best platform for news and views

ਸਿਰਲੇਖ :- ਦੀਵਾਲੀ

Please Click here for Share This News
ਅੱਜ ਦੀਵਾਲੀ ਦੀ ਰਾਤ ਬਿੱਕਰਾਂ’ ਆਖ਼ਿਰੀ ਏ।
ਇਨ੍ਹਾਂ ਦੀਵਿਆਂ ਣੇ ਰੌਸ਼ਨੀ ਦੇ ਨਾਲ ਚਿਰੀ ਏ।
ਕੋਈ ਕਿਸੇ ਦੀ ਗ਼ਮੀ ਦੇ ਵਿਚ  ਸ਼ਾਮਿਲ ਹੋਈਆਂ ਨਹੀਂ ਵੇਖੀਆਂ ਮੈ।
ਦੀਵਾਲੀ ਨਾ ਮਨੋਣ ਦੇ ਲਈ ਬਥੇਰਾ ਆਪਣੇ ਆਪ ਨੂੰ ਰੋਕਿਆਂ ਮੈ।
ਆਪਣੇ ਆਪ ਚ ਮਸਤ ਰਹਿਣਾ ਏਹੀਂ ਫ਼ਕੀਰੀ ਏ।
ਅੱਜ ਦੀਵਾਲੀ ਦੀ ਰਾਤ ਬਿੱਕਰਾਂ’ ਆਖ਼ਿਰੀ ਏ।
ਨਾ ਮੈ ਦੀਵਾਲੀ ਮਨਾਨੀ, ਨਾ ਮਨਾਈਆਂ ਦੁਸ਼ਹਿਰਾ ਮਿਤਰੋ।
ਮੈ ਕਲੇ ਨੇ  ਦੁੱਖ  ਹਡਾਇਆ, ਧਨ ਸੀ  ਮੇਰਾ  ਜ੍ਹੇਰਾ ਮਿਤਰੋ।
ਹਰ ਮਾਂ ਦਾ ਸੁਪਨਾ ਹੁੰਦਾ ਪੁੱਤ ਦੇ ਸਿਰ ਵੇਖਣਾ ਸੇਹਰਾ ਮਿਤਰੋ।
ਹੁਣ ਨਹੀਂ ਦਿਸਦਾ ਮਾਨਾ’ ਇੱਕੋ ਘਰ ਤੇ ਇੱਕੋ ਵੇਹੜਾ ਮਿਤਰੋ।
ਜਿਹੜੀ ਹਾਥੀ ਨੂੰ ਖ਼ਤਮ ਕਰ ਦੇਂਦੀ ਓ ਕੱਕੀ ਕਿੜੀ ਏ।
ਅੱਜ ਦੀਵਾਲੀ ਦੀ ਰਾਤ ਬਿੱਕਰਾਂ’ ਆਖ਼ਿਰੀ ਏ।
ਜਿਹੜੇ ਫੌਜੀ ਵੀਰ ਬੋੱਡਰਾਂ ਉੱਤੇ ਸ਼ਹੀਦ ਹੁੰਦੇ ਨੇ ਆਉਣਾ ਦੇ ਪਰਿਵਾਰ ਕਿਦਾ ਮਨੋਣ ਗਏ ਦਿਵਾਲੀਆ।
ਕੋਈ ਕਿਸੇ ਦਾ ਨਹੀਂ ਇੱਥੇ “ਬਿੱਕਰ ਮਲਕਪੁਰੀਆਂ”  ਆਉਂਣਾ ਦੀਆਂ ਦਿਵਾਲੀਆ ਵੀ ਨੇ ਕਾਲੀਆਂ।
ਜਿੱਥੇ ਦਿਲ ਮਿਲੇ ਓਥੇ ਕੌਣ ਮਾਲਕ ਕੌਣ ਸਿਰੀ ਏ।
ਅੱਜ ਦੀਵਾਲੀ ਦੀ ਰਾਤ ਬਿੱਕਰਾਂ’ ਆਖ਼ਿਰੀ ਏ।
ਦੀਵਾਲੀ ਦੀ ਪ੍ਰਥਾ ਦਿਨ ਪਰ ਦਿਨ ਕੱਡਦੀ ਜਾਂਦੀ ਹੈ।
ਇਹ ਦੁਨੀਆ ਮਿੱਤਰ ਬਣਾਕੇ ਸੱਬ ਨੂੰ ਠੱਗਦੀ ਜਾਂਦੀ ਹੈ।
ਪਿੱਛਲੇ ਸਾਲ ਦੀ ਦੀਵਾਲੀ ਸੀ 7 ਨਵੰਬਰ ਦੀ।
ਜਾਂਦੀ ਠੰਡ ਪੇਂਦੀ ਏ…… ਮਹਿਨੇ ਦਸੰਬਰ ਦੀ।
ਪੰਜਾਬ ਵਾਲੇ ਝੋਨਾ ਕਹਿੰਦੇ ਹਰਿਆਣਾ ਵਾਲੇ ਆਖਣ ਜੀਰੀ ਏ।
ਅੱਜ ਦੀਪਾਵਲੀ ਦੀ ਰਾਤ “ਬਿੱਕਰ ਸਰਾਂ” ਆਖ਼ਿਰੀ ਏ।
ਵਲੋਂ: ਬਿੱਕਰ ਸਰਾਂ
ਪਿੰਡ: ਮਲਕਪੁਰ, ਜਿਲ੍ਹਾ : ਜੀਂਦ (ਹਰਿਆਣਾ)
ਮੋਬਾਈਲ:- 9996522857
Please Click here for Share This News

Leave a Reply

Your email address will not be published. Required fields are marked *