best platform for news and views

Day: September 8, 2022

ਜਣੇਪੇ ਦੌਰਾਨ ਰੱਖਣ ਵਾਲੀਆਂ ਸਾਵਧਾਨੀਆਂ ਲਈ ਵਰਕਸ਼ਾਪ ਲਾਈ ਗਈ

ਜਣੇਪੇ ਦੌਰਾਨ ਰੱਖਣ ਵਾਲੀਆਂ ਸਾਵਧਾਨੀਆਂ ਲਈ ਵਰਕਸ਼ਾਪ ਲਾਈ ਗਈ

Faridkot, Local News
ਫਰੀਦਕੋਟ : ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਦੇ ਜੱਚਾ ਬੱਚਾ ਵਿਭਾਗ ਵੱਲੋਂ ਜ਼ਿਲ੍ਹਾ ਫ਼ਰੀਦਕੋਟ ਦੇ ਮੈਡੀਕਲ ਅਫਸਰਾਂ ਅਤੇ ਸਟਾਫ ਨਰਸਾਂ ਲਈ ਇੱਕ ਟ੍ਰੇਨਿੰਗ ਵਰਕਸਾਪ ਲਗਵਾਈ ਗਈ। ਇਸ ਵਰਕਸ਼ਾਪ ਦਾ ਉਦੇਸ਼ ਸਧਾਰਨ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਜਣੇਪਾ ਕਰਵਾਉਣਾ, ਜਣੇਪੇ ਤੋਂ ਬਾਅਦ ਮਾਂ ਦੀ ਸਿਹਤ ਸੁਰੱਖਿਆ, ਮਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਅਤੇ ਜਣੇਪੇ ਤੋਂ ਬਾਅਦ ਹੋਣ ਵਾਲੀਆਂ ਸਮੱਸਿਆਵਾਂ ਤੋਂ ਮਾਂ ਨੂੰ ਰਾਹਤ ਕਿਵੇਂ ਮਿਲ ਸਕਦੀ ਹੈ ਬਾਰੇ ਦੱਸਣਾ ਸੀ ਤਾਂ ਜੋ ਜਣੇਪੇ ਤੋਂ ਬਾਅਦ ਮਾਂਵਾਂ ਦੀ ਹੁੰਦੀ ਮੌਤ ਦਰ ਨੂੰ ਘਟਾਇਆ ਜਾ ਸਕੇ। ਇਸ ਵਰਕਸ਼ਾਪ ਦਾ ਉਦਘਾਟਨ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਜ਼ ਦੇ ਰਜਿਸਟਰਾਰ-ਐੱਸ.ਡੀ.ਐੱਮ ਜੈਤੋ ਡਾ: ਨਿਰਮਲ ਓਸਪਾਚਨ ਆਈ.ਏ.ਐਸ ਸ਼ਮਾ ਰੌਸ਼ਨ ਕਰਕੇ ਕੀਤਾ। ਇਹ ਵਰਕਸਾਪ ਬਠਿੰਡਾ ਅਤੇ ਫਰੀਦਕੋਟ ਵਿੱਚ ਚੱਲ ਰਹੇ ਪ੍ਰੋਜੈਕਟ ਦਾ ਹਿੱਸਾ ਹੈ ਜੋ ਕਿ ਏਮਜ਼ ਬਠਿੰਡਾ ਦੇ ਜੱਚਾ ਬੱਚਾ ਵਿਭਾਗ ਵੱਲੋਂ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਡਾ: ਰਾਜੀਵ ਸ਼ਰਮਾ ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ,ਡਾ ਗੁਰੂ ਗੋਬਿੰਦ
Workshop of Obstetrics and Gynecolog in Faridkot

Workshop of Obstetrics and Gynecolog in Faridkot

Latest News, Local News
Faridkot : Today a training of medical officers and staff nurses of district Faridkot was conducted by the department of Obstetrics and Gynecology of Guru Gobind Singh Medical college & Hospital, Faridkot. The aim of this workshop was to decrease maternal morbidity and mortality in postpartum harmorrhage using simple innovations like uterine balloon for tamponade and antishock garmentThis training is part of the ongoing project in district Bathinda and Faridkot, which has been started obstetrics and Gynecology department of Aiims Bathinda.The programme was presided over by Dr. Nirmal Ousseppachan IAS ,registrar BFUHS as the chief guest.Dignitaries gracing the occasion were , prof.Dr Rajeev Sharma, principal GGSMCH, Dr Shleikh Mittal medical superintendent GGSMCH, Dr Sanjay Kapoor Civi...