casinos on hwy 69 in oklahoma how do casinos pay out large winnings golden gate casino las vegas las vegas nv the linq hotel & casino las vegas nv us united states nevada las vegas aliante casino aliante casino
best platform for news and views

Tag: breaking news of punjab

Works worth Rs. 14610 cr. are being carried out by the Punjab Government under Smart Village Campaigns

Works worth Rs. 14610 cr. are being carried out by the Punjab Government under Smart Village Campaigns

Breaking News, Chandigarh, Government Press Release
Chandigarh : Vini Mahajan, Chief Secretary Punjab, during the review of Patiala Division today expressed satisfaction that development works that had slowed down due to Covid, were now being resumed at full speed by the Districts. Rs. 3000 crore worth projects had already been completed in Punjab under UEIP 1 and phase 2 was underway with an investment of Rs 700 crore. Similarly, projects worth Rs. 835 crore had already been implemented under SVC I and works worth Rs. 2775 cr.were under way in rural areas under SVC 2. She directed the DCs to ensure the completion of these projects within the stipulated time. She also asked the officers to ensure availability of toilets in the Government Schools and Anganwadis till the December end this year. Regarding the scheme formulated by the ...
PWRDA TO INTENSIFY PUNJAB GOVT EFFORTS TO SAVE PRECIOUS WATER RESOURCES: SARKARIA

PWRDA TO INTENSIFY PUNJAB GOVT EFFORTS TO SAVE PRECIOUS WATER RESOURCES: SARKARIA

Agriculture, Chandigarh, English, Government Press Release, Local News
Chandigarh, August 9: Punjab Water Regulation and Development Authority (PWRDA) would prove a game changer in long run for conservation and effective management of the state's critical water resources. It would further intensify the efforts of Punjab Government to solve the depleting groundwater problem as well as optimum utilization of the irrigation potential created in the state and fixing priorities for use of canal water for different purposes. Punjab Water Resources Minister Mr. Sukhbinder Singh Sarkaria said that the authority would go a long way to solve the growing groundwater depleting problem and will definitely help out the state from the current water crisis. To ensure development, management and conservation of water resources of the state in accordance with the Integra
ਬਾਦਲ ਪਰਿਵਾਰ ਨਾਲੋਂ ਵੀ ਵੱਧ ਪ੍ਰਾਪਰਟੀ ਦਾ ਮਾਲਕ ਹੈ ਸ਼ਿਵ ਲਾਲ ਡੋਡਾ

ਬਾਦਲ ਪਰਿਵਾਰ ਨਾਲੋਂ ਵੀ ਵੱਧ ਪ੍ਰਾਪਰਟੀ ਦਾ ਮਾਲਕ ਹੈ ਸ਼ਿਵ ਲਾਲ ਡੋਡਾ

Breaking News, Fazilka, Latest News, Punjabi
ਅਬੋਹਰ : ਪਿਛਲੇ ਦਿਨੀਂ ਜੇਲ ਵਿਚ ਮੀਟਿੰਗ ਕਰਨ ਪਿਛੋਂ ਲਗਾਤਾਰ ਚਰਚਾ ਵਿਚ ਰਹੇ ਸ਼ਿਵ ਲਾਲ ਡੋਡਾ ਨੂੰ ਅਦਾਲਤ ਵਲੋਂ ਜੇਲ ਵਿਚੋਂ ਹੀ ਵਿਧਾਨ ਸਭਾ ਚੋਣ ਲੜਨ ਦੀ ਇਜਾਜਤ ਮਿਲਣ ਪਿਛੋਂ ਸ੍ਰੀ ਡੋਡਾ ਨੇ ਵਿਧਾਨ ਸਭਾ ਹਲਕਾ ਅਬੋਹਰ ਤੋਂ ਆਜਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਇਸੇ ਹਲਕੇ ਤੋਂ ਕਾਂਗਰਸ ਦੇ ਸੀਨੀਅਰ ਅਤੇ ਪੜ੍ਹੇ ਲਿਖੇ ਆਗੂ ਸੁਨੀਲ ਜਾਖੜ ਵੀ ਚੋਣ ਲੜ ਰਹੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾ ਵਿਚ ਵੀ ਸ੍ਰੀ ਡੋਡਾ ਨੇ ਚੋਣ ਲੜੀ ਸੀ ਅਤੇ ਥੋੜੇ ਫਰਕ ਨਾਲ ਸ੍ਰੀ ਜਾਖੜ ਪਾਸੋਂ ਹਾਰ ਗਏ ਸਨ। ਇਸ ਵਾਰ ਅੰਦਾਜਾ ਇਹ ਲਗਾਇਆ ਜਾ ਰਿਹਾ ਸੀ ਕਿ ਉਹ ਅਬੋਹਰ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜਨਗੇ, ਪਰ ਆਖਰ ਉਨ੍ਹਾਂ ਨੇ ਆਜਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਪੈਸਾ ਖਰਚਣ ਦੀ ਸਮਰੱਥਾ ਮੁਤਾਬਿਕ ਸ੍ਰੀ ਡੋਡਾ ਦੀ ਜਾਇਦਾਦ ਬਾਦਲ ਪਰਿਵਾਰ ਨਾਲੋਂ ਵੀ ਜਿਆਦਾ ਹੈ। ਇਸ ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਹਿੰਦੀ ਦੇ ਅਖਬਾਰ ਦੈਨਿਕ ਭਾਸਕਰ ਨੇ ਸ਼ਿਵ ਲਾਲ ਡੋਡਾ ਦੀ ਜਾਇਦਾਦ ਬਾਰੇ ਵਿਸ਼ੇਸ਼ ਰਿਪੋਰਟ ਛਾਪੀ ਹੈ। ਪੇਸ਼ ਹਿੰਦੀ ਅਖਬਾਰ ਦੀ ਇਹ ਰਿਪੋਰਟ अबोहर।कभी सड़क किनारे आइस
ਪੰਜਾਬ ਵਿਧਾਨ ਸਭਾ ਚੋਣਾ ਲਈ ਤੀਜੇ ਦਿਨ 21 ਉਮੀਦਵਾਰਾਂ ਵਲੋਂ ਕਾਗਜ ਦਾਖਲ

ਪੰਜਾਬ ਵਿਧਾਨ ਸਭਾ ਚੋਣਾ ਲਈ ਤੀਜੇ ਦਿਨ 21 ਉਮੀਦਵਾਰਾਂ ਵਲੋਂ ਕਾਗਜ ਦਾਖਲ

Chandigarh, Election 2017, English, Government Press Release, Punjabi
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾ ਲਈ ਨਾਮਜਦਗੀ ਪੱਤਰ ਦਾਖਲ ਕਰਨ ਦੇ ਅੱਜ ਤੀਜੇ ਦਿਨ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿਚ 21 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ। ਚੋਣ ਕਮਿਸ਼ਨ ਵਲੋਂ ਜਾਰੀ ਰਿਪੋਰਟ ਅਨੁਸਾਰ ਹੇਠ ਲਿਖੇ ਉਮੀਦਵਾਰਾਂ ਨੇ ਅੱਜ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਹਨ ਅਤੇ ਹੁਣ ਤੱਕ ਕੁੱਲ 51 ਉਮੀਦਵਾਰ ਆਪਣੇ ਨਾਮਜਦਗੀ ਪੱਤਰ ਦਾਖਲ ਕਰ ਚੁੱਕੇ ਹਨ। Sr. No. District No. & name of AC Name of Candidate Name of Party 1. Ferozepur 75- Zira 1.Kulbir Singh 2.Inderjit Singh  INC Covering Candidate 76- Firozpur City 1.Rakesh Kumar BhujanSamaj Party 77- Firozpur Rural (SC) 1.Joginder Singh Jindu S.A.D. 78- Guru HarSahai 1.Manoj Kumar Mong Independent 2. Fazilka 81- Abohar 1.Shiv LalDoda
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਯੋਗ ਨਹੀਂ ਸਮਝਦੇ ਇਨਕਮ ਟੈਕਸ ਭਰਨਾ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਯੋਗ ਨਹੀਂ ਸਮਝਦੇ ਇਨਕਮ ਟੈਕਸ ਭਰਨਾ


Warning: printf(): Too few arguments in /home/seaftech/public_html/malwanews.com/wp-content/themes/viral/inc/template-tags.php on line 113
ਚੰਡੀਗੜ੍ਹ : ਭਾਵੇਂ ਪੂਰੇ ਦੇਸ਼ ਵਿਚੋਂ ਪੰਜਾਬ ਇਕ ਅਜਿਹਾ ਸੂਬਾ ਹੈ, ਜਿਸ ਬਾਰੇ ਸਮਝਿਆ ਜਾਂਦਾ ਹੈ ਕਿ ਇਥੇ ਹਰ ਸੂਬੇ ਨਾਲੋਂ ਵੱਧ ਟੈਕਸ ਲਗਾਏ ਜਾਂਦੇ ਹਨ। ਹਰ ਤਰਾਂ ਦਾ ਟੈਕਸ ਬਾਕੀ ਸਾਰੇ ਸੂਬਿਆਂ ਨਾਲੋਂ ਪੰਜਾਬ ਵਿਚ ਵੱਧ ਵਸੂਲਿਆ ਜਾਂਦਾ ਹੈ। ਇਸ ਦੇ ਬਾਵਜੂਦ ਸੂਬੇ ਦਾ ਸਾਰਾ ਪ੍ਰਬੰਧ ਚਲਾਉਣ ਵਾਲਿਆਂ ਦੀ ਟੈਕਸ ਦੇਣ ਵਿਚ ਹਿੱਸੇਦਾਰੀ ਕਿੰਨੀ ਕੁ ਹੁੰਦੀ ਹੈ, ਇਸ ਦਾ ਅੰਦਾਜਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਅਦਾ ਕੀਤੇ ਜਾਂਦੇ ਅਾਮਦਨ ਕਰ ਨਾਲ ਹੋ ਜਾਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਾ ਲੰਬੀ ਤੋਂ ਵਿਧਾਨ ਸਭਾ ਚੋਣ ਲੜਨ ਲਈ ਦਾਖਲ ਕੀਤੇ ਗਏ ਨਾਮਜ਼ਦਗੀ ਪੱਤਰਾਂ ਨਾਲ ਜੋ ਆਮਦਨ ਦੇ ਦਸਤਾਵੇਜ ਪੇਸ਼ ਕੀਤੇ ਗਏ ਹਨ, ਉਨ੍ਹਾਂ ਮੁਤਾਬਿਕ ਸ੍ਰੀ ਬਾਦਲ ਨੇ ਆਪਣੀ ਅਾਮਦਨ 54.47 ਲੱਖ ਰੁਪਏ ਸਲਾਨਾ ਦਿਖਾਈ ਹੈ। ਦਸਤਾਵੇਜ਼ਾਂ ਅਨੁਸਾਰ ਸਾਲ 2015-2016 ਦੀ ਰਿਟਰਨ ਵਿਚ ਸ੍ਰੀ ਬਾਦਲ ਨੇ ਆਪਣੀ ਸਲਾਨਾ ਆਮਦਨ 54.47 ਲੱਖ ਰੁਪਏ ਦਰਸਾਈ ਹੈ, ਜਿਸ ਵਿਚੋਂ 48.84 ਲੱਖ ਰੁਪਏ ਖੇਤੀਬਾੜੀ ਦੀ ਆਮਦਨ ਦਿਖਾਈ ਗਈ ਹੈ, ਜਿਸ ਨੂੰ ਆਮਦਨ ਟੈਕਸ ਤੋਂ ਛੋਟ ਹੈ। ਭਾਵੇਂ ਸਾਡੀ ਟੀਮ ਵਲੋਂ
ਭਾਜਪਾ ਆਗੂ ਸੱਤਪਾਲ ਗੋਸਾਈਂ ਕਾਂਗਰਸ ‘ਚ ਸ਼ਾਮਲ :ਲ

ਭਾਜਪਾ ਆਗੂ ਸੱਤਪਾਲ ਗੋਸਾਈਂ ਕਾਂਗਰਸ ‘ਚ ਸ਼ਾਮਲ :ਲ


Warning: printf(): Too few arguments in /home/seaftech/public_html/malwanews.com/wp-content/themes/viral/inc/template-tags.php on line 113
ਲੁਧਿਆਣਾ: ਭਾਰਤੀ ਜਨਤਾ ਪਾਰਟੀ ਨੂੰ ਸ਼ੁੱਕਰਵਾਰ ਨੂੰ ਕਈ ਝਟਕੇ ਲੱਗੇ ਅਤੇ ਲੁਧਿਆਣਾ ਤੋਂ ਉਸਦੇ ਸੀਨੀਅਰ ਪਾਰਟੀ ਆਗੂ ਤੇ ਸੂਬੇ ਦੇ ਸਾਬਕਾ ਮੰਤਰੀ ਸਤਪਾਲ ਗੋਸਾਈਂ ਕਈ ਪਾਰਟੀ ਆਗੂਆਂ ਤੇ ਸਮਰਥਕਾਂ ਸਮੇਤ ਕਾਂਗਰਸ 'ਚ ਸ਼ਾਮਿਲ ਹੋ ਗਏ। ਇਸ ਦੌਰਾਨ ਮੌੜ ਤੋਂ ਆਪ ਦੇ ਸੰਭਾਵਿਤ ਉਮੀਦਵਾਰ ਤੇ ਕਈ ਅਕਾਲੀ ਆਗੂ ਵੀ ਕਾਂਗਰਸ ਦਾ ਹਿੱਸਾ ਬਣ ਗਏ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਨਾਂ ਸ਼ਮੂਲਿਅਤਾਂ ਦਾ ਸਵਾਗਤ ਕਰਦਿਆਂ ਇਸਨੂੰ ਪਾਰਟੀ ਦੇ ਹੱਕ 'ਚ ਇਕ ਵੱਡੀ ਲਹਿਰ ਦੱਸਿਆ ਤੇ ਕਿਹਾ ਕਿ ਸੂਬੇ ਦੇ ਵੋਟਰਾਂ ਵਾਸਤੇ ਕਾਂਗਰਸ ਪਾਰਟੀ ਹੀ ਇਕੋ ਇਕ ਸਹੀ ਚੋਣ ਹੈ, ਜਿਹੜੇ ਸੱਤਾਧਾਰੀ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਆਪ ਅੰਦਰ ਭ੍ਰਿਸ਼ਟਾਚਾਰ ਤੋਂ ਪੂਰੀ ਤਰਾਂ ਤੰਗ ਹੋ ਚੁੱਕੇ ਹਨ। ਇਸ ਮੌਕੇ ਲੁਧਿਆਣਾ ਤੋਂ ਤਿੰਨ ਵਾਰ ਵਿਧਾਇਕ ਰਹੇ, ਸੀਨੀਅਰ ਭਾਜਪਾ ਆਗੂ ਗੋਸਾਈਂ ਨਾਲ ਲੁਧਿਆਣਾ 'ਚ ਭਾਜਪਾ ਦੇ ਸੱਭ ਤੋਂ ਮੁੱਖ ਸਿੱਖ ਚੇਹਰੇ, ਤਿੰਨ ਵਾਰ ਅਤੇ ਮੌਜ਼ੂਦਾ ਕੌਂਸਲਰ ਗੁਰਦੀਪ ਸਿੰਘ ਨੀਟੂ ਵੀ ਪਾਰਟੀ 'ਚ ਸ਼ਾਮਿਲ ਹੋ ਗਏ। ਗੋਸਾਈਂ ਸੂਬੇ ਦੇ ਸਾਬਕਾ ਮੰਤਰੀ ਹੋਣ ਸਮੇਤ ਪੰਜਾਬ ਵਿ
ਅਕਾਲੀ ਦਲ ਨੂੰ ਝਟਕਾ : ਤਿੰਨ ਦਰਜ਼ਨ ਤੋਂ ਵੱਧ ਅਕਾਲੀ ਆਗੂ ਕਾਂਗਰਸ ‘ਚ ਸ਼ਾਮਿਲ

ਅਕਾਲੀ ਦਲ ਨੂੰ ਝਟਕਾ : ਤਿੰਨ ਦਰਜ਼ਨ ਤੋਂ ਵੱਧ ਅਕਾਲੀ ਆਗੂ ਕਾਂਗਰਸ ‘ਚ ਸ਼ਾਮਿਲ

Chandigarh, Election 2017, Election Campaign, Hot News of The Day, Punjabi
ਚੰਡੀਗੜ•, 12 ਜਨਵਰੀ: ਕਾਂਗਰਸ ਦੇ ਏਜੰਡੇ ਤੋਂ ਉਤਸਾਹਿਤ ਤੇ ਬਾਦਲਾਂ ਦੀ ਤਾਨਾਸ਼ਾਹੀ ਅਤੇ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਚੁੱਕੇ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲਿ•ਆਂ ਦੇ ਸ੍ਰੋਮਣੀ ਅਕਾਲੀ ਦਲ ਦੇ 3 ਦਰਜ਼ਨ ਤੋਂ ਵੱਧ ਆਗੂ ਤੇ ਵਰਕਰ, 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਤਿੰਨ ਹਫਤਿਆਂ ਤੋਂ ਘੱਟ ਸਮਾਂ ਬਾਕੀ ਰਹਿੰਦਿਆਂ ਰਹੀ, ਵੀਰਵਾਰ ਨੂੰ ਪੰਜਾਬ ਕਾਂਗਰਸ 'ਚ ਸ਼ਾਮਿਲ ਹੋ ਗਏ। ਇਸ ਮੌਕੇ ਸ੍ਰੀ ਹਰਗੋਬਿੰਦਪੁਰ (ਗੁਰਦਾਸਪੁਰ ਜ਼ਿਲ•ਾ) ਤੋਂ ਦਰਜ਼ਨ ਤੇ ਜੰਡਿਆਲਾ ਗੁਰੂ (ਅੰਮ੍ਰਿਤਸਰ) ਤੋਂ ਇਕ ਦਰਜ਼ਨ ਦੇ ਨਾਲ ਨਾਲ ਅੰਮ੍ਰਿਤਸਰ ਜ਼ਿਲ•ੇ ਦੇ ਮਜੀਠਾ ਵਿਧਾਨ ਸਭਾ ਹਲਕੇ ਤੋਂ ਦੋ ਦਰਜ਼ਨ ਤੋਂ ਵੱਧ ਅਕਾਲੀ ਆਗੂਆਂ ਤੇ ਵਰਕਰਾਂ ਦਾ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਰਟੀ 'ਚ ਸਵਾਗਤ ਕੀਤਾ ਗਿਅ। ਕਾਂਗਰਸ 'ਚ ਸ਼ਾਮਿਲ ਹੋਣ ਵਾਲੇ ਵੱਡੀ ਗਿਣਤੀ 'ਚ ਨੌਜ਼ਵਾਨ ਆਗੂਆਂ ਤੇ ਸਰਪੰਚਾਂ/ਸਾਬਕਾ ਸਰਪੰਚਾਂ ਨੇ ਕੈਪਟਨ ਅਮਰਿੰਦਰ ਦੀ ਅਗਵਾਈ 'ਤੇ ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਉਨ•ਾਂ ਨੂੰ ਕਾਂਗਰਸ 'ਚ ਹੀ ਇਕੋ ਇਕ ਉਮੀਦ ਨਜ਼ਰ ਆਈ ਹੈ। ਇ
ਪੰਜਾਬ ਦੀਆਂ ਤਕਨੀਕੀ ਸੰਸਥਾਵਾਂ ‘ਚ 346 ਮੁਲਾਜ਼ਮਾਂ ਦੀਆਂ ਗੈਰਕਾਨੂੰਨੀ ਨਿਯੁਕਤੀਆਂ ਖਿਲਾਫ ਆਮ ਆਦਮੀ ਪਾਰਟੀ ਡਟੀ

ਪੰਜਾਬ ਦੀਆਂ ਤਕਨੀਕੀ ਸੰਸਥਾਵਾਂ ‘ਚ 346 ਮੁਲਾਜ਼ਮਾਂ ਦੀਆਂ ਗੈਰਕਾਨੂੰਨੀ ਨਿਯੁਕਤੀਆਂ ਖਿਲਾਫ ਆਮ ਆਦਮੀ ਪਾਰਟੀ ਡਟੀ

Breaking News, Chandigarh, Election 2017, Punjabi
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਅੱਜ ਚੋਣ ਕਮਿਸ਼ਨ ਕੋਲ ਵੱਖ-ਵੱਖ ਅਸਾਮੀਆਂ ਦੀ ਹੋਈ ਗੈਰਕਾਨੂੰਨੀ ਭਰਤੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਲੀਗਲ ਸੈਲ ਦੇ ਵਾਈਸ ਪ੍ਰੈਜੀਡੈਂਟ ਗੌਰਵ ਰਾਏ ਨੇ ਕਿਹਾ ਹੈ ਕਿ ਆਦਰਸ਼ ਚੋਣ ਜਾਬਤਾ ਲੱਗਿਆ ਹੋਣ ਦੇ ਬਾਵਜੂਦ 4 ਜਨਵਰੀ 2017 ਨੂੰ ਵੱਖ-ਵੱਖ ਆਈਟੀਆਈਜ ਵਿੱਚ 234 ਡਾਟਾ ਐਂਟਰੀ ਓਪਰੇਟਰ ਲਗਾਏ ਗਏ ਹਨ, ਜਦਕਿ 112 ਹੈਲਪਰ (ਕਲਾਸ 4) ਭਰਤੀ ਕੀਤੇ ਗਏ ਹਨ। ਉਨਾਂ ਦੱਸਿਆ ਕਿ ਇਨਾਂ ਭਰਤੀਆਂ ਦੇ ਨਿਯੁਕਤੀ ਪੱਤਰਾਂ ਨੂੰ ਪਿਛਲੀ ਤਾਰੀਖਾਂ ਵਿੱਚ ਵਿਖਾਇਆ ਗਿਆ ਹੈ ਅਤੇ 4-1-2017 ਤੇ ਹੋਰ ਪਿਛਲੀਆਂ ਤਾਰੀਖਾਂ ਵਿੱਚ ਜੁਆਇਨ ਕਰਨ ਦੀ ਇਜਾਜਤ ਦਿੱਤੀ ਗਈ ਸੀ। ਰਾਏ ਨੇ ਦੱਸਿਆ ਕਿ ਵੱਖ-ਵੱਖ ਆਈਟੀਆਈਜ ਵਿੱਚ ਇਹ ਭਰਤੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਵਿੱਚ ਆਈਟੀਆਈ ਪਟਿਆਲਾ, ਲਾਲੜੂ, ਮੋਹਾਲੀ, ਬਸੀ ਬਠਾਣਾਂ, ਜੀਰਕਪੁਰ, ਮੋਰਿੰਡਾ, ਖਰੜ, ਨੰਗਲ, ਰੋਪੜ ਅਤੇ ਆਨੰਦਪੁਰ ਸਾਹਿਬ ਸ਼ਾਮਿਲ ਹਨ। ਇਹ ਸਾਰੀ ਘਪਲੇਬਾਜੀ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਜਰੀਏ ਕੀਤੀ ਜਾ ਰਹੀ ਹੈ। ਡਾਟਾ ਐਂਟਰੀ ਓਪਰੇਟਰਾਂ ਨੂੰ 12 ਹਜਾਰ ਰੁਪਏ
ਕੇਜਰੀਵਾਲ ਦੇ ਸਨਕੀ ਤੇ ਘਟੀਆ ਲਾਲਚ ਦਾ ਭਾਂਡਾ ਭੱਜ ਗਿਆ : ਕੈਪਟਨ

ਕੇਜਰੀਵਾਲ ਦੇ ਸਨਕੀ ਤੇ ਘਟੀਆ ਲਾਲਚ ਦਾ ਭਾਂਡਾ ਭੱਜ ਗਿਆ : ਕੈਪਟਨ

Election 2017, Punjabi
ਨਵੀਂ ਦਿੱਲੀ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਲਈ ਅਰਵਿੰਦ ਕੇਜਰੀਵਾਲ ਦੀ ਸਨਕੀ ਤੇ ਘਟੀਆ ਲਾਲਚ ਦਾ ਭਾਂਡਾਫੋੜ ਹੋ ਗਿਆ ਹੈ ਤੇ ਉਨ੍ਹਾਂ ਨੇ ਇਸ ਖੁਲਾਸੇ ਦੇ ਉਲਟ ਸੂਬੇ ਦੇ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਨ ਨੂੰ ਲੈ ਕੇ ਆਪ ਆਗੂ ਦੀ ਨਿੰਦਾ ਕੀਤੀ ਹੈ। ਇਸ ਲੜੀ ਹੇਠ ਆਪ ਆਗੂ ਮਨੀਸ਼ ਸਿਸੋਦੀਆ ਵੱਲੋਂ ਇਕ ਰੈਲੀ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਵਜੋਂ ਅਰਵਿੰਦ ਕੇਜਰੀਵਾਲ ਵਾਸਤੇ ਆਪ ਨੂੰ ਵੋਟ ਦੇਣ ਲਈ ਕਹਿਣ 'ਤੇ ਪ੍ਰਤੀਕ੍ਰਿਆ ਜਾਹਿਰ ਕਰਦੇ ਹੋਏ, ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪ ਦੇ ਕੌਮੀ ਕਨਵੀਨਰ ਨੇ ਉਸ ਸੱਚਾਈ ਦੇ ਮੋਹਰ ਲਗਾ ਦਿੱਤੀ ਹੈ, ਜਿਸਨੂੰ ਕਾਂਗਰਸ ਪਹਿਲਾਂ ਤੋਂ ਕਹਿੰਦੀ ਆ ਰਹੀ ਹੈ ਕਿ ਬਦਕਿਸਮਤੀ ਨਾਲ ਆਪ ਦੇ ਪੰਜਾਬ ਦੀ ਸੱਤਾ 'ਚ ਆਉਣ 'ਤੇ ਕੇਜਰੀਵਾਲ ਦੀਆਂ ਅੱਖਾਂ ਸੱਭ ਤੋਂ ਉੱਚੇ ਅਹੁਦੇ 'ਤੇ ਹਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਖੁਲਾਸੇ ਨਾਲ ਕੇਜਰੀਵਾਲ ਦੇ ਖਤਰਨਾਕ ਇਰਾਦੇ ਖੁੱਲ੍ਹ ਕੇ ਬਾਹਰ ਆ ਗਏ ਹਨ ਅਤੇ ਸਾਫ ਹੋ ਚੁੱਕਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਕਿੰਨੇ ਵੱਡੇ ਝ
ਚਾਰ ਹਫਤਿਆਂ ‘ਚ ਪੰਜਾਬ ਵਿਚੋਂ ਨਸ਼ੇ ਖਤਮ ਕਰੇਗੀ ਕਾਂਗਰਸ

ਚਾਰ ਹਫਤਿਆਂ ‘ਚ ਪੰਜਾਬ ਵਿਚੋਂ ਨਸ਼ੇ ਖਤਮ ਕਰੇਗੀ ਕਾਂਗਰਸ

Breaking News, Election 2017, Election Campaign, Punjabi
ਕੁਲਵਿੰਦਰ ਦਿਓਲ ਨਵੀਂ ਦਿੱਲੀ, 9 ਜਨਵਰੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਅੱਜ ਇਥੇ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਜਿਸ ’ਚ ਪਾਰਟੀ ਦੀ ਸਰਕਾਰ ਬਣਨ ’ਤੇ ਚਾਰ ਹਫ਼ਤਿਆਂ ਅੰਦਰ ਨਸ਼ੇ ਖ਼ਤਮ ਕਰਨ, ਖੇਤੀ ਕਰਜ਼ੇ ਮੁਆਫ਼ ਕਰਨ, ਮੁਫ਼ਤ ਬਿਜਲੀ ਦੇਣ, ਦਰਿਆਈ ਪਾਣੀ ਹੋਰ ਕਿਸੇ ਨੂੰ ਨਾ ਦੇਣ, ਨੌਜਵਾਨਾਂ ਨੂੰ 2500 ਰੁਪਏ ਬੇਰੁਜ਼ਗਾਰੀ ਭੱਤਾ, ਮਹਿਲਾਵਾਂ ਨੂੰ ਸਰਕਾਰੀ ਨੌਕਰੀਆਂ ਵਿੱਚ 33 ਫ਼ੀਸਦੀ ਰਾਖਵਾਂਕਰਨ ਦੇਣ, ਲੜਕੀਆਂ ਲਈ ਪਹਿਲੀ ਤੋਂ ਪੀਐਚਡੀ ਤਕ ਮੁਫ਼ਤ ਸਿੱਖਿਆ ਆਦਿ ਜਿਹੇ ਅਹਿਮ ਵਾਅਦੇ ਕੀਤੇ ਗਏ ਹਨ। ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦੋਸ਼ ਲਾਇਆ ਕਿ ਪਿਛਲੇ 10 ਸਾਲਾਂ ’ਚ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਨੂੰ ਤਬਾਹ ਕਰ ਕੇ ਰੱਖ ਦਿੱਤਾ ਜਿਸ ਨੂੰ ਲੀਹ ’ਤੇ ਲਿਆਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੀ ਲੋੜ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਸੂਬੇ ’ਚ ਸਰਕਾਰ ਬਣਨ ’ਤੇ ਪੰਜ ਸਾਲਾਂ ਅੰਦਰ 25 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਉਨ੍ਹਾਂ ਨਸ਼ੇ ਅਤੇ ਭ੍ਰਿਸ਼ਟਾਚਾਰ ’ਤੇ ਸਖ਼ਤ ਕਾਰਵਾਈ ਦੇ ਵਾਅਦੇ ਨਾਲ ਹੀ 90