦੀ ਕਮਾਈ ਦੁੱਗਣੀ ਹੈ, ਮਤਲਬ ਪਤਨੀ ਆਪਣੇ ਪਤੀ ਨਾਲੋਂ ਦੁੱਗਣੀ ਕਮਾਈ ਕਰਦੀ ਹੈ। ਵਿਧਾਨ ਸਭਾ ਚੋਣਾ ਲਈ ਦਾਖਲ ਕੀਤੇ ਗਏ ਨਾਮਜਦਗੀ ਪੱਤਰਾਂ ਨਾਲ ਜਮ੍ਹਾਂ ਕਰਵਾਏ ਗਏ ਪ੍ਰਾਪਰਟੀ ਦੇ ਦਸਤਾਵੇਜਾਂ ਅਨੁਸਾਰ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਪਰਿਵਾਰ ਵਿਚੋਂ ਸਭ ਤੋਂ ਘੱਟ ਕਮਾਈ ਹੈ ਅਤੇ ਹਰਸਿਮਰਤ ਕੌਰ ਬਾਦਲ ਦੀ ਸਭ ਤੋਂ ਵੱਧ ਕਮਾਈ ਹੈ। ਚੋਣ ਕਮਿਸ਼ਨ ਕੋਲ ਜਮ੍ਹਾਂ ਕਰਵਾਏ ਗਏ ਨਾਮਜਦਗੀ ਪੱਤਰਾਂ ਨਾਲ ਲਗਾਏ ਗਏ ਪ੍ਰਾਪਰਟੀ ਦੇ ਦਸਤਾਵੇਜ਼ਾਂ ਅਨੁਸਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਲਾਨਾ ਆਮਦਨ 54.47 ਲੱਖ ਰੁਪਏ ਹੈ, ਜਦਕਿ ਉਨ੍ਹਾਂ ਦੇ ਪੁੱਤਰ ਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸਲਾਨਾ ਆਮਦਨ 2.10 ਕਰੋੜ ਰੁਪਏ ਹੈ। ਇਸ ਤਰਾਂ ਪਿਤਾ ਨਾਲੋਂ ਵੱਧ ਕਮਾੳੂ ਪੁੱਤ ਸੁਖਬੀਰ ਸਿੰਘ ਬਾਦਲ ਨਾਲੋਂ ਉਨ੍ਹਾਂ ਦੀ ਪਤਨੀ ਹਰਸ
ਸੁਖਬੀਰ ਬਾਦਲ ਤੇ ਹਰਸਿਮਰਤ ਕੋਲ ਆਪਣੀ ਕਾਰ ਵੀ ਨਹੀਂ

ਸੁਖਬੀਰ ਬਾਦਲ ਤੇ ਹਰਸਿਮਰਤ ਕੋਲ ਆਪਣੀ ਕਾਰ ਵੀ ਨਹੀਂ

Chandigarh, Property
ਚੰਡੀਗੜ੍ਹ : ਵਿਧਾਨ ਸਭਾ ਚੋਣਾ ਲਈ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੱਲ੍ਹ ਨਾਮਜਦਗੀ ਪੱਤਰ ਦਾਖਲ ਕਰਨ ਦੇ ਦੂਜੇ ਦਿਨ ਆਪਣੇ ਨਾਮਜਦਗੀ ਪੱਤਰ ਵਿਧਾਨ ਸਭਾ ਹਲਕਾ ਜਲਾਲਬਾਦ ਤੋਂ ਦਾਖਲ ਕੀਤੇ। ਉਨ੍ਹਾਂ ਨੇ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਕਵਰਿੰਗ ਉਮੀਦਵਾਰ ਬਣਾਇਆ ਅਤੇ ਦੋਵਾਂ ਦੀ ਪ੍ਰਾਪਰਟੀ ਦੇ ਦਸਤਾਵੇਜ ਵੀ ਜਮ੍ਹਾਂ ਕਰਵਾਏ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਮੀਦਵਾਰ ਨੂੰ ਆਪਣੀ ਸਾਰੀ ਜਾਇਦਾਦ ਅਤੇ ਆਮਦਨ ਦੇ ਦਸਤਾਵੇਜ ਜਮ੍ਹਾਂ ਕਰਵਾਉਣੇ ਪੈਂਦੇ ਹਨ। ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵਲੋਂ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਅਨੁਸਾਰ ਭਾਵੇਂ ਉਨ੍ਹਾਂ ਨੇ ਆਪਣੀ ਆਮਦਨ ਤਾਂ ਕਰੋੜਾਂ ਰੁਪਏ ਦਿਖਾਈ ਹੈ, ਪਰ ਉਨ੍ਹਾਂ ਦੋਵਾਂ ਕੋਲ ਆਪਣੀ ਕਾਰ ਵੀ ਨਹੀਂ ਹੈ। ਦਸਤਾਵੇਜਾਂ ਮੁਤਾਬਿਕ ਸੁਖਬੀਰ ਸਿੰਘ ਬਾਦਲ ਕੋਲ ਦੋ ਟਰੈਕਟਰ ਹਨ ਅਤੇ 9 ਲੱਖ ਰੁਪਏ ਦੀ ਜਵੈਲਰੀ ਵੀ ਹੈ। ਇਸੇ ਤਰਾਂ ਹਰਸਿਮਰਤ ਕੌਰ ਬਾਦਲ ਕੋਲ ਵੀ ਆਪਣੀ ਕੋਈ ਵੀ ਗੱਡੀ ਨਹੀਂ ਹੈ ਅਤੇ 6.2 ਕਰੋੜ ਰੁਪਏ ਗਹਿਣੇ ਹਨ।