best platform for news and views

Month: January 2021

ਯੂਥ ਕਾਂਗਰਸ 9 ਫਰਵਰੀ ਨੂੰ ਕਰੇਗੀ ਸੰਸਦ ਦਾ ਘਿਰਾਓ : ਬਲਕਰਨ ਸਿੰਘ ਨੰਗਲ

ਯੂਥ ਕਾਂਗਰਸ 9 ਫਰਵਰੀ ਨੂੰ ਕਰੇਗੀ ਸੰਸਦ ਦਾ ਘਿਰਾਓ : ਬਲਕਰਨ ਸਿੰਘ ਨੰਗਲ

Breaking News, Faridkot, General News, Latest News, malwa news, Punjab Politics
ਫਰੀਦਕੋਟ:- ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਨ ਲਈ ਪੰਜਾਬ ਯੂਥ ਕਾਂਗਰਸ 9 ਫਰਵਰੀ ਨੂੰ ਦਿੱਲੀ ਵਿਖੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਦੀ ਅਗਵਾਈ ਹੇਠ ਦੇਸ਼ ਦੀ ਸੰਸਦ ਦਾ ਘਿਰਾਓ ਕਰੇਗੀ। ਉਕਤ ਜਾਣਕਾਰੀ ਪੰਜਾਬ ਯੂਥ ਕਾਂਗਰਸ ਦੇ ਮੁੱਖ ਬੁਲਾਰੇ ਬਲਕਰਨ ਸਿੰਘ ਨੰਗਲ ਨੇ ਦਿੱਤੀ । ਬਲਕਰਨ ਸਿੰਘ ਨੰਗਲ ਨੇ ਕੇਂਦਰ ਸਰਕਾਰ 'ਦੇ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ' ਤੇ ਬੋਲਦਿਆਂ ਕਿਹਾ ਕਿ ਯੂਥ ਕਾਂਗਰਸ ਕਿਸਾਨਾਂ ਦੇ ਨਾਲ ਖੜ੍ਹੀ ਹੋਵੇਗੀ। ਇਸ ਤੋਂ ਪਹਿਲਾਂ ਵੀ ਯੂਥ ਕਾਂਗਰਸ ਨੇ ਟਰੈਕਟਰ ਮਾਰਚ ਕਰਕੇ ਅਤੇ ਇੰਡਿਆ ਗੇਟ ਤੇ ਟਰੈਕਟਰ ਫੂਕ ਕੇ ਗੂੰਗੀ ਅਤੇ ਬੋਲੀ ਸਰਕਾਰ ਦੇ ਕੰਨਾਂ ਵਿੱਚ ਆਵਾਜ਼ ਪਾਈ ਸੀ ਤੇ ਹੁਣ ਫੇਰ ਯੂਥ ਕਾਂਗਰਸ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਦਾ ਘਿਰਾਓ ਕਰੇਗੀ।   ਬਲਕਰਨ ਸਿੰਘ ਨੰਗਲ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਚਹੇਤੇ ‘ਦੋ-ਤਿੰਨ ਦੋਸਤਾਂ’ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਸਰਕਾਰ ਨਾ ਸਿਰਫ ਕਿਸਾਨਾਂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ, ਬਲਕਿ ਉਨ
ਨਸ਼ਾ ਮੁਕਤ ਭਰਾਤ ਮੁਹਿੰਮ ਤਹਿਤ ਤਖਤਪੁਰਾ ਮੇਲਾ

ਨਸ਼ਾ ਮੁਕਤ ਭਰਾਤ ਮੁਹਿੰਮ ਤਹਿਤ ਤਖਤਪੁਰਾ ਮੇਲਾ

General News, Government Press Release, Health and Beauty, Local News, malwa news, Moga
ਮੋਗਾ : ਬੀਤੇ ਦਿਨੀ ਨਸ਼ਾ ਮੁਕਤ ਭਰਾਤ ਮੁਹਿੰਮ ਤਹਿਤ ਅਤੇ ਪੰਜਾਬ ਸਰਕਾਰ ਦੀਆ ਹਦਾਇਤਾ ਮੁਤਾਬੀਕ ਡਾ. ਅਮਰਪ੍ਰੀਤ ਕੌਰ ਬਾਜਵਾ ਸਿਵਲ ਸਰਜਨ ਮੋਗਾ ਅਤੇ ਡਾ ਰਾਜੇਸ਼ ਅੱਤਰੀ, ਡੀ.ਐੱਮ.ਸੀ ਮੋਗਾ ਅਤੇ ਡਾ. ਸੁਖਪ੍ਰੀਤ ਬਰਾੜ, ਐਸ.ਐਮ.ਓ ਮੋਗਾ ਤੇ ਮਾਨਸਿਕ ਸਿਹਤ ਅਤੇ ਨਸ਼ਾ ਛੁਡਾਓ ਰੋਗਾ ਦੇ ਮਾਹਰਾ ਅਗਵਾਈ ਹੇਠ ਤਖਤਪੁਰਾ ਮੇਲਾ ਵਿਖੇ ਸਥਾਪਤ ਕੀਤਾ ਗਿਆ ਸੀ, ਜਿਥੇ ਨਸ਼ਾ ਮੁਕਤ ਭਰਤ ਮੁਹਿੰਮ ਤਹਿਤ ਪੰਜਾਬ ਸਰਕਾਰ ਦੇ ਅਧੀਨ ਆਓਟ ਸੈਂਟਰਾਂ ਅਤੇ ਰਿਹੈਬ ਸੈਂਟਰ ਦੇ ਜਨੇਰ ਵਿਖੇ ਮਾਨਸਿਕ ਸਿਹਤ ਸਮੱਸਿਆਵਾਂ ਅਤੇ ਨਸ਼ਾ ਛੁਡਾਓ ਅਤੇ ਇਲਾਜ ਸਹੂਲਤਾਂ ਦੀ ਉਪਲਬਧਤਾ ਦੀ ਜਾਂਚ ਲਈ ਕੈਂਪ ਸਮੇ ਜਾਗਰੂਕਤਾ ਪੈਫਲਟ) ਅਤੇ ਹੁਣੇ ਹੋਰ ਆਈ.ਈ.ਸੀ. ਗਤੀਵਿਧੀਆਂ ਦੁਆਰਾ ਆਮ ਲੋਕਾਂ ਨੂੰ ਜਾਗਰੂਕਤਾ, ਕੀਤਾ ਗਿਆ ਇਸ ਮੌਕੇ ਡਾ. ਚਰਨਪ੍ਰੀਤ ਸਿੰਘ, ਐਮ.ਓ. (PSYCHIATRIST), ਡਾ ਰਾਜੇਸ਼ ਮਿੱਤਲ, ਐਮ.ਓ. (ਮਨੋਵਿਗਿਆਨਕ), ਡਾ ਕਮਲਪ੍ਰੀਤ, ਐਮ.ਓ., ਰਿਹੈਬ ਸੈਂਟਰ ਜੇਨੇਰ, ਡਾ ਸਾਹਿਲ ਮਿੱਤਲ ਐਮ.ਓ., ਸੀ.ਐੱਚ.ਸੀ ਢੁਡੀਕੇ ਮਿਸ ਨਰਿੰਦਰ ਕੌਰ, ਕੌਂਸਲਰ ਓਟ ਕੇਂਦਰ ਬਾਘਾਪੁਰਾਣਾ, ਮਿਸ ਨਵਦੀਪ ਕੌਰ ਕੌਂਸਲਰ ਸੀ.ਐਚ.ਸੀ. ਬੰਧਨੀ ਕਲਾਂ ਅਤੇ ਹੋ
ਮਾਂ ਪਿਆਰੀ ਮਾਂ

ਮਾਂ ਪਿਆਰੀ ਮਾਂ

Litrature, malwa news, Poetry, Punjabi, Punjabi Promotion
ਮੇਰੀ ਮਾਂ ! ਮੇਰੀ ਪਿਆਰੀ ਮਾਂ !! ਅੱਜ ਬਹੁਤ ਦਿਲ ਕਰ ਰਿਹਾ ਹੈ ਤੇਰੇ ਨਾਲ ਦਿਲ ਦੀਆਂ ਗੱਲਾਂ ਕਰਾਂ ! ਇਕ ਮਾਂ ਹੀ ਹੈ ਜੋ ਆਪਣੀ ਧੀ ਦੇ ਦੁੱਖ ਦਰਦ ਸੁਣਦੀ ਹੈ !! ਮਾਂ ਤੂੰ ਹਮੇਸ਼ਾਂ ਇਹੀ ਕਹਿੰਦੀ ਸੀ ਰੱਬਾ ਧੀ ਦੇਵੇ ਤੇ ਉਹਨਾਂ ਦੇ ਕਰਮ ਚੰਗੇ ਹੋਣ !! ਮਾਂ ਤੂੰ ਬੱਚਪਨ ਤੋਂ ਹਮੇਸ਼ਾਂ ਚੰਗੀ ਸਿੱਖਿਆ ਦਿੱਤੀ ਹੈ !! ਹਰ ਤਰਾਂ ਦੇ ਤੋਰ - ਤਰੀਕੇ ਸਿਖਾਏ ਨੇ ! ਪੜ੍ਹਣਾ ਲਿਖਣਾ ਸਿਖਾਇਆ ਰੋਟੀ ਟੁੱਕ ਕਰਨਾ ਸਿਖਾਇਆ !! ਛੋਟਿਆਂ ਨਾਲ ਪਿਆਰ ਵੱਡਿਆਂ ਦਾ ਸਤਿਕਾਰ ਕਰਨਾ ਸਿਖਾਇਆ !! ਕਿਰਤ ਕਰੋ , ਨਾਮ ਜੱਪੋ , ਵੰਡ ਛੱਕੋ ਦਾ ਪਾਠ ਪੜ੍ਹਾਇਆ !! ਗੁਰਬਾਣੀ ਦੇ ਲੜ ਵੀ ਲਗਾਇਆ !! ਮੇਰੇ ਚਿਹਰੇ ਤੋਂ ਮੇਰੇ ਦਰਦ ਨੂੰ ਪਹਿਚਾਣ ਲੈਂਦੀ ਸੀ !! ਮੈਨੂੰ ਕੋਈ ਦੁੱਖ ਹੋਣਾ ਝੱਟ ਪੱਟ ਡਾਕਟਰ ਦੇ ਲੈ ਜਾਣਾ !! ਹਰ ਤਰਹ ਦੀ ਸੁੱਖ ਸੁਵਿਧਾ ਦਿੱਤੀ ! ਮਾਂ ਮੈਂ ਤੇਰੀ ਹਰ ਸਿੱਖਿਆ ਦਾ ਪਾਲਨ ਕੀਤਾ !! ਹਰ ਇਕ ਨਾਲ ਮਿੱਠਾ ਬੋਲਣਾ ਸੱਭ ਦੀ ਚੁੱਪ - ਚਾਪ ਸੁਣਦੇ ਜਾਣਾ ਸਹਿੰਦੇ ਜਾਣਾ ਉਫ਼ ਨਾ ਕਰਨੀ !! ਮਾਂ ਐਸੇ ਇਨਸਾਨ ਦੀ ਕਿਸੇ ਕਦਰ ਨਾ ਜਾਣੀ !! ਮੇਰੇ ਮਨ ਤੇ ਤਨ ਦੇ ਦਰਦਾਂ ਨੇ ਮੈ
ਫਰੀਦਕੋੋਟ ਸ਼ਹਿਰ ਵਿੱਚ 134 ਕਰੋੜ ਰੁਪਏ ਦੇ ਵਿਕਾਸ ਕਾਰਜ ਜਾਰੀ : ਕਿੱਕੀ ਢਿੱਲੋਂ

ਫਰੀਦਕੋੋਟ ਸ਼ਹਿਰ ਵਿੱਚ 134 ਕਰੋੜ ਰੁਪਏ ਦੇ ਵਿਕਾਸ ਕਾਰਜ ਜਾਰੀ : ਕਿੱਕੀ ਢਿੱਲੋਂ

Breaking News, Faridkot, General News, malwa news, News Analysis, Punjab Assembly
13 ਪਾਰਕਾਂ ਅਤੇ ਓਪਨ ਜਿੰਮਾਂ ਤੇ ਖਰਚੇ ਗਏ 1 ਕਰੋੋੜ 10 ਲੱਖ 11 ਧਰਮਸ਼ਾਲਾਵਾਂ ਦੀ ਰਿਪੇਅਰ ਤੇ 1 ਕਰੋੋੜ 5 ਲੱਖ ਰੁਪਏ ਖਰਚੇ ਗਏ ਵਾਟਰ ਵਰਕਸਾਂ ਤੇ ਰਾਜਾ ਮਾਈਨਰ ਤੇ 16 ਕਰੋੋੜ 60 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਫਰੀਦਕੋੋਟ, 21 ਜਨਵਰੀ : ( ) ਫਰੀਦਕੋੋਟ ਦੇ ਵਿਧਾਇਕ ਅਤੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋੋਂ ਵੱਲੋੋਂ ਫਰੀਦਕੋੋਟ ਸ਼ਹਿਰ ਵਿਖੇ ਪਿਛਲੇ 4 ਸਾਲਾਂ ਦੌਰਾਨ ਕਰਵਾਏ ਗਏ ਬਹੁ ਕਰੋੋੜੀ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਦੇਣ ਲਈ ਆਪਣੇ ਗ੍ਰਹਿ ਵਿਖੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌੌਕੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌੌਰਾਨ ਦੱਸਿਆ ਕਿ ਫਰੀਦਕੋੋਟ ਸ਼ਹਿਰ ਦੇ ਸਰਬ ਪੱਖੀ ਵਿਕਾਸ ਜਿਸ ਵਿੱਚ ਸੀਵਰੇਜ਼ ਦੀ ਸਮੱਸਿਆ, ਸੜਕਾਂ, ਗਲੀਆਂ ਨਾਲੀਆਂ ਆਦਿ ਤੇ 134 ਕਰੋੋੜ ਰੁਪਏ ਦੇ ਕਰੀਬ ਰਾਸ਼ੀ ਖਰਚ ਕੀਤੀ ਜਾ ਰਹੀ ਹੈ ਅਤੇ ਕਰੋੋਨਾ ਕਾਰਨ ਰੁਕੇ ਕੰਮਾਂ ਵਿੱਚ ਹੋੋਰ ਤੇਜ਼ੀ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌੌਸਲ ਫਰੀਦਕੋੋਟ ਅਧੀਨ ਇਲਾਕਿਆਂ ਵਿੱਚ 13 ਪਾਰਕਾਂ ਤੇ ਓਪਨ ਜਿੰਮਾਂ ਤੇ ਇਕ
ਦੋਸਤ ਦੀ ਖ਼ੁਸ਼ੀ ਲਈ

ਦੋਸਤ ਦੀ ਖ਼ੁਸ਼ੀ ਲਈ

Litrature, Poetry, Punjabi, Punjabi Promotion
( ਦੋਸਤ ਦੀ ਖ਼ੁਸ਼ੀ ਲਈ )   ਤੈਨੂੰ ਮਿਲੇ ਜ਼ਿੰਦਗੀ ਦੀ ਹਰ ਖ਼ੁਸ਼ੀ ਦੋਸਤ ਦੁੱਖ ਨਾ ਕਦੇ ਤੈਨੂੰ ਨਸੀਬ ਹੋਵੇ ਜ਼ਿੰਦਗੀ ਰੌਸ਼ਨ ਕਰੇ ਤੂੰ ਸਭ ਦੀ ਪੂਰਾ ਹੋਵੇ ਤੇਰਾ ਹਰ ਸੁਪਨਾ ਰੱਬ ਕਰੇ ਐਸੀ ਤੇਰੀ ਤਕਦੀਰ ਹੋਵੇ ਬਿਨਾਂ ਮੰਗੇ ਹੀ ਤੈਨੂੰ ਸਭ ਕੁੱਝ ਮਿਲ ਜਾਵੇ ਤੂੰ ਐਨੀ ਖੁਸਨਸੀਬ ਹੋਵੇ ਸਭ ਤਕਲੀਫ਼ਾਂ ਨੂੰ ਭੁੱਲ ਕੇ ਸਦਾ ਰਹੇ ਹੱਸਦੀ ਤੈਨੂੰ ਮਿਲੇ ਪਿਆਰ ਸਭਨਾਂ ਦਾ ਹਰ ਇੱਕ ਦੇ ਦਿਲ ਵਿੱਚ ਰਹੇ ਵੱਸਦੀ ਜਿਸ ਰਾਹ ਵੱਲ ਤੁਰ ਪਵੇ ਉਹ ਮੰਜਿਲ ਤੇਰੇ ਕਰੀਬ ਹੋਵੇ ਮੈਂ ਆਪਣੀ ਖ਼ੁਸ਼ੀ ਰਮੀ ਤੇਰੇ ਨਾਮ ਲਾ ਦਿੱਤੀ ਏ ਤੇਰੀ ਮੁਸਕਰਾਹਟ ਲਈ ਦੋਸਤ ਜ਼ਿੰਦਗੀ ਤੇਰੇ ਲੇਖੇ ਲਾ ਦਿੱਤੀ ਏ ਤੇਰੀ ਹਰ ਮੁਸਕਿਲ ਤੇ ਦੁੱਖ ਗਗਨ ਦੇ ਨਾਮ ਹੋਵੇ ਰੱਬਾ ਇਹੋ ਜਿਹੀ ਰਮਿੰਦਰ ਦੇ ਹੱਥਾਂ ਦੀ ਲਕੀਰ ਹੋਵੇ ਤੈਨੂੰ ਮਿਲੇ ਜ਼ਿੰਦਗੀ ਦੀ ਹਰ ਖ਼ੁਸ਼ੀ ਦੋਸਤ ਦੁੱਖ ਨਾ ਕਦੇ ਤੈਨੂੰ ਨਸੀਬ ਹੋਵੇ ਗਗਨਦੀਪ ਧਾਲੀਵਾਲ ਝਲੂਰ ਬਰਨਾਲਾ
ਮੋਨਿਕਾ ਲਿਖਾਰੀ ਦੀ ਕਵਿਤਾ ਸਬੱਬੀ ਮੇਲ

ਮੋਨਿਕਾ ਲਿਖਾਰੀ ਦੀ ਕਵਿਤਾ ਸਬੱਬੀ ਮੇਲ

Litrature, Poetry, Punjabi
( ਸਬੱਬੀ ਮੇਲ ) ਜਦੋ ਮਿਲੇ ਸੀ ਤੁਹਾਨੂੰ ਰੂਹ ਖੁਸ਼ ਹੋ ਗਈ, ਇਹੋ ਜਿਹਾ ਮੇਲ ਰੱਬੀ ਮੇਲ ਹੁੰਦਾ ਏ, ਗੱਲ ਦਾ ਇਹ ਲਹਿਜਾ ਤੁਸੀ ਕਿੱਥੋਂ ਪਾਂ ਲਿਆ, ਲਫਜ਼ਾ ਦੇ ਨਾਲ ਸੀ ਮੈਨੂੰ ਗਲ਼ ਨਾਲ ਲਾ ਲਿਆ, ਝੱਟ ਕੀਲ ਕੇ ਸੀ ਰੱਖ ਦਿੱਤਾ ਮੇਰੇ ਜਜਬਾਤਾਂ ਨੂੰ, ਰਮੀ ਜੀ ਵਰਗੇ ਦੋਸਤ ਸਦਾ ਰਹਿਣ ਵੱਸਦੇ, ਤੁਹਾਡੀ ਅਪਣੱਤ ਨੂੰ ਸੀ ਮੈ ਦੁਆਵਾਂ ਵਿੱਚ ਸਜਾ ਲਿਆ, ਏਹੋ ਜੇਹਾ ਲਹਿਜਾ ਤੁਸੀ ਕਿੱਥੋਂ ਪਾਂ ਲਿਆ ਏਹੋ ਜੇਹਾ ਲਹਿਜਾ ਤੁਸੀ ਕਿੱਥੋਂ ਪਾਂ ਲਿਆ। ਨੇਕਦਿਲ ਦੋਸਤ। ਲਿਖਤ✍️ ( ਮੋਨਿਕਾ ਲਿਖਾਰੀ )
ਰਮਿੰਦਰ ਰਮੀ ਦੀ ਕਵਿਤਾ : ਸ਼ਿਲਾ

ਰਮਿੰਦਰ ਰਮੀ ਦੀ ਕਵਿਤਾ : ਸ਼ਿਲਾ

Litrature, Poetry, Punjabi
( ਸਿਲ਼ਾ ) ਏ ਇਨਸਾਨ ਕੀ ਔਰਤ ਤੇ ਕੀ ਮਰਦ ਤੇਰੀ ਫ਼ਿਤਰਤ ਹੈ ਪਹਿਲਾਂ ਦੋਸਤੀਆਂ ਕਰਦੇ ਹੋ ਰਿਸ਼ਤੇ ਬਣਾਉਂਦੇ ਹੋ ਜੱਦ ਅੰਨੇ ਹੋ ਅਸੀਂ ਰਿਸ਼ਤੇ ਨਿਭਾਉਂਦੇ ਹਾਂ ਦਿਲ ਤੋਂ ਤੁਹਾਡਾ ਕਰਦੇ ਹਾਂ ਮਤਲਬ ਪੂਰਾ ਹੋ ਜਾਣ ਤੇ ਜੱਦ ਤੁਹਾਨੂੰ ਉਸਦੀ ਕੋਈ ਲੋੜ ਨਹੀਂ ਰਹਿ ਜਾਂਦੀ ਤੁਹਾਡੀ ਜਗਹ ਬਣ ਜਾਂਦੀ ਹੈ ਤੁਸੀਂ ਫਿਰ ਉਸਨੂੰ ਇਸਤੇਮਾਲ ਕਰ ਮੱਖੀ ਵਾਂਗ ਬਾਹਰ ਨਿਕਾਲ ਦਿੰਦੇ ਹੋ ਤੁਹਾਡੀ ਗੱਲ-ਬਾਤ ਦੇ ਲਹਿਜ਼ੇ ਵਿੱਚ ਤਲਖ਼ੀ ਆ ਜਾਂਦੀ ਹੈ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਉੱਚੀ ਅਵਾਜ਼ ਵਿੱਚ ਚਿਲਾ ਕੇ ਗੱਲ-ਬਾਤ ਕਰਦੇ ਹੋ ਤਾਂਕਿ ਉਸਦਾ ਸੱਚ ਤੁਹਾਡੀ ਉੱਚੀ ਅਵਾਜ਼ ਵਿੱਚ ਦੱਬ ਕੇ ਰਹਿ ਜਾਏ ਤੁਹਾਨੂੰ ਉਸ ਵਿੱਚ ਫਿਰ ਬੁਰਾਈਆਂ ਨਜ਼ਰ ਆਉਂਦੀਆਂ ਨੇ ਤੇ ਉਹ ਤੁਹਾਨੂੰ ਨਜ਼ਰਾਂ ਵਿੱਚ ਖੱਟਕਣ ਲੱਗਦਾ ਹੈ ਤੇ ਤੁਸੀਂ ਉਸ ਨਾਲ ਆਪਣਾ ਨਾਤਾ ਤੋੜ ਦਿੰਦੇ ਹੋ ਇਹ ਸਿਲ਼ਾ ਦਿੰਦੇ ਹੋ ਉਸਦੀ ਦੋਸਤੀ ਦਾ , ਵਫ਼ਾ ਦਾ ਉਸਦੀ ਨੇਕੀ ਦਾ , ਦਰਿਆ ਦਿਲੀ ਦਾ ਯਾਦ ਰੱਖਣਾ ਉਸਦਾ ਪਿਆਰ ਤੇ ਉਸਦੀਆਂ ਹੰਝੂ ਭਰੀਆਂ ਅੱਖਾਂ ਕਦੀ ਤੁਹਾਡਾ ਪਿੱਛਾ ਨਹੀਂ ਛੱਡਣਗੀਆਂ ਉਸਦੀ ਬੇਜ਼ਬਾਨ ਅਵਾਜ਼ ਫਿਰ ਰੱਬ
ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਸਨਮਾਨ ਸਮਾਰੋਹ

ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਸਨਮਾਨ ਸਮਾਰੋਹ

Local News
Amritsar ਜਗਤ ਪੰਜਾਬੀ ਸਭਾ ਕੇਨੈਡਾ ਤੇ ਪੰਜਾਬੀ ਅਧਿਐਨ ਵਿਭਾਗ ਵੱਲੋਂ ਪ੍ਰਿੰਸੀਪਲ ਮਹਿਲ ਸਿੰਘ ਦੇ ਸਨਮਾਨ ਵਜੋਂ ਸਨਮਾਨ ਸਮਾਰੋਹ ਕਰਾਇਆ ਗਿਆ ।ਵੱਖ ਵੱਖ ਵਿਭਾਗਾਂ ਦੇ ਮੁੱਖੀਆਂ ਨੇ ਇਸ ਸਨਮਾਨ ਸਮਾਰੋਹ ਵਿੱਚ ਸ਼ਿਰਕਤ ਕੀਤੀ । ਹਰੇਕ ਵਿਭਾਗ ਦੇ ਮੁੱਖੀਆਂ ਨੇ ਸੰਬੋਧਨ ਕੀਤਾ । ਆਤਮ ਸਿੰਘ ਰੰਧਾਵਾ ਮੁੱਖੀ ਪੰਜਾਬੀ ਵਿਭਾਗ ਨੇ ਕਿਹਾ ਕਿ ਸਾਡੀ ਸੰਸਥਾ ਦੇ ਮੁੱਖੀ ਡਾਕਟਰ ਮਹਿਲ ਸਿੰਘ ਦਾ ਨਾਮ ਦੁਨੀਆਂ ਦੇ 101 ਸਿਰਮੌਰ ਪੰਜਾਬੀਆਂ ਦੀ ਲਿਸਟ ਵਿੱਚ ਦੇਖ ਕੇ ਅਥਾਹ ਖ਼ੁਸ਼ੀ ਹੋਈ ਜਿਸ ਵਿਚ ਸਾਡੇ ਕਾਲਜ ਦਾ ਨਾਮ ਦੁਨੀਆਂ ਵਿਚ ਰੋਸ਼ਨ ਹੋਇਆ । ਪ੍ਰਿੰਸੀਪਲ ਮਹਿਲ ਸਿੰਘ ਜੀ ਨੂੰ 101 ਸਿਰਮੌਰ ਪੰਜਾਬੀਆਂ ਦੀ ਲਿਸਟ ਵਾਲਾ ਪੋਸਟਰ ਤੇ ਫੁਲਕਾਰੀ ਭੇਂਟ ਕੀਤੀ ਗਈ । ਵੱਖ ਵੱਖ ਵਿਭਾਗਾਂ ਦੇ ਮੁੱਖੀਆਂ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ । ਸ: ਆਤਮ ਸਿੰਘ ਰੰਧਾਵਾ ਜੀ ਨੇ ਚੇਅਰਮੈਨ ਸ : ਅਜੈਬ ਸਿੰਘ ਚੱਠਾ ਜੀ ਦਾ ਵਧਾਈ ਸੰਦੇਸ਼ ਪੜ੍ਹ ਕੇ ਸੁਣਾਇਆ । ਪ੍ਰਿੰਸੀਪਲ ਮਹਿਲ ਸਿੰਘ ਜੀ ਬਹੁਤ ਵਧੀਆ ਲੇਖਕ ਵੀ ਨੇ ਜਿਹਨਾਂ ਨੇ ਨੈਤਿਕ ਸਿੱਖਿਆ ਸੰਬੰਧੀ ਬਹੁਤ ਕੁਝ ਲਿਖ ਕੇ ਦਿੱਤਾ ਹੈ । ਪ੍ਰਿੰਸੀਪਲ ਮਹਿਲ ਸਿੰਘ ਜੀ ਨੇ ਮੁੱਖੀ ਪੰਜਾ
ਕਿਰਨ ਪਾਹਵਾ ਦੀ ਕਿਤਾਬ ‘ਜ਼ਿੰਦਗੀ ਦੇ ਰੰਗ’ ਜਾਰੀ

ਕਿਰਨ ਪਾਹਵਾ ਦੀ ਕਿਤਾਬ ‘ਜ਼ਿੰਦਗੀ ਦੇ ਰੰਗ’ ਜਾਰੀ

General News, Litrature, Ludhiana, malwa news, Poetry, Punjabi, Punjabi Promotion
ਗੋਬਿੰਦਗੜ, 10 ਜਨਵਰੀ : ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ ਦੀ ਮਹੀਨਾਵਾਰ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਵਿਖੇ ਹੋਈ। ਮੀਟਿੰਗ ਦੀ ਆਰੰਭਤਾ ਜੈਸਰੀ ਮੁਹੱਲਾ ਵਿਚ ਗੁਰੂ ਰਾਮਦਾਸ ਜੀ ਦੇ ਸ਼ਬਦ ਨਾਲ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਅਨੂਪ ਸਿੰਘ ਖਾਨਪੁਰੀ ਨੇ ਕੀਤੀ। ਸਟੇਜ ਦਾ ਸੰਚਾਲਨ ਜਨਰਲ ਸਕੱਤਰ ਜਗਜੀਤ ਸਿੰਘ ਗੁਰਮ ਨੇ ਕੀਤਾ। ਮੀਟਿੰਗ ਵਿੱਚ ਕਿਰਨ ਪਾਹਵਾ ਦੁਆਰਾ ਸੰਪਾਦਿਤ ਇੱਕ ਹਿੰਦੀ ਕਿਤਾਬ ਜ਼ਿੰਦਗੀ ਦੇ ਰੰਗ ਨੂੰ ਜਾਰੀ ਕੀਤਾ ਗਿਆ। ਲੇਖਕ ਅਵਤਾਰ ਸਿੰਘ ਚਾਨਾ ਨੇ ਗਾਣਾ ਸੁਣਾਇਆ, ” ਚੜ੍ਹਿਆ ਸੂਰਜ ਡੁੱਬਦਾ ਆਖਰ ਪਾਉਂਦਾ ਘੁੱਪ ਹਨੇਰਾ, ਤੇ ਰਾਤਾਂ ਦੀ ਹਿੱਕ ਚੀਰ ਕੇ ਆਉਂਦਾ ਨਵਾ ਸਵੇਰਾ”। ਜਸਕੀਰਤ ਸਿੰਘ ਨੇ ਆਪਣੀ ਕਵਿਤਾ ਸੁਣਾਈ,” ਆਪਣੀ ਧੀ ਦੀ ਇੱਜਤ ਬਚਾਉਂਦੇ, ਦੂਜੇ ਦੀ ਧੀ ਨੂੰ ਨਾਚ ਨਚਾਉਂਦੇ।” ਮਾਸਟਰ ਨਵਜੋਤ ਸਿੰਘ ਪਸੀਆਣਾ ਨੇ ਕਵਿਤਾ,” ਕਿਸ ਗਲ ਦੀ ਉਦਾਸੀ ਹੈ ਕਿਉਂ ਨਜਰ ਪਿਆਸੀ ਹੈ।” ਸਨੇਹ ਇੰਦਰ ਸਿੰਘ ਮੀਲੂ ਨੇ ਛੋਟਾ ਲੇਖ “ਵਡਿਆਈ ਦੀ ਭੁੱਖ” ਸੁਣਾਇਆ। ਰਣਜੋਧ ਸਿੰਘ ਖਾਨਪੁਰੀ ਨੇ “ਬੂੰਦ ਬੂੰਦ ਤਰਸ ਗਏ ਪੁਤ ਪੰਜ ਦਰਿਆਵਾਂ ਦੇ, ਧੀਆਂ