best platform for news and views

Day: February 12, 2021

ਅਜੈਬ ਸਿੰਘ ਚੱਠਾ ਵਲੋਂ ਸਨਮਾਨ ਸਮਾਰੋਹ ਚ ਪਹੁੰਚਣ ਦੀ ਅਪੀਲ

ਅਜੈਬ ਸਿੰਘ ਚੱਠਾ ਵਲੋਂ ਸਨਮਾਨ ਸਮਾਰੋਹ ਚ ਪਹੁੰਚਣ ਦੀ ਅਪੀਲ

General News, Patiala
ਸਤਿਕਾਰਯੋਗ ਦੋਸਤੋ ਤੇ ਮੈਂਬਰਜ਼ ਸਾਹਿਬਾਨ , ਪਿਆਰ ਭਰੀ ਸਤਿ ਸ੍ਰੀ ਅਕਾਲ ਜੀ । ਆਪ ਜੀ ਨਾਲ ਇਹ ਖ਼ਬਰ ਸਾਂਝੀ ਕਰਦਿਆਂ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਜੋ 101 ਸਿਰਮੌਰ ਪੰਜਾਬੀ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਲਈ ਲਿਸਟ ਜਾਰੀ ਕੀਤੀ ਗਈ ਸੀ । ਭਾਰਤ ਵਿੱਚ ( ਪੰਜਾਬ ) ਪਟਿਆਲਾ ਤੇ ਸੁਲਤਾਨਪੁਰ ਲੋਧੀ ਵਿਖੇ ਉਹਨਾਂ ਵਿੱਚੋਂ ਕੁਝ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ । 20 ਫ਼ਰਵਰੀ ਦਿਨ ਸ਼ਨੀਵਾਰ ਸਵੇਰੇ 11 ਵਜੇ ਖਾਲਸਾ ਕਾਲਜ ਪਟਿਆਲ਼ਾ ਵਿਖੇ ਤੇ 28 ਫ਼ਰਵਰੀ ਦਿਨ ਐਤਵਾਰ ਸਵੇਰੇ 11 ਵਜੇ ਸੁਲਤਾਨਪੁਰ ਲੋਧੀ ਵਿਖੇ ਸਨਮਾਨ ਸਮਾਰੋਹ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਹੈ । ਸੱਭ ਨੂੰ ਨਿੱਘਾ ਸੱਦਾ ਹੈ ਇਸ ਪ੍ਰੋਗ੍ਰਾਮ ਵਿੱਚ ਸ਼ਾਮਿਲ ਹੋਣ ਲਈ । ਸਾਡੇ ਮੈਂਬਰਜ਼ ਜੋ ਪਟਿਆਲਾ ਤੇ ਇਸਦੇ ਆਸ-ਪਾਸ ਦੇ ਜਾਂ ਚੰਡੀਗੜ੍ਹ ਦੇ ਹਨ , ਉਹ 20 ਫ਼ਰਵਰੀ ਨੂੰ 11 ਵਜੇ ਸਵੇਰੇ ਖਾਲਸਾ ਕਾਲਜ ਪਟਿਆਲਾ ਤੇ ਜੋ ਜਲੰਧਰ ਜਾਂ ਇਸਦੇ ਆਸ-ਪਾਸ ਦੇ ਹਨ , ਉਹ ਮੈਂਬਰਜ਼ 28 ਫ਼ਰਵਰੀ ਨੂੰ 11 ਵਜੇ ਸਵੇਰੇ ਸੁਲਤਾਨਪੁਰ ਲੋਧੀ ਵਿਖੇ ਇਸ