ਬਟਾਲਾ : ਸੰਤ ਸਮਾਜ ਦੇ ਸੀਨੀਅਰ ਆਗੂ ਅਤੇ ਪ੍ਰਸਿੱਧ ਪ੍ਰਚਾਰਕ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਅੱਜ ਬਟਾਲਾ ਪੁਲੀਸ ਨੇ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਪੁਲੀਸ ਸੂਤਰਾਂ ਅਨੁਸਾਰ ਸੰਤ ਦਾਦੂਵਾਲਾ ਆਪਣੀ ਪਤਨੀ ਅਤੇ ਪੁੱਤਰ ਨਾਲ ਅੱਜ ਪਿੰਡ ਠੀਕਰੀਵਾਲ ਵਿਖੇ ਇਕ ਧਾਰਮਿਕ ਸਮਾਗਮ ਵਿਚ ਸਾਮਲ ਹੋ ਕੇ ਵਾਪਸ ਪਰਤ ਰਹੇ ਸਨ। ਉਨ੍ਹਾਂ ਨੂੰ ਕਾਦੀਆਂ ਵਿਖੇ ਰਸਤੇ ਵਿਚ ਹੀ ਪੁਲੀਸ ਨੇ ਰੋਕ ਕੇ ਗ੍ਰਿਫਤਾਰ ਕਰ ਲਿਆ। ਪੁਲੀਸ ਵਲੋਂ ਸਾਂਤੀ ਵਿਚ ਵਿਘਨ ਪਾਉਣ ਵਾਲੀ ਧਾਰ 107-151 ਅਧੀਨ ਪਰਚਾ ਦਰਜ ਕਰਕੇ ਡਵੀਜਨਲ ਮੈਜਿਸਟਰੇਟ ਬਟਾਲਾ ਦੀ ਅਦਾਲਤ ਵਿਚ ਪੇਸ ਕੀਤਾ ਗਿਆ ਅਤੇ ਅਦਾਲਤ ਨੇ ਸੰਤ ਦਾਦੂਵਾਲ ਨੂੰ ਜੇਲ ਭੇਜ ਦਿੱਤਾ।
Respected Sardar Nirmal Singh Sadhawsliea
Gur Fateh
Happy New Year God! Bless You with all family
With regards
JASKARAN SINGH KAHAN SINGH WALA
Singh Sahib de ILLIGAL detentions badal Sarkar de kaffan vich kill sabat hovega
gur fateh bai ji. thank you