ਹੁਸ਼ਿਆਰਪੁਰ (ਤਰਸੇਮ ਦੀਵਾਨਾ) ਸ਼੍ਰੋਮਣੀ ਆਕਲੀ ਦਲ ਬਾਦਲ ਦੇ ਜ਼ਿੱਲ•ਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਵਲੋਂ ਨਵ ਨਿਯੁਕਤ ਜੁਆਇੰਟ ਸਕਤੱਰ ਪੰਜਾਬ ਸ਼੍ਰੋਮਣੀ ਅਕਾਲੀ ਦਲ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲਾਲੀ ਬਾਜਵਾ ਨੇ ਕਿਹਾ ਰਾਣਾ ਨੇ ਸ਼੍ਰੋਮਣੀ ਅਕਾਲੀ ਦਲ ਤੇ ਪੰਥਕ ਸਫਾ ਵਿੱਚ ਹਮੇਸ਼ਾ ਉਸਾਰੂ ਰੋਲ ਨਿਭਾਇਆ ਹੈ। ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਵਲੋਂ ਮਿਹਨਤੀ ਤੇ ਲਗਨ ਨਾਲ ਕੰਮ ਕਰਨ ਵਾਲੇ ਰਾਣਾ ਨੂੰ ਮਾਨ ਸਨਮਾਨ ਦੇ ਕੇ ਵਰਕਰਾ ਦੇ ਮਨੋਬਲ ਨੂੰ ਉੱਚਾ ਕੀਤਾ ਹੈ। ਇਸ ਸਬੰਧੀ ਸ. ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਪਾਰਟੀ ਵਲੋਂ ਮਿਲੇ ਪਿਆਰ ਤੇ ਸਤਕਾਰ ਲਈ ਉਹ ਪਹਿਲਾ ਦੀ ਤਰ•ਾਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ ਅਤੇ ਆਉਣ ਵਾਲੇ ਸਮੇਂ 2017 ਦੀਆਂ ਚੋਣਾਂ ਦੌਰਾਨ ਪਾਰਟੀ ਦੀ ਚੱੜਦੀ ਕਲਾ ਲਈ ਉਸਾਰੂ ਰੋਲ ਅਦਾ ਕਰ ਕੇ ਤੀਸਰੀ ਵਾਰ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਬਨਾਉਣਗੇ ਇਸ ਮੌਕੇ ਹਰਦੇਵ ਸਿੰਘ ਕੌਂਸਲ, ਸੁਰਜੀਤ ਸਿੰਘ ਅੱਣਖੀ, ਬਲਰਾਜ ਸਿੰਘ ਚੋਹਾਨ, ਜਪਿਦਰ ਸਿੰਘ, ਰਣਧੀਰ ਸਿੰਘ ਭਾਰਜ, ਗੁਰਵਿੰਦਰ ਸਿੰਘ ਪ੍ਰਭਪਾਲ ਸਿੰਘ ਬਾਜਵਾ ਹਰਜਿੰਦਰ ਸਿੰਘ ਵਿਰਦੀ ਬਲਵੀਰ ਸਿੰਘ ਕਾਹਲੋ ਅਰਜਨ ਪੰਡਤ ਜਸਵੀਰ ਸਿੰਘ ਜੱਸੀ, ਸੁਖਬੀਰ ਸਿੰਘ ਸੁੱਖੀ ਪ੍ਰਭਜੋਤ ਸਿੰਘ ਕੁਲਦੀਪ ਸਿੰਘ ਬਾਜਵਾ ਹਰਭਜਨ ਸਿੰਘ ਧਾਰੀਵਾਲ ਹਰਜੀ ਸਿੰਘ ਮਠਾਰੂ ਬਿਦਰਪਾਲ ਸਿੰਘ ਮਿੰਟੂ ਜਗਜੀਵਨ ਸਿੰਘ ਹਰਪ੍ਰੀਤ ਸਿੰਘ ਪਰਵਿੰਦਰ ਸਿੰਘ ਸਤਵਿੰਦਰ ਸਿੰਘ ਵਾਲੀਆਂ ਹਰਦੀਪ ਸਿੰਘ ਦੀਪਾ ਲਵਲੀ ਭਲਵਾਨ ਸ਼ਾਮਲ ਸਨ।
ਨਵਨਿਯੁਕਤ ਜੁਆਇੰਟ ਸਕਤੱਰ ਸ਼੍ਰੋਮਣੀ ਅਕਾਲੀ ਦੱਲ ਰਣਜੀਤ ਸਿੰਘ ਰਾਣਾ ਨੂੰ ਸਨਮਾਨਤ ਕਰਦੇ ਹੋਏ ਜ਼ਿਲ•ਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ, ਸੁਰਜੀਤ ਸਿੰਘ ਅਣੱਖੀ ਤੇ ਹੋਰ