best platform for news and views

Day: September 21, 2022

ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਰੋਗਾਂ ਦੀ ਪਛਾਣ ਲਈ ਸਕਰੀਨਿੰਗ ਕੈਂਪ ਸ਼ੁਰੂ

ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਰੋਗਾਂ ਦੀ ਪਛਾਣ ਲਈ ਸਕਰੀਨਿੰਗ ਕੈਂਪ ਸ਼ੁਰੂ

Faridkot, General News
ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ 20 ਤੋਂ 30 ਸਤੰਬਰ ਤੱਕ ਪੰਜਾਬ ਸਰਕਾਰ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਸਹਿਯੋਗ ਨਾਲ ਸਰੀਰ ਦੇ ਰੋਗਾਂ ਦੀ ਜਾਂਚ ਕਰਨ ਲਈ ਇਕ ਸਕਰੀਨਿੰਗ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੈਡੀਕਲ ਕੈਂਪ ਵਿੱਚ ਸ਼ੂਗਰ, ਹਾਈਪਰਟੈਨਸ਼ਨ, ਅਤੇ ਤਿੰਨ ਦੇ ਕੈਂਸਰ ਆਮ ਕੈਂਸਰ ਜਿਵੇਂ ਮੂੰਹ, ਬੱਚੇਦਾਨੀ ਦਾ ਮੂੰਹ ਅਤੇ ਛਾਤੀ ਦੇ ਕੈਂਸਰ ਦੀ ਮੁੱਢਲੀ ਸਕਰੀਨਿੰਗ ਹੋਵੇਗੀ। ਇਹ ਜਾਂਚ ਕੈਂਪ ਗੁਰੂ ਗੋਬਿੰਦ ਸਿੰਘ ਹਸਪਤਾਲ ਫਰੀਦਕੋਟ ਦੇ ਕਰਮਚਾਰੀਆਂ ਅਤੇ ਸਟਾਫ ਲਈ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਡਾਕਟਰਾਂ ਦੀ ਜਾਂਚ 20 ਤੋਂ 21 ਸਤੰਬਰ ਨੂੰ ਨਰਸਿੰਗ ਸਟਾਫ਼ ਦੀ 22 ਤੋਂ 24 ਸਤੰਬਰ ਨੂੰ, ਕਲੈਰੀਕਲ ਅਤੇ ਟੈਕਨੀਕਲ ਸਟਾਫ਼ ਦੀ 27 ਤੋਂ 28 ਸਤੰਬਰ ਅਤੇ ਹੈਲਪਰਾਂ ਦੀ ਜਾਂਚ 29 ਤੋਂ 30 ਸਤੰਬਰ ਨੂੰ ਕੀਤੀ ਜਾਵੇਗੀ। ਕੈਂਪ ਦੌਰਾਨ ਇਹ ਸਕਰੀਨਿੰਗ ਜਾਚ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਤਾਲ ਦੇ ਓਪੀਡੀ ਬਲਾਕ ਵਿੱਚ ਕੀਤੀ ਜਾਵੇਗੀ। ਇਸ ਮੌਕੇ ਡਾ: ਸੰਜੇ ਗੁਪਤਾ ਮੁਖੀ ਐਸ.ਪੀ.ਐਮ ਵਿਭਾਗ ਨੇ ਦੱਸਿਆ ਕਿ ਅੱਜਕਲ੍ਹ ਵਿਗੜ ਰਹੀ ਜੀਵਨ ਸੈਲੀ ਕਾਰਨ ਬਿਮਾਰੀਆ