best platform for news and views

4 ਫ਼ਰਵਰੀ ਨੂੰ ਛੁੱਟੀ ਦਾ ਐਲਾਨ

Please Click here for Share This News


ਬਰਨਾਲਾ : ਜ਼ਿਲਾ ਚੋਣ ਅਫ਼ਸਰਕਮਡਿਪਟੀ ਕਮਿਸ਼ਨਰਬਰਨਾਲਾ . ਅਮਰ ਪ੍ਰਤਾਪ ਸਿੰਘ ਵਿਰਕ ਨੇ ਦੱਸਿਆ ਕਿ 4ਫ਼ਰਵਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਕਾਰਨ ਹਰੇਕ ਵੋਟਰਨੂੰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਜ਼ਿਲਵਿੱਚ ਸਥਿਤ ਵਪਾਰਕ ਤੇ ਉਦਯੋਗਿਕ ਜਾਂ ਇਸ ਤਰਾਂ ਦੇ ਹੋਰਅਦਾਰਿਆਂ ਵਿੱਚ 4 ਫ਼ਰਵਰੀ, 2017 ਨੂੰ ਵੋਟਾਂ ਵਾਲੇ ਦਿਨ ਛੁੱਟੀਰਹੇਗੀ। ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾਨਿਰਦੇਸ਼ਾਂ ਅਤੇਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 135-ਬੀ ਤਹਿਤਜਾਰੀ ਕੀਤੇ ਇਨਾਂ ਹੁਕਮਾਂ ਅਨੁਸਾਰ ਇਸ ਦਿਨ ਨੂੰ ਪੇਡ ਛੁੱਟੀਐਲਾਨਿਆ ਗਿਆ ਹੈ ਅਤੇ ਇਸ ਦਿਨ ਛੁੱਟੀ ਬਦਲੇ ਕੋਈ ਵੀਅਦਾਰਾ ਆਪਣੇ ਕਰਮਚਾਰੀਆਂ/ਕਾਮਿਆਂ ਦੀ ਤਨਖਾਹ ਵਿੱਚਕਟੌਤੀ ਨਹੀਂ ਕਰੇਗਾ 

Please Click here for Share This News

Leave a Reply

Your email address will not be published. Required fields are marked *