( ਸਬੱਬੀ ਮੇਲ )
ਜਦੋ ਮਿਲੇ ਸੀ ਤੁਹਾਨੂੰ
ਰੂਹ ਖੁਸ਼ ਹੋ ਗਈ,
ਇਹੋ ਜਿਹਾ ਮੇਲ
ਰੱਬੀ ਮੇਲ ਹੁੰਦਾ ਏ,
ਗੱਲ ਦਾ ਇਹ ਲਹਿਜਾ
ਤੁਸੀ ਕਿੱਥੋਂ ਪਾਂ ਲਿਆ,
ਲਫਜ਼ਾ ਦੇ ਨਾਲ ਸੀ
ਮੈਨੂੰ ਗਲ਼ ਨਾਲ ਲਾ ਲਿਆ,
ਝੱਟ ਕੀਲ ਕੇ ਸੀ ਰੱਖ ਦਿੱਤਾ
ਮੇਰੇ ਜਜਬਾਤਾਂ ਨੂੰ,
ਰਮੀ ਜੀ ਵਰਗੇ ਦੋਸਤ
ਸਦਾ ਰਹਿਣ ਵੱਸਦੇ,
ਤੁਹਾਡੀ ਅਪਣੱਤ ਨੂੰ ਸੀ ਮੈ
ਦੁਆਵਾਂ ਵਿੱਚ ਸਜਾ ਲਿਆ,
ਏਹੋ ਜੇਹਾ ਲਹਿਜਾ ਤੁਸੀ ਕਿੱਥੋਂ ਪਾਂ ਲਿਆ
ਏਹੋ ਜੇਹਾ ਲਹਿਜਾ ਤੁਸੀ ਕਿੱਥੋਂ ਪਾਂ ਲਿਆ।
ਨੇਕਦਿਲ ਦੋਸਤ।
ਲਿਖਤ✍️
( ਮੋਨਿਕਾ ਲਿਖਾਰੀ )