best platform for news and views

ਜ਼ਿਲ੍ਹਾ ਪੱਧਰੀ ਖੇਡਾਂ 3 ਅਕਤੂਬਰ ਤੋਂ ਸ਼ੁਰੂ: ਭਦੌੜ

Please Click here for Share This News

ਬਰਨਾਲਾ, 15 ਸਤੰਬਰ(ਰਾਕੇਸ਼ ਗੋਇਲ)- ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਖੇਡ ਵਿਭਾਗ ਪੰਜਾਬ ਵੱਲੋਂ ਸਾਲ 2017-18 ਦੇ ਸ਼ੈਸਨ ਲਈ ਜ਼ਿਲ੍ਹਾ ਪੱਧਰੀ ਮੁਕਾਬਲੇ ਅੰਡਰ-17 ਸਾਲ (ਲੜਕੇ-ਲੜਕੀਆਂ) ਜੋ ਕਿ ਮਿਤੀ 20 ਸਤੰਬਰ 2017 ਤੋਂ 21 ਸਤੰਬਰ 2017 ਤੱਕ ਗੋਬਿੰਦ ਇੰਟਰਨੈਸ਼ਨਲ ਸਕੂਲ ਭਦੌੜ ਵਿਖੇ ਆਯੋਜਿਤ ਕਰਵਾਏ ਜਾਣੇ ਸਨ। ਪਰੰਤੂ ਖਿਡਾਰੀਆਂ ਦੀਆਂ ਪ੍ਰੀਖਿਆਵਾਂ ਹੋਣ ਕਾਰਨ ਇਹ ਟੂਰਨਾਮੈਂਟ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਇਹ ਟੂਰਨਾਮੈਂਟ 3 ਅਕਤੂਬਰ 2017 ਤੋਂ 4 ਅਕਤੂਬਰ 2017 ਤੱਕ ਗੋਬਿੰਦ ਇੰਟਰਨੈਸ਼ਨਲ ਸਕੂਲ, ਭਦੌੜ ਵਿਖੇ ਆਯੋਜਿਤ ਕਰਵਾਏ ਜਾਣਗੇ।

Please Click here for Share This News

Leave a Reply

Your email address will not be published. Required fields are marked *