best platform for news and views

540 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ

Please Click here for Share This News

ਧੂਰੀ,26 ਅਗਸਤ (ਮਹੇਸ਼) ਪੁਲਸ ਚੌਕੀ ਭਲਵਾਨ ਦੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਦੀ ਜਾਣਕਾਰੀ ਅਨੁਸਾਰ ਉਨ੍ਹਾਂ ਵੱਲੋਂ ਨਾਕਾਬੰਦੀ ਦੌਰਾਨ ਪਿੰਡ ਭਲਵਾਨ ਤੋ ਸਵਿਫ਼ਟ ਕਾਰ ‘ਚ ਰਣਜੀਤ ਸਿੰਘ ਉਰਫ਼ ਗੁਰਦਿੱਤਾ ਪੁੱਤਰ ਭਾਗ ਸਿੰਘ ਵਾਸੀ ਪਿੰਡ ਖੇੜੀ ਜੱਟਾ ਤੋ 540 ਬੋਤਲਾਂ ਨਜਾਇਜ਼ ਦੇਸੀ ਸ਼ਰਾਬ ਬਰਾਮਦ ਕੀਤੀ,ਦੱਸਿਆ ਜਾ ਰਿਹਾ ਕਿ ਦੋਸੀ ਮੌਕੇ ਤੋ ਫ਼ਰਾਰ ਹੋ ਗਿਆ ।

Please Click here for Share This News

Leave a Reply

Your email address will not be published. Required fields are marked *