best platform for news and views

84 ਬੋਤਲਾਂ ਸ਼ਰਾਬ ਬਰਾਮਦ

Please Click here for Share This News
ਧੂਰੀ,5 ਅਪ੍ਰੈਲ (ਮਹੇਸ਼) ਪੁਲਸ ਨੇ ਇਕ ਕਾਰ ਵਿਚੋਂ 84 ਬੋਤਲਾਂ ਸ਼ਰਾਬ ਬਰਾਮਦ ਕੀਤੀ। ਜਾਣਕਾਰੀ ਅਨੁਸਾਰ ਥਾਣਾ ਸਿਟੀ ਦੇ ਸਹਾਇਕ ਥਾਣੇਦਾਰ ਗੁਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮਾਨਵਾਲਾ ਚੌਕ ਅਨਾਜ ਮੰਡੀ ਵਿਖੇ ਮੌਜੂਦ ਸੀ ਉਸ ਸਮੇਂ ਏ.ਐੱਸ.ਆਈ ਵੱਲੋਂ ਚਿੱਟੇ ਰੰਗ ਦੀ ਆਉਂਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਸਵਾਰ ਪੁਲਸ ਨੂੰ ਦੇਖ ਕੇ ਇਕ ਦਮ ਕਾਰ ਰੋਕ ਕੇ ਮੌਕੇ ਤੋ ਭੱਜ ਗਿਆ ਪਰ ਜੱਦੋ ਕਾਰ ਦੀ ਤਲਾਸ਼ੀ ਕੀਤੀ ਤਾਂ ਉਸ ਵਿਚੋਂ 84 ਬੋਤਲਾਂ ਸ਼ਰਾਬ ਠੇਕਾ ਬਰਾਮਦ ਹੋਈ ਜੱਦੋ ਪੁਲਿਸ ਵੱਲੋਂ ਕਾਰ ਚਾਲਕ ਦੀ ਸ਼ਨਾਖ਼ਤ ਕੀਤੀ ਤਾ ਉਹ ਮੱਖਣ ਪੁੱਤਰ ਮਿਲਖੀ ਕੌਮ ਸੈਂਸੀ ਬਾਜ਼ੀਗਰ ਬਸਤੀ ਧੂਰੀ ਦਾ ਰਹਿਣ ਵਾਲਾ ਹੈ ਮੁਲਜ਼ਮ ਖ਼ਿਲਾਫ਼ ਥਾਣਾ ਸਿਟੀ ਧੂਰੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
Please Click here for Share This News

Leave a Reply

Your email address will not be published. Required fields are marked *