best platform for news and views

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸੰਿਘ ਬਾਦਲ ਨੂੰ ਆਪਣੇ ਕੀਤੇ ਗੁਨਾਹਾਂ ਦਾ ਕੋਈ ਅਫ਼ਸੋਸ ਨਹੀਂ: ਬ੍ਰਹਮਪੁਰਾ

Please Click here for Share This News

ਤਰਨ ਤਾਰਨ 20 ਅਪ੍ਰੈਲ 2019: ( ) ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਗੂ ਅਤੇ ਖਡੂਰ ਸਾਹਬਿ ਤੋਂ ਸਾਬਕਾ ਵਧਿਾਇਕ ਰਵੰਿਦਰ ਸੰਿਘ ਬ੍ਰਹਮਪੁਰਾ ਨੇ ਅੱਜ ਭੱਠਲ ਭਾਈਕੇ ਸਾਬਕਾ ਸਰਪੰਚ ਜਗੀਰ ਸੰਿਘ ਦੇ ਗ੍ਰਹ ਿਵਖਿੇ ਲੋਕ ਸਭਾ ਹਲਕਾ ਖਡੂਰ ਤੋਂ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਚਿ ਮੀਟੰਿਗ ਕੀਤੀ ਅਤੇ ਵਰਕਰਾਂ ਵਚਿ ਖਡੂਰ ਸਾਹਬਿ ਦੀ ਚੋਣ ਨੂੰ ਲੈਕੇ ਭਾਰੀ ਉਤਸ਼ਾਹ ਦੇਖਣ ਨੂੰ ਮਲਿ ਰਹਿਾ ਹੈ।

ਇਸ ਮੌਕੇ ਸ੍ਰ. ਬ੍ਰਹਮਪੁਰਾ ਨੇ ਮੀਟੰਿਗ ਨੂੰ ਸੰਬੋਧਨ ਕਰਦੇ ਹੋਏ ਕਹਿਾ ਕ ਿਬੀਬੀ ਖਾਲੜਾ ਦੇ ਪਰਵਿਾਰ ਦਾ ਸੱਿਖ ਕੌਮ ਪ੍ਰਤੀ ਬਹੁਤ ਵੱਡਮੁੱਲਾ ਯੋਗਦਾਨ ਹੈ ਜਸਿਨੂੰ ਕਸਿੇ ਵੀ ਕੀਮਤ ਤੇ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਅਤੇ ਉਨ੍ਹਾਂ ਇਸ ਮੌਕੇ ਬੀਬੀ ਖਾਲੜਾ ਨੂੰ ਅਪੀਲ ਕਰਦੇ ਹੋਏ ਕਹਿਾ ਕ ਿਜੇਕਰ ਉਹ ਪੰਜਾਬ ਵਚਿ ਰਵਾਇਤੀ ਪਾਰਟੀਆਂ ਨੂੰ ਹਰਾਉਣਾ ਚਾਹੁੰਦੇ ਹਨ ਤਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਜਸਿ ਨਾਲ ਸਾਰੀਆਂ ਹੀ ਹਮਖਆਿਲ ਪਾਰਟੀਆਂ ਦਾ ਸਮਰਥਨ ਹਾਸਲਿ ਕਰ ਸਕਣ ਅਤੇ ਪੰਜਾਬ ਵਚਿ ਲੋਕਾਂ ਨੂੰ ਤੀਜ਼ੇ ਮੋਰਚੇ ਦੀ ਉਮੀਦ ਫਰਿ ਤੋਂ ਉਜਾਗਰ ਹੋ ਸਕੇ। ਉਨ੍ਹਾਂ ਪੰਜਾਬ ਡੈਮੋਕ੍ਰੇਟਕਿ ਐਲਾਇੰਸ ਦੇ ਆਗੂ ਸੁਖਪਾਲ ਸੰਿਘ ਖਹਰਿਾ ਨੂੰ ਅਪੀਲ ਕੀਤੀ ਕ ਿਉਹ ਆਪਣੇ ਨੱਿਜੀ ਸਵਾਰਥਾਂ ਨੂੰ ਛੱਡਕੇ ਪੰਜਾਬ ਦੇ ਹੱਿਤਾਂ ਪ੍ਰਤੀ ਸੋਚ ਵਚਿਾਰ ਕਰਨ ਅਤੇ ਬੀਬੀ ਖਾਲੜਾ ਨੂੰ ਹਮਖਆਿਲ ਪਾਰਟੀਆਂ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਮੈਦਾਨ ਵਚਿ ਉਤਾਰਨ ਤਾਂ ਜੋ ਬੀਬੀ ਖਾਲੜਾ ਦੀ ਜੱਿਤ ਨੂੰ ਯਕੀਨੀ ਬਣਾ ਕੇ ਹੰਿਦੁਸਤਾਨ ਦੀ ਪਾਰਲੀਮੈਂਟ ਵਚਿ ਪੰਜਾਬੀਆਂ ਦੀ ਅਣਖ ਦਾ ਸੁਨੇਹਾ ਦੁਨੀਆਂ ਭਰ ਵਚਿ ਪੁੱਜ ਸਕੇ।

ਉਨ੍ਹਾਂ ਪੰਜਾਬ ਵਚਿ ਮਾੜੀ ਕਾਨੂੰਨ ਵਵਿਸਥਾ ਵੱਲ ਵੀ ਧਆਿਨ ਦਵਿਾਉਂਦੇ ਹੋਏ ਕਹਿਾ ਕ ਿਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਿਦਰ ਸੰਿਘ ਦੀ ਅਗਵਾਈ ਵਾਲੀ ਪੰਜਾਬ ਕਾਂਗਰਸ ਸਰਕਾਰ ਦੇ ਰਾਜ ਵਚਿ ਕਨੂੰਨ ਵਵਿਸਥਾ ਦੀ ਹਾਲਤ ਇਹਨੀ ਪਤਲੀ ਹੋ ਚੁੱਕੀ ਹੈ ਕ ਿਔਰਤਾਂ ਨੂੰ ਦਨਿ ਦਹਿਾੜੇ ਕਾਂਗਰਸ ਦੇ ਗੁੰਡਆਿਂ ਦੇ ਇਸ਼ਾਰੇ ਤੇ ਜਬਰ-ਜਨਾਹ ਵਾਲਾ ਵਤੀਰਾ ਕੀਤਾ ਜਾਂਦਾ ਹੈ ਜੋ ਕ ਿਇੱਕ ਸੂਬੇ ਵਚਿ ਔਰਤਾਂ ਦੀ ਸੁਰੱਖਆਿ ਨੂੰ ਲੈਕੇ ਚੰਿਤਾ ਦਾ ਵਸਿ਼ਾ ਹੈ। ਉਨ੍ਹਾਂ ਅਕਾਲੀ-ਭਾਜਪਾ ਸਰਕਾਰ ਨੂੰ ਵੀ ਆੜੇ ਹੱਥੀਂ ਲੈਂਦਆਿਂ ਕਹਿਾ ਕ ਿਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸੰਿਘ ਬਾਦਲ ਨੂੰ ਹੁਣ ਆਪਣੇ ਕੀਤੇ ਗੁਨਾਹਾਂ ਦਾ ਕੋਈ ਅਫ਼ਸੋਸ ਨਹੀਂ ਹੈ ਅਤੇ ਹੁਣ ਪੰਜਾਬ ਦੇ ਲੋਕ ਇਹਨਾਂ ਦੇ ਉਮੀਦਵਾਰਾਂ ਨੂੰ ਪਸੰਦ ਨਹੀਂ ਕਰਦੇ ਹਨ ਕਉਿਜੋ ਬਹਬਿਲ ਕਲਾਂ ਅਤੇ ਬਰਗਾੜੀ ਗੋਲੀ ਕਾਂਡ ਦੌਰਾਨ ਸ਼ਾਂਤੀਪੂਰਨ ਢੰਗ ਨਾਲ ਗੁਰੂ ਗ੍ਰੰਥ ਸਾਹਬਿ ਦੀ ਬੇਅਦਬੀ ਦੇ ਸੰਬੰਧ ਵਚਿ ਰੋਸ਼ ਪ੍ਰਦਰਸਨ ਕਰ ਰਹੇ ਦੋ ਨਹਿਥੇ ਸੰਿਘਾਂ ਤੇ ਗੋਲੀਆਂ ਚਲਾਈਆਂ ਅਤੇ ਕਈ ਸੰਿਘਾਂ ਨੂੰ ਜ਼ਖਮੀ ਕੀਤਾ ਗਆਿ ਅਤੇ ਪਖੰਡੀ ਸਾਧ ਗੁਰਮੀਤ ਰਾਮ ਰਹੀਮ ਦੀ ਫਲਿਮਾਂ ਨੂੰ ਪੰਜਾਬ ਵਚਿ ਲਾਗੂ ਕਰਨ ਲਈ ਸਰਕਾਰੀ ਅਮਲੇ ਦੀ ਦੁਰਵਰਤੋ ਕੀਤੀ ਗਈ ਜਸਿ ਤੋਂ ਸਪੱਸ਼ਟ ਹੁੰਦਾ ਹੈ ਕ ਿਸੱਿਖ ਕੌਮ ਪ੍ਰਤੀ ਬਾਦਲ ਪਰਵਿਾਰ ਨੇ ਗ਼ਦਾਰੀ ਕੀਤੀ ਹੈ। ਉਨ੍ਹਾਂ ਇਸ ਗੱਲ ਦੀ ਵੀ ਭਵੱਿਖਬਾਣੀ ਕਰਦੇ ਹੋਏ ਕਹਿਾ ਕ ਿਬੀਬੀ ਜਗੀਰ ਕੌਰ ਨੂੰ ਖਡੂਰ ਸਾਹਬਿ ਤੋਂ ਵੱਡੀ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ਦੇ ਲੋਕ ਬੀਬੀ ਜਗੀਰ ਕੌਰ ਦੇ ਕਰਿਦਾਰ ਤੋਂ ਚੰਗੀ ਤਰ੍ਹਾਂ ਨਾਲ ਜਾਣੂੰ ਹਨ ਅਤੇ ਲੋਕ ਸਭਾ ਹਲਕਾ ਖਡੂਰ ਸਾਹਬਿ ਤੋਂ ਬੀਬੀ ਜਗੀਰ ਕੌਰ ਦੀ ਜ਼ਮਾਨਤ ਜ਼ਬਤ ਹੋਵੇਗੀ।

ਇਸ ਮੌਕੇ ਸਾਬਕਾ ਸਰਪੰਚ ਜਗੀਰ ਸੰਿਘ, ਮਨਜੰਿਦਰ ਸੰਿਘ, ਜਸਮੀਤ ਸੰਿਘ ਸਾਬਕਾ ਸਰਪੰਚ, ਪ੍ਰਧਾਨ ਬਲਵੰਿਦਰ ਸੰਿਘ, ਮੁਖਤਆਿਰ ਸੰਿਘ,ਬਾਬਾ ਕਰਤਾਰ ਸੰਿਘ, ਦਲਿਬਾਗ ਸੰਿਘ ਸਾਬਕਾ ਸਰਪੰਚ ਕਾਂਹਲਵਾ, ਗੁਰਮੁੱਖ ਸੰਿਘ ਨੰਬਰਦਾਰ , ਧਆਿਨ ਸੰਿਘ ਨੰਬਰਦਾਰ ਸਾਬਕਾ ਬਲਾਕ ਸੰਮਤੀ ਮੈਬਰ, ਸਾਬਕਾ ਸਰਪੰਚ ਗੁਰਮੁੱਖ ਸੰਿਘ ਆਦ ਿਵਸਿ਼ੇਸ਼ ਤੌਰ ਤੇ ਹਾਜ਼ਰ ਸਨ।

 

 

Please Click here for Share This News

Leave a Reply

Your email address will not be published. Required fields are marked *