best platform for news and views

ਸੇਵਾ ਭਾਵਨਾ ਨਾਲ ਕੰਮ ਕਰਨ ਲਈ ਸਹੁੰ ਚੁੱਕ ਸਮਾਗਮ ਕਰਵਾਇਆ

Please Click here for Share This News

ਮੋਗਾ : ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਚੰਗੇ ਵਤੀਰੇ ਸੰਬੰਧੀ ਸਹੁੰ ਚੁੱਕ ਸਮਾਗਮ ਪੂਰੇ ਪੰਜਾਬ ਅੰਦਰ ਕਰਵਾਏ ਗਏ| ਜਿਸ ਵਿੱਚ ਜਿਲ•ਾ ਮੋਗਾ ਅੰਦਰ ਵੀ ਸਿਹਤ ਸੰਸਥਾਵਾਂ ਤੇ ਇਹ ਚੰਗੇ ਵਤੀਰਾ ਸਹੁੰ ਚੁੱਕ ਸਮਾਗਮ ਸਿਵਲ ਸਰਜਨ ਮੋਗਾ ਡਾ ਨਰਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ|ਜਿਸ ਵਿੱਚ ਸਬ ਸੈਂਟਰ ਬਲਾਕ ਪੱਧਰ ਅਤੇ ਜਿਲ•ਾ ਪੱਧਰ ਤੇ ਇਹ ਸਮਾਗਮ ਕਰਵਾਏ ਗਏ | ਇਸ ਮੌਕੇ  ਸਿਵਲ ਸਰਜਨ ਮੋਗਾ ਡਾ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਫਤਰ ਸਿਵਲ ਸਰਜਨ ਵਿੱਚ ਇਕਤਰ ਹੋਏ ਡਾਕਟਰ ਸਾਹਿਬਾਨ ਪੈਰਾ ਮੈਡੀਕਲ ਸਟਾਫ ਅਤੇ ਦਫਤਰੀ ਅਮਲੇ ਨੂੰ ਇਹ ਸਹੁੰ ਚੁਕਾਈ ਗਈ ਕਿ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਸਿਹਤ ਸੰਸਥਾਂ ਵਿੱਚ ਮਰੀਜ.ਾ ਜਾਂ ਹੋਰ ਲੋਕਾਂ ਨਾਲ ਚੰਗਾ ਵਤੀਰਾ ਕਰਨ ਸਬੰਧੀ ਅਤੇ ਦਫਤਰੀ ਅਮਲੇ ਵੱਲੋਂ ਸਪੱਸ.ਟ ਅਤੇ ਸੰਤੋਸ.ਜਨਕ ਸਵਾਲ ਦੇ ਜੁਆਬ ਦੇਣ ਸਬੰਧੀ ਅਤੇ ਲੋੜਵੰਤ ਲੋਕਾਂ ਦੀਆਂ ਮਰੀਜਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਚੁੱਜੇ ਢੰਗ ਨਾਲ ਆਪਣੀ ਜਿੰਮੇਵਾਰੀ ਨਿਭਾਉਣ ਲਈ ਕਿਹਾ ਸਿਹਤ ਸੰਥਥਾ ਨਾਲ ਸਬੰਧਿਤ ਕੰਮਾਂ ਤੋਂ ਇਲਾਵਾ ਮਰੀਜ. ਜਾਂ ਹੋਰ ਲੋਕ ਸਿਹਤ ਸੰਸਥਾ ਕੋਈ ਵੀ ਜਾਣਕਾਰੀ ਹਾਸਿਲ ਕਰਨਾ ਚਹੁੰਦੇ ਹਨ ਤਾਂ ਉਨ•ਾਂ ਦੀ ਹਰ ਸੰਭਵ ਮੱਦਦ ਕਰਨ ਲਈ ਕਿਹਾ| ਇਸੇ ਤਰ•ਾਂ ਸਿਹਤ ਵਿਭਾਗ ਵੱਲੋਂ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਹਰ ਸੰਭਵ ਕੋਸਿ.ਸ ਕਰਨ ਲਈ ਕਿਹਾ|ਇਸ ਮੌਕੇ ਸਹਾਇਕ ਸਿਵਲ ਸਰਜਨ ਮੋਗਾ ਡਾ ਅਰੁਣ ਗੁਪਤਾ, ਜਿਲ•ਾ ਸਿਹਤ ਅਫਸਰ ਡਾ ਨਰੇਸ. ਗੁਪਤਾ, ਜਿਲ•ਾ ਪਰਿਵਾਰ ਭਲਾਈ ਅਫਸਰ ਡਾ ਸੰਜੇ ਕਪੂਰ ਅਤੇ ਡਾ ਹਰਿੰਦਰ ਕਮਾਰ ਸ.ਰਮਾ ਜਿਲ•ਾ ਟੀਕਾਕਰਨ ਅਫਸਰ, ਅਤੇ ਜਿਲ•ਾ ਟੀ ਬੀ ਅਫਸਰ ਡਾ ਇੰਦਰਬੀਰ ਸਿੰਘ ਗਿੱਲ, ਡਾ ਸੁਰਿੰਦਰ ਸੇਤੀਆ ਜਿਲ•ਾ ਡਿਪਟੀ ਮੈਡੀਕਲ ਕਮਿਸ.ਨਰ,ਡਾ ਅਰਵਿੰਦਰ ਪਾਲ ਸਿੰਘ ਗਿਲ ਐਸ ਐਮ ਓ, ਡਾ ਗਗਨਦੀਪ ਸਿੰਘ ਗਿੱਲ, ਜਿਲ•ਾ ਸਿੱਖਿਆ ਅਤੇ ਸੂਚਨਾ ਅਫਸਰ ਕ੍ਰਿਸ.ਨਾ ਸ.ਰਮਾ , ਜਿਲ੍ਰਾ ਬੀ ਸੀ ਸੀ ਕੋਆਡੀਨੇਟਰ ਅੰਮ੍ਰਿਤ ਸ.ਰਮਾ ਤੋਂ ਇਲਾਵਾ ਹੋਰ ਵੀ  ਸਾਰਾ ਸਟਾਫ ਵੀ ਹਾਜ.ਰ ਸੀ|

Please Click here for Share This News

Leave a Reply

Your email address will not be published. Required fields are marked *