best platform for news and views

39ਵੇਂ ਸਥਾਪਨਾ ਦਿਵਸ ਮੌਕੇ ਸਵ. ਅਮਰਜੀਤ ਜੀਤਾ ਨੂੰ ਯਾਦ ਕੀਤਾ

Please Click here for Share This News

ਧੂਰੀ,7 ਅਪ੍ਰੈਲ (ਮਹੇਸ਼ ਜਿੰਦਲ) ਭਾਰਤੀ ਜਨਤਾ ਪਾਰਟੀ ਐੱਸ.ਸੀ ਮੋਰਚੇ ਧੂਰੀ ਵੱਲੋਂ ਬੀਤੇ ਦਿਨ 39ਵਾਂ ਸਥਾਪਨਾ ਦਿਵਸ ਸਮੇਂ ਸਵ. ਅਮਰਜੀਤ ਜੀਤਾ ਨੂੰ ਯਾਦ ਕੀਤਾ ਗਿਆ। ਇਸ ਸਮੇਂ ਵਾਇਸ ਪ੍ਰਧਾਨ ਧਾਨਕ ਸਮਾਜ ਪੰਜਾਬ ਸੁਰਜੀਤ ਕੁਮਾਰ ਨੇ ਪਾਰਟੀ ਦੇ ਪੁਰਾਣੇ ਵਰਕਰ ਸਵ. ਅਮਰਜੀਤ ਜੀਤਾ ਅਤੇ ਐੱਸ.ਸੀ ਮੋਰਚਾ ਦੀ ਸਾਰੀ ਟੀਮ ਨੇ ਉਨ•ਾਂ ਦੇ ਭਾਰਤੀ ਜਨਤਾ ਪਾਰਟੀ ਵਿਚ ਦਿੱਤੇ ਯੋਗਦਾਨ ਨੂੰ ਯਾਦ ਕੀਤਾ ਗਿਆ। ਇਸ ਮੌਕੇ ਮੰਡਲ ਪ੍ਰਧਾਨ ਭੂਪੇਸ਼ ਜਿੰਦਲ,ਸਾਬਕਾ ਮੰਡਲ ਪ੍ਰਧਾਨ ਵਿਕਾਸ ਜੈਨ, ਐੱਸ.ਸੀ ਮੋਰਚਾ ਪ੍ਰਧਾਨ ਸ਼ੰਕਰ ਕੁਮਾਰ,ਹਰੀਸ਼ ਕੁਮਾਰ,ਮਨਿੰਦਰ ਸਿੰਘ,ਕੁਲਵਿੰਦਰ ਸਿੰਘ,ਬਲਜਿੰਦਰ ਕੁਮਾਰ, ਅਜੈ ਕੁਮਾਰ,ਜੀਵਨ ਸਰੋਏ ਆਦਿ ਮੌਜੂਦ ਸਨ।

Please Click here for Share This News

Leave a Reply

Your email address will not be published. Required fields are marked *