best platform for news and views

ਸਾਬਕਾ  ਫ਼ੌਜੀਆਂ ਦੀ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ 

Please Click here for Share This News
ਦਿੜੵਬਾ ਮੰਡੀ: ਐਕਸ ਸਰਵਿਸਮੈਨ ਲੀਗ ਦਿੜੵਬਾ  ਬਲਾਕ ਦੀ  ਇਕ ਵਸ਼ੇਸ ਮੀਟਿੰਗ ਦਿੜੵਬਾ ਮੰਡੀ ਵਿਖੇ ਰਾਸ਼ਟਰੀ  ਹੋਈ, ਜਿਸ  ਵਿੱਚ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕ  ਅਤੇ  ਵੀਰ  ਨਾਰੀਆ ਸ਼ਾਮਿਲ  ਹੋਈਆਂ। ਮੀਟਿੰਗ  ਦੌਰਾਨ  ਬਲਾਕ ਦਿੜੵਬਾ  ਦੀ ਪੁਰਾਣੀ ਕਮੇਟੀ  ਨੂੰ  ਭੰਗ ਕਰਕੇ  ਸਰਬਸੰਮਤੀ  ਨਾਲ  ਨਵੀਂ ਕਮੇਟੀ ਦੀ ਚੋਣ ਵੀ ਕੀਤੀ ਗਈ।  ਸਿਪਾਹੀ  ਮੱਘਰ ਸਿੰਘ  ਦਿੜੵਬਾ  ਨੂੰ ਪ੍ਰਧਾਨ,  ਸੂਬੇਦਾਰ ਹਰਭਜਨ ਸਿੰਘ  ਕੜਿਆਲ ਉਪ ਪ੍ਰਧਾਨ,ਹਵਲਦਾਰ ਹਰਚੰਦ ਸਿੰਘ  ਜਨਰਲ  ਸਕੱਤਰ, ਹਵਲਦਾਰ   ਬਲਵਿੰਦਰ ਸਿੰਘ  ਖਜਾਨਚੀ,ਨੈਬ  ਸੂਬੇਦਾਰ ਚੰਨਣ ਸਿੰਘ  ਰੋਗਲਾ  ਸਹਾਇਕ  ਖਜਾਨਚੀ,  ਹਵਲਦਾਰ   ਨਛੱਤਰ ਸਿੰਘ ਕੋਹਰੀਆਂ  ਸੀਨੀਅਰ ਮੀਤ ਪ੍ਰਧਾਨ  ,ਸੂਬੇਦਾਰ ਸਰਵਣ ਸਿੰਘ ਕੜਿਆਲ ਪ੍ਰੈਸ  ਸਕੱਤਰ,ਸੂਬੇਦਾਰ ਅਜੈਬ ਸਿੰਘ ਦਿੜੵਬਾ ਸਹਾਇਕ ਪ੍ਰੈਸ ਸਕੱਤਰ  ਅਤੇ  ਸ਼੍ਰੀ ਮਤੀ ਪ੍ਈਤਮ  ਕੌਰ  ਦਿੜੵਬਾ  ਨੂੰ  ਨਾਰੀਆ  ਦੀ ਪ੍ਰਧਾਨ  ਚੁਣਿਆ ਗਿਆ। ਸੂਬੇਦਾਰ ਮੇਜਰ ਹਰਭਜਨ ਸਿੰਘ,ਨਾਇਕ  ਮਾਘਾ  ਸਿੰਘ ਦਿੜੵਬਾ  ਸਿਪਾਹੀ ਸੇਵਾ ਸਿੰਘ ਦਿੜੵਬਾ।  ਹਵਲਦਾਰ ਜੋਗਿੰਦਰ ਸਿੰਘ  ਜਨਾਲ  , ਨਾਇਕ  ਅਵਤਾਰ ਸਿੰਘ ਸਫੀਪੁਰ ਕਲਾਂ  , ਨਾਇਕ ਲਾਲ ਸਿੰਘ ਦਿੜੵਬਾ,  ਸਿਪਾਹੀ  ਬਲਿਹਾਰ ਸਿੰਘ  ਕੜਿਆਲ, ਨਾਇਕ ਰਘਵੀਰ ਸਿੰਘ ਸਮੂਰਾ,  ਮਨਜੀਤ ਕੌਰ  ਦਿੜੵਬਾ ਸ਼੍ਰੀ ਮਤੀ ਬਲਵਿੰਦਰ  ਕੌਰ ਦਿੜੵਬਾ,  ਗੁਰਮੇਲ ਕੌਰ ਦਿੜੵਬਾ,  ਚੰਦ ਕੌਰ ਦਿੜੵਬਾ, ਮਨਜੀਤ  ਕੌਰ ਦਿੜੵਬਾ,ਸੁਰਜੀਤ ਕੌਰ ਦਿੜੵਬਾ, ਜਲ ਕੌਰ ਦਿੜੵਬਾ, ਸੁਰਜੀਤ  ਕੌਰ ਦਿੜੵਬਾ, ਸੁਖਵਿੰਦਰ  ਕੌਰ ਆਦਿ  ਨੂੰ  ਮੈਂਬਰ  ਚੁਣਿਆ ਗਿਆ।
Please Click here for Share This News

Leave a Reply

Your email address will not be published. Required fields are marked *