ਸ਼ਹੀਦ ਭਗਤ ਸਿੰਘ ਦੇ ਅਸਲ ਪਿਸਤੌਲ ਨੂੰ ਸਰਕਾਰਾਂ ਨੇ ਲੰਮਾਂ ਸਮਾਂ ਕਿਉਂ ਲੁਕਾਈ ਰੱਖਿਆ ਅਤੇ ਇਨ੍ਹਾਂ ਲੰਮਾਂ ਸਮਾਂ ਇਹ ਪਿਸਤੌਲ ਕਿੱਥੇ ਰਿਹਾ ਅਤੇ ਹੁਣ ਕਿਵੇਂ ਲੱਭਿਆ? ਇਨ੍ਹਾਂ ਸਾਰੇ ਤੱਥਾਂ ਬਾਰੇ ਵਿਸ਼ੇਸ਼ ਜਾਣਕਾਰੀ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਡਾ. ਰਾਜਿੰਦਰ ਪਾਲ ਸਿੰਘ ਬਰਾੜ ਵਲੋਂ ਇਕ ਦਸਤਾਵੇਜੀ ਫਿਲਮ ਤਿਆਰ ਕੀਤੀ ਗਈ, ਜੋ ਇਕ ਬਹੁਤ ਹੀ ਮਹੱਤਵਪੂਰਨ ਦਸਤਾਵੇਜ਼ ਹੈ।