best platform for news and views

Day: February 26, 2021

ਜਗਤ ਪੰਜਾਬੀ ਟੀ ਵੀ ਵੱਲੋਂ ਸਨਮਾਨ ਸਮਾਰੋਹ ਲਾਈਵ ਦਿਖਾਇਆ ਜਾਏਗਾ

ਜਗਤ ਪੰਜਾਬੀ ਟੀ ਵੀ ਵੱਲੋਂ ਸਨਮਾਨ ਸਮਾਰੋਹ ਲਾਈਵ ਦਿਖਾਇਆ ਜਾਏਗਾ

Local News
28. ਫ਼ਰਵਰੀ 2021 ਨੂੰ ਜਗਤ ਪੰਜਾਬੀ ਸਭਾ ਵੱਲੋਂ ਸੁਲਤਾਨਪੁਰ ਲੋਧੀ ਵਿੱਚ ਸਨਮਾਨ ਸਮਾਰੋਹ ਕਰਾਇਆ ਜਾ ਰਿਹਾ ਹੈ । ਇਸ ਸਨਮਾਨ ਸਮਾਰੋਹ ਵਿੱਚ “ਦੁਨੀਆਂ ਦੇ 101 ਸਿਰਮੌਰ ਪੰਜਾਬੀ “ ਸੂਚੀ ਵਿੱਚੋਂ 20 ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਏਗਾ । ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਕੈਨੇਡਾ ਤੋਂ ਸ : ਨੱਛਤਰ ਸਿੰਘ ਮਾਨ ਵਰਲਡ ਪੰਜਾਬੀ ਕਾਨਫ਼ਰੰਸ 2021 ਵਾਈਸ ਪ੍ਰਧਾਨ ਤੇ ਪ੍ਰਭਦਿਆਲ ਸਿੰਘ ਖੰਨਾ ਕਾਰਜਕਾਰਨੀ ਮੈਂਬਰ ਭਾਰਤ ਪਹੁੰਚ ਚੁੱਕੇ ਹਨ । ਸ : ਹਰਬੰਸ ਸਿੰਘ ਚੱਠਾ ਯੂ ਕੇ ( ਦੁਨੀਆਂ ਦੇ ਇਕ ਨੰਬਰ ਕੱਬਡੀ ਖਿਡਾਰੀ ) ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ । ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ । ਲੋਕਾਂ ਵਿੱਚ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਬਹੁਤ ਉਤਸ਼ਾਹ ਹੈ । ਸਤਿੰਦਰ ਕੌਰ ਕਾਹਲੋਂ ਤੇ ਡਾਕਟਰ ਸਤਿੰਦਰਜੀਤ ਕੌਰ ਬੁੱਟਰ ਤੇ ਹਰਮੇਸ਼ ਕੌਰ ਜੋਧੇ ਸਮਾਗਮ ਦੇ ਪ੍ਰਬੰਧਾਂ ਦੀ ਦੇਖ ਰੇਖ ਕਰ ਰਹੇ ਹਨ । ਕਈ ਮਹਾਨ ਸ਼ਖ਼ਸੀਅਤਾਂ ਦੇ ਪਹੁੰਚਣ ਦੀ ਉਮੀਦ ਹੈ । ਹੋਰ ਜਾਣਕਾਰੀ ਲਈ ਸੁਰਜੀਤ ਸਿੰਘ ਸੀਚੇਵਾਲ ਨਾਲ :- 9463060363 ਤੇ ਸੰਪਰਕ ਕੀਤਾ ਜਾ ਸਕਦਾ ਹੈ । ਧੰਨਵਾਦ ਸਹਿਤ । ਸ: ਅਜੈਬ ਸਿੰਘ ਚੱਠਾ ਚੇਅਰ