best platform for news and views

ਸੁਖਬੀਰ ਸੰਧੂ ਬਣੇ ਇੰਡੀਅਨ ਉਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਮੀਤ ਪ੍ਰਧਾਨ

Please Click here for Share This News

ਭਿੱਖੀਵਿੰਡ 14 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਵਿਦੇਸ਼ ਦੀ ਧਰਤੀ ਆਸਟ੍ਰੇਲੀਆ ‘ਤੇ
ਕਾਂਗਰਸ ਪਾਰਟੀ ਲਈ ਦਿਨ-ਰਾਤ ਕੰਮ ਕਰਨ ਵਾਲੇ ਸੁਖਬੀਰ ਸਿੰਘ ਸੰਧੂ ਮਾੜੀਮੇਘਾ ਨੂੰ
ਕਾਂਗਰਸ ਹਾਈ ਕਮਾਂਡ ਦੇ ਦਿਸ਼ਾ-ਨਿਰਦੇਸ਼ ‘ਤੇ ਇੰਡੀਅਨ ਉਵਰਸੀਜ ਕਾਂਗਰਸ ਆਸਟ੍ਰੇਲੀਆ ਦੇ
ਪ੍ਰਧਾਨ ਮਨੋਜ ਸ਼ਰਨ ਵੱਲੋਂ ਇੰਡੀਅਨ ਉਵਰਸੀਜ ਕਾਂਗਰਸ ਆਸਟ੍ਰੇਲੀਆ ਦਾ ਨੈਸ਼ਨਲ ਵਾਈਸ
ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇੰਡੀਅਨ ਉਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਨਵ-ਨਿਯੁਤਕ ਨੈਸ਼ਨਲ ਮੀਤ ਪ੍ਰਧਾਨ ਸੁਖਬੀਰ
ਸਿੰਘ ਸੰਧੂ ਮਾੜੀਮੇਘਾ ਨੂੰ ਵਧਾਈ ਦਿੰਦਿਆਂ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ
ਭੁੱਲਰ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਜਨਰਲ ਸਕੱਤਰ ਕਿਰਨਜੀਤ ਸਿੰਘ ਮਿੱਠਾ
ਮਾੜੀਮੇਘਾ, ਕਾਂਗਰਸ ਸੂਬਾ ਕਮੇਟੀ ਮੈਂਬਰ ਸਰਵਨ ਸਿੰਘ ਧੰੁਨ, ਅਨੂਪ ਸਿੰਘ ਭੁੱਲਰ,
ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ, ਐਡਵੋਕੇਟ ਅਮਰਜਿੰਦਰਜੀਤ ਸਿੰਘ ਮਾੜੀਮੇਘਾ, ਸਰਪੰਚ
ਸਿਮਰਜੀਤ ਸਿੰਘ ਭੈਣੀ, ਪ੍ਰਧਾਨ ਕ੍ਰਿਸ਼ਨਪਾਲ ਜੱਜ, ਇੰਦਰਬੀਰ ਸਿੰਘ ਪਹੂਵਿੰਡ, ਰਵੀ
ਬਾਸਰਕੇ, ਜੱਸ ਵਾਂ, ਬੱਬੂ ਸ਼ਰਮਾ, ਬਲਾਕ ਪ੍ਰਧਾਨ ਸੁਰਿੰਦਰ ਸਿੰਘ ਬੁੱਗ, ਸਤਰਾਜ ਸਿੰਘ
ਮਰਗਿੰਦਪੁਰਾ, ਨੰਬਰਦਾਰ ਕਰਤਾਰ ਸਿੰਘ ਬਲ੍ਹੇਰ, ਬਲਜੀਤ ਸਿੰਘ ਚੂੰਗ, ਬੋਬੀ ਉਦੋਕੇ,
ਗੁਰਮੁਖ ਸਿੰਘ ਸਾਂਡਪੁਰਾ, ਸੁੱਚਾ ਸਿੰਘ ਕਾਲੇ, ਗੋਰਾ ਸਾਂਧਰਾ, ਗੁਰਜੀਤ ਸਿੰਘ
ਘੁਰਕਵਿੰਡ, ਸਰਬ ਸੁਖਰਾਜ ਸਿੰਘ ਨਾਰਲਾ, ਦੀਪ ਖਹਿਰਾ, ਗੁਰਸ਼ਿੰਦਰ ਸਿੰਘ ਸ਼ਿੰਦਾ ਵੀਰਮ,
ਸਰਪੰਚ ਰਾਜਵੰਤ ਸਿੰਘ ਪਹੂਵਿੰਡ, ਪੀ.ਏ ਕੰਵਲ ਭੁੱਲਰ, ਗੁਰਵਿੰਦਰ ਸਿੰਘ ਢਿਲੋਂ,
ਗੁਰਪਾਲ ਸਿੰਘ ਭਗਵਾਨਪੁਰਾ, ਸਰਪੰਚ ਹਰਜੀਤ ਸਿੰਘ ਸ਼ਾਹ ਬਲ੍ਹੇਰ, ਰਣਜੀਤ ਸਿੰਘ ਢਿਲੋਂ,
ਸਰਬਜੀਤ ਸਿੰਘ ਡਲੀਰੀ, ਬਲਜੀਤ ਸਿੰਘ ਫਰੰਦੀਪੁਰ, ਗੁਰਜੰਟ ਸਿੰਘ ਭਗਵਾਨਪੁਰਾ, ਸਰਪੰਚ
ਹਰਪ੍ਰੀਤ ਸਿੰਘ ਸਿੰਘਪੁਰਾ, ਸਿਮਰਪਾਲ ਸਿੰਘ ਸੁੱਗਾ, ਗੁਲਸ਼ਨ ਅਲਗੋਂ, ਜਗਜੀਤ ਸਿੰਘ
ਘੁਰਕਵਿੰਡ, ਦਲਬੀਰ ਸਿੰਘ ਪੱਪੂ ਮਾੜੀਮੇਘਾ ਆਦਿ ਨੇ ਕਿਹਾ ਕਿ ਪਾਰਟੀ ਲਈ ਸਖਤ ਮਿਹਨਤ
ਕਰਨ ਵਾਲੇ ਆਗੂਆਂ ਨੂੰ ਹੀ ਅਜਿਹੇ ਅਹੁਦੇ ਮਿਲਦੇ ਹਨ ਅਤੇ ਉਹਨਾਂ ਨੇ ਕਾਂਗਰਸ ਪ੍ਰਧਾਨ
ਰਾਹੁਲ ਗਾਂਧੀ, ਸ੍ਰੀਮਤੀ ਸੋਨੀਆ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨੈਸ਼ਨਲ
ਪ੍ਰਧਾਨ ਮਨੋਜ ਸ਼ਰਨ ਆਦਿ ਹਾਈ ਕਮਾਂਡ ਦਾ ਧੰਨਵਾਦ ਵੀ ਕੀਤਾ।


ਫੋਟੋ ਕੈਪਸ਼ਨ :- ਨਵ ਨਿਯੁਕਤ ਨੈਸ਼ਨਲ ਮੀਤ ਪ੍ਰਧਾਨ ਸੁਖਬੀਰ ਸਿੰਘ ਸੰਧੂ ਮਾੜੀਮੇਘਾ।

Please Click here for Share This News

Leave a Reply

Your email address will not be published. Required fields are marked *