best platform for news and views

80000 ਹਜਾਰ ਦੀ ਨਗਦੀ ਸਮੇਤ ਸਕੂਟਰੀ ਚੋਰੀ

Please Click here for Share This News

ਧੂਰੀ,16 ਮਾਰਚ (ਮਹੇਸ਼)- ਚੋਰਾਂ ਵੱਲੋਂ ਇਕ ਵਿਅਕਤੀ ਦੀ ਸਕੂਟਰੀ ਜਿਸ ਦੀ ਡਿੱਗੀ ਵਿਚ 80,000/ ਰੁਪਏ ਨਗਦੀ ਵੀ ਸੀ। ਇਸ ਸਬੰਧੀ ਥਾਣਾ ਸਿਟੀ ਧੂਰੀ ਵਿਖੇ ਦਰਜ ਕੀਤੇ ਗਏ ਮੁਕੱਦਮੇ ਅਨੁਸਾਰ ਮਨੀਸ਼ ਗਰਗ ਪੁੱਤਰ ਰਾਮ ਪਾਲ ਵਾਸੀ ਧੂਰੀ ਲੰਘੇ ਮੰਗਲਵਾਰ ਦੀ ਰਾਤ ਨੂੰ ਆਪਣੀ ਸਕੂਟਰੀ ‘ਤੇ ਸਥਾਨਕ ਮਲੇਰਕੋਟਲਾ ਰੋਡ ‘ਤੇ ਸਥਿਤ ਇਕ ਮਿਠਾਈ ਦੀ ਦੁਕਾਨ ‘ਤੇ ਗਿਆ ਸੀ ਅਤੇ ਜਦੋਂ ਦੁਕਾਨ ਤੋਂ ਬਾਹਰ ਆਇਆ ਤਾਂ ਦੇਖਿਆ ਕਿ ਸਕੂਟਰੀ ਗ਼ਾਇਬ ਸੀ , ਜਿਸ ਵਿਚ 80000/ ਹਜਾਰ ਰੁਪਏ ਨਗਦੀ ਅਤੇ ਉਸ ਦੀ ਦੁਕਾਨ ਦੀਆਂ ਚਾਬੀਆਂ ਸਨ। ਪੁਲਸ ਵੱਲੋਂ ਉਕਤ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ਼ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਸਮੈਕ ਸਣੇ ਇਕ ਮਹਿਲਾ ਸਮੇਤ 2 ਗ੍ਰਿਫ਼ਤਾਰ, ਇਕ ਦੀ ਭਾਲ ਜਾਰੀ

Please Click here for Share This News

Leave a Reply

Your email address will not be published. Required fields are marked *