ਚੰਡੀਗਡ਼੍ਹ : ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਰਾਜ ਦੇ ਨੋਜਵਾਨਾਂ ਨੂੰ ਵੋਟ ਬਨਵਾਉਣ ਅਤੇ ਵੋਟ ਪਾਉਣ ਲਈ ਆਕਰਸ਼ਤਿ ਕਰਨ ਦੇ ਮਕਸਦ ਨਾਲ ਸੋਸਲ ਮੀਡੀਆਂ ਦੀ ਵੱਡੇ ਪੱਧਰ ਤੇ ਵਰਤੋਂ ਕੀਤੀ ਜਾ ਰਹੀ ਹੈ।ਇਸ ਲਡ਼ੀ ਤਹਤਿ ਲੋਕਾਂ ਨਾਲ ਸੱਿਧਾ ਸੰਵਾਦ ਸਥਾਪਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਫੇਸ਼ਬੁੱਕ ਪੇਜ਼ ਸੀ ਈ ਪ੍ਰ ਪੰਜਾਬ ਨੂੰ ਵੱਡੇ ਪੱਧਰ ਦੇ ਪਸੰਦ ਕੀਤਾ ਜਾ ਰਹਾ ਹੈ।
ਇਸ ਸਬੰਧੀ ਜਾਣਕਾਰੀ ਦੰਿਦਆਿਂ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਦੇ ਬੁਲਾਰੇ ਨੇ ਦੱਸਆਿ ਕ ਿਇਸ ਪੇਜ਼ ਨੂੰ ਹੁਣ ਤੱਕ 19,977 ਲੌਕਾਂ ਵੱਲੋਂ ਪਸੰਦ ਕੀਤਾ ਗਆਿ ਜਦ ਕ ਿਇਸ ਪੇਜ਼ ਨੇ ਹੁਣ ਤੱਕ 13,42,792 ਲੋਕਾਂ ਤੱਕ ਪਹੁੰਚ ਕੀਤੀ ਹੈ ਅਤੇ 16,43,667 ਲੋਕਾਂ ਵੱਲੋਂ ਪ੍ਰਤੀਕ੍ਰਆਿਵਾਂ ਦੱਿਤੀਆਂ ਹਨ।
ਬੁਲਾਰੇ ਨੇ ਦੱਸਆਿ ਕ ਿਇਹ ਪੇਜ਼ ਟੈਕਸੇਵੀ ਲੋਕਾਂ ਵੱਿਚ ਕਾਫ਼ੀ ਚਰਚਤਿ ਹੈ ਕਉਿਂਕ ਿਇਸ ਪੇਜ਼ ਉਤੇ ਵੋਟਾਂ ਸਬੰਧੀ ਸੇਅਰ ਕੀਤੇ ਜਾਂਦੇ ਕਾਰਟੂਨ, ਫ਼ਲਿਮੀ ਡਾਇਲਾਗ ਨੂੰ ਲੋਕਾਂ ਵੱਲੋਂ ਪਸੰਦ ਅਤੇ ਸੇਅਰ ਕੀਤਾ ਜਾਂਦਾ ਹੈ।ਇਨ੍ਹਾਂ ਨੂੰ ਪਸੰਦ ਕਰਨ ਦੀ ਗਣਿਤੀ 50 ਹਜ਼ਾਰ ਨੂੰ 1 ਲੱਖ ਤੱਕ ਮਾਪੀ ਗਈ ਹੈ।
ਬੁਲਾਰੇ ਨੇ ਦੱਸਆਿ ਕ ਿਇਸ ਪੇਜ਼ ਤੇ ਬਨ੍ਹਾਂ ਕਸੇ ਲਾਲਚ ਤੋਂ ਵੋਟ ਕਰਨ ਸਬੰਧੀ ਸ਼ੇਅਰ ਕੀਤੇ ਗਏ ਪੋਸ਼ਟਾਂ ਦੀ ਗਣਿਤੀ 1 ਲੱਖ ਤੋਂ ਵੀ ਜ਼ਆਿਦਾ ਸੀ।ਜਸਿ ਤੋਂ ਸ਼ਾਬਤਿ ਹੁੰਦਾ ਹੈ ਕ ਿਪੰਜਾਬ ਦੇ ਲੋਕਾਂ ਵੱਿਚ ਇਹ ਪੇਜ਼ ਹਰਮਨ ਪਆਿਰਾ ਹੋ ਰਹਾ ਹੈ ਅਤੇ ਦਰਸਾਉਦਾ ਹੈ ਕ ਿਰਾਜ ਦੇ ਲੋਕ ਭੈਅ ਅਤੇ ਭ੍ਰਸ਼ਿਟਾਚਾਰ ਮੁਕਤ ਵੋਟੰਿਗ ਦੇ ਪੱਖ ਵੱਿਚ ਖੁੱਦ ਅਤੇ ਲਾਮਬੰਦ ਕਰ ਰਹੇ ਹਨ।