best platform for news and views

ਸ੍ਰੀ ਮਤੀ ਸਰੋਜ ਬਾਲਾ ਨੇ ਬਲਾਕ ਪ੍ਰਇਮਰੀ ਸਿੱਖਿਆ ਅਫਸਰ ਝੁਨੀਰ ਦਾ ਅਹੁਦਾ ਸੰਭਾਲਿਆ

Please Click here for Share This News

ਝੁਨੀਰ 4 ਅਕਤੂਬਰ )ਮਿੱਠੂ ਘੁਰਕਣੀ)ਬੀਤੇ ਦਿਨੀ ਸ੍ਰੀ ਮਤੀ ਸਰੋਜ ਬਾਲਾ ਨੇ ਪੱਕੇ ਤੋਰ ਤੇ ਬਤੌਰ ਬਲਾਕ ਪ੍ਰਇਮਰੀ ਸਿੱਖਿਆ ਅਫਸਰ ਝੁਨੀਰ-1 ਦਾ ਅਹੁਦਾ ਸੰਭਾਲਿਆ।ਜਿਸ ਨਾਲ ਝੁਨੀਰ ਬਲਾਕ ਦੇ ਅਧਿਆਪਕਾ ਵਿੱਚ ਖੁਸੀ ਦੀ ਲਹਿਰ ਪਾਈ ਗਈ ।ਕਿਉਕਿ ਇਸ ਪਦ ਦੀ ਉਨਤੀ ਨਾਲ ਅਧਿਆਪਕਾ ਦੇ ਰੋਜਾਨਾ ਦੇ ਕੰਮ ਨਿਰਵਿਘਨ ਹੁੰਦੇ ਰਹਿਣਗੇ।ਸ੍ਰੀ ਮਤੀ ਸਰੋਜ ਬਾਲਾ ਨੇ ਪੰਜਾਬ ਸਰਕਾਰ ਦੀਆ ਸਿੱਖਿਆ ਨੀਤੀਆ ਨੂੰ ਸੰਚਾਰੂ ਰੂਪ ਨਾਲ ਲਾਗੂ ਕਰਨ ਤੇ ਅਧਿਆਪਕਾ ਦੇ ਕੰੰਮ ਪਹਿਲ ਦੇ ਅਧਾਰ ਤੇ ਕਰਨ ਦਾ ਭਰੋਸਾ ਵੀ ਦਵਾਇਆ।ਉਹਨਾ ਬਲਾਕ ਚ ਪੇਦੇ ਸਕੂਲਾ ਦੇ ਸਾਰੇ ਅਧਿਆਪਕਾ ਨੂੰ ਪੂਰੀ ਇਮਾਨਦਾਰੀ ਨਾਲ ਕੰੰਮ ਕਰਨ ਦੀ ਅਪੀਲ ਵੀ ਕੀਤੀ।ਇਸ ਮੋਕੇ ਬੀ ਪੀ ਓ ਇੰਨਚਾਰਜ ਕੁਲਵੰਤ ਕੋਰ ਪੰਮਾਰ,ਸਾਬਕਾ ਬੀ ਪੀ ਸ੍ਰੀ ਨਾਜਰ ਸਿੰਘ,ਪ੍ਰਿਸੀਪਲ ਗੁਰਲਾਭ ਸਿੰਘ,ਮਾਸਟਰ ਨਛੱਤਰ ਸਿੰਘ ਫਤਿਹਪੁਰ,ਮਾਸਟਰ ਗੁਰਜੰਟ ਸਿੰਘ,ਮਾਸਟਰ ਭੋਲਾ ਸਿੰਘ,ਪਰਮਜੀਤ ਸਿੰਘ,ਰੋਮੀ ਸਿੰਘ ,ਭਗਵੰਤ ਸਿੰਘ,ਗੁਰਜੀਤ ਸਿੰਘ ,ਬਲਤੇਜ ਸਿੰਘ ਆਦਿ ਸਟਾਫ ਮੋਕੇ ਤੇ ਹਾਜਿਰ ਸੀ ।


ਕੈਪਸਨ- ਸ੍ਰੀ ਮਤੀ ਸਰੋਜ ਬਾਲਾ ਨੂੰ ਬਲਾਕ ਪ੍ਰਇਮਰੀ ਸਿੱਖਿਆ ਅਫਸਰ ਝੁਨੀਰ ਦਾ ਅਹੁਦਾ ਸੰਭਾਲਦੇ ਹੋਏ

Please Click here for Share This News

Leave a Reply

Your email address will not be published. Required fields are marked *