best platform for news and views

  11 ਅਪੈ੍ਰਲ ਨੂੰ ਖੂਨਦਾਨ ਕੈਂਪ

Please Click here for Share This News

ਝੁਨੀਰ 6 ਅਪੈ੍ਰਲ (ਮਿੱਠੂ ਘੁਰਕਣੀ)_ ਸਰਕਾਰੀ ਅਯੂਰਵੇਦਿਕ ਡਿਸਪੈਚਰੀ ਝੁਨੀਰ ਵਿਖੇ 11 ਅਪੈ੍ਰਲ ਦਿਨ ਬੁੱਧਵਾਰ ਨੂੰ ਮਾਲਵਾ ਐਜੂਕੇਸਨਲ ਐਡ ਵੋਕੇਸਨਲ ਸੁਸਾਇਟੀ ਝੁਨੀਰ ਵਲੋ ਖੁਨਦਾਨ ਕੈਂਪ ਲਗਾਇਆਂ ਜਾ ਰਿਹਾ ਹੈ।ਇਸ ਕੈਪ ਦੇ ਮੁੱਖ ਮਹਮਾਨ ਸ੍ਰ ਨਿਰਮਲ ਸਿੰਘ ਮਾਨ ਥਾਣਾ ਮੁਖੀ ਝੁਨੀਰ ਅਤੇ ਵਿਸੇਸ ਮਹਿਮਾਨ ਡਾ ਵਰਿੰਦਰ ਕੁਮਾਰ ਐਮ ਡੀ ਅਯੁਰਵੇਦਿਕ ਵਲੋ ਸਿਰਕਤ ਕਰ ਰਹੇ ਹਨ ।ਬਲੈਡ ਬੈਂਕ ਮਾਨਸਾ ਵਲੋ ਡਾਕਟਰਾ ਦੀ ਪੂਰੀ ਟੀਮ ਪਹੁਚ ਰਹੂੀ ਹੈ ।ਖੁੂਨਦਾਨ ਕਰਨ ਵਾਲੇ ਦਾਨੀ 11 ਅਪੈ੍ਰਲ ਦਿਨ ਬੁੱਧਵਾਰ ਨੂੰ ਸਰਕਾਰੀ ਡਿਸਪੈਚਰੀ ਝੁਨੀਰ ਵਿਖੇ ਪਹੰੁਚ ਸਕਦੇ ਹਨ ।ਇਸ ਜਾਣਕਾਰੀ ਸੁਸਾਇਟੀ ਦੇ ਚੈਅਰਮੈਨ ਸ੍ਰ ਮਿੱਠੂ ਸਿੰਘ ਦੰਦੀਵਾਲ ਨੇ ਦਿੱਤੀ ।

Please Click here for Share This News

Leave a Reply

Your email address will not be published. Required fields are marked *