best platform for news and views

ਸਾਈਂ ਮੰਦਿਰ ‘ਚ ਦੁਰਗਾ ਪੂਜਾ ਦਾ ਆਯੋਜਨ

Please Click here for Share This News

ਧੂਰੀ, 19 ਸਤੰਬਰ (ਮਹੇਸ਼ ਜਿੰਦਲ)- ਧੂਰੀ ਦੇ ਸ਼ਿਰਡੀ ਸਾਈਂ ਮੰਦਿਰ ਵਿਖੇ ਨਵਰਾਤਿਆ ਦੇ ਸੁਭ ਅਵਸ਼ਰ ਤੇ ਮਿਤੀ 21 ਤੋ 30-09-2017 ਤੱਕ ਦੁਰਗਾ ਨਵਯੂਵਕ ਮੰਡਲ ਵੱਲੋ ਸਿਰਡੀ ਸਾਈ ਸੇਵਾ ਪਰਿਵਾਰ ਸੁਸਾਇਟੀ (ਰਜਿ:) ਸਾਈ ਮੰਦਿਰ ਧੂਰੀ ਦੇ ਸਹਿਯੋਗ ਨਾਲ ਸਾਈ ਮੰਦਿਰ ਵਿਖੇ ਦੁਰਗਾ ਪੂਜਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਦੇ ਮੁੱਖ ਮਹਿਮਾਨ ਸ੍ਰੀ ਪ੍ਰਸ਼ੋਤਮ ਗਰਗ ਐਮ.ਡੀ (ਏ.ਪੀ ਸੋਵੈਕਸ਼) ਧੂਰੀ ਹੋਣਗੇ। ਸਾਰੇ ਸ਼ਹਿਰ ਨਿਵਾਸ਼ੀਆ ਨੂੰ ਇਸ ਦੁਰਗਾ ਪੂਜਾ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਦੀ ਹੈ। ਇਹ ਜਾਣਕਾਰੀ ਦੁਰਗਾ ਨਵਯੁਵਕ ਮੰਡਲ ਦੇ ਸ੍ਰੀ ਲਾਲਧਾਰੀ ਅਤੇ ਸਾਈ ਮੰਦਿਰ ਦੇ ਪ੍ਰਧਾਨ ਅਸ਼ਵਨੀ ਧੀਰ,ਜਨਰਲ ਸਕੱਤਰ ਸ੍ਰੀ ਜਸ਼ਪਾਲ ਸਿੰਘ,ਚੈਅਰਮੈਨ ਸੱਤਪਾਲ ਗਰਗ,ਸੰਜੀਵ ਬਹਿਲ,ਜੋਨੀ ਜਿੰਦਲ,ਮਨੀਸ਼ ਰਿੰਕੂ ਅਤੇ ਨਵਦੀਪ ਕੁਮਾਰ ਪ੍ਰਚਾਰ ਸਕੱਤਰ ਵੱਲੋ ਦਿੱਤੀ ਗਈ ਹੈ ।

Please Click here for Share This News

Leave a Reply

Your email address will not be published. Required fields are marked *