best platform for news and views

Day: July 26, 2019

ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਡੀ ਐੱਸ ਪੀ ਭਿੱਖੀਵਿੰਡ ਨੂੰ ਦਿੱਤਾ ਮੰਗ ਪੱਤਰ

ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਡੀ ਐੱਸ ਪੀ ਭਿੱਖੀਵਿੰਡ ਨੂੰ ਦਿੱਤਾ ਮੰਗ ਪੱਤਰ

General News, Tarantaran
ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ, ਬੀ ਐੱਸ ਐੱਫ ਦੇ ਸੇਵਾ ਮੁਕਤ ਮੁਲਾਜ਼ਮ ਹਰਜਿੰਦਰ ਸਿੰਘ ਮਾਣਕਪੁਰਾ,ਪਤਨੀ ਮਨਜਿੰਦਰ ਕੌਰ ਨੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਮਾਸਟਰ ਦਲਜੀਤ ਸਿੰਘ ਦਿਆਲਪੁਰਾ , ਹਰਭਜਨ ਸਿੰਘ ਚੂਸਲੇਵੜ੍ਹ ,ਜੇ ਈ ਕੁਲਵੰਤ ਸਿੰਘ , ਭਾਗ ਸਿੰਘ ,ਗੁਰਬਚਨ ਸਿੰਘ ਡਿਆਲ, ਗੁਰਨਾਮ ਸਿੰਘ ,ਗੁਰਮੇਲ ਸਿੰਘ ਸਾਬਕਾ ਸਰਪੰਚ ਮਾਣਕਪੁਰਾ ,ਗੁਰਦੇਵ ਸਿੰਘ ਮਾਨਕਪੁਰਾ ,ਸਤਨਾਮ ਸਿੰਘ, ਆਦਿ ਦੀ ਹਾਜ਼ਰੀ ਚ ਡੀ ਐੱਸ;ਪੀ ਭਿੱਖੀਵਿੰਡ ਦਫਤਰ ਵਿਖੇ ਉਨ੍ਹਾਂ ਦੀ ਗੈਰ ਮੌਜੂਦਗੀ ਵਿੱਚ ਰੀਡਰ ਮਨਜੀਤ ਸ਼ਰਮਾ ਨੂੰ ਇਕ ਮੰਗ ਪੱਤਰ ਦਿਤਾ ਗਿਅਾ ! ਹਰਜਿੰਦਰ ਸਿੰਘ ਮਾਣਕਪੁਰਾ ਨੇ ਜਮਹੂਰੀ ਕਿਸਾਨ ਸਭਾ ਆਗੂਆਂ ਦੀ ਮੌਜੂਦਗੀ ਚ ਪੈ੍ਸ ਨਾਲ ਗਲਬਾਤ ਕਰਦਿਆਂ ਦੱਸਿਆ ਕੇ ਜਦੋ ਮੈ ਬੀ ਐਸ ਐਫ਼ ਵਿੱਚ ਨੌਕਰੀ ਕਰਦਾ ਸੀ ਉਸ ਸਮੇ ਤੋ ਮੇਰੇ ਭਰਾ ਨੰਬਰਦਾਰ ਭੁਪਿੰਦਰ ਸਿੰਘ ਵੱਲੋਂ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਜਾਦਾ ਰਿਹਾ,ਕਿਉਂਕਿ ਮੇਰੀ ਇਕਲੌਤੀ ਬੇਟੀ ਹੋਣ ਦੇ ਕਾਰਨ ਮੇਰਾ ਭਰਾ ਮੇਰੀ ਜ਼ਮੀਨ ਤੇ ਕਬਜ਼ਾ ਕਰਨ ਲਈ ਕੋਝੇ ਹੱਥਕੰਡੇ ਵਰਤ ਰਿਹਾ ਹੈ ! ਹਰਜਿੰਦਰ ਸਿੰਘ ਨੇ ਕਿਹਾ ਹੁਣ ਫੇਰ ਇਸ ਵਿਅਕਤੀ ਨੇ ਮੇਰੀ ਜ਼ਮੀਨ ਤੇ ਕਬਜ਼ਾ ਕਰਨ ਦੀ
ਸ਼੍ਰੀ ਨੈਨਾ ਦੇਵੀ ਲਈ ਸ਼ਰਧਾਲੂਆਂ ਦਾ ਪੈਦਲ ਜੱਥਾ ਰਵਾਨਾ

ਸ਼੍ਰੀ ਨੈਨਾ ਦੇਵੀ ਲਈ ਸ਼ਰਧਾਲੂਆਂ ਦਾ ਪੈਦਲ ਜੱਥਾ ਰਵਾਨਾ

General News, Sangrur
ਧੂਰੀ,26 ਜੁਲਾਈ (ਮਹੇਸ਼ ਜਿੰਦਲ) ਸ਼੍ਰੀ ਨੈਨਾ ਦੇਵੀ ਪੈਦਲ ਸੇਵਕ ਸੰਘ, ਧੂਰੀ ਵੱਲੋਂ 23ਵੀਂ ਸ਼੍ਰੀ ਨੈਨਾ ਦੇਵੀ ਪੈਦਲ ਯਾਤਰਾ ਲਈ ਅੱਜ ਸਥਾਨਕ ਪਾਠਸ਼ਾਲਾ ਮੰਦਰ ਤੋਂ ਸ਼ਰਧਾਲੂਆਂ ਦੇ ਜੱਥੇ ਨੂੰ ਕੌਂਸਲਰ ਅਜੈ ਪਰੋਚਾ ਅਤੇ ਸਮਾਜਸੇਵੀ ਨਵਤੇਜ ਮਿੰਟੂ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸ਼ਹਿਰ ਦੇ ਵੱਖ-ਵੱਖ ਬਾਜਾਰਾਂ 'ਚੋਂ ਲੰਘਦੇ ਸ਼ਰਧਾਲੂਆਂ ਦੇ ਇਸ ਜਥੇ ਦਾ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸੁਆਗਤ ਕੀਤਾ ਘਿਆ। ਇਸ ਮੌਕੇ ਸਕੱਤਰ ਸੰਜੀਵ ਕੁਮਾਰ ਨੇ ਦੱਸਿਆ ਕਿ ਜੱਥਾ ਰਵਾਨਾ ਹੋਣ ਤੋਂ ਪਹਿਲਾਂ ਜੋਤੀ ਪ੍ਰਚੰਡ ਕਰਨ ਦੀ ਰਸਮ ਦਰਸ਼ਨ ਖੁਰਮੀ ਵੱਲੋਂ ਨਿਭਾਈ ਗਈ ਅਤੇ ਇਹ ਜੱਥਾ 31 ਜੁਲਾਈ ਨੂੰ ਸ਼੍ਰੀ ਨੈਨਾ ਦੇਵੀ ਭਵਲ ਵਿਖੇ ਪੁੱਜੇਗਾ ਅਤੇ 1 ਅਗਸਤ ਨੂੰ ਜੋਤ ਚੜਾਉਣ ਤੋਂ ਬਾਅਦ ਵਾਪਸ ਰਵਾਨਾ ਹੋਵੇਗਾ। ਇਸ ਮੌਕੇ ਰਵਿੰਦਰ ਕੁਮਾਰ, ਦੀਪੀ, ਸੰਜੀਵ ਪਰੋਚਾ, ਅਮਨ, ਸੰਦੀਪ, ਰੋਹਿਤ ਵਾਲੀਆ, ਜੌਨੀ, ਦੀਪੂ ਤੇ ਕਾਕੂ ਵੀ ਹਾਜ਼ਰ ਸਨ। ਕੈਪਸ਼ਨ – ਸ਼ਰਧਾਲੂਆਂ ਦਾ ਜੱਥਾ ਰਵਾਨਾ ਕਰਨ ਮੌਕੇ ਦੀ ਤਸਵੀਰ
ਲੋਕ ਇਨਸਾਫ ਪਾਰਟੀ ਧੂਰੀ ਵੱਲੋਂ ਨਜਾਇਜ ਕਬਜੇ ਛੱਡਵਾਉਣ ਸਬੰਧੀ ਐਸ.ਡੀ.ਐਮ. ਧੂਰੀ ਨੂੰ ਦਿੱਤਾ ਮੰਗ ਪੱਤਰ 

ਲੋਕ ਇਨਸਾਫ ਪਾਰਟੀ ਧੂਰੀ ਵੱਲੋਂ ਨਜਾਇਜ ਕਬਜੇ ਛੱਡਵਾਉਣ ਸਬੰਧੀ ਐਸ.ਡੀ.ਐਮ. ਧੂਰੀ ਨੂੰ ਦਿੱਤਾ ਮੰਗ ਪੱਤਰ 

General News, Sangrur
ਧੂਰੀ,26 ਜੁਲਾਈ (ਮਹੇਸ਼ ਜਿੰਦਲ) ਲੋਕ ਇਨਸਾਫ ਪਾਰਟੀ ਧੂਰੀ ਦੀ ਟੀਮ ਵੱਲੋਂ ਜਸਵਿੰਦਰ ਸਿੰਘ ਰਿਖੀ ਦੀ ਅਗਵਾਈ ਚ’” ਧੂਰੀ ਸਹਿਰ ਤੋਂ ਧੂਰੀ ਪਿੰਡ ਦੋਹਲਾ ਦਰਵਾਜਾ ਹੋ ਕੇ ਨਵੀਂ ਦਾਣਾ ਮੰਡੀ ਧੂਰੀ ਨੂੰ ਜਾਂਦੇ ਰਸਤੇ ਤੋਂ ਨਜਾਇਜ ਕਬਜੇ ਹਟਵਾ ਕੇ ਰਸਤੇ ਨੂੰ ਚਾਲੂ ਕਰਨ ਸਬੰਧੀ ਐਸ.ਡੀ.ਐਮ ਧੂਰੀ ਸਤਵੰਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਸਬੰਧੀ ਅੱਜ ਤੋਂ ਇੱਕ ਸਾਲ ਪਹਿਲਾਂ ਸਬੰਧਿਤ ਆਬਕਾਰੀ ਵਿਭਾਗ ਡਾਇਰੈਕਟਰ ਵੱਲੋਂ ਕੀਤੇ ਹੁਕਮਾਂ ਦੀ ਕਾਪੀ ਤੇ ਡੀ.ਸੀ. ਸੰਗਰੂਰ ਵੱਲੋਂ ਰਸਤਾ ਖਾਲੀ ਕਰਵਾਉਣ ਸਬੰਧੀ ਕੀਤੇ ਹੁਕਮਾਂ ਦੀਆਂ ਕਾਪੀਆਂ ਮੰਗ ਪੱਤਰ ਦੇ ਨਾਲ ਲਗਾਕੇ ਐਸ.ਡੀ.ਐਮ ਧੂਰੀ ਸਤਵੰਤ ਸਿੰਘ ਤੋਂ ਮੰਗ ਕੀਤੀ ਹੈ ਕਿ ਇਹ ਰਸਤੇ ਨੂੰ ਜਲਦ ਤੋਂ ਜਲਦ ਖੁੱਲਵਾ ਕੇ ਧੂਰੀ ਸ਼ਹਿਰ ਤੇ ਨੇੜੇ ਪਿੰਡਾਂ ਦੇ ਲੋਕਾਂ ਨੂੰ ਇਸ ਰਾਸਤੇ ਦਾ ਲਾਭ ਮਿੱਲ ਸਕੇ। ਇਹ ਰਸਤਾ ਜਿੱਥੇ ਆਮ ਲੋਕਾਂ ਲਈ ਸਹਾਈ ਹੋਵੇਗਾ ਓਥੇ ਹੀ ਸਮੂਹ ਆੜਤੀਆ ਭਾਈਚਾਰੇ ਲਈ ਵੀ ਲਾਹੇਮੰਦ ਹੋਵੇਗਾ। ਕਿਉਂਕਿ ਇਹ ਰਾਸਤਾ ਸਹਿਰ ਅਤੇ ਅਨਾਜ ਮੰਡੀ ਦੇ ਬਿਲਕੁਲ ਵਿਚਕਾਰ ਜਾ ਕੇ ਨਿਕਲਦਾ ਹੈ। ਇਹ ਮੰਗ ਪਿਛਲੇ ਕਾਫੀ ਸਮੇਂ ਤੋਂ ਸਮੂਹ ਆੜਤੀਆਂ ਭਾਈਚਾਰਾ,ਵਪਾਰੀ ਵਰਗ
ਪੰਜਾਬ ਅਤੇ ਭਾਰਤ ਦੇ ਮਾਣ ਅਤੇ ਸ਼ਾਨ ਨੂੰ ਪੰਜਾਬੀ ਨੋਜਵਾਨ ਨੇ ਕਨੇਡਾ ਵਚਿ ਉੱਚਾ ਕੀਤਾ

ਪੰਜਾਬ ਅਤੇ ਭਾਰਤ ਦੇ ਮਾਣ ਅਤੇ ਸ਼ਾਨ ਨੂੰ ਪੰਜਾਬੀ ਨੋਜਵਾਨ ਨੇ ਕਨੇਡਾ ਵਚਿ ਉੱਚਾ ਕੀਤਾ

Amritsar Sahib, General News
ਅੰਮ੍ਰਤਿਸਰ 26 ਜੁਲਾਈ 2019ਯ ( ) ਅੰਮ੍ਰਤਿਸਰ ਦੇ ਜਵਾਨ ਨੇ ਕਨੇਡਾ ਦੇ ਸਕੈਚਵਨ ਵਚਿ ਪੁਲਸਿ ਵਭਾਗ ਵੱਿਚ ਸਫ਼ਲਤਾ ਪ੍ਰਾਪਤ ਕਰਕੇ ਪੁਲਸਿ ਮਹਕਿਮੇ ਵੱਿਚ ਸੇਵਾਵਾਂ ਸ਼ੁਰੂ ਕਰ ਦੱਿਤੀਆਂ ਹਨ। ਇੱਥੇ ਇਹ ਦੱਸਣਯੋਗ ਹੈ ਕ ਿਹਰਮਨਦੀਪ ਸੰਿਘ ਪਹਲਾਂ ਪੰਜਾਬੀ ਭਾਰਤੀ ਜਵਾਨ ਹੈ ਜਸਿਨੇ ਕਨੇਡਾ ਦੇ ਸਕੈਚਵਨ ਵਚਿ ਪੁਲਸਿ ਵਭਾਗ ਦੀ ਨੌਕਰੀ ਪ੍ਰਾਪਤ ਕਰਨ ਦਾ ਟੀਚਾ ਹਾਸਲਿ ਕੀਤਾ ਹੈ ਅਤੇ ਇਸ ਗੱਲ ਲਈ ਹਰ ਪੰਜਾਬੀ ਅਤੇ ਭਾਰਤੀ ਲਈ ਇਹ ਇੱਕ ਵੱਡੇ ਮਾਣ ਦੀ ਗੱਲ ਹੈ। ਇਸ ਸੁਹੰ ਚੁੱਕ ਸਮਾਗਮ ਦੀ ਪ੍ਰਧਾਨਗੀ ਸਤਕਾਰ ਯੋਗ ਜੱਜ ਬ੍ਰੇਨ ਹੈਂਡਰਕਿਸਨ ਅਤੇ ਬੈਚ ਲਗਾਉਣ ਦੀ ਰਸਮ ਸਕੈਚਵਨ ਪੁਲਸਿ ਦੇ ਮੁੱਖੀ ਰੱਿਕ ਬਰੂਸਾ ਨੇ ਨਭਾਈ ਅਤੇ ਉਨ੍ਹਾਂ ਦੇ ਨਾਲ ਮੇਅਰ ਫਰੇਜ਼ਰ ਟੋਲਮਈ ਵੀ ਹਾਜ਼ਰ ਸਨ ਜੰਿਨ੍ਹਾਂ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ। ਹਰਮਨਦੀਪ ਸੰਿਘ ਨੇ ਕਹਾ ਕ ਿਉਸਨੂੰ ਇਸ ਗੱਲ ਦੀ ਪ੍ਰੇਰਨਾ ਉਸਦੇ ਪਤਾ ਸ੍ਰ। ਸਤਨਾਮ ਸੰਿਘ ਕੋਲੋਂ ਮਲੀ ਹੈ ਜੰਿਨ੍ਹਾਂ ਨੇ ਭਾਰਤੀ ਫ਼ੌਜ ਵੱਿਚ 21 ਸਾਲ ਸੇਵਾ ਕੀਤੀ ਹੈ। ਹਰਮਨਦੀਪ ਸੰਿਘ ਵੱਲੋਂ ਇਸ ਪ੍ਰਾਪਤੀ ਨਾਲ ਸਾਡੇ ਸਾਰੇ ਪੰਜਾਬੀਆਂ ਅਤੇ ਭਾਰਤੀਆਂ ਦਾ ਸਰਿ ਪੂਰੇ ਮਾਣ ਨਾਲ ਉੱਚਾ ਹੋ ਗਆਿ
ਨਗਰ ਪੰਚਾਇਤ ਭਿੱਖੀਵਿੰਡ ਦਫਤਰ ਤੇ ਬੱਸ ਅੱਡੇ ਦਾ ਉਦਘਾਟਨ ਅੱਜ

ਨਗਰ ਪੰਚਾਇਤ ਭਿੱਖੀਵਿੰਡ ਦਫਤਰ ਤੇ ਬੱਸ ਅੱਡੇ ਦਾ ਉਦਘਾਟਨ ਅੱਜ

General News, Tarantaran
ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ, ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਵੱਲੋਂ 45 ਲੱਖ ਰੁਪਏ ਦੀ ਕੀਮਤ ਨਾਲ ਬਣਾਏ ਗਏ ਆਪਣੇ ਦਫ਼ਤਰ ਤੇ ਜਨਤਾ ਦੀ ਸਹੂਲਤ ਲਈ ਬਣਾਏ ਗਏ ਬੱਸ ਅੱਡਾ ਭਿੱਖੀਵਿੰਡ ਦਾ ਉਦਘਾਟਨ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋਂ ਸ਼ਨੀਵਾਰ ਬਾਅਦ ਦੁਪਹਿਰ ਆਪਣੇ ਕਰ ਕਮਲਾ ਨਾਲ ਕੀਤਾ ਜਾਵੇਗਾ ! ਇਹ ਜਾਣਕਾਰੀ ਨਗਰ ਪੰਚਾਇਤ ਭਿੱਖੀਵਿੰਡ ਦੇ ਪ੍ਰਧਾਨ ਕ੍ਰਿਸ਼ਨਪਾਲ ਜੱਜ ਨੇ ਦਫਤਰ ਦੀਆਂ ਤਿਆਰੀਆਂ ਕਰਾਉਣ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ ,ਤੇ ਆਖਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਸੁਖਪਾਲ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ ਹੇਠ ਜਿੱਥੇ ਜਨਤਾ ਦੀ ਸਹੂਲਤ ਲਈ ਇੱਕ ਕਰੋੜ ਸੱਤ ਲੱਖ ਰੁਪਏ ਦੀ ਕੀਮਤ ਨਾਲ ਆਲੀਸ਼ਾਨ ਬੱਸ ਅੱਡਾ ਬਣਾਇਆ ਗਿਆ, ਉੱਥੇ ਨਗਰ ਪੰਚਾਇਤ ਭਿੱਖੀਵਿੰਡ ਦਾ ਦਫ਼ਤਰ ਵੀ 45 ਲੱਖ ਰੁਪਏ ਦੀ ਕੀਮਤ ਨਾਲ ਤਿਆਰ ਕਰਵਾਇਆ ਗਿਆ ਹੈ ਤਾਂ ਜੋ ਲੋਕਾਂ ਨੂੰ ਖੱਜਲ ਖੁਆਰੀ ਤੋਂ ਬਚਾਇਆ ਜਾ ਸਕੇ ! ਇਸ ਮੌਕੇ ਕਾਰਜ ਸਾਧਕ ਅਫਸਰ ਮੈਡਮ ਸ਼ਰਨਜੀਤ ਕੌਰ, ਗੁਰਜੀਤ ਸਿੰਘ ਘੁਰਕਵਿੰਡ , ਜਗਜੀਤ ਸਿੰਘ ,ਸੁਖਪਾਲ ਸਿੰਘ , ਮਨਜੀਤ ਸਿੰਘ ਸਮੇਤ ਆਦਿ ਹਾਜ਼ਰ ਸਨ !
ਭਿੱਖੀਵਿੰਡ ਪੁਲੀਸ ਨੇ ਇੱਕ ਵਿਅਕਤੀ ਨੂੰ 55ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ

ਭਿੱਖੀਵਿੰਡ ਪੁਲੀਸ ਨੇ ਇੱਕ ਵਿਅਕਤੀ ਨੂੰ 55ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ

General News, Tarantaran
ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ, ਪੁਲੀਸ ਜ਼ਿਲ੍ਹਾ ਤਰਨ ਤਾਰਨ ਦੇ ਐਸ ਐਸ ਪੀ ਧਰੁਵ ਦਹੀਅਾ, ਡੀ ਐੱਸ ਪੀ ਸੁਲੱਖਣ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਹੇਠ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਕਰਦਿਆਂ ਭਿੱਖੀਵਿੰਡ ਪੁਲੀਸ ਨੇ ਇੱਕ ਵਿਅਕਤੀ ਨੂੰ ਦੌਰਾਨ ਗਸ਼ਤ ਕਾਬੂ ਕਰਕੇ ਉਸ ਪਾਸੋਂ 55 ਗ੍ਰਾਮ ਹੈਰੋਇਨ ਬਰਾਮਦ ਕੀਤੀ ! ਇਹ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਭਿੱਖੀਵਿੰਡ ਦੇ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਐਸ ਆਈ ਪੰਨਾ ਲਾਲ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਭਿੱਖੀਵਿੰਡ ਤੋਂ ਬਲੇਰ ਨੂੰ ਜਾ ਰਹੇ ਸਨ ਤਾਂ ਪੁਲ ਗੰਦਾ ਨਾਲਾ ਨੇੜੇ ਇੱਕ ਵਿਅਕਤੀ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਘੇਰ ਕੇ ਪੁਲਿਸ ਪਾਰਟੀ ਨੇ ਤਲਾਸ਼ੀ ਲਈ ਤਾਂ ਉਸ ਦੀ ਜੇਬ ਵਿੱਚੋਂ 55 ਗ੍ਰਾਮ ਹੈਰੋਇਨ ਬਰਾਮਦ ਹੋਈ ! ਪੁਲੀਸ ਵੱਲੋਂ ਪੁੱਛਗਿੱਛ ਕਰਨ ਤੇ ਉਸ ਵਿਅਕਤੀ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਜਸਵੰਤ ਸਿੰਘ ਵਾਸੀ ਪੱਤੀ ਦਾਸ ਕੀ ਭਿੱਖੀਵਿੰਡ ਵਜੋਂ ਦੱਸੀ! ਐੱਸ ਐੱਚ ਓ ਨੇ ਦੱਸਿਆ ਕੇ ਇਸ ਵਿਅਕਤੀ ਦੇ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਦਰਜ ਹਨ ਰਿਮਾਂਡ ਲੈਣ ਉਪਰੰਤ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ! ਫੋਟੋ
ਭ੍ਰਿਸ਼ਟ ਗੱਠਜੋੜ ਦੀ ਲੁੱਟ ਨੇ ਡੋਬ ਦਿੱਤੀਆਂ ਸਹਿਕਾਰੀ ਬੈਂਕਾਂ- ਕੁਲਤਾਰ ਸਿੰਘ ਸੰਧਵਾਂ

ਭ੍ਰਿਸ਼ਟ ਗੱਠਜੋੜ ਦੀ ਲੁੱਟ ਨੇ ਡੋਬ ਦਿੱਤੀਆਂ ਸਹਿਕਾਰੀ ਬੈਂਕਾਂ- ਕੁਲਤਾਰ ਸਿੰਘ ਸੰਧਵਾਂ

Chandigarh, General News
ਚੰਡੀਗੜ੍ਹ, 26  ਜੁਲਾਈ 2019 ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੀਆਂ ਸਹਿਕਾਰੀ ਬੈਂਕਾਂ 'ਚ ਅਰਬਾਂ ਰੁਪਏ ਘੁਟਾਲਿਆਂ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਅਫ਼ਸਰਾਂ, ਦਲਾਲਾਂ ਅਤੇ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਹੇਠਾਂ ਤੋਂ ਉੱਤੇ ਤੱਕ ਫੈਲੇ ਇਸ ਭ੍ਰਿਸ਼ਟਾਚਾਰ ਲਈ ਕਾਂਗਰਸ, ਅਤੇ ਅਕਾਲੀ-ਭਾਜਪਾ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ, ਜੋ ਹੁਣ ਤੱਕ ਬਾਰੀ ਬੰਨ੍ਹ ਕੇ ਸੱਤਾ ਭੋਗਦੀਆਂ ਆ ਰਹੀਆਂ ਹਨ। 'ਆਪ' ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ, ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਮਾਲਵਾ ਜ਼ੋਨ ਦੇ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਅਤੇ ਦਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਦਾ ਮਾਡਲ ਸੂਬੇ ਦੇ ਕਿਸਾਨਾਂ ਅਤੇ ਖੇਤੀਬਾੜੀ ਲਈ ਵਰਦਾਨ ਸਾਬਤ ਹੋ ਸਕਦਾ ਸੀ, ਪਰੰਤੂ ਭ੍ਰਿਸ਼ਟ ਸਿਆਸਤਦਾਨਾਂ, ਅਫ਼ਸਰਾਂ ਅਤੇ ਦਲਾਲਾਂ ਦੇ ਗੱਠਜੋੜ ਨੇ ਸੂਬੇ ਦੇ ਸਹਿਕਾਰੀ ਵਿਭਾਗ ਅਤੇ ਸਹਿਕਾਰੀ ਬੈਂਕਾਂ ਦਾ ਬੇੜਾ ਗ਼ਰਕ ਕਰ ਦਿੱਤਾ, ਜਿਸਦਾ ਕੀਮਤ ਵਿੱਤੀ ਸੰਕਟ ਦੇ ਮਾਰੇ ਕਿ
ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਰਗਿਲ ਵਿਜੈ ਦਿਵਸ ਮੌਕੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ

ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਰਗਿਲ ਵਿਜੈ ਦਿਵਸ ਮੌਕੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ

Chandigarh, Hot News of The Day
ਚੰਡੀਗੜ•, 26 ਜੁਲਾਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਰਗਿਲ ਜੰਗ ਦੀ 20ਵੀਂ ਵਰ•ੇਗੰਢ ਮੌਕੇ ਵਿਜੈ ਦਿਵਸ ਸਮਾਗਮ ਦੌਰਾਨ ਜੰਗ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੁੱਖ ਮੰਤਰੀ ਨੇ ਇੱਥੇ ਬੋਗਨਵਿਲੀਆ ਗਾਰਡਨ 'ਚ ਸਥਿਤ ਜੰਗੀ ਯਾਦਗਾਰ ਵਿਖੇ ਫੁੱਲ-ਮਾਲਾ ਭੇਟ ਕਰਕੇ ਕਾਰਗਿਲ ਜੰਗ ਦੌਰਾਨ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਪੰਜਾਬ ਦੇ 54 ਜਵਾਨਾਂ ਸਮੇਤ ਸਮੂਹ ਸ਼ਹੀਦਾਂ ਦੀ ਬਹਾਦਰੀ ਨੂੰ ਨਮਨ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ। ਕਾਰਗਿਲ ਵਿਜੈ ਦਿਵਸ 'ਤੇ ਜੰਗੀ ਨਾਇਕਾਂ ਦੀਆਂ ਲਾਮਿਸਾਲ ਕੁਰਬਾਨੀਆਂ ਨੂੰ ਚੇਤੇ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਬਹਾਦਰ ਜਵਾਨਾਂ ਵੱਲੋਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਪਾਏ ਪੂਰਨਿਆਂ 'ਤੇ ਚੱਲਣ ਦਾ ਸੱਦਾ ਦਿੰਦਿਆਂ ਆਪਣੇ ਆਪ ਨੂੰ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੇ ਜਜ਼ਬੇ ਪ੍ਰਤੀ ਸਮਰਪਿਤ ਹੋਣ ਲਈ ਆਖਿਆ। ਇਸ ਦੌਰਾਨ ਰੱਖਿਆ ਸੈਨਾਵਾਂ ਵਿਭਾਗ ਦੇ ਡਾਇਰੈਕਟਰ ਬ੍ਰਿਗੇਡੀਅਰ ਸਤਿੰਦਰ ਸਿੰਘ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪੰਜਾਬ ਦੇ 54 ਕਾਰਗਿਲ ਜੰਗੀ ਨਾਇਕਾਂ ਨੂੰ ਸ਼ਰਧਾਂਜਲੀਆਂ ਦੇਣ ਅਤੇ ਉਨ•ਾਂ ਦੇ ਵਾਰਸਾਂ ਅ
ਓਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਵੱਲੋਂ ਖੇਡ ਮੰਤਰੀ ਰਾਣਾ ਸੋਢੀ ਨਾਲ ਮੁਲਾਕਾਤ

ਓਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਵੱਲੋਂ ਖੇਡ ਮੰਤਰੀ ਰਾਣਾ ਸੋਢੀ ਨਾਲ ਮੁਲਾਕਾਤ

Chandigarh, General News
ਚੰਡੀਗੜ•, 26 ਜੁਲਾਈ ਭਾਰਤ ਦੇ ਇਕਲੌਤੇ ਓਲੰਪਿਕ ਸੋਨ ਤਮਗਾ ਜੇਤੂ ਖਿਡਾਰੀ ਅਭਿਨਵ ਬਿੰਦਰਾ ਵੱਲੋਂ ਅਪਣਾਈ ਗਈ ਤਕਨੀਕ ਅਤੇ ਉਸ ਦੀ ਨਿਸ਼ਾਨੇਬਾਜ਼ੀ ਖੇਡ ਵਿੱਚ ਹਾਸਲ ਕੀਤੀ ਮੁਹਾਰਤ ਨੂੰ ਪੰਜਾਬ ਦਾ ਖੇਡ ਵਿਭਾਗ ਵਰਤੋਂ ਵਿੱਚ ਲਿਆਵੇਗਾ ਤਾਂ ਜੋ ਸੂਬੇ ਵਿੱਚੋਂ ਵੱਧ ਤੋਂ ਵੱਧ ਖਿਡਾਰੀ ਕੌਮਾਂਤਰੀ ਪੱਧਰ ਦੇ ਤਿਆਰ ਹੋ ਸਕਣ। ਇਹ ਗੱਲ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਓਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨਾਲ ਖਾਸ ਮੁਲਾਕਾਤ ਉਪਰੰਤ ਕੀਤਾ। ਪਦਮ ਭੂਸ਼ਣ ਅਤੇ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਜੇਤੂ ਅਭਿਨਵ ਬਿੰਦਰਾ ਅੱਜ ਪੰਜਾਬ ਸਿਵਲ ਸਕੱਤਰੇਤ ਸਥਿਤ ਖੇਡ ਮੰਤਰੀ ਦੇ ਦਫਤਰ ਵਿਖੇ ਉਨ•ਾਂ ਨੂੰ ਉਚੇਚੇ ਤੌਰ 'ਤੇ ਮਿਲਣ ਆਏ ਸਨ। ਰਾਣਾ ਸੋਢੀ ਨੇ ਕਿਹਾ ਕਿ ਅਭਿਨਵ ਬਿੰਦਰਾ ਵੱਲੋਂ ਖੇਡ ਵਿਗਿਆਨ ਅਤੇ ਤਕਨਾਲੋਜੀ ਨਾਲ ਲੈਸ ਚਲਾਏ ਜਾ ਰਹੇ ਭਾਰਤ ਦੇ ਅਹਿਮ ਉਚ ਕਾਰਗੁਜ਼ਾਰੀ ਵਾਲੇ ਕੇਂਦਰ 'ਅਭਿਨਵ ਬਿੰਦਰਾ ਟਾਰਗੇਟਿੰਗ ਪਰਫਾਰਮੈਂਸ' ਦੀ ਮੁਹਾਰਤ ਦਾ ਫਾਇਦਾ ਪੰਜਾਬ ਦਾ ਖੇਡ ਵਿਭਾਗ ਵੀ ਲਵੇਗਾ ਜਿਹੜਾ ਕਿ ਖੇਡਾਂ ਦੇ ਖੇਤਰ ਵਿੱਚ ਨਵੀਂ ਪਹਿਲਕਦਮੀ ਤੇ ਬਦਲਾਅ ਲਿਆ ਰਿਹਾ ਹੈ। ਇਹ ਬ੍ਰਾਂਡ ਉਸ ਤਕਨ
ਕੈਪਟਨ ਅਮਰਿੰਦਰ ਸਿੰਘ ਨੇ ਕਾਰਗਿਲ ਜੰਗ ਦੇ ਜਾਂਬਾਜ਼ ਸੈਨਿਕ ਦੀ ਸ਼ਾਨ ‘ਚ ਕੀਤਾ ਵਾਧਾ, ਦਿੱਤੀ ਦੂਹਰੀ ਤਰੱਕੀ

ਕੈਪਟਨ ਅਮਰਿੰਦਰ ਸਿੰਘ ਨੇ ਕਾਰਗਿਲ ਜੰਗ ਦੇ ਜਾਂਬਾਜ਼ ਸੈਨਿਕ ਦੀ ਸ਼ਾਨ ‘ਚ ਕੀਤਾ ਵਾਧਾ, ਦਿੱਤੀ ਦੂਹਰੀ ਤਰੱਕੀ

Breaking News, Chandigarh
ਚੰਡੀਗੜ•, 26 ਜੁਲਾਈ: ਕਾਰਗਿਲ ਜੰਗ ਦੇ ਇਕ ਨਾਇਕ ਸਤਪਾਲ ਸਿੰਘ ਵੱਲੋਂ ਮਹਿਜ਼ ਸੀਨੀਅਰ ਕਾਂਸਟੇਬਲ ਦੇ ਤੌਰ 'ਤੇ ਡਿਊਟੀ ਨਿਭਾਉਣ ਦਾ ਪਤਾ ਲੱਗਣ ਦੇ ਚੰਦ ਘੰਟਿਆਂ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਵੀਰ ਚੱਕਰ ਐਵਾਰਡੀ ਨੂੰ ਅੱਜ ਦੂਹਰੀ ਤਰੱਕੀ ਦੇਣ ਦੇ ਹੁਕਮ ਦਿੱਤੇ ਹਨ। ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਸਾਲ 2010 ਵਿੱਚ ਉਸ ਦੀ ਭਰਤੀ ਮੌਕੇ ਉਸ ਦੇ ਯੋਗਦਾਨ ਨੂੰ ਪੂਰੀ ਤਰ•ਾਂ ਅਣਦੇਖਿਆ ਕਰ ਦਿੱਤਾ ਸੀ। ਸਤਪਾਲ ਸਿੰਘ ਦੀ ਹਾਲਤ 'ਤੇ ਮੁੱਖ ਮੰਤਰੀ ਨੂੰ ਧੱਕਾ ਲੱਗਾ ਅਤੇ ਉਨ•ਾਂ ਨੇ ਦੁੱਖ ਜ਼ਾਹਰ ਕਰਦਿਆਂ ਆਖਿਆ ਕਿ ਕਾਰਗਿਲ ਜੰਗ ਦੌਰਾਨ ਮਿਸਾਲੀ ਬਹਾਦਰੀ ਦਿਖਾਉਣ ਤੋਂ ਬਾਅਦ ਇਕ ਸੀਨੀਅਰ ਕਾਂਸਟੇਬਲ ਵਜੋਂ ਡਿਊਟੀ ਨਿਭਾਉਂਦਿਆਂ ਸਤਪਾਲ ਸਿੰਘ ਨੂੰ ਨਮੋਸ਼ੀ ਸਹਿਣੀ ਪਈ ਜੋ ਕਿ ਅਕਾਲੀਆਂ ਵੱਲੋਂ ਉਸ ਦੇ ਦੇਸ਼ ਪ੍ਰਤੀ ਯੋਗਦਾਨ ਨੂੰ ਬਣਦਾ ਸਤਿਕਾਰ ਨਾ ਦੇਣ ਦਾ ਨਤੀਜਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸਵੇਰੇ ਸਤਪਾਲ ਸਿੰਘ ਜੋ ਉਨ•ਾਂ ਦੀ ਹੀ ਬਟਾਲੀਅਨ ਨਾਲ ਸਬੰਧਤ ਹੈ, ਬਾਰੇ ਰਿਪੋਰਟ ਪੜ•ਣ ਤੋਂ ਬਾਅਦ ਉਸ ਦੀ ਸਥਿਤੀ ਦਾ ਪਤਾ ਲੱਗਾ ਹੈ ਅਤੇ ਉਨ•ਾਂ ਨੇ ਇਸ ਬਹਾਦਰ ਸੈਨਿਕ ਬਾਰੇ ਹੋਈ