best platform for news and views

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਪਰਮਜੀਤ ਕੌਰ ਖਾਲਡ਼ਾ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰੇਗਾ

Please Click here for Share This News

ਤਰਨ ਤਾਰਨ ੧੭ ਅਪ੍ਰੈਲ ੨੦੧੯: () ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਲੀਡਰਾਂ ਵਲੋਂ ਅੱਜ ਜ਼ਲ੍ਹਾ ਤਰਨ ਤਾਰਨ ਦੇ ਕਸਬਾ ਅਮਰਕੋਟ ਵਖੇ ਖੇਮਕਰਨ ਹਲਕਾ ਇੰਚਾਰਜ ਸ੍ਰ. ਦਲਜੀਤ ਸੰਿਘ ਗੱਿਲ ਅਮਰਕੋਟ ਦੁਆਰਾ ਆਯੋਜਤਿ ਇਕ ਨੱਿਜੀ ਸਮਾਗਮ ਦੌਰਾਨ ਸੱਿਖ ਸੰਗਤ ਦੇ ਵਸ਼ਾਲ ਨੂੰ ਸੰਬੋਧਤਿ ਕੀਤਾ।

ਇਸ ਮੌਕੇ ਸੰਗਤ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੀਨੀਅਰ ਮੀਤ ਪ੍ਰਧਾਨ ਡਾ. ਰਤਨ ਸੰਿਘ ਅਜਨਾਲਾ ਨੇ ਕਹਾ ਕ ਿਖਡੂਰ ਸਾਹਬਿ ਤੋਂ ਜਨਰਲ ਜੇ.ਜੇ ਸੰਿਘ ਨੇ ਸੱਿਖ ਪੰਥ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਬੀਬੀ ਪਰਮਜੀਤ ਕੌਰ ਖਾਲਡ਼ਾ ਨੂੰ ਸਮਰਥਨ ਦੱਿਤਾ ਹੈ ਜੋ ਕ ਿਕੌਮ ਪ੍ਰਤੀ ਬਹੁਤ ਵੱਡੀ ਕੁਰਬਾਨੀ ਹੈ। ਇਸ ਲਈ ਬੀਬੀ ਖਾਲਡ਼ਾ ਨੂੰ ਵੀ ਸਾਰੇ ਹਮਖਆਿਲ ਲੋਕਾਂ ਅਤੇ ਰਾਜਨੀਤਕ ਪਾਰਟੀਆਂ ਦਾ ਸਮਰਥਨ ਹਾਸਲਿ ਕਰਨ ਖਡੂਰ ਸਾਹਬਿ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲਡ਼ਨੀ ਚਾਹੀਦੀ ਹੈ ਜਸਿ ਲਈ ਕਸੇ ਵੀ ਵਅਿਕਤੀ ਵਸ਼ੇਸ਼ ਨੂੰ ਇਸ ਨੇਕ ਕਾਰਜ ਲਈ ਵਘਿਨ ਨਹੀਂ ਪਾਉਣਾ ਚਾਹੀਦਾ ਤਾਂ ਜੋ ਇਸ ਹਲਕੇ ਤੋਂ ਬੀਬੀ ਖਾਲਡ਼ਾ ਨੂੰ ਸੰਸਦ ਵਚਿ ਪਹੁੰਚਾ ਪੂਰੇ ਵਸ਼ਿਵ ਵਚਿ ਇੱਕ ਸੁਨੇਹਾਂ ਪੁੱਜ ਸਕੇ ਅਤੇ ਭਾਰਤੀ ਸੰਸਦ ਵਚਿ ਵੀ ਮਨੁੱਖੀ ਅਧਕਾਰਾਂ ਦਾ ਸੁਨੇਹਾ ਪਹੁੰਚਾਇਆ ਜਾ ਸਕੇ। ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਾਰੇ ਹਮਖਆਿਲ ਰਾਜਨੀਤਕਿ ਦਲਾਂ ਨੂੰ ਬੀਬੀ ਖਾਲਡ਼ਾ ਨੂੰ ਸਾਂਝੇ ਤੌਰ ਤੇ ਸਮੱਰਥਨ ਦੇਣ ਦੀ ਅਪੀਲ ਵੀ ਕੀਤੀ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸਕੱਤਰ ਜਨਰਲ ਜਥੇਦਾਰ ਸੇਵਾ ਸੰਿਘ ਸੇਖਵਾਂ ਨੇ ਵੀ ਅਕਾਲੀ ਦਲ ਬਾਦਲ ਅਤੇ ਕੈਪਟਨ ਕਾਂਗਰਸ ਸਰਕਾਰ ਨੂੰ ਆਡ਼ੇ ਹੱਥੀਂ ਲੈਂਦਆਿਂ ਕਹਾ ਕ ਿਜੋਂ ਨੁਕਸਾਨ ਇਹਨਾਂ ਦੋਹਾਂ ਰਾਜਨਤਿਕਿ ਪਾਰਟੀਆਂ ਨੇ ਕੀਤਾ ਹੈ ਉਸਨੂੰ ਸ਼ਬਦਾਂ ਵਚਿ ਬਆਿਨ ਨਹੀਂ ਕੀਤਾ ਜਾ ਸਕਦਾ ਜਸਿਤੋਂ ਪੰਜਾਬ ਦਾ ਬੱਚਾ-ਬੱਚਾ ਜਾਣੂੰ ਹੈ ਅਤੇ ਹੁਣ ਪੰਜਾਬ ਵਚਿ ਤੀਸਰਾ ਬਦਲ ਪੈਦਾ ਕਰਨ ਲਈ ਸੁਨਹਿਰੀ ਮੌਕਾ ਹੈ। ਉਨ੍ਹਾਂ ਸਾਰੀਆਂ ਹੀ ਹਮਖਆਿਲ ਪਾਰਟੀਆਂ ਨੂੰ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਅਪੀਲ ਕੀਤੀ ਕ ਿਉਹ ਆਪਣੇ ਨੱਿਜੀ ਸਵਾਰਥਾਂ ਨੂੰ ਛੱਡਕੇ ਪੰਜਾਬ ਦੇ ਹੱਿਤਾਂ ਲਈ ਕੰਮ ਕਰਨ ਲਈ ਤੀਜੇ ਮੋਰਚੇ ਨੂੰ ਮਜ਼ਬੂਤ ਕਰਨ ਦੀ ਲੋਡ਼ @ਤੇ ਜ਼ੋਰ ਦੱਿਤਾ। ਉਨ੍ਹਾਂ ਕਹਾ ਕ ਿਅਸੀਂ ਸਾਰੇ ਹਮਖਆਿਲ ਪਾਰਟੀਆਂ ਨੂੰ ਅਪੀਲ ਕਰਦੇ ਹਾਂ ਕ ਿਉਹ ਤੀਜੇ ਮੋਰਚੇ ਨੂੰ ਮਜ਼ਬੂਤ ਕਰਨ ਤਾਂ ਜੋ ਸੂਬੇ ਨੂੰ ਮਾਫੀਆ ਰਾਜ ਤੋਂ ਬਚਾਇਆ ਅੱਜ ਪੰਜਾਬ ਦਾ ਬੱਚਾ ਬੱਚਾ ਬਦਲਾਅ ਚਾਹੁੰਦਾਂ ਹੈ।

ਇਸ ਇਕੱਠ ਨੂੰ ਸੰਬੋਧਨ ਕਰਦੇ ਹੋਏ ਜਨਰਲ ਜੇ.ਜੇ ਸੰਿਘ ਨੇ ਕਹਾ ਕ ਿਮੈਂ ਪਹਲਾਂ ਫੌਜ ਵੱਿਚ ਰਾਸ਼ਟਰ ਦੀ ਸੇਵਾ ਕੀਤੀ ਸੀ ਅਤੇ ਹੁਣ ਮੈਂ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਹਾ ਹਾਂ। ਮੈਂ ਪਰਮਜੀਤ ਕੌਰ ਖਾਲਡ਼ਾ ਦਾ ਪ੍ਰਚਾਰ ਕਰ ਰਹਾ ਹਾਂ ਅਤੇ ਮੈਂ ਸੱਿਖ ਕੌਮ ਅਤੇ ਪੰਥ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਬੀਬੀ ਖਾਲਡ਼ਾ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਹਾ ਕਿ
ਸਾਡੀ ਲਡ਼ਾਈ ਰਵਾਇਤੀ ਪਾਰਟੀਆਂ ਦੇ ਵਰੁੱਧ ਹੈ ਜੰਿਨਾਂ ਨੇ ਪੰਜਾਬ ਨੂੰ ਉਜਾਡ਼ ਕੇ ਰੱਖ ਦੱਿਤਾ ਹੈ ਅਤੇ ਮੈਂ ਪਰਮਜੀਤ ਕੌਰ ਖਾਲਡ਼ਾ ਦੀ ਹਮਾਇਤ ਲਈ ਸਾਰੀਆਂ ਹਮਖਆਿਲ ਪਾਰਟੀਆਂ ਨੂੰ ਅਪੀਲ ਕਰਦਾ ਹਾਂ ਕ ਿਬੀਬੀ ਖਾਲਡ਼ਾ ਜੀ ਇੱਕ ਸਾਂਝੇ ਉਮੀਦਵਾਰ ਵਜੋਂ ਚੋਣ ਮੈਦਾਨ ਵਚਿ ਉਤਾਰਆਿ ਜਾਵੇਗਾ।

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸੰਿਘ ਬ੍ਰਹਮਪੁਰਾ ਇਸ ਪ੍ਰੋਗਰਾਮ ਵਚਿ ਕਸੇ ਨੱਿਜੀ ਕਾਰਨ ਹਾਜ਼ਰੀ ਨਹੀਂ ਭਰ ਸਕੇ ਪਰ ਉਨ੍ਹਾਂ ਵੀ ਬੀਬੀ ਖਾਲਡ਼ਾ ਨੂੰ ਆਜ਼ਾਦ ਉਮੀਦਵਾਰ ਜਾਂ ਫਰਿ ਸਾਂਝੇ ਤੌਰ ਤੇ ਚੋਣ ਲਡ਼ਨ ਲਈ ਅਪੀਲ ਕੀਤੀ।

ਜਨਰਲ ਸਕੱਤਰ ਸ੍ਰ. ਮਨਮੋਹਨ ਸੰਿਘ ਸਠਆਿਲਾ, ਸ੍ਰ. ਕਰਨੈਲ ਸੰਿਘ ਪੀਰ ਮੁਹੰਮਦ ਅਤੇ ਸਾਬਕਾ ਵਧਾਇਕ ਸ੍ਰ. ਰਵੰਿਦਰ ਸੰਿਘ ਬ੍ਰਹਮਪੁਰਾ ਨੇ ਵੀ ਇਸ ਇਕੱਠ ਨੂੰ ਸੰਬੋਧਨ ਕੀਤਾ ਅਤੇ ਬੀਬੀ ਖਾਲਡ਼ਾ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਲਡ਼ਨ ਲਈ ਅਪੀਲ ਕੀਤੀ।

ਇਸ ਮੌਕੇ ਗੁਰਦੇਵ ਸੰਿਘ ਗੱਿਲ, ਦਲਬੀਰ ਸੰਿਘ ਗੱਿਲ, ਗੁਰਪ੍ਰੀਤ ਸੰਿਘ ਗੱਿਲ, ਹਰਪ੍ਰੀਤ ਸੰਿਘ, ਬਕਿਰਮ ਸੰਿਘ, ਬਲਜੰਿਦਰ ਸੰਿਘ ਫੇਲੋਕ, ਗੁਰਭੇਜ ਸੰਿਘ, ਹਰਪਵੀਤ ਸੰਿਘ ਗੱਿਲ, ਜੁਗਰਾਜ ਸੰਿਘ, ਨਵਾਬ ਸੰਿਘ ਅਤੇ ਹੋਰ ਵੀ ਮੌਜੂਦ ਸਨ।

Please Click here for Share This News

Leave a Reply

Your email address will not be published. Required fields are marked *