best platform for news and views

ਹੈਪਾਟਾਈਟਸ ਬਾਰੇ ਜਾਗਰੂਕ ਹੋਣਾ ਜਰੂਰੀ: ਸਿਵਲ ਸਰਜਨ

Please Click here for Share This News

ਮੋਗਾ: ਹੈਪਾਟਾਇਟਸ ਜਿਗਰ ਦੀ ਬਿਮਾਰੀ ਹੈ ਜਿਹੜੀ ਕਿ ਵਾਇਰਸ ਕਾਰਨ ਫੈਲਦੀ ਹੈ|ਇਹ ਬਿਮਾਰੀ ਬਹੁਤ ਖਤਰਨਾਕ ਅਤੇ ਜਾਨਲੇਵਾ ਹੋ ਸਕਦੀ ਹੈ|ਇਸ ਬਾਰੇ ਜਾਗਰੂਕ ਹੋਣਾ ਜਰੂਰੀ ਹੈ ਇਨ•ਾ ਵਿਚਾਰਾ ਦਾ ਪ੍ਰਗਟਾਵਾ ਕਰਦੇ ਹੋਏ ਸਿਵਲ ਸਰਜਨ ਮੋਗਾ ਡਾ ਜਸਪ੍ਰੀਤ ਕੌਰ ਸੇਖੋ ਨੇ ਇਕ ਵਿਭਾਗ ਵੱਲੋਂ ਜਾਗਰੂਕਤਾ ਬੈਨਰ ਰੀਲੀਜ. ਕਰਦੇ ਹੋਏ ਕਿਹਾ ਕਿ ਹੈਪਾਟਾਇਟਸ ਦਾ ਇਲਾਜ ਅਤੇ ਟੈਸਟ ਸਰਕਾਰੀ ਹਸਪਤਾਲਾ ਵਿੱਚ ਬਿਲਕੁਲ ਮੁਫਤ ਕੀਤਾ ਜਾਦਾ ਹੈ|ਇਸ ਮੌਕੇ ਡਾ ਅਰਵਿੰਦਰ ਪਾਲ ਸਿੰਘ ਗਿੱਲ ਜਿਲਾ ਸਿਹਤ ਅਫਸਰ ਮੋਗਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਤੰਦਰੁਸਤ ਸਰੀਰ ਹੀ ਤੰਦਰੁਸਤ ਸਮਾਜ ਦੀ ਸਿਰਜਣਾ ਦਾ ਮੁੱਢ ਹੈ ਇਸ ਲਈ ਸਭ ਤੋਂ ਪਹਿਲਾ ਚੰਗੀ ਸਿਹਤ ਜਰੂਰੀ ਹੈ ਅਤੇ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਤੇ ਬਿਮਾਰੀਆ ਸਬੰਧੀ ਕੀਤੀ ਜਾਗਰੂਕਤਾ ਲੋਕਾ ਲਈ ਲਾਹੇਵੰਦ ਸਾਬਤ ਹੁੰਦੀ ਹੈ|ਇਸੇ ਦੌਰਾਨ ਹੀ ਡਾ ਮਨੀਸ. ਅਰੋੜਾ ਜਿਲਾ ਐਪਡੀਮੋਲੋਜਿਸਟ ਨੇ ਕਿਹਾ ਕਿ ਬੈਨਰ ਰਾਹੀਂ ਹੈਪਾਟਾਇਟਸ ਦੇ ਕਾਰਨ ਅਤੇ ਲੱਛਣਾ ਬਾਰੇ ਭਰਪੂਰ ਜਾਣਕਾਰੀ ਦਿਤੀ ਗਈ ਹੈ |ਇਸ ਸਮੇਂ ਡਾ ਨਰੇਸ. ਕੁਮਾਰ ਜਿਲਾ ਐਪਡੀਮੋਲੋਜਿਸਟ ਨੇ ਕਿਹਾ ਕਿ ਇਸੇ ਹਫਤੇ ਦੌਰਾਨ ਜਿਲੇ ਦੇ ਬਲਾਕਾ ਅਤੇ ਵੱਖ ਵੱਖ ਵਿਦਿਅਕ ਅਦਾਰਿਆ ਵਿੱਚ ਹੈਪਾਟਾਇਟਸ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਹੋਰ ਆਈ ਈ ਸੀ  ਬੀ ਸੀ ਸੀ ਗਤੀਵਿਧੀਆ ਵੀ ਕੀਤੀਆ ਜਾਣਗੀਆ| ਇਸ ਮੌਕੇ ਰੁਪੇਸ. ਕੁਮਾਰ ਮਜੀਠੀਆ ਅਤੇ ਅੰਮ੍ਰਿਤ ਸ.ਰਮਾ ਜਿਲਾ ਮੀਡੀਆ ਕੋਆਰਡੀਨੈਟਰ ਤੋਂ ਇਲਾਵਾ ਹੋਰ ਵੀ ਸਟਾਫ ਹਾਜਰ ਸਨ|
ਹੈਪਾਟਾਈਟਸ ਬਾਰੇ ਜਾਗਰੂਕ ਹੋਣਾ ਜਰੂਰੀ: ਸਵਿਲ ਸਰਜਨ
ਵਸਿ.ਵ ਹੈਪਾਟਾਇਟਸ ਦਵਿਸ ਬਾਰੇ ਜਾਗਰੂਕਤਾ ਬੈਨਰ ਰੀਲੀਜ. ਕੀਤਾ|
ਮੋਗਾ: ਹੈਪਾਟਾਇਟਸ ਜਗਿਰ ਦੀ ਬਮਾਰੀ ਹੈ ਜਹਿਡ਼ੀ ਕ ਿਵਾਇਰਸ ਕਾਰਨ ਫੈਲਦੀ ਹੈ|ਇਹ ਬਮਾਰੀ ਬਹੁਤ ਖਤਰਨਾਕ ਅਤੇ ਜਾਨਲੇਵਾ ਹੋ ਸਕਦੀ ਹੈ|ਇਸ ਬਾਰੇ ਜਾਗਰੂਕ ਹੋਣਾ ਜਰੂਰੀ ਹੈ ਇਨ੍ਹਾ ਵਚਾਰਾ ਦਾ ਪ੍ਰਗਟਾਵਾ ਕਰਦੇ ਹੋਏ ਸਵਿਲ ਸਰਜਨ ਮੋਗਾ ਡਾ ਜਸਪ੍ਰੀਤ ਕੌਰ ਸੇਖੋ ਨੇ ਇਕ ਵਭਾਗ ਵੱਲੋਂ ਜਾਗਰੂਕਤਾ ਬੈਨਰ ਰੀਲੀਜ. ਕਰਦੇ ਹੋਏ ਕਹਾ ਕ ਿਹੈਪਾਟਾਇਟਸ ਦਾ ਇਲਾਜ ਅਤੇ ਟੈਸਟ ਸਰਕਾਰੀ ਹਸਪਤਾਲਾ ਵੱਿਚ ਬਲਿਕੁਲ ਮੁਫਤ ਕੀਤਾ ਜਾਦਾ ਹੈ|ਇਸ ਮੌਕੇ ਡਾ ਅਰਵੰਿਦਰ ਪਾਲ ਸੰਿਘ ਗੱਿਲ ਜਲਾ ਸਹਿਤ ਅਫਸਰ ਮੋਗਾ ਨੇ ਜਾਣਕਾਰੀ ਦੰਿਦੇ ਹੋਏ ਕਹਾ ਕ ਿਤੰਦਰੁਸਤ ਸਰੀਰ ਹੀ ਤੰਦਰੁਸਤ ਸਮਾਜ ਦੀ ਸਰਿਜਣਾ ਦਾ ਮੁੱਢ ਹੈ ਇਸ ਲਈ ਸਭ ਤੋਂ ਪਹਲਾ ਚੰਗੀ ਸਹਿਤ ਜਰੂਰੀ ਹੈ ਅਤੇ ਸਹਿਤ ਵਭਾਗ ਵੱਲੋਂ ਸਮੇਂ ਸਮੇਂ ਤੇ ਬਮਾਰੀਆ ਸਬੰਧੀ ਕੀਤੀ ਜਾਗਰੂਕਤਾ ਲੋਕਾ ਲਈ ਲਾਹੇਵੰਦ ਸਾਬਤ ਹੁੰਦੀ ਹੈ|ਇਸੇ ਦੌਰਾਨ ਹੀ ਡਾ ਮਨੀਸ. ਅਰੋਡ਼ਾ ਜਲਾ ਐਪਡੀਮੋਲੋਜਸਿਟ ਨੇ ਕਹਾ ਕ ਿਬੈਨਰ ਰਾਹੀਂ ਹੈਪਾਟਾਇਟਸ ਦੇ ਕਾਰਨ ਅਤੇ ਲੱਛਣਾ ਬਾਰੇ ਭਰਪੂਰ ਜਾਣਕਾਰੀ ਦਤੀ ਗਈ ਹੈ |ਇਸ ਸਮੇਂ ਡਾ ਨਰੇਸ. ਕੁਮਾਰ ਜਲਾ ਐਪਡੀਮੋਲੋਜਸਿਟ ਨੇ ਕਹਾ ਕ ਿਇਸੇ ਹਫਤੇ ਦੌਰਾਨ ਜਲੇ ਦੇ ਬਲਾਕਾ ਅਤੇ ਵੱਖ ਵੱਖ ਵਦਿਅਿਕ ਅਦਾਰਆਿ ਵੱਿਚ ਹੈਪਾਟਾਇਟਸ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਹੋਰ ਆਈ ਈ ਸੀ  ਬੀ ਸੀ ਸੀ ਗਤੀਵਧੀਆ ਵੀ ਕੀਤੀਆ ਜਾਣਗੀਆ| ਇਸ ਮੌਕੇ ਰੁਪੇਸ. ਕੁਮਾਰ ਮਜੀਠੀਆ ਅਤੇ ਅੰਮ੍ਰਤਿ ਸ.ਰਮਾ ਜਲਾ ਮੀਡੀਆ ਕੋਆਰਡੀਨੈਟਰ ਤੋਂ ਇਲਾਵਾ ਹੋਰ ਵੀ ਸਟਾਫ ਹਾਜਰ ਸਨ|

Please Click here for Share This News

Leave a Reply

Your email address will not be published.