best platform for news and views

Day: November 7, 2020

ਕੈਨੇਡਾ ਤੇ ਆਸਟਰੇਲੀਆ ਸਟੱਡੀ ਵੀਜ਼ਾ ਦੇ ਚਾਹਵਾਨ ਵਿਦਿਅਰਥੀਆਂ ਲਈ ਖੁਸ਼ਖਬਰੀ : ਫਰੀਦਕੋਟ ਵਿਚ ਖੁੱਲ੍ਹਾ ਨਵਾਂ ਦਫਤਰ

ਕੈਨੇਡਾ ਤੇ ਆਸਟਰੇਲੀਆ ਸਟੱਡੀ ਵੀਜ਼ਾ ਦੇ ਚਾਹਵਾਨ ਵਿਦਿਅਰਥੀਆਂ ਲਈ ਖੁਸ਼ਖਬਰੀ : ਫਰੀਦਕੋਟ ਵਿਚ ਖੁੱਲ੍ਹਾ ਨਵਾਂ ਦਫਤਰ

Canada, Faridkot, World
ਫਰੀਦਕੋਟ : ਕੋਵਿਡ 19 ਦੀ ਮਹਾਂਮਾਰੀ ਪਿਛੋਂ ਆਮ ਵਾਂਗ ਹੋ ਰਹੇ ਹਾਲਾਤਾਂ ਦੌਰਾਨ ਫਰੀਦਕੋਟ ਇਲਾਕੇ ਦੇ ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ ਹੈ ਕਿ ਕੈਨੇਡਾ ਅਤੇ ਆਸਟਰੇਲੀਆ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਸਟੱਡੀ ਵੀਜ਼ਾ ਅਪਲਾਈ ਕਰਨ ਲਈ ਫਰੀਦਕੋਟ ਵਿਖੇ ਹੀ ਵੀਜ਼ਾ ਵੇਵਜ਼ ਦਾ ਦਫਤਰ ਖੁੱਲ੍ਹ ਗਿਆ ਹੈ। ਫਰੀਦਕੋਟ ਵਿਖੇ ਭਗਵਾਨ ਮਹਾਂਵੀਰ ਚੌਕ ਨੇੜੇ ਕਾਲਟੈਕਸ ਪੰਪ ਦੇ ਸਾਹਮਣੇ ਅੱਜ ਸਵੇਰੇ ਦਫਤਰ ਦਾ ਉਦਘਾਟਨ ਬਾਬਾ ਇੰਦਰਪਾਲ ਸਿੰਘਜੀ ਨਾਨਕਸਰ ਦੇਵੀਵਾਲਾ ਵਲੋਂ ਕੇਕ ਕੱਟ ਕੇ ਕੀਤਾ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ, ਜਿਸ ਵਿਚ ਆਸ ਪਾਸ ਦੇ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਸ਼ਾਮਲ ਹੋਈਆਂ। ਇਸ ਮੌਕੇ ਬਾਬਾ ਇੰਦਰਪਾਲ ਸਿੰਘ ਜੀ ਨਾਨਕਸਰ ਦੇਵੀਵਾਲਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਅਤੇ ਉਨ੍ਹਾਂ ਪਾਠ ਦੇ ਭੋਗ ਤੋਂ ਬਾਅਦ ਕੇਕ ਕੱਟ ਕੇ ਦਫਤਰ ਦਾ ਉਦਘਾਟਨ ਕੀਤਾ। ਪ੍ਰਸਿੱਧ ਇਮੀਗਰੇਸ਼ਨ ਕੰਪਨੀ ਵੀਜ਼ਾ ਵੇਵਜ਼ ਦੇ ਦਫਤਰ ਦਾ ਉਦਘਾਟਨ ਕਰਨ ਪਿਛੋਂ ਕੰਪਨੀ ਦੇ ਮੁੱਖ ਪ੍ਰਬੰਧਕ ਸਿਮਰਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਵੇਲੇ ਕੈਨੇਡਾ ਅਤੇ ਆਸਟਰੇਲੀਆ ਦੀਆਂ ਸਰਕਾਰ