best platform for news and views

ਜ਼ਿਲਾ ਜ਼ੇਲ ਬਰਨਾਲਾ ਵਿਖੇ ਕੈਂਪ ਕੋਰਟ ਦਾ ਆਯੋਜਨ

Please Click here for Share This News
ਬਰਨਾਲਾ,(ਰਕੇਸ ਕਮਾਰ ਗੋਇਲ):ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ,ਚੰਡੀਗੜਅਤੇ ਜ਼ਿਲ ਅਤੇ ਸੈਸ਼ਨਜ ਜੱਜਕਮਚੇਅਰਮੈਨ ਜ਼ਿਲਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ . ਹਰਪਾਲ ਸਿੰਘ ਦੀਆਂ ਹਦਾਇਤਾਂਅਨੁਸਾਰ ਜ਼ਿਲ ਜੇਲ ਬਰਨਾਲਾ ਵਿਖੇ ਸੀ.ਜੇ.ਐੱਮ.-ਕਮਸਕੱਤਰਜ਼ਿਲ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਸ੍ਰੀ ਅਮਿਤ ਮੱਲ ਵੱਲੋਂ ਕੈਂਪ ਕੋਰਟ ਲਗਾਈ ਗਈ। ਉਨਾਂ ਨੇ ਕੈਦੀਆ ਨੂੰ ਕੇਸ ਸਬੰਧੀ ਰਹੀਆਂਮੁਸ਼ਕਿਲਾਂ ਦੇ ਮੌਕੇ ਉੱਪਰ ਹੱਲ ਦੱਸੇ ਅਤੇ ਉਨਾਂ ਤੋਂ ਜਾਣਕਾਰੀ ਪ੍ਰਾਪਤ ਕੀਤੀਕਿ  ਕਿੰਨੇ ਕੈਦੀਆ ਦੀ ਜਮਾਨਤ ਹੋ ਗਈ ਹੈ, ਪਰ ਉਹਨਾਂ ਦੀ ਜਮਾਨਤ ਭਰਨਲਈ ਕੋਈ ਤਿਆਰ ਨਹੀਂ ਹੈ। ਸਕੱਤਰ ਅਮਿਤ ਮੱਲ ਨੇ ਕੈਦੀਆਂ ਤੋਂਉਨਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਅਧੀਨ ਦਿੱਤੇ ਗਏ ਵਕੀਲਾਂ ਦੇ ਕੰਮਬਾਰੇ ਵੀ ਪਤਾ ਕੀਤਾ।
ਅੰਤ ਵਿੱਚ ਸਕੱਤਰ ਅਮਿਤ ਮੱਲ ਨੇ ਜ਼ੇਲ ਅਥਾਰਟੀ ਨੂੰ ਦਿਸ਼ਾ ਨਿਰਦੇਸ਼ਦਿੱਤੇ ਕਿ ਜੇਕਰ ਕਿਸੇ ਵੀ ਕੈਦੀ ਨੂੰ ਕੇਸ ਸਬੰਧੀ ਕਿਸੇ ਵੀ ਤਰਾਂ ਦੀਮੁਸ਼ਕਿਲ ਰਹੀ ਹੈ ਤਾਂ ਉਹ ਨਿਮਨਹਸਤਾਖਰ ਦੇ ਦਫਤਰ ਵਿਖੇ ਪ੍ਰਤੀਬੇਨਤੀਭੇਜਣ, ਜਿਸ ਉੱਪਰ ਨਿਯਮਾ ਅਨੁਸਾਰ ਵਾਜਿਬ ਕਾਰਵਾਈ ਕੀਤੀ ਜਾਵੇਗੀ
Please Click here for Share This News

Leave a Reply

Your email address will not be published. Required fields are marked *