best platform for news and views

Day: May 1, 2019

ਪੰਜਾਬ ਦੇ ਹੱਿਤਾਂ ਨੂੰ ਨਜ਼ਰਅੰਦਾਜ ਕਰਨ @ਤੇ ਬਾਦਲਾਂ ਤੇ ਵਰ੍ਹੇ ਬ੍ਰਹਮਪੁਰਾ

ਪੰਜਾਬ ਦੇ ਹੱਿਤਾਂ ਨੂੰ ਨਜ਼ਰਅੰਦਾਜ ਕਰਨ @ਤੇ ਬਾਦਲਾਂ ਤੇ ਵਰ੍ਹੇ ਬ੍ਰਹਮਪੁਰਾ

Breaking News, Chandigarh
ਚੰਡੀਗਡ਼੍ਹ  ੧ ਮਈ ੨੦੧੯: ( ) ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਜਥੇਦਾਰ ਰਣਜੀਤ ਸੰਿਘ ਬ੍ਰਹਮਪੁਰਾ ਨੇ ਅੱਜ ਪਾਰਟੀ ਮੁੱਖ ਦਫ਼ਤਰ ਤੋਂ ਇੱਕ ਪ੍ਰੈਸ ਬਆਿਨ ਜਾਰੀ ਕਰਦਆਿਂ ਬਾਦਲ ਪਰਵਾਰ ਤੇ ਸੂਬੇ ਦੇ ਮੁਦਆਿਂ ਨੂੰ ਨਜ਼ਰ ਅੰਦਾਜ਼ ਕਰਨ ਲਈ ਬਹੁਤ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਹਾ ਕ ਿਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸੰਿਘ ਬਾਦਲ ਪੰਜਾਬ ਲਈ ਚੰਡੀਗਡ਼ ਦੀ ਮੰਗ ਕਰ ਰਹੇ ਸਨ ਜਦੋਂ ਉਹ ਸੱਤਾ ਤੋਂ ਬਾਹਰ ਸਨ ਅਤੇ ਰਾਜਨੀਤਕ ਵਰੋਧੀ ਪਾਰਟੀ ਕਾਂਗਰਸ ਕੇਂਦਰ ਵੱਿਚ ਸੀ ਪਰ ਜਦੋਂ ਬਾਦਲ ਦੀ ਸਰਕਾਰ ਪੰਜਾਬ @ਚ ਸੀ ਅਤੇ ਭਾਜਪਾ ਦੇ ਗੱਠਜੋਡ਼ ਸਹਯੋਗੀ ਕੇਂਦਰ @ਚ ਸੀ ਤਾਂ ਬਾਦਲਾਂ ਨੇ ਚੰਡੀਗਡ਼੍ਹ ਦਾ ਮੁੱਦਾ ਕਦੇ ਨਹੀਂ ਉਠਾਇਆ ਜੋ ਕ ਿਬਹੁਤ ਗ਼ਲਤ ਹੈ। ਸ੍ਰ. ਬ੍ਰਹਮਪੁਰਾ ਨੇ ਹਰਸਮਿਰਤ ਕੌਰ ਬਾਦਲ ਨੂੰ ਵੀ ਜ਼ੰਿਮੇਵਾਰ ਠਹਰਾਇਆ, ਜੋ ਕ ਿਵਰਤਮਾਨ ਸਮੇਂ ਕੇਂਦਰ ਦੀ ਸਰਕਾਰ ਵਚਿ ਫੂਡ ਪ੍ਰੋਸੈਸੰਿਗ ਉਦਯੋਗ ਮੰਤਰੀ ਹੈ। ਉਨ੍ਹਾਂ ਕਹਾ ਕ ਿਹਰਸਮਿਰਤ ਬਾਦਲ ਪੰਜਾਬ ਨੂੰ ੪੧ ਪ੍ਰੋਜੈਕਟ ਮੋਹਆਿ ਕਰਵਾਉਣ ਦਾ ਦਾਅਵਾ ਕਰਦੀ ਹੈ ਜੋ ਕ ਿਬਲਿਕੁਲ ਗ਼ਲਤ ਹੈ, ਸਰਿਫ਼ ਫਾਜ਼ਲਿਕਾ ਵਖੇ ਕੰਿਨੂ ਪ੍ਰੋਸੈਸੰਿਗ ਫੈਕਟ
ਲੋਕਾਂ ਦੀਆਂ ਨਜ਼ਰਾਂ ‘ਚ ਬੁਰੀ ਤਰ੍ਹਾਂ ਗਿਰ ਚੁੱਕੇ ਹਨ ਬਾਦਲ-ਭਗਵੰਤ ਮਾਨ

ਲੋਕਾਂ ਦੀਆਂ ਨਜ਼ਰਾਂ ‘ਚ ਬੁਰੀ ਤਰ੍ਹਾਂ ਗਿਰ ਚੁੱਕੇ ਹਨ ਬਾਦਲ-ਭਗਵੰਤ ਮਾਨ

Breaking News, Moga
ਮੋਗਾ, 1 ਮਈ 2019 ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਕਾਂਡ ਬਾਰੇ ਬਾਦਲਾਂ ਵੱਲੋਂ ਕਲੀਨ ਚਿੱਟ ਮਿਲਣ ਦੇ ਕੀਤੇ ਜਾ ਰਹੇ ਦਾਅਵਿਆਂ ਦਾ ਸਖ਼ਤ ਨੋਟਿਸ ਲਿਆ ਹੈ। ਬੁੱਧਵਾਰ ਨੂੰ ਮੋਗਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਬਾਦਲ ਪੰਜਾਬ ਦੇ ਲੋਕਾਂ ਦੇ ਮਨਾਂ 'ਚੋਂ ਉਤਰ ਗਏ ਹਨ। ਉਨ੍ਹਾਂ ਕਿਹਾ ਕਿ ਬੱਚੇ-ਬੱਚੇ ਦੀ ਜ਼ੁਬਾਨ 'ਤੇ ਬੇਅਦਬੀ ਕਰਵਾਉਣ ਅਤੇ ਗੋਲੀ ਚਲਾਉਣ ਦੇ ਹੁਕਮ ਦੇਣ ਵਾਲਿਆਂ ਦਾ ਨਾਮ ਹੈ ਪਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਹੀਂ ਜਾਣਦੇ। ਇਸ ਕਰ ਕੇ ਪਹਿਲਾਂ ਬਾਦਲ ਸਰਕਾਰ ਨੇ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਰੱਦੀ ਦੇ ਟੋਕਰੇ ਵਿਚ ਸੁੱਟ ਦਿੱਤਾ ਸੀ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਹ ਰਾਹ ਫੜਿਆ ਹੋਇਆ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਸਗੋਂ ਜਾਂਚ ਲਈ ਇੱਕ ਹੋਰ ਸਿਟ (ਐਸਆਈਟੀ) ਬੈਠਾ ਦਿੱਤੀ। ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਜਾਣਬੁੱਝ ਕੇ ਬਾਦਲਾਂ ਵਿਰੁੱਧ
ਆਂਗਣਵਾੜੀ ਮੁਲਾਜ਼ਮਾਂ ਨੇ ਆਵਾਜਾਈ ਠੱਪ ਕਰ ਸਾੜਿਆ ਕੈਪਟਨ ਸਰਕਾਰ ਦਾ ਪੁਤਲਾ

ਆਂਗਣਵਾੜੀ ਮੁਲਾਜ਼ਮਾਂ ਨੇ ਆਵਾਜਾਈ ਠੱਪ ਕਰ ਸਾੜਿਆ ਕੈਪਟਨ ਸਰਕਾਰ ਦਾ ਪੁਤਲਾ

Breaking News, Sangrur
ਧੂਰੀ,1 ਮਈ (ਮਹੇਸ਼ ਜਿੰਦਲ)  - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਅਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਨਿਰਦੇਸ਼ਾਂ 'ਤੇ ਯੂਨੀਅਨ ਦੀ ਜ਼ਿਲ•ਾ ਪ੍ਰਧਾਨ ਬਲਜੀਤ ਕੌਰ ਪੇਧਨੀ ਦੀ ਅਗਵਾਈ ਹੇਠ ਆਂਗਣਵਾੜੀ ਮੁਲਾਜ਼ਮਾਂ ਵੱਲੋਂ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਰਿਹਾਇਸ਼ ਨੇੜੇ ਕੁੱਝ ਸਮੇਂ ਲਈ ਧਰਨਾ ਲਾਉਣ ਉਪਰੰਤ ਸਥਾਨਕ ਕੱਕੜਵਾਲ ਚੌਕ ਵਿਖੇ ਕੈਪਟਨ ਸਰਕਾਰ ਦਾ ਪੁਤਲਾ ਸਾੜਦਿਆਂ ਆਵਾਜਾਈ ਠੱਪ ਕਰ ਕੇ ਸੂਬਾ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ। ਵੱਖ-ਵੱਖ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਨੇ ਆਪ ਤਾਂ ਵਰਕਰਾਂ/ਹੈਲਪਰਾਂ ਦੀ ਕੀ ਮਦਦ ਕਰਨੀ ਸੀ ਉਲਟਾ ਕੇਂਦਰ ਸਰਕਾਰ ਵੱਲੋਂ ਵਧਾਏ ਮਾਣ ਭੱਤੇ ਵਿਚ ਵੀ ਆਪਣਾ ਬਣਦਾ 40 ਫ਼ੀਸਦੀ ਹਿੱਸਾ ਨਹੀਂ ਪਾਇਆ ਅਤੇ ਉਹ ਪੈਸੇ ਕੱਟ ਲਏ। ਜਿਸ ਕਰ ਕੇ ਸੂਬੇ ਭਰ ਦੀਆਂ 54 ਹਜ਼ਾਰ ਵਰਕਰਾਂ/ਹੈਲਪਰਾਂ ਵਿਚ ਗ਼ੁੱਸੇ ਦੀ ਲਹਿਰ ਹੈ ਅਤੇ ਜੇਕਰ ਸਰਕਾਰ ਨੇ ਉਨ•ਾਂ ਨੂੰ ਬਣਦੇ ਪੂਰੇ ਪੈਸੇ ਨਾ ਦਿੱਤੇ ਅਤੇ ਹੋਰ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।  ਧਰਨੇ ਦੌਰਾ
ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ਨੇ ਕੀਤਾ ਚੋਣ ਦਫ਼ਤਰ ਦਾ ਉਦਘਾਟਨ

ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ਨੇ ਕੀਤਾ ਚੋਣ ਦਫ਼ਤਰ ਦਾ ਉਦਘਾਟਨ

Breaking News, Sangrur
ਧੂਰੀ,1 ਮਈ (ਮਹੇਸ਼ ਜਿੰਦਲ)  - ਅਕਾਲੀ-ਭਾਜਪਾ ਗੱਠਜੋੜ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਧੂਰੀ ਵਿਖੇ ਚੋਣ ਦਫ਼ਤਰ ਦਾ ਉਦਘਾਟਨ ਉਨ•ਾਂ ਦੀ ਪਤਨੀ ਗਗਨਦੀਪ ਕੌਰ ਢੀਂਡਸਾ ਵੱਲੋਂ ਕੀਤਾ ਗਿਆ। ਬੀਬੀ ਢੀਂਡਸਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਢੀਂਡਸਾ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਹਲਕੇ ਅੰਦਰ ਵਿਚਰਦਾ ਆ ਰਿਹਾ ਹੈ ਅਤੇ ਹਲਕੇ ਦੇ ਲੋਕਾਂ ਦੇ ਪਿਆਰ ਸਦਕਾ ਹੀ ਪਰਮਿੰਦਰ ਸਿੰਘ ਢੀਂਡਸਾ ਨੂੰ ਪੰਜ ਬਾਰ ਵਿਧਾਇਕ ਵਜੋਂ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਉਨ•ਾਂ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਚਾਹੁੰਦੇ ਸਨ ਕਿ ਮੈਂਬਰ ਪਾਰਲੀਮੈਂਟ ਲਈ ਕਿਸੇ ਹੋਰ ਆਗੂ ਨੂੰ ਮੌਕਾ ਮਿਲੇ, ਪ੍ਰੰਤੂ ਲੋਕ ਸਭਾ ਹਲਕਾ ਸੰਗਰੂਰ ਦੇ ਵੱਖ-ਵੱਖ ਹਲਕਾ ਇੰਚਾਰਜਾਂ, ਪਾਰਟੀ ਆਗੂਆਂ ਅਤੇ ਵਰਕਰਾਂ ਦੇ ਢੀਂਡਸਾ ਪਰਿਵਾਰ ਪ੍ਰਤੀ ਪਿਆਰ-ਸਤਿਕਾਰ ਨੂੰ ਦੇਖਦੇ ਹੋਏ ਪਾਰਟੀ ਹਾਈਕਮਾਨ ਵੱਲੋਂ ਸ੍ਰ.ਢੀਂਡਸਾ ਨੂੰ ਉਮੀਦਵਾਰ ਵਜੋਂ ਐਲਾਨਿਆ ਗਿਆ। ਉਨ•ਾਂ ਕਿਹਾ ਕਿ ਚਾਰ ਗੇੜਾਂ ਦੀ ਚੋਣ ਦੌਰਾਨ ਹੋਏ ਸਰਵਿਆਂ 'ਚ ਸਪਸ਼ਟ ਹੈ ਕਿ ਦੇਸ਼ ਅੰਦਰ ਮੁੜ ਤੋਂ ਮੋਦੀ ਸਰਕਾਰ ਬਣਨਾ ਤੈਅ ਹੈ, ਇਸ ਲਈ ਸਾਨੂੰ ਪਰਮਿੰਦਰ ਸਿੰਘ
ਜਲੰਧਰ ਦੇ ਪਾਦਰੀ ਦੇ ਪੈਸੇ ਗਾਇਬ ਕਰਨ ਦੇ ਮਾਮਲੇ ‘ਚ ਲੋੜੀਂਦੇ ਏ.ਐਸ.ਆਈ. ਕੋਚੀ ਵਿਖੇ ਗ੍ਰਿਫਤਾਰ

ਜਲੰਧਰ ਦੇ ਪਾਦਰੀ ਦੇ ਪੈਸੇ ਗਾਇਬ ਕਰਨ ਦੇ ਮਾਮਲੇ ‘ਚ ਲੋੜੀਂਦੇ ਏ.ਐਸ.ਆਈ. ਕੋਚੀ ਵਿਖੇ ਗ੍ਰਿਫਤਾਰ

Breaking News, Chandigarh
ਚੰਡੀਗੜ੍ਹ, 30 ਅਪ੍ਰੈਲ : ਜਲੰਧਰ ਦੇ ਪਾਦਰੀ ਦੇ ਪੈਸੇ ਗਾਇਬ ਕਰਨ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਇੱਕ ਵੱਡੀ ਸਫ਼ਲਤਾ ਦਰਜ ਕਰਦਿਆਂ 2 ਭਗੌੜੇ ਏ.ਐਸ.ਆਈ. ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਨੂੰ ਕੋਚੀ ਵਿਖੇ ਲੱਭਣ ਵਿੱਚ ਕਾਮਯਾਬ ਹੋਈ ਹੈ, ਜਿੱਥੇ ਇਨ੍ਹਾਂ ਏ.ਐਸ.ਆਈਜ਼ ਨੂੰ ਸਥਾਨਕ ਪੁਲਿਸ ਵੱਲੋਂ ਮੰਗਲਵਾਰ ਦੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ, ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਭਗੌੜੇ ਏ.ਐਸ.ਆਈਜ਼ ਨੂੰ ਕੋਚੀ ਦੇ ਇੱਕ ਪ੍ਰਾਈਵੇਟ  ਹੋਟਲ ਕਾਸਾ ਲਿੰਡਾ, ਫੋਰਟ ਕੋਚੀ ਵਿਖੇ ਵੇਖਿਆ ਗਿਆ ਸੀ, ਜਿੱਥੇ ਸਿੱਟ ਵੱਲੋਂ ਦਿੱਤੀ ਵਿਸ਼ੇਸ਼ ਸੂਚਨਾ ਦੇ ਅਧਾਰ 'ਤੇ ਸਥਾਨਕ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੋਵੇਂ ਏ.ਐਸ.ਆਈਜ਼ ਨੇ ਇੱਕ ਦਿਨ ਪਹਿਲਾਂ ਇਸ ਹੋਟਲ ਵਿੱਚ ਚੈਕ ਇਨ ਕੀਤਾ ਅਤੇ ਆਪਣੇ ਲਈ ਇੱਕ ਕਮਰਾ ਕਿਰਾਏ 'ਤੇ ਬੁੱਕ ਕਰਵਾਇਆ। ਉਨ੍ਹਾਂ ਨੂੰ ਤਕਰੀਬਨ ਸ਼ਾਮ 4:30 ਵਜੇ ਪੁਲਿਸ ਵੱਲੋਂ ਫੜ੍ਹਿਆ ਗਿਆ। ਪੰਜਾਬ ਪੁਲਿਸ ਦੇ ਡੀ.ਜੀ.ਪੀ. ਦਿਨਕਰ ਗੁਪਤਾ ਜਿਨ੍ਹਾਂ ਤੁਰੰਤ ਸ਼ੱਕੀਆਂ ਦੀ ਗ੍ਰਿਫ਼ਤਾਰੀ ਬਾਰੇ ਟਵੀਟ ਕੀਤਾ, ਦੇ ਅਨੁਸਾਰ ਆਈ.ਜ