best platform for news and views

ਸਹੀਦ ਭਗਤ ਸਿੰਘ ਆਈ ਟੀ ਆਈ ਦੇ ਵਿਿਦਆਰਥੀ ਖੇਡਾ ਵਿੱਚ ਛਾਏ

Please Click here for Share This News

ਝੁਨੀਰ 22 ਮਾਰਚ (ਮਿੱਠੂ ਘੁਰਕਣੀ) ਪਿਛਲੇ ਦਿਨੀ ਮਾਲਵਾ ਜੌਨ ਸਰਕਾਰੀ ਆਈ ਟੀ ਆਈ ਬੁਢਲਾਢਾ ਵਿਖੇ 20 ਅਤੇ 21 ਮਾਰਚ ਨੂੰ ਸਲਾਨਾ ਖੇਡਾ ਕਰਵਾਈਆ ਗਈ।ਜਿਸ ਵਿੱਚ ਮਾਨਸਾ ਜਿਲੇ੍ਹ ਦੀਆ ਵੱਖ ਵੱਖ ਟੀਮਾ ਨੇ ਭਾਗ ਲਿਆ।ਇਹਨਾ੍ਹ ਖੇਡਾ ਵਿੱਚ ਸਹੀਦ ਭਗਤ ਸਿੰਘ ਆਈ ਟੀ ਆਂਈ ਸਰਦੂਲਗੜ੍ਹ ਦੇ ਵਿਿਦਆਰਥੀਆ ਨੇ ਚੰਗੀਆ ਪ੍ਰਾਪਤੀਆ ਕੀਤੀ।ਆਈ ਟੀ ਆਈ ਦੇ ਚੈਅਰਮੈਨ ਸ੍ਰ ਗੁਰਸੇਵਕ ਸਿੰਘ ਰੋਮਾਣਾ ਨੇ ਦੱਸਿਆ ਕਿ 200 ਮੀਟਰ ਰੇਸ ਵਿੱਚ ਵਿਿਦਆਰਥੀੌ ਚਿਰਾਗ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ।ਡੀਜਲ ਟਰੇਡ ਦੇ ਵਿਿਦਆਰਥੀ ਬਲਵਿੰਦਰ ਕੁਮਾਰ ਨੇ ਉੱਚੀ ਛਾਲ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਬੈਡਮਿੰਟਨ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕਰਕੇ ਆਈ ਟੀਆਈ ਦਾ ਨਾਮ ਰੌਸਨ ਕੀਤਾ।ਉਹਨਾ ਇਸ ਮੋਕੇ ਜੇਤੂ ਵਿਿਦਆਰਤੀਆਂ ਨੂੰ ਵਧਾਈ ਦਿੱਤੀ ਅਤੇ ਮੈਡਲਾ ਨਾਲ ਸਨਮਾਨ ਵੀ ਕੀਤਾ।ਇਸ ਮੋਕੇ ਪ੍ਰਿਸੀਪਲ ਗੁਰਜੀਤ ਸਿੰਘ ਮੰਘੇੜਾ,ਪ੍ਰਿਸੀਪਲ ਪਰਗਟ ਸਿੰਘ ਬੁਡਲਾਢਾ,ਪ੍ਰਿਸੀਪਲ ਭਰਤਬਾਜ ਰਾਮਪੂਰਾ ਫੂਲ,ਤਜਿੰਦਰ ਕੁਮਾਰ,ਸਤੀਸ ਕੁਮਾਰ,ਸੁਖਦੇਵ ਸਿੰਘ ਭੁੱਲਰ,ਤਰਸੇਮ ਸਿੰਘ ਹਾਜਿਰ ਸਨ।


ਕੈਪਸਨ- ਸਹੀਦ ਭਗਤ ਸਿੰਘ ਆਈ ਟੀ ਆਈ ਦੇ ਵਿਿਦਆਰਥੀ ਖੇਡਾ ਵਿੱਚ ਪ੍ਰਾਪਤੀਆ ਮੋਕੇ ਮੈਡਲ ਪ੍ਰਾਪਤ ਕਰਦੇ ਹੋਏ

 

Please Click here for Share This News

Leave a Reply

Your email address will not be published. Required fields are marked *