best platform for news and views

Day: January 15, 2021

ਮੋਨਿਕਾ ਲਿਖਾਰੀ ਦੀ ਕਵਿਤਾ ਸਬੱਬੀ ਮੇਲ

ਮੋਨਿਕਾ ਲਿਖਾਰੀ ਦੀ ਕਵਿਤਾ ਸਬੱਬੀ ਮੇਲ

Litrature, Poetry, Punjabi
( ਸਬੱਬੀ ਮੇਲ ) ਜਦੋ ਮਿਲੇ ਸੀ ਤੁਹਾਨੂੰ ਰੂਹ ਖੁਸ਼ ਹੋ ਗਈ, ਇਹੋ ਜਿਹਾ ਮੇਲ ਰੱਬੀ ਮੇਲ ਹੁੰਦਾ ਏ, ਗੱਲ ਦਾ ਇਹ ਲਹਿਜਾ ਤੁਸੀ ਕਿੱਥੋਂ ਪਾਂ ਲਿਆ, ਲਫਜ਼ਾ ਦੇ ਨਾਲ ਸੀ ਮੈਨੂੰ ਗਲ਼ ਨਾਲ ਲਾ ਲਿਆ, ਝੱਟ ਕੀਲ ਕੇ ਸੀ ਰੱਖ ਦਿੱਤਾ ਮੇਰੇ ਜਜਬਾਤਾਂ ਨੂੰ, ਰਮੀ ਜੀ ਵਰਗੇ ਦੋਸਤ ਸਦਾ ਰਹਿਣ ਵੱਸਦੇ, ਤੁਹਾਡੀ ਅਪਣੱਤ ਨੂੰ ਸੀ ਮੈ ਦੁਆਵਾਂ ਵਿੱਚ ਸਜਾ ਲਿਆ, ਏਹੋ ਜੇਹਾ ਲਹਿਜਾ ਤੁਸੀ ਕਿੱਥੋਂ ਪਾਂ ਲਿਆ ਏਹੋ ਜੇਹਾ ਲਹਿਜਾ ਤੁਸੀ ਕਿੱਥੋਂ ਪਾਂ ਲਿਆ। ਨੇਕਦਿਲ ਦੋਸਤ। ਲਿਖਤ✍️ ( ਮੋਨਿਕਾ ਲਿਖਾਰੀ )
ਰਮਿੰਦਰ ਰਮੀ ਦੀ ਕਵਿਤਾ : ਸ਼ਿਲਾ

ਰਮਿੰਦਰ ਰਮੀ ਦੀ ਕਵਿਤਾ : ਸ਼ਿਲਾ

Litrature, Poetry, Punjabi
( ਸਿਲ਼ਾ ) ਏ ਇਨਸਾਨ ਕੀ ਔਰਤ ਤੇ ਕੀ ਮਰਦ ਤੇਰੀ ਫ਼ਿਤਰਤ ਹੈ ਪਹਿਲਾਂ ਦੋਸਤੀਆਂ ਕਰਦੇ ਹੋ ਰਿਸ਼ਤੇ ਬਣਾਉਂਦੇ ਹੋ ਜੱਦ ਅੰਨੇ ਹੋ ਅਸੀਂ ਰਿਸ਼ਤੇ ਨਿਭਾਉਂਦੇ ਹਾਂ ਦਿਲ ਤੋਂ ਤੁਹਾਡਾ ਕਰਦੇ ਹਾਂ ਮਤਲਬ ਪੂਰਾ ਹੋ ਜਾਣ ਤੇ ਜੱਦ ਤੁਹਾਨੂੰ ਉਸਦੀ ਕੋਈ ਲੋੜ ਨਹੀਂ ਰਹਿ ਜਾਂਦੀ ਤੁਹਾਡੀ ਜਗਹ ਬਣ ਜਾਂਦੀ ਹੈ ਤੁਸੀਂ ਫਿਰ ਉਸਨੂੰ ਇਸਤੇਮਾਲ ਕਰ ਮੱਖੀ ਵਾਂਗ ਬਾਹਰ ਨਿਕਾਲ ਦਿੰਦੇ ਹੋ ਤੁਹਾਡੀ ਗੱਲ-ਬਾਤ ਦੇ ਲਹਿਜ਼ੇ ਵਿੱਚ ਤਲਖ਼ੀ ਆ ਜਾਂਦੀ ਹੈ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਉੱਚੀ ਅਵਾਜ਼ ਵਿੱਚ ਚਿਲਾ ਕੇ ਗੱਲ-ਬਾਤ ਕਰਦੇ ਹੋ ਤਾਂਕਿ ਉਸਦਾ ਸੱਚ ਤੁਹਾਡੀ ਉੱਚੀ ਅਵਾਜ਼ ਵਿੱਚ ਦੱਬ ਕੇ ਰਹਿ ਜਾਏ ਤੁਹਾਨੂੰ ਉਸ ਵਿੱਚ ਫਿਰ ਬੁਰਾਈਆਂ ਨਜ਼ਰ ਆਉਂਦੀਆਂ ਨੇ ਤੇ ਉਹ ਤੁਹਾਨੂੰ ਨਜ਼ਰਾਂ ਵਿੱਚ ਖੱਟਕਣ ਲੱਗਦਾ ਹੈ ਤੇ ਤੁਸੀਂ ਉਸ ਨਾਲ ਆਪਣਾ ਨਾਤਾ ਤੋੜ ਦਿੰਦੇ ਹੋ ਇਹ ਸਿਲ਼ਾ ਦਿੰਦੇ ਹੋ ਉਸਦੀ ਦੋਸਤੀ ਦਾ , ਵਫ਼ਾ ਦਾ ਉਸਦੀ ਨੇਕੀ ਦਾ , ਦਰਿਆ ਦਿਲੀ ਦਾ ਯਾਦ ਰੱਖਣਾ ਉਸਦਾ ਪਿਆਰ ਤੇ ਉਸਦੀਆਂ ਹੰਝੂ ਭਰੀਆਂ ਅੱਖਾਂ ਕਦੀ ਤੁਹਾਡਾ ਪਿੱਛਾ ਨਹੀਂ ਛੱਡਣਗੀਆਂ ਉਸਦੀ ਬੇਜ਼ਬਾਨ ਅਵਾਜ਼ ਫਿਰ ਰੱਬ