the cosmopolitan hotel casino in las vegas is island view casino smoke free new casino in grand rapids michigan mgm grand casino in washington dc numista.com mirage casino gaming token las vegas nv eventos en el casino de rohnert park how many slot machines at mystic lake casino
best platform for news and views
Please Click here for Share This News

ਸਿੱਧੂ ਮੂਸੇਵਾਲਾ ਦੀ ਯਾਦ ਵਿਚ ਲੁਧਿਆਣਾ ਦੇ ਨੌਜਵਾਨਾਂ ਨੇ ਲਾਈ ਛਬੀਲ

ਲੁਧਿਆਣਾ – ਪਿਛਲੇ ਦਿਨੀਂ ਕਤਲ ਹੋਏ ਮਰਹੂਮ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੇ (11 ਜੂਨ ) ਜਨਮ ਦਿਨ ਤੇ ਵੀਡੀਓ ਡਾਇਰੈਕਟਰ ਜੋਤੀ ਤੇ ਸਨੀ ਖੇਮੂਆਣਾ ਦੀ ਪ੍ਰੇਰਨਾ ਸਦਕਾ ਆਦਿ ਨੌਜਵਾਨ ਨਮਨ ਜ਼ੈਨ , ਸੈਮ , ਸ਼ਿਵਮ , ਬਲਬੀਰ ਤੇ ਉਹਨਾਂ ਦੇ ਨੌਜਵਾਨ ਸਾਥੀਆਂ ਨੇ ਬਾਬਾ ਬਾਲਕ ਨਾਥ ਮੰਦਰ ਨੇਤਾ ਜੀ ਨਗਰ ਸਲੇਮ ਟਾਬਰੀ
ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕਤਲ ਹੋਏ ਸਿੱਧੂ ਮੂਸੇ ਵਾਲੇ ਦਾ 8 ਜੂਨ ਨੂੰ ਮੂਸੇ ਵਾਲੇ ਪਿੰਡ ਵਿੱਚ ਭੋਗ ਪਾਇਆ ਗਿਆ ਸੀ
ਤੇ ਅੱਜ ਮਿਤੀ 11 ਜੂਨ ਨੂੰ ਮੂਸੇ ਵਾਲੇ ਦਾ ਜਨਮ ਦਿਨ ਹੈ ਮੂਸੇ ਵਾਲੇ ਪ੍ਰਤੀ ਨੌਜਵਾਨਾਂ ਵਿੱਚ ਅਥਾਹ ਪਿਆਰ ਸਦਕਾ ਉਸਦੇ ਜਨਮ ਦਿਨ ਤੇ ਜਗ੍ਹਾ ਜਗ੍ਹਾ ਛਬੀਲ ਲਗਾਈ ਗਈ ਹੈ ਉਸਦੇ ਜਨਮ ਦਿਨ ਤੇ ਉਸਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਯਾਦ ਕੀਤਾ ਗਿਆ ਇਸ ਮੌਕੇ ਸਿੱਧੂ ਮੂਸੇ ਵਾਲੇ ਦੀ ਭੈਣ ਦੇ ਨਾਮ ਨਾਲ ਮਸ਼ਹੂਰ ਏਂਜਲ ਸਿੱਧੂ , ਰਾਜਵੀਰ ਸਿੱਧੂ , ਮਨਰੂਪ ਸਿੱਧੂ ਵੀ ਵਿਸ਼ੇਸ਼ ਤੌਰ ਤੇ ਪਹੁੰਚੇ
ਜੋਤੀ ਤੇ ਸਨੀ ਖੇਮੂਆਣਾ ਨੇ ਅਦਿਨਮੋ ਕਲੱਬ ਦੇ ਪ੍ਰੰਬਧਕਾਂ ਦੇ ਸਾਥ ਦੇਣ ਤੇ ਉਹਨਾਂ ਦਾ ਧੰਨਵਾਦ ਕੀਤਾ ਤੇ ਅਪੀਲ ਕੀਤੀ ਕਿ ਮੂਸੇ ਵਾਲੇ ਦੀ ਯਾਦ ਵਿੱਚ ਇੱਕ ਇੱਕ ਰੁੱਖ ਜ਼ਰੂਰ ਲਗਾਓ ਤੇ ਨੌਜਵਾਨ ਦਸਤਾਰ ਜ਼ਰੂਰ ਸਜਾਉਣ

Please Click here for Share This News

Leave a Reply

Your email address will not be published.