best platform for news and views

ਸ.ਸ.ਸ.ਸ ਭੁੱਲਰਹੇੜੀ ਵਿਖੇ ਅਧਿਆਪਕ ਮਿਲਣੀ ਸਮੇ  ਕੈਰੀਅਰ ਵਰਕਸ਼ਾਪ ਲਗਾਈ ਗਈ

Please Click here for Share This News

ਧੂਰੀ,29 ਸਤੰਬਰ (ਮਹੇਸ਼ ਜਿੰਦਲ) ਅੱਜ ਸ.ਸ.ਸ.ਸ ਭੁੱਲਰਹੇੜੀ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ ਜਿਸਦਾ ਮੁੱਖ ਉਦੇਸ਼ ਮਾਪਿਆਂ ਨੂੰ ਵਿਦਿਆਰਥੀਆਂ ਦੇ ਪ੍ਰਾਪਤ ਅੰਕਾਂ ਬਾਰੇ ਜਾਣੂ ਕਰਵਾੳਣਾ ਸੀ ਤਾਂ ਜੋ ਉਹਨਾ ਦੀ ਕਾਰਗੁਜਾਰੀ ਹੋਰ ਵਧੀਆ ਹੋ ਸਕੇ।ਇਸ ਮੌਕੇ ਤੇ ਕੈਰੀਅਰ ਵਰਕਸ਼ਾਪ ਲਗਾਈ ਗਈ ।ਵਿਦਿਆਰਥੀਆਂ ਨੂੰ ਹਰਦੇਵ ਸਿੰਘ (ਕੈਰੀਅਰ ਅਧਿਆਪਕ),ਵੰਦਨਾ ਧੀਰ (ਸਾਇੰਸ ਮਿਸਟੈ੍ਰਸ),ਕੋਮਲ ਸਿਹਰਾ(ਕੰਪਿਊਟਰ ਫੈਕਲਟੀ) ਅਤੇ ਜਰਨੈਲ ਸਿੰਘ (ਸ.ਸ ਮਾਸਟਰ) ਨੇ ਸੰਬੋਧਨ ਕੀਤਾ ।ਇਸ ਮੌਕੇ ਤੇ ਪ੍ਰਿੰਸੀਪਲ ਸੁਰਿੰਦਰ ਕੌਰ ਤੋਂ ਇਲਾਵਾ ਸਮੂਹ ਸਟਾਫ ਅਤੇ ਐਸ ਐਮ ਸੀ ਕਮੇਟੀ ਮੈਂਬਰ ਮੌਜੂਦ ਸੀ ।

Please Click here for Share This News

Leave a Reply

Your email address will not be published. Required fields are marked *