best platform for news and views

ਜ਼ਿਲੇ ਦੇ ਕਾਨੂੰਨੀ ਸੰਭਾਲ ਅਤੇਸਹਾਇਤਾ ਕੇਂਦਰ ਦੀ ਅਚਨਚੇਤਚੈਕਿੰਗ

Please Click here for Share This News
ਬਰਨਾਲਾ,(ਰਕੇਸ ਕਮਾਰ ਗੋਇਲ):ਸਕੱਤਰ ਜ਼ਿਲ ਕਾਨੂੰਨੀ ਸੇਵਾਵਾਂਅਥਾਰਟੀ ਬਰਨਾਲਾ ਸ੍ਰੀ ਅਮਿਤ ਮੱਲ ਵੱਲੋ ਜ਼ਿਲ ਬਰਨਾਲਾਵਿਖੇ ਖੋਲੇ ਗਏ ਕਾਨੂੰਨੀ ਸੰਭਾਲ ਅਤੇ ਸਹਾਇਤਾ ਕੇਂਦਰਾਂ ਤਪਾ, ਸਹਿਣਾ,ਭਦੌੜ ਅਤੇ ਬੀਹਲਾ ਦੀ ਅਚਨਚੇਤ ਚੈਕਿੰਗ ਕੀਤੀ ਗਈ ਉਨਾਂਜਾਣਕਾਰੀ ਦਿੰਦਿਆਂ ਦੱਸਿਆ ਕਿ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਨਵੀਂਦਿੱਲੀ ਦੀਆਂ ਹਦਾਇਤਾਂ ਅਤੇ ਜ਼ਿਲ ਅਤੇ ਸੈਸ਼ਨ ਜੱਜਕਮ ਚੇਅਰਮੈਨ,ਜਿਲਾਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਸ੍ਰੀ ਹਰਪਾਲ ਸਿੰਘ,ਮਾਨਯੋਗ ਜਿਲਾਅਤੇ ਸੈਸ. ਜੱਜ ਕਮਚੇਅਰਮੈਨ ਜ਼ਿਲ ਕਾਨੂੰਨੀਸੇਵਾਵਾਂ ਅਥਾਰਟੀ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਬਰਨਾਲਾ ਦੇ ਵੱਖ ਵੱਖ ਪਿੰਡਾਂ ਵਿੱਚ ਕੁੱਲ 12 ਕਾਨੂੰਨੀ ਸੰਭਾਲ ਅਤੇਸਹਾਇਤਾ ਕੇਂਦਰ ਖੋਲੇ ਗਏ ਹਨ, ਜਿੱਥੇ ਹਰੇਕ ਬੁੱਧਵਾਰ ਅਤੇ ਸ਼ਨੀਵਾਰਵਾਲੇ ਦਿਨ ਇੱਕ ਇੱਕ ਪੈਰਾ ਲੀਗਲ ਵਲੰਟੀਅਰ ਦੀ ਡਿਊਟੀ ਲਗਾਈਜਾਂਦੀ ਹੈ
ਇਸ ਤੋਂ ਇਲਾਵਾ ਹਰੇਕ ਸ਼ਨੀਵਾਰ ਵਾਲੇ ਦਿਨ ਹਰੇਕ ਕੇਂਦਰ ਵਿੱਚ ਇੱਕਵਕੀਲ ਸਾਹਿਬ ਵੀ ਨਿਯੁਕਤ ਕੀਤਾ ਗਿਆ ਹੈ, ਜਿਨਾਂ ਪਾਸੋਂ ਕਿਸੇ ਵੀਪ੍ਰਕਾਰ ਦੀ ਕਾਨੂੰਨੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ  ਸਕੱਤਰ ਸ੍ਰੀਅਮਿਤ ਮੱਲ ਨੇ ਪੈਰਾ ਲੀਗਲ ਵਲੰਟੀਅਰ ਦੇ ਹਾਜਰੀ ਰਜਿਸਟਰ,ਸ਼ਿਕਾਇਤਾਂ ਸਬੰਧੀ ਰਜਿਸਟਰ ਅਤੇ ਸ਼ਿਕਾਇਤ ਬਕਸੇ ਵੀ ਚੈੱਕ ਕੀਤੇ
Please Click here for Share This News

Leave a Reply

Your email address will not be published. Required fields are marked *