best platform for news and views

General News

ਸਿਹਤ ਵਿਭਾਗ ਦੇ ਕਰਮਚਾਰੀਆ ਨੇ ਵੋਟਰ ਜਾਗਰੂਕਤਾ ਪ੍ਰਣ ਲਿਆ

ਸਿਹਤ ਵਿਭਾਗ ਦੇ ਕਰਮਚਾਰੀਆ ਨੇ ਵੋਟਰ ਜਾਗਰੂਕਤਾ ਪ੍ਰਣ ਲਿਆ

General News, Moga
ਮੋਗਾ : ਮੁੁੱਖ ਚੋਣ ਕਮਿਸ਼ਨਰ ਪੰਜਾਬ ਜੀ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਵੋਟਰ ਜਾਗਰੂਕਤਾ ਪ੍ਰਣ ਲਿਆ। ਜਿਸ ਵਿੱਚ ਸਿਵਲ ਸਰਜਨ ਮੋਗਾ ਡਾ ਨਰਿੰਦਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਸਮੂਹ ਦਫਤਰ ਸਿਵਲ ਸਰਜਨ ਮੋਗਾ ਦੇ ਅਧਿਕਾਰੀਆ ਅਤੇ ਕਰਮਚਾਰੀਆਂ ਨੇ ਇਹ ਪ੍ਰਣ ਲਿਆ ਕਿ ਅਸੀਂ ਭਾਰਤ ਦੇ ਨਾਗਰਿਕ ਹਾਂ ਅਤੇ ਲੋਕਤੰਤਤਰ ਵਿਚ ਵਿਸ਼ਵਾਸ ਰੱਖਦੇ ਹੋਏ ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ਦੇਸ਼ ਦੀਆਂ ਲੋਕਤਾਤਰਿਕ ਪਰੰਪਰਾਵਾਂ ਨੂੰ ਬਣਾਏ ਰੱਖਾਗੇ ਅਤੇ ਸੁੰਤਤਰ ਨਿਰਪਖ ਅਤੇ ਸ਼ਾਤੀਪੂਰਣ ਚੋਣ ਦੀ ਗਰਿਮਾ ਨੂੰ ਬਰਕਰਾਰ ਰੱਖਦੇ ਹੋਏ ਨਿਡਰ ਹੋ ਕੇ ਧਰਮ ਵਰਗ ਜਾਤੀ ਸਮੁਦਾਇ ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾ ਸਾਰੀਆਂ ਚੋਣਾ ਵਿੱਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਾਂਗੇ। ਇਸ ਮੌਕੇ ਸਿਵਲ ਸਰਜਨ ਮੋਗਾ ਨੇ ਦੱਸਿਆ ਕਿ ਪੂਰੇ ਜਿਲ੍ਹੇ ਅੰਦਰ ਸਮੂਹ ਬਲਾਕ ਪੱਧਰ ਤੇ ਹਰ ਸਿਹਤ ਵਿਭਾਗ ਦੇ ਹਰ ਕਰਮਚਾਰੀਆਂ ਵੱਲੋਂ ਇਹ ਪ੍ਰਣ ਲਿਆ ਜਾ ਗਿਆ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਅਰੂਣ ਗੁਪਤਾ, ਡਾ ਹਰਿੰਦਰ ਕੁਮਾਰ ਟੀਕਾਕਰਨ ਅਫਸਰ ਤੋਂ ਇਲਾਵਾ ਹੋਰ ਵੀ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।
ਵੋਟ ਦਾ ਅਧਿਕਾਰ ਚੰਗੀ ਸਰਕਾਰ ਦੀ ਚੋਣ ਲਈ ਬੇਹੱਦ ਮਹੱਤਵਪੂਰਨ : ਸੁਖਰਾਜ ਕੌਰ

ਵੋਟ ਦਾ ਅਧਿਕਾਰ ਚੰਗੀ ਸਰਕਾਰ ਦੀ ਚੋਣ ਲਈ ਬੇਹੱਦ ਮਹੱਤਵਪੂਰਨ : ਸੁਖਰਾਜ ਕੌਰ

General News, Moga
ਧਰਮਕੋਟ : ਚੋਣ ਕਮਿਸ਼ਨ ਵਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਸੀ.ਡੀ.ਪੀ.ਓ ਧਰਮਕੋਟ ਰਾਣਾ ਗੁਰਵਿੰਦਰ ਕੌਰ ਬੀ.ਡੀ.ਪੀ.ਓ. ਕੋਟ ਈਸੇ ਖਾਂ ਜਗੀਰ ਸਿੰਘ ਜੌਹਲ ਵਲੋਂ ਆਂਗਨਵਾੜੀ ਵਰਕਰਾਂ ਨੂੰ ਪਿੰਡਾਂ ਵਿਚ ਜਾ ਕੇ ਵੋਟਰਾਂ ਨੂੰ ਜਾਗਰੂਕ ਕਰਨ ਦੇ ਅਾਦੇਸ਼ ਕੀਤੇ ਗਏ ਹਨ। ਇਸੇ ਉਦੇਸ਼ ਨਾਲ ਹੀ ਇਥੋਂ ਨੇੜੇ ਪਿੰਡ ਕੜਿਆਲ ਵਿਖੇ ਆਂਗਨਵਾੜੀ ਵਰਕਰਾਂ ਵਲੋਂ ਸੁਖਰਾਜ ਕੌਰ ਦੀ ਅਗਵਾਈ ਵਿਚ ਜਾਗੋ ਕੱਢੀ ਗਈ ਅਤੇ ਵੋਟਰਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਵੋਟਰਾਂ ਨੂੰ ਉਨ੍ਹਾਂ ਦੀ ਵੋਟ ਦੀ ਮਹੱਤਤਾ ਬਾਰੇ ਦੱਸਦਿਆਂ ਸੁਖਰਾਜ ਕੌਰ ਨੇ ਕਿਹਾ ਕਿ ਤੁਹਾਡੀ ਇਕ ਵੋਟ ਨੇ ਪੰਜਾਬ ਦੇ ਭਵਿੱਖ ਦਾ ਫੈਸਲਾ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਵੋਟਾਂ ਪਾ ਕੇ ਹੀ ਚੰਗੀ ਸਰਕਾਰ ਦੀ ਚੋਣ ਕੀਤੀ ਜਾਂਦੀ ਹੈ ਅਤੇ ਚੰਗੀ ਸਰਕਾਰ ਰਾਜ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਕਾਰਗਰ ਸਾਬਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਕੇ ਹੀ ਸਰਕਾਰ ਚੁਣਨ ਦੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਵਲੋਂ ਸਾਨੂੰ ਵੋਟ ਦਾ ਅਧਿਕਾਰ ਦੇ ਕੇ ਸਾਡੇ ਹੱਥ ਬਹੁ
नई मण्डी घडसाना में कार्यक्रम

नई मण्डी घडसाना में कार्यक्रम

General News
न्यूघडसाना-जगसीर ढिल्लौं ताल्लुका विधिक सेवा प्राधिकरण के तत्वाधान में माननीय एडीजे मंगतानी व न्यायिक मजिस्ट्रेट श्रीमति नीलम करवा व एसडीएम श्योराम वर्मा के द्वारा बालिका दिवस पर राजकीय उच्च माघ्यमिक बालिका विद्यालय व के आर महाविद्यालय व राजकीय प्राथमिक विद्यालय तथा कस्तूरबा गांधी विद्यालय नई मण्डी घडसाना में कार्यक्रमों का आयोजन किया गया।जिसमें माननीय एडीजे व मजिस्ट्रेट व उपखण्ड अधिकारी ने सबसे पहले सरस्वती माता का पूजन कर चित्र पर पुष्पांजलि कर, बालिकाओं के विधिक अधिकार,बाल विवाह,कन्या भ्रूण हत्या,विधवा के भरण पोषण के कानून के बारे में व सरकार द्वारा चलायी जा रही विधवा ओर बालिकाओं की योजनाओं के बारे में जानकारी दी। पैनल अधिवक्ता कान्ता वर्मा ने घरेलू हिंसा से सुरक्षा,कन्या
ਨਵਜੰਮੀ ਲੜਕੀ ਨੂੰ ਸੁਆਮੀ ਗੰਗਾਨੰਦ ਭੂਰੀਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਲੁਧਿਆਣਾ ਨੂੰ ਕੀਤਾਸਪੁਰਦ

ਨਵਜੰਮੀ ਲੜਕੀ ਨੂੰ ਸੁਆਮੀ ਗੰਗਾਨੰਦ ਭੂਰੀਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਲੁਧਿਆਣਾ ਨੂੰ ਕੀਤਾਸਪੁਰਦ

Barnala, General News, Local News, Punjabi
ਬਰਨਾਲਾ,(ਰਕੇਸ ਕਮਾਰ ਗੋਇਲ):ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਜਿਲਾ ਪ੍ਰਸਾਸ਼ਨ ਦੁਆਰਾ ਅਨੇਕਕਦਮ ਚੁੱਕੇ ਜਾ ਰਹੇ ਹਨ। ਇਸ ਲੜੀ ਦੇ ਤਹਿਤ ਉਪਕਾਰ ਕੋਆਰਡੀਨੇਸ਼ਨਸੋਸਾਇਟੀ ਬਰਨਾਲਾ ਦੇ ਵੱਲੋਂ ਇੱਕ ਨਵਜੰਮੀ ਲੜਕੀ ਜੋ ਕਿ ਸਿਰਫ ਦੋ ਦਿਨਾਂ ਦੀ ਸੀ,ਉਸ ਨੂੰ ਜਿਲਾ ਪ੍ਰਸਾਸ਼ਨ ਅਤੇ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ  ਬਰਨਾਲਾ ਦੇ ਸਹਿਯੋਗ ਨਾਲ ਉਸਦੇ  ਚੰਗੇ ਭਵਿੱਖ ਲਈ ਮਾਨਯੋਗ ਅਮ੍ਰਿਤਾ ਸਿੰਘ ਐਸ . ਡੀ .ਐਮ . ਬਰਨਾਲਾ ਦੀ ਅਗਵਾਈ ਹੇਠ ਇਸ ਬੱਚੀ ਨੂੰ ਸੁਆਮੀ ਗੰਗਾਨੰਦ ਭੂਰੀਵਾਲੇਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਲੁਧਿਆਣਾ ਨੂੰ ਸਪੁਰਦ ਕੀਤਾ ਗਿਆ। ਇਸ ਸਮੇਂਉਪਕਾਰ ਕੋਆਰਡੀਨੇਸ਼ਨ  ਸੋਸਾਇਟੀ  ਬਰਨਾਲਾ ਦੇ ਪ੍ਰਧਾਨ ਗੁਰਦੀਪ ਬਾਂਸਲ(ਮੰਟੂ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚੀਆਂ ਨੂੰ ਕੁੱਖ ਵਿੱਚ ਨਹੀਂ ਮਾਰਨਾਚਾਹੀਦਾ ਜੋ ਵੀ ਵਿਅਕਤੀ ਲੜਕੀ ਪਾਲਣ ਤੋਂ ਅਸਮਰੱਥ ਹੈ ਉਹ ਵਿਅਕਤੀ ਉਪਕਾਰਕੋਆਰਡੀਨੇਸ਼ਨ  ਸੋਸਾਇਟੀ  ਬਰਨਾਲਾ ਅਤੇ ਜਿਲਾ ਬਾਲ ਸੁਰੱਖਿਆ ਦਫਤਰਬਰਨਾਲਾ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਤੇ ਸ੍ਰੀਮਤੀ ਚੰਚਲ ਕੋਸ਼ਲ,ਸ੍ਰੀਮਤੀ ਅੰਸੂ, ਜਿਲਾ ਬਾਲ ਸੁਰੱਖਿਆ ਅਫਸਰ ਬ
ਕੌਮੀ ਵੋਟਰ ਦਿਵਸ ਮੌਕੇ 25 ਨੂੰ ਪਟਿਆਲਾ ‘ਚ ਹੋਵੇਗਾ ਰਾਜ ਪੱਧਰੀ ਸਮਾਗਮ

ਕੌਮੀ ਵੋਟਰ ਦਿਵਸ ਮੌਕੇ 25 ਨੂੰ ਪਟਿਆਲਾ ‘ਚ ਹੋਵੇਗਾ ਰਾਜ ਪੱਧਰੀ ਸਮਾਗਮ

Chandigarh, General News, Government Press Release, Latest News, Punjabi
ਚੰਡੀਗੜ੍ਹ : ਵੋਟਾਂ ਦੀ ਮਹੱਤਤਾ ਤੋਂ ਜਾਣੂੰ ਕਰਵਾਉਣ ਲਈ ਦੇਸ਼ ਭਰ ਵਿੱਚ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾਵੇਗਾ। ਇਸ ਸਬੰਧੀ ਪੰਜਾਬ ਦਾ ਰਾਜ ਪੱਧਰੀ ਸਮਾਗਮ ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਵਿਖੇ ਮਨਾਇਆ ਜਾਵੇਗਾ। ਇਹ ਜਾਣਕਾਰੀ ਮੁੱਖ ਚੋਣ ਅਫਸਰ ਪੰਜਾਬ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। ਬੁਲਾਰੇ ਨੇ ਦੱਸਿਆ ਕਿ ਰਾਜ ਪੱਧਰੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ.ਸਿੰਘ ਬਦਨੌਰ ਸ਼ਿਰਕਤ ਕਰਨਗੇ ਜਦੋਂ ਕਿ ਪੰਜਾਬ ਦੇ ਮੁੱਖ ਚੋਣ ਅਫਸਰ ਸ੍ਰੀ ਵੀ.ਕੇ.ਸਿੰਘ ਸਮਾਗਮ ਦੀ ਪ੍ਰਧਾਨਗੀ ਕਰਨਗੇ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਏ ਜਾਣ ਵਾਲੇ ਰਾਜ ਪੱਧਰੀ ਸਮਾਗਮ ਦਾ ਵਿਸ਼ਾ ਲੋਕਾਂ ਦੀ ਵੋਟਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ ਹੈ। ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਦੇ ਸਮੂਹ ਵਿੱਤ ਕਮਿਸ਼ਨਰਾਂ/ਪ੍ਰਮੁੱਖ ਸਕੱਤਰਾਂ/ਪ੍ਰਬੰਧਕੀ ਸਕੱਤਰਾਂ/ਵਿਭਾਗ ਮੁਖੀਆਂ ਅਤੇ ਬੋਰਡ ਤੇ ਕਾਰਪੋਰੇਸ਼ਨਾਂ ਦੇ ਪ੍ਰਬੰਧਕੀ ਨਿਰਦੇਸ਼ਕਾਂ ਨੂੰ ਪੱਤਰ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਵੋਟ ਦੀ ਮਹੱਤਤਾ ਤੋਂ ਲੋਕਾਂ ਨੂੰ
ਗਣਤੰਤਰ ਦਿਵਸ ਮੌਕੇ ਪੰਜਾਬੀ ਸੱਭਿਆਚਾਰ ਦੀ ਦਿੱਖ ਪੇਸ਼ ਕਰੇਗੀ ‘ਜਾਗੋ’ ਦੀ ਝਾਕੀ

ਗਣਤੰਤਰ ਦਿਵਸ ਮੌਕੇ ਪੰਜਾਬੀ ਸੱਭਿਆਚਾਰ ਦੀ ਦਿੱਖ ਪੇਸ਼ ਕਰੇਗੀ ‘ਜਾਗੋ’ ਦੀ ਝਾਕੀ

Chandigarh, Entertainment, General News, Punjabi
ਚੰਡੀਗੜ੍ਹ : ਗਣਤੰਤਰ ਦਿਵਸ-2017 ਦੀ ਪਰੇਡ ਮੌਕੇ ਪੰਜਾਬ ਦੀ ਝਾਕੀ ਵੀ ਸ਼ਾਮਲ ਹੋਵੇਗੀ੍ਹ, ਜੋ ਕਿ ਪੰਜਾਬੀ ਸੱਭਿਆਚਾਰ ਦੇ ਇੱਕ ਅਨਿੱਖੜਵੇਂ ਅੰਗ 'ਜਾਗੋ' 'ਤੇ ਅਧਾਰਿਤ ਹੋਵੇਗੀ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਇੱਕ ਸਰਕਾਰ ਬੁਲਾਰੇ ਨੇ ਦੱਸਿਆ ਕਿ ਇਸ ਝਾਕੀ ਦੇ ਸਭ ਤੋਂ ਅੱਗੇ ਚਾਰ ਮਹਿਲਾਵਾਂ ਪ੍ਰੰਪਰਾਗਤ ਪੁਸ਼ਾਕਾਂ ਵਿੱਚ ਸਜ ਕੇ ਅਤੇ ਚਾਰ ਗਾਗਰਾਂ ਸਿਰ 'ਤੇ ਰੱਖ ਕੇ ਜਾਗੋ ਕਰਦੀਆਂ ਵਿਖਾਈਆਂ ਗਈਆਂ ਹਨ। ਝਾਕੀ ਦੇ ਹੇਠਲੇ ਹਿੱਸੇ ਵਿੱਚ ਪਿੰਡ ਦਾ ਇੱਕ ਪ੍ਰੰਪਰਾਗਤ ਘਰ ਵਿਆਹ ਦੇ ਮਾਹੌਲ ਵਿੱਚ ਵਿਖਾਇਆ ਗਿਆ ਹੈ ਜਿਸ ਵਿੱਚ ਪਰਿਵਾਰਕ ਮੈਂਬਰ ਖੁਸ਼ੀਆਂ ਮਨਾਉਂਦੇ ਅਤੇ 'ਜਾਗੋ ਆਈਆ' 'ਤੇ ਝੂਮਦੇ ਦਿਖਾਏ ਗਏ ਹਨ। ਪੇਂਡੂ ਪੰਜਾਬ ਦੀ ਵੀ ਖੂਬਸੂਰਤ ਝਲਕ ਇਸ ਝਾਕੀ ਵਿੱਚ ਪੇਸ਼ ਕੀਤੀ ਗਈ ਹੈ।