best platform for news and views

Day: May 9, 2019

ਭਾਜਪਾ ਉਮੀਦਵਾਰ ਪੁਰੀ ਦਾ ਲੋਕਾਂ ਕੀਤਾ ਬਿਸਤਰਾ ਗੋਲ ….ਸੱਚਰ

ਭਾਜਪਾ ਉਮੀਦਵਾਰ ਪੁਰੀ ਦਾ ਲੋਕਾਂ ਕੀਤਾ ਬਿਸਤਰਾ ਗੋਲ ….ਸੱਚਰ

Breaking News
ਰਾਜਨ ਮਾਨ ਅੰਮ੍ਰਿਤਸਰ,9 ਮਈ  ਜਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਸ ਭਗਵੰਤਪਾਲ ਸਿੰਘ ਸੱਚਰ ਨੇ ਕਿਹਾ ਹੈ ਕਿ ਭਾਜਪਾ ਉਮੀਦਵਾਰ ਸ਼੍ਰੀ ਪੁਰੀ ਦਾ ਲੋਕਾਂ ਨੇ ਬੋਰੀ ਬਿਸਤਰਾ ਗੋਲ ਕਰ ਦਿੱਤਾ ਹੈ ਅਤੇ ਸਿਰਫ ਵੋਟਾਂ ਦਾ ਇੰਤਜ਼ਾਰ ਕਰ ਰਹੇ ਹਨ।  ਕਸਬਾ ਚਵਿੰਡਾ ਦੇਵੀ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਕਰਵਾਈ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੱਚਰ ਨੇ ਕਿਹਾ ਕਿ  ਮੋਦੀ ਰਾਜ ਦੌਰਾਨ ਪੰਜਾਬ ਨੂੰ ਕੋਈ ਵੀ ਪ੍ਰੋਜੈਕਟ ਨਹੀਂ ਦਿੱਤਾ ਗਿਆ ਅਤੇ ਹਰ ਮੁਹਾਜ ਤੇ ਭਾਜਪਾ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ, ਜਦ ਕਿ ਇਸ ਧੱਕੇਸ਼ਾਹੀ ਖਿਲਾਫ ਭਾਜਪਾ ਦੇ ਭਾਈਵਾਲ ਅਕਾਲੀਆਂ ਦੀ ਚੁੱਪੀ ਵੀ ਉਨਾਂ ਦੇ ਕੇਂਦਰ ਵਿਚ ਇਕ ਵਜੀਰੀ ਦੇ ਲਾਲਚ ਨੂੰ ਪ੍ਰਗਟ ਕਰਦੀ ਹੈ। ਉਹਨਾਂ ਕਿਹਾ ਕਿ ਪਿੱਛਲੇ 5 ਸਾਲ ਵਿਚ ਮੋਦੀ ਸਰਕਾਰ ਦੇ ਰਾਜ ਦੌਰਾਨ ਦੇਸ਼ ਬਹੁਤ ਪਿੱਛੇ ਚਲਿਆ ਗਿਆ ਹੈ ਅਤੇ ਇਸ ਸਰਕਾਰ ਨੇ ਨਾ ਗਰੀਬ ਦਾ ਕੁਝ ਸੰਵਾਰਿਆਂ ਤੇ ਨਾ ਹੀ ਕਿਸਾਨ ਦਾ ਕੋਈ ਭਲਾ ਕੀਤਾ। ਉਨਾਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਸਾਰਾ ਜੋਰ ਕੁਝ ਚੁੰਣੀਦਾਂ ਸਾਹੂਕਾਰਾਂ ਦੇ ਹਿੱਤ ਪੂਰਨ ਵਿ
ਫਾਟਕਾਂ ‘ਤੇ ਮਾਲ-ਗੱਡੀ ਲੀਹੋਂ ਲੱਥੀ, ਆਵਾਜਾਈ ਪ੍ਰਭਾਵਿਤ

ਫਾਟਕਾਂ ‘ਤੇ ਮਾਲ-ਗੱਡੀ ਲੀਹੋਂ ਲੱਥੀ, ਆਵਾਜਾਈ ਪ੍ਰਭਾਵਿਤ

General News, Sangrur
ਧੂਰੀ, 9 ਮਈ (ਮਹੇਸ਼ ਜਿੰਦਲ) - ਸ਼ਹਿਰ ਵਿਚ ਸਥਿਤ ਮੁੱਖ ਫਾਟਕਾਂ ਨੇੜੇ ਇੱਕ ਵੱਡਾ ਹਾਦਸਾ ਉਸ ਸਮੇਂ ਟੱਲ ਗਿਆ, ਜਦੋਂ ਇੱਕ ਮਾਲ-ਗੱਡੀ ਦੇ ਦੋ ਡੱਬੇ ਲੀਹੋਂ ਲੱਥ ਗਏ।  ਹਾਦਸੇ ਦੌਰਾਨ ਭਾਵੇਂ ਕੋਈ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ, ਪ੍ਰੰਤੂ ਕਰੀਬ ਡੇਢ ਘੰਟੇ ਸ਼ਹਿਰ ਦੇ ਮੁੱਖ ਫਾਟਕ ਬੰਦ ਹੋਣ ਕਾਰਨ ਆਵਾਜਾਈ ਬੁਰੀ ਤਰ•ਾਂ ਪ੍ਰਭਾਵਿਤ ਹੋਈ। ਜਾਣਕਾਰੀ ਅਨੁਸਾਰ ਅਹਿਮਦਗੜ• ਤੋਂ ਕਲਕੱਤਾ ਵੱਲ ਜਾ ਰਹੀ ਮਾਲ-ਗੱਡੀ ਜਦੋਂ ਡਬਲ ਫਾਟਕ ਪਾਰ ਕਰ ਕੇ ਸ਼ਹਿਰ ਦੇ ਮੁੱਖ ਫਾਟਕ ਕਰਾਸ ਕਰ ਰਹੀ ਸੀ ਤਾਂ ਮਾਲ-ਗੱਡੀ ਦੇ 2 ਡੱਬੇ ਲੀਹੋਂ ਲੱਥ ਗਏ, ਜਿਸ ਕਾਰਨ ਮਾਲ-ਗੱਡੀ ਕਰੀਬ ਡੇਢ ਘੰਟਿਆਂ ਲਈ ਸ਼ਹਿਰ ਦੇ ਮੁੱਖ ਫਾਟਕਾਂ 'ਤੇ ਹੀ ਖੜ•ੀ ਰਹੀ ਅਤੇ ਲੋਕਾਂ ਨੂੰ ਸ਼ਹਿਰ ਦੇ ਡਬਲ ਫਾਟਕਾਂ ਰਾਹੀਂ ਆਪਣੀ ਮੰਜ਼ਲ 'ਤੇ ਪੁੱਜਣ ਲਈ ਮਜਬੂਰ ਹੋਣਾ ਪਿਆ। ਰੇਲ ਵਿਭਾਗ ਵੱਲੋਂ ਕਾਫ਼ੀ ਮਸ਼ੱਕਤ ਤੋਂ ਬਾਅਦ ਰੇਲ ਲਾਈਨ ਨੂੰ ਕਲੀਅਰ ਕਰਾਇਆ ਗਿਆ। ਇਸ ਦੀ ਪੁਸ਼ਟੀ ਕਰਦਿਆਂ ਸਟੇਸ਼ਨ ਸੁਪਰੀਡੇਂਟ ਮਨੋਜ ਕੁਮਾਰ ਨੇ ਦੱਸਿਆ ਕਿ ਸ਼ਾਮ ਕਰੀਬ ਸਾਡੇ ਚਾਰ ਵਜੇ ਰੈਸਕੀਊ ਟੀਮ ਵੱਲੋਂ ਪਟੜੀ ਤੋਂ ਲੱਥੇ ਡੱਬਿਆਂ ਨੂੰ ਲੀਹ 'ਤੇ ਚੜ•ਾਇਆ ਗਿਆ। ਰੇਲ ਗੱਡੀਆਂ ਪ੍ਰ
ਹਲਕਾ ਲੋਕ ਸਭਾ ਸੰਗਰੂਰ ਤੋ ਕਾਂਗਰਸ,ਅਕਾਲੀ ਦਲ,ਆਪ ਦੇ ਉਮੀਦਵਾਰ ‘ਚ ਫਸਵਾਂ ਮੁਕਾਬਲਾ

ਹਲਕਾ ਲੋਕ ਸਭਾ ਸੰਗਰੂਰ ਤੋ ਕਾਂਗਰਸ,ਅਕਾਲੀ ਦਲ,ਆਪ ਦੇ ਉਮੀਦਵਾਰ ‘ਚ ਫਸਵਾਂ ਮੁਕਾਬਲਾ

General News, Sangrur
ਧੂਰੀ,9 ਮਈ (ਮਹੇਸ਼ ਜਿੰਦਲ) ਲੋਕ ਸਭਾ ਚੋਣਾ ਨੂੰ ਮੁੱਖ ਰੱਖਦਿਆਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਆਪਣੀਆਂ-ਆਪਣੀਆਂ ਸਰਗਰਮੀਆਂ ਪੂਰੀਆਂ ਸਿਖ਼ਰਾਂ ਤੇ ਹਨ ਜੇਕਰ ਗੱੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਪਹਿਲੀ ਵਾਰ ਲੋਕ ਸਭਾ ਸੰਗਰੂਰ ਤੇ ਚੋਣ ਲੜ ਰਹੇ ਹਨ ਪਰ ਕਾਂਗਰਸ ਦੀ ਸਰਕਾਰ ਦੀਆਂ ਦੋ ਸਾਲ ਦੀਆਂ ਪ੍ਰਾਪਤੀਆਂ ਤੇ ਕੀਤੇ ਗਏ ਚੋਣ ਵਾਅਦੇ ਤੇ ਲੋਕ ਕੁੱਝ ਨਾਰਾਜ਼ ਵੀ ਹਨ ਪਰ ਦੂਜੇ ਇਹ ਵੀ ਸੋਚਦੇ ਹਨ ਕਿ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਹੈ ਅਤੇ ਕੇਵਲ ਸਿੰਘ ਢਿੱਲੋਂ ਦੀ ਜਿੱਤ ਨਾਲ ਹਲਕਾ ਲੋਕ ਸਭਾ ਸੰਗਰੂਰ ਅੰਦਰ ਵੱਡੀ ਯੂਨੀਵਰਸਿਟੀ,ਕਾਲਜ, ਹਸਪਤਾਲ ,ਫ਼ੈਕਟਰੀ ਵਰਗੇ ਪ੍ਰੋਜੈਕਟ ਲਿਆਉਣ ਲਈ ਢਿੱਲੋਂ ਲੋਕਾਂ ਨਾਲ ਪੱਕੇ ਵਾਅਦੇ ਕਰ ਰਿਹਾ ਹੈ ਅਤੇ ਨਾਲ ਹੀ ਇੱਕ ਗੱਲ ਹੋਰ ਹੈ ਕਿ 9 ਵਿਧਾਨ ਸਭਾ ਹਲ਼ਕਿਆ ਦੇ ਇੰਚਾਰਜ ਆਗੂ ਤੇ ਵਰਕਰ ਆਪਣੀ ਪੂਰੀ ਸਿਗਰਤਾਂ ਨਾਲ ਮਿਹਨਤ ਕਰਨ ਤਾਂ ਚੋਣ ਜਿੱਤਣਾ ਸੌਖਾ ਹੋਵੇਗਾ। ਦੂਜਾ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਡਸ਼ਾਂ ਹਨ ਜੋ ਪਿਛਲੇ ਸਮੇਂ ਅਕਾਲੀ ਦਲ ਭਾਜਪਾ ਦੀ ਸਰਕਾਰ ਸਮੇਂ ਪੰਜਾਬ
ਆਵਾਜ਼ ਪ੍ਰਦੂਸ਼ਣ ਦੇ ਮਾਮਲੇ ‘ਚ 42 ਨੋਟਿਸ ਜਾਰੀ

ਆਵਾਜ਼ ਪ੍ਰਦੂਸ਼ਣ ਦੇ ਮਾਮਲੇ ‘ਚ 42 ਨੋਟਿਸ ਜਾਰੀ

Chandigarh, General News
ਚੰਡੀਗੜ•, 09 ਮਈ : ਪੰਜਾਬ ਰਾਜ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਉਪਰੰਤ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਲਈ ਦਫਤਰ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਕੀਤੀ ਜਾ ਰਹੀ ਆਵਾਜ਼ ਪ੍ਰਦੂਸ਼ਣ ਸਬੰਧੀ ਨਿਗਰਾਨੀ ਦੌਰਾਨ ਪੰਜਾਬ ਰਾਜ ਦੇ ਵੱਖ-ਵੱਖ ਡਿਪਟੀ ਕਮਿਸ਼ਨਰਾਂ ਨੂੰ ਨਿਯਮਾਂ ਅਨੁਸਾਰ 42 ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾ. ਐਸ.ਕਰੁਣਾ ਰਾਜੂ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਆਦਰਸ਼ ਚੋਣ ਜ਼ਾਬਤੇ ਦੌਰਾਨ ਆਵਾਜ਼ ਪ੍ਰਦੂਸ਼ਣ (ਰੈਗੁਲੈਸ਼ਨ ਅਤੇ ਕੰਟਰੋਲ) ਰੂਲ 2000 ਨੂੰ ਇੰਨ ਬਿੰਨ ਲਾਗੂ ਕਰਨ ਲਈ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਸੀ। ਆਵਾਜ਼ ਪ੍ਰਦੂਸ਼ਣ ਸਬੰਧੀ ਪੰਜਾਬ ਰਾਜ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 42 ਥਾਵਾਂ 'ਤੇ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆਏ ਹਨ। ਇਹ ਮਾਮਲੇ ਤੈਅ ਸੀਮਾ ਤੋਂ ਵੱਧ ਡੈਸੀਬਲ ਵਿੱਚ ਸਾਊਂਡ ਸਿਸਟਮ ਵਰਤਣ ਅਤੇ ਮਿੱਥੇ ਸਮੇਂ ਤੋਂ ਬਾਅਦ ਸਾਊਂਡ ਸਿਸਟਮ ਵਰਤਣ ਦੇ ਹਨ। ਡਾ. ਰਾਜੂ ਨੇ ਦੱਸਿਆ ਕਿ ਪਠਾਨਕੋਟ ਜ਼ਿਲ•ੇ ਵਿੱਚ 3, ਗੁਰਦਾਸਪੁਰ ਜ਼ਿਲ•ੇ ਵਿੱਚ 1, ਕਪੂਰਥਲਾ ਜ਼ਿਲ•ੇ ਵਿੱਚ 1, ਜਲੰਧਰ ਜ਼ਿਲ•ੇ ਵਿੱਚ 4,
ਹਲਕਾ ਲੋਕ ਸਭਾ ਸੰਗਰੂਰ ਤੋ ਕਾਂਗਰਸ,ਅਕਾਲੀ ਦਲ,ਆਪ ਦੇ ਉਮੀਦਵਾਰ ‘ਚ ਫਸਵਾਂ ਮੁਕਾਬਲਾ

ਹਲਕਾ ਲੋਕ ਸਭਾ ਸੰਗਰੂਰ ਤੋ ਕਾਂਗਰਸ,ਅਕਾਲੀ ਦਲ,ਆਪ ਦੇ ਉਮੀਦਵਾਰ ‘ਚ ਫਸਵਾਂ ਮੁਕਾਬਲਾ

Hot News of The Day, Sangrur
ਧੂਰੀ,9 ਮਈ (ਮਹੇਸ਼ ਜਿੰਦਲ) ਲੋਕ ਸਭਾ ਚੋਣਾ ਨੂੰ ਮੁੱਖ ਰੱਖਦਿਆਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਆਪਣੀਆਂ-ਆਪਣੀਆਂ ਸਰਗਰਮੀਆਂ ਪੂਰੀਆਂ ਸਿਖ਼ਰਾਂ ਤੇ ਹਨ ਜੇਕਰ ਗੱੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਪਹਿਲੀ ਵਾਰ ਲੋਕ ਸਭਾ ਸੰਗਰੂਰ ਤੇ ਚੋਣ ਲੜ ਰਹੇ ਹਨ ਪਰ ਕਾਂਗਰਸ ਦੀ ਸਰਕਾਰ ਦੀਆਂ ਦੋ ਸਾਲ ਦੀਆਂ ਪ੍ਰਾਪਤੀਆਂ ਤੇ ਕੀਤੇ ਗਏ ਚੋਣ ਵਾਅਦੇ ਤੇ ਲੋਕ ਕੁੱਝ ਨਾਰਾਜ਼ ਵੀ ਹਨ ਪਰ ਦੂਜੇ ਇਹ ਵੀ ਸੋਚਦੇ ਹਨ ਕਿ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਹੈ ਅਤੇ ਕੇਵਲ ਸਿੰਘ ਢਿੱਲੋਂ ਦੀ ਜਿੱਤ ਨਾਲ ਹਲਕਾ ਲੋਕ ਸਭਾ ਸੰਗਰੂਰ ਅੰਦਰ ਵੱਡੀ ਯੂਨੀਵਰਸਿਟੀ,ਕਾਲਜ, ਹਸਪਤਾਲ ,ਫ਼ੈਕਟਰੀ ਵਰਗੇ ਪ੍ਰੋਜੈਕਟ ਲਿਆਉਣ ਲਈ ਢਿੱਲੋਂ ਲੋਕਾਂ ਨਾਲ ਪੱਕੇ ਵਾਅਦੇ ਕਰ ਰਿਹਾ ਹੈ ਅਤੇ ਨਾਲ ਹੀ ਇੱਕ ਗੱਲ ਹੋਰ ਹੈ ਕਿ 9 ਵਿਧਾਨ ਸਭਾ ਹਲ਼ਕਿਆ ਦੇ ਇੰਚਾਰਜ ਆਗੂ ਤੇ ਵਰਕਰ ਆਪਣੀ ਪੂਰੀ ਸਿਗਰਤਾਂ ਨਾਲ ਮਿਹਨਤ ਕਰਨ ਤਾਂ ਚੋਣ ਜਿੱਤਣਾ ਸੌਖਾ ਹੋਵੇਗਾ। ਦੂਜਾ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਡਸ਼ਾਂ ਹਨ ਜੋ ਪਿਛਲੇ ਸਮੇਂ ਅਕਾਲੀ ਦਲ ਭਾਜਪਾ ਦੀ ਸਰਕਾਰ ਸਮੇਂ ਪੰਜਾਬ
ਕਲਗੀਧਰ ਅਕੈਡਮੀ ਸਕੂਲ ਭਿੱਖੀਵਿੰਡ ਦਾ ਨਤੀਜਾ ਸ਼ਾਨਦਾਰ ਰਿਹਾ

ਕਲਗੀਧਰ ਅਕੈਡਮੀ ਸਕੂਲ ਭਿੱਖੀਵਿੰਡ ਦਾ ਨਤੀਜਾ ਸ਼ਾਨਦਾਰ ਰਿਹਾ

Hot News of The Day, Tarantaran
ਭਿੱਖੀਵਿੰਡ ਦਾ ਨਤੀਜਾ ਵੀ ਬਹੁਤ ਸ਼ਾਨਦਾਰ ਰਿਹਾ ! ਇਹ ਜਾਣਕਾਰੀ ਦਿੰਦਿਆਂ ਸਕੂਲ ਦੇ ਐੱਮ ਡੀ ਬੁੱਢਾ ਸਿੰਘ ਮੱਲ੍ਹੀ ਨੇ ਦੱਸਿਆ ਕੇ ਕਲਗੀਧਰ ਅਕੈਡਮੀ ਸਕੂਲ ਦੀਆਂ ਹੋਣਹਾਰ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ 94% ,ਕੋਮਲਪ੍ਰੀਤ ਕੌਰ,93%,ਕੋਮਲਪ੍ਰੀਤ ਕੌਰ 92%,ਗੁਰਲੀਨ ਕੌਰ93%,ਗੁਰਵਿੰਦਰ ਕੌਰ90%,ਸੁਪ੍ਰੀਤ ਕੌਰ90%,ਗੁਰਸ਼ਰਨ ਸਿੰਘ90%, ਸੁਖਪਾਲ ਸਿੰਘ86% ਨੰਬਰ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ ! ਸਕੂਲ ਦੇ ਸ਼ਾਨਦਾਰ ਨਤੀਜੇ ਤੇ ਸਕੂਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਹੜੇ ਲੋਕ ਸਖ਼ਤ ਮਿਹਨਤ ਕਰਦੇ ਹਨ ,ਉਹੀ ਆਪਣੇ ਮਿਸ਼ਨ ਵਿੱਚ ਕਾਮਯਾਬ ਹੁੰਦੇ ਹਨ !ਉਨ੍ਹਾਂ ਨੇ ਦੂਸਰੇ ਬੱਚਿਆਂ ਨੂੰ ਵੀ ਪੜ੍ਹਾਈ ਲਗਨ ਤੇ ਮਿਹਨਤ ਨਾਲ ਕਰਨ ਦੀ ਆਖਿਆ ! ਇਸ ਮੌਕੇ ਜਸਪ੍ਰੀਤ ਕੌਰ ,ਕੁਲਬੀਰ ਕੌਰ ,ਕੋਮਲ ਕੌਰ,ਕੋਮਲ ਰਾਣੀ ,ਪ੍ਰਭਦੀਪ ਕੌਰ ,ਸੁਨੈਨਾ ਆਦਿ ਸਕੂਲ ਸਟਾਫ਼ ਹਾਜ਼ਰ ਸਨ !
ਗੁਰੂਕੁਲ ਪਬਲਿਕ ਸਕੂਲ਼ ਦਾ ਦਸਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ

ਗੁਰੂਕੁਲ ਪਬਲਿਕ ਸਕੂਲ਼ ਦਾ ਦਸਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ

Hot News of The Day, Tarantaran
ਭਿੱਖੀਵਿੰਡ 9 ਮਈ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿਚ ਗੁਰੂਕੁਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ਼ ਭਿੱਖੀਵਿੰਡ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਸੌ ਫੀਸਦੀ ਰਿਹਾ। ਇਹ ਜਾਣਕਾਰੀ ਸਕੂਲ ਪਿ੍ਰੰਸੀਪਲ ਮੈਡਮ ਸੋਨੀਆ ਮਲਹੋਤਰਾ ਨੇ ਦਿੰਦਿਆਂ ਕਿਹਾ ਕਿ ਸਕੂਲ ਦੀਆਂ ਵਿਦਿਆਰਥਣਾਂ ਜਸ਼ਨਦੀਪ ਕੌਰ ਨੇ 93%, ਗਗਨਪ੍ਰੀਤ ਕੌਰ ਨੇ 92.5%, ਮਨਪ੍ਰੀਤ ਕੌਰ ਨੇ 92%, ਹਰਮਨਪ੍ਰੀਤ ਕੌਰ ਨੇ 92%, ਕੋਮਲਪ੍ਰੀਤ ਕੌਰ ਨੇ 91.6% ਅੰਕ ਹਾਸਲ ਕਰਕੇ ਗੁਰੂਕੁਲ ਸਕੂਲ਼ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਅਵੱਲ ਰਹੀਆਂ ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੰਦਿਆਂ ਪਿ੍ਰੰਸੀਪਲ ਸੋਨੀਆ ਮਲਹੋਤਰਾ, ਵਾਈਸ ਪਿ੍ਰੰਸੀਪਲ ਧੀਰਜ ਮਹਿਤਾ ਨੇ ਸਨਮਾਨਿਤ ਕੀਤਾ ਤੇ ਉਹਨਾਂ ਦੇ ਉਜਵਲ ਭਵਿੱਖ ਲਈ ਦਿਲੋਂ ਅਸ਼ੀਰਵਾਦ ਦਿੱਤਾ। ਇਸ ਮੌਕੇ ਕੋ-ਆਰਡੀਨੇਟਰ ਪਰਮਜੀਤ ਕੌਰ, ਕੰਵਲਜੀਤ ਕੌਰ, ਜਗਜੀਤ ਕੌਰ, ਸ਼ਰਨਪ੍ਰੀਤ ਕੌਰ, ਜਗਰੂਪ ਕੌਰ, ਰਮਨਦੀਪ ਕੌਰ, ਮਨਦੀਪ ਕੌਰ, ਬਲਜੀਤ ਕੌਰ ਆਦਿ ਸਕੂਲ ਸਟਾਫ ਨੇ ਵੀ ਸਕੂਲ਼ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਫੋਟੋ ਕੈਪਸ਼ਨ :-
ਕਾਂਗਰਸ ਤੋਂ ਲੋਕਾਂ ਦਾ ਮੋਹ ਭੰਗ ਹੋਣ ਲੱਗਾ : ਦਰਬਾਰਾ ਸਿੰਘ ਗੁਰੂ

ਕਾਂਗਰਸ ਤੋਂ ਲੋਕਾਂ ਦਾ ਮੋਹ ਭੰਗ ਹੋਣ ਲੱਗਾ : ਦਰਬਾਰਾ ਸਿੰਘ ਗੁਰੂ

Latest News
ਮਾਛੀਵਾੜਾ ਸਾਹਿਬ, 9 ਮਈ (ਹਰਪ੍ਰੀਤ ਸਿੰਘ ਕੈਲੇ) – ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋਣ ਲੱਗਾ ਹੈ ਕਿਉਂਕਿ ਕੈਪਟਨ ਨੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਫਤਿਹਗੜ• ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਵੱਲੋਂ ਮਾਛੀਵਾੜਾ ਬਲਾਕ ਦੇ ਵੱਖ ਵੱਖ ਪਿੰਡਾਂ ਤੋਂ ਇਲਾਕਾ ਸ਼ਹਿਰ ਵਿਚ ਦੋ ਭਰਵੇਂ ਜਲਸਿਆਂ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਅੱਜ ਸਥਾਨਕ ਇੰਦਰਾ ਕਲੋਨੀ ਵਿਚ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਲੋਕਾਂ ਦੀ ਨਬਜ਼ ਨੂੰ ਚੰਗੀ ਤਰ•ਾ ਪਛਾਣਦੀ ਹੈ ਤੇ ਜੋ ਵੀ ਵਾਅਦੇ ਅਕਾਲੀ ਦਲ ਨੇ ਲੋਕਾਂ ਨਾਲ ਕੀਤੇ ਸੀ ਉਹ ਸਾਰੇ ਪੂਰੇ ਵੀ ਕੀਤੇ ਪਰ ਕਾਂਗਰਸ ਹਰ ਫਰੰਟ ਤੇ ਬੁਰੀ ਤਰ•ਾਂ ਫੇਲ ਸਾਬਤ ਹੋਈ ਹੈ। ਇਸ ਲਈ ਲੋਕ ਕਾਂਗਰਸ ਨੂੰ ਸਬਕ ਸਿਖਾਉਣ ਲਈ 19 ਮਈ ਦਾ ਇੰਤਜ਼ਾਰ ਕਰ ਰਹੇ ਹਨ। ਇਸ ਚੋਣ ਮੀਟਿੰਗ ਨੂੰ ਹਲਕਾ ਸਮਰਾਲਾ ਦੇ ਮੁੱਖ ਸੇਵਾਦਾਰ ਜਥੇ. ਸੰਤਾ ਸਿੰਘ ਉਮੈਦਪੁਰ, ਸਾਬਕਾ
ਸਰਕਾਰੀ ਕੰਨਿਆ ਸਕੂਲ ਦਾ 10ਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਸਰਕਾਰੀ ਕੰਨਿਆ ਸਕੂਲ ਦਾ 10ਵੀਂ ਦਾ ਨਤੀਜਾ ਸ਼ਾਨਦਾਰ ਰਿਹਾ

Latest News
ਮਾਛੀਵਾੜਾ ਸਾਹਿਬ, 9 ਮਈ (ਹਰਪ੍ਰੀਤ ਸਿੰਘ ਕੈਲੇ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਦੇ ਨਤੀਜਿਆਂ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਛੀਵਾੜਾ ਦੀਆਂ ਵਿਦਿਆਰਥੀਆਂ ਨੇ ਵਧੀਆ ਕਾਰਗੁਜ਼ਾਰੀ ਦਿਖਾਈ ਤੇ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ।ਅੱਜ ਸਕੂਲ ਦੀ ਸੀ.ਐਮ.ਸੀ. ਅਤੇ ਸਮੂਲ ਸਟਾਫ਼ ਦੀ ਮੀਟਿੰਗ ਪਿੰ੍ਰਸੀਪਲ ਕਿਰਨਦੀਪ ਕੌਰ ਦੀ ਅਗਵਾਈ ਹੇਠ ਹੋਈ ਜਿਸ ਵਿਚ ਸਕੂਲ ਦੇ ਸ਼ਾਨਦਾਰ ਨਤੀਜੇ ਤੇ ਖੁਸ਼ੀ ਪ੍ਰਗਟ ਕੀਤੀ ਗਈ। ਇਸ ਮੌਕੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ।  ਸਕੂਲ ਦੀ ਵਿਦਿਅਰਥਣ ਰੂਬਲ ਕੌਰ ਨੇ 650 ਚੋਂ 609, ਰਮਨਜੋਤ ਕੌਰ ਨੇ 596 ਅਤੇ ਸ਼ਿਵਜੋਤ ਕੌਰ ਨੇ 586 ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕਮੇਟੀ ਦੇ ਚੇਅਰਮੈਨ ਸੁਰਿੰਦਰ ਕੁਮਾਰ, ਪ੍ਰਿੰਸੀਪਲ ਕਿਰਨਦੀਪ ਕੌਰ, ਹਰਜੀਤ ਸਿੰਘ, ਜਸਵਿੰਦਰ ਕੌਰ, ਸੰਗਤਾ ਦੁਆ, ਹਰਪੀਤ ਕੌਰ, ਸਰਬਜੀਤ ਕੌਰ, ਗੁਰਮੀਤ ਕੌਰ, ਇੰਦਰਜੀਤ ਕੌਰ, ਰਾਜੇਸ਼ ਕੁਮਾਰੀ, ਬਲਜੀਤ ਕੌਰ, ਕੰਚਨ, ਰੀਨਾ ਸ਼ਰਮਾ, ਜਸਵੀਰ ਕੌਰ, ਰੁਚੀ, ਪੂਨਮ ਸੂਦ, ਦਵਿੰਦਰ ਸ
ਆਖਰੀ ਸਾਹਾਂ ‘ਤੇ ਖੜਾ ਸਰਕਾਰੀ ਆਦਰਸ਼ ਸਕੂਲ ਬਲ਼੍ਹੇਰ ਖੁਰਦ

ਆਖਰੀ ਸਾਹਾਂ ‘ਤੇ ਖੜਾ ਸਰਕਾਰੀ ਆਦਰਸ਼ ਸਕੂਲ ਬਲ਼੍ਹੇਰ ਖੁਰਦ

Latest News, Tarantaran
ਭਿੱਖੀਵਿੰਡ 9 ਮਈ (ਹਰਜਿੰਦਰ ਸਿੰਘ ਗੋਲ੍ਹਣ)-ਪਿਛਲੀ ਅਕਾਲੀ ਸਰਕਾਰ ਵੱਲੋਂ ਸੂਬੇ ਦੇ ਵਿਦਿਆਰਥੀਆਂ ਨੂੰ ਅੰਗਰੇਜੀ ਮੀਡੀਅਮ (ਸੀ.ਬੀ.ਐਸ.ਈ) ਦੀ ਉੱਚ ਪੱਧਰੀ ਸਕੂਲੀ ਵਿੱਦਿਆ ਦੇਣ ਦੇ ਮੁੱਖ ਮੰਤਵ ਨਾਲ ਸੰਨ 2010 ਨੂੰ ਪੰਜਾਬ ਵਿਚ 7 ਸਰਕਾਰੀ ਆਦਰਸ਼ ਸਕੂਲ਼ ਤੇ 25 ਮਾਡਲ ਸਕੂਲ ਖੋਲੋ ਗਏ ਤਾਂ ਉਸ ਸਮੇਂ ਸਰਹੱਦੀ ਹਲਕਾ ਖੇਮਕਰਨ ਅਧੀਨ ਪਿੰਡ ਬਲ੍ਹੇਰ ਖੁਰਦ ਦੀ ਪੰਚਾਇਤ ਨੇ ਪਹਿਲ ਕਦਮੀ ਕਰਦਿਆਂ 10 ਏਕੜ ਜਮੀਨ ਸਰਕਾਰੀ ਆਦਰਸ਼ ਸਕੂਲ ਬਲ੍ਹੇਰ ਨੂੰ ਦਾਨ ਵਜੋਂ ਦਿੱਤੀ ਤਾਂ ਜੋ ਸਰਹੱਦੀ ਪਿੰਡਾਂ ਦੇ ਪੱਛੜੇ ਹੋਏ ਲੋਕਾਂ ਦੇ ਬੱਚੇ ਅੰਗਰੇਜੀ ਮੀਡੀਅਮ ਦੀ ਪੜ੍ਹਾਈ ਹਾਸਲ ਕਰਕੇ ਸ਼ਹਿਰਾਂ ਵਿਦਿਆਰਥੀਆਂ ਦੇ ਬਰਾਬਰ ਖਲੋ ਸਕਣ। ਅਕਾਲੀ ਸਰਕਾਰ ਬਦਲਣ ਤੋਂ ਬਾਅਦ ਹੀ ਇਹਨਾਂ ਸਕੂਲਾਂ ਦੇ ਸਮੀਕਰਨ ਬਦਲਣੇ ਸ਼ੁੁਰੂ ਹੋ ਗਏ ਅਤੇ ਕਾਂਗਰਸ ਸਰਕਾਰ ਤੇ ਸਿੱਖਿਆ ਵਿਭਾਗ ਪੰਜਾਬ ਦੀ ਅਣਦੇਖੀ ਕਾਰਨ ਆਦਰਸ਼ ਸਕੂਲ਼ਾਂ ਦੀ ਹਾਲਾਤ ‘ਚ ਦਿਨ-ਬਦਿਨ ਨਿਗਾਰ ਆਉਣਾ ਸ਼ੁਰੂ ਹੋ ਗਿਆ। ਪੰਜਾਬ ਨੇ ਸੱਤ ਆਦਰਸ਼ ਸਕੂਲਾਂ ਵਿਚ ਸ਼ਾਮਲ ਸਰਕਾਰੀ ਆਦਰਸ਼ ਪਬਲਿਕ ਸਕੂਲ ਬਲ੍ਹੇਰ ਦੀ ਦੋ ਮੰਜਿਲੀ ਸ਼ਾਨਦਾਰ ਇਮਾਰਤ ਨੂੰ ਬਣਾਉਣ ‘ਤੇ ਕੇਂਦਰ ਤੇ ਪੰਜਾਬ ਸਰਕਾਰ ਨ