ਮੋਗਾ: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਵੱਲੋਂ ਅਤੇ ਸਿਵਲ ਸਰਜਨ ਮੋਗਾ ਡਾ ਹਰਿੰਦਰਪਾਲ ਸਿੰਘ ਦੇ ਦਿਸ.ਾ ਨਿਰਦੇਸ.ਾ ਅਨੁਸਾਰ ਆਯੂਸ.ਮਾਨ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਈ ਕਾਰਡ ਬਣਾਉਣ ਦੀ ਯੋਜਨਾ 1 ਅਗਸਤ ਤੋਂ ਸੁਰੂ ਹੋ ਚੁੱਕੀ ਹੈ|ਜਿਸ ਅਧੀਨ ਜਿਲਾ ਮੋਗਾ ਦੇ ਅੰਦਰ ਵੀ ਈ ਕਾਰਡ ਬਣਾਏ ਜਾ ਰਹੇ ਹਨ ਅਤੇ ਜਿਨ•ਾ ਲਾਭਪਾਤਰੀਆ ਦੇ ਈ ਕਾਰਡ ਬਣ ਚੁੱਕੇ ਹਨ ਉਹ ਆਪਣਾ ਲੋੜੀਦਾ ਇਲਾਜ ਪ੍ਰਵਾਨਿਤ ਸਰਕਾਰੀ /ਪ੍ਰਾਇਵੇਟ ਹਸਪਤਾਲਾ ਵਿੱਚ 5 ਲੱਖ ਰੁਪਏ ਤੱਕ ਦਾ ਇਲਾਜ ਦਾਖਲ ਹੋ ਕੇ ਬਿਲਕੁਲ ਮੁਫਤ ਕਰਵਾ ਸਕਦੇ ਹਨ|ਇਨ•ਾ ਵਿਚਾਰਾ ਦਾ ਪ੍ਰਗਟਾਵਾ ਕਰਦੇ ਹੋਏ ਡਿਪਟੀ ਮੈਡੀਕਲ ਕਮਿਸ.ਨਰ ਮੋਗਾ ਡਾ ਅਰਵਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਯੋਗ ਲਾਭਪਾਤਰੀ ਐਸ ਈ ਸੀ ਸੀ ਡਾਟਾ ਵਿੱਚ ਸ.ਾਮਿਲ ਪਰਿਵਾਰ, ਨੀਲੇ ਰਾਸ.ਨ ਕਾਰਡ ਧਾਰਕ ਪਰਿਵਾਰ , ਛੋਟੇ ਵਪਾਰੀ, ਕਿਸਾਨ ਪਰਿਵਾਰ( ਜੇ ਫਾਰਮ ਹੋਲਡਰ), ਕਿਰਤ ਵਿਭਾਗ ਪੰਜਾਬ ਵਿੱਚ ਕੋਲ ਪੰਜੀਕ੍ਰਿਤ ਉਸਾਰੀ ਕਾਮੇ ਡਾ ਗਿੱਲ ਨੇ ਦੱਸਿਆ ਕਿ ਲਾਭਾਪਾਤਰੀ ਆਪਣਾ ਨਾਮਲ ਸੂਚੀ ਵਿੱਚ ਜਾਚਣ ਲਈ ਈ ਕਾਰਡ ਬਣਾਉਣ ਲਈ ਸੂਚੀ ਵਿੱਚ ਆਪਣਾ ਨਾਮ ਜਾਂਚਣ ਲਈ ਵੈਬਸਾਇਟ ਮਮਮ|ਤੀ.ਬਚਅਹ.ਲ|ਜਅ ਤੇ ਜਾਣ, ਨਜਦੀਕੀ ਕਾਮਨ ਸਰਵਿਸ ਸੈਟਰ ਨਾਲ ਸੰਪਰਕ ਕਰਨ ਜਾਂ ਸੂਚੀਬੰਧ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾ ਵਿੱਚ ਅਰੋਗਿਆ ਮਿੱਤਰ ਨਾਲ ਸੰਪਰਕ ਕਰ ਸਕਦੇ ਹਨ| ਈ ਕਾਰਡ ਬਣਾਉਣ ਲਈ ਆਪਣੀ ਯੋਗਤਾ ਅਨੁਸਾਰ ਜਰੂਰੀ ਦਸਤਾਵੇ੦ ਨਾਲ ਲੈ ਕੇ ਆਉਣ ਜਿਸ ਵਿੱਚ ਆਧਾਰ ਕਾਰਡ, ਰਾਸ.ਨ ਕਾਰਡ, ਵਿਅਕਾਤੀਗਤ ਪੈਨ ਕਾਰਡ( ਛੋਟੇ ਵਪਾਰੀ)ਪੰਜੀਕ੍ਰਿਤ ਉਸਾਰੀ ਕਾਮੇ ਵਿਭਾਗ ਵੱਲੋਂ ਜਾਰੀ ਕਾਰਡ ਡਾ ਗਿੱਲ ਨੇ ਸੂਚੀਬੰਧ ਜਿਲਾ ਮੋਗਾ ਦੇ ਪ੍ਰਾਇਵੇਟ ਅਤੇ ਸਰਕਾਰੀ ਹਸਪਤਾਲਾ ਦੀ ਲਿਸਟ ਜਾਰੀ ਕਰਦੇ ਹੋਏ ਕਿਹਾ ਕਿ ਸਰਕਾਰੀ ਹਸਪਤਾਲ ਸਿਵਲ ਹਸਪਤਾਲ ਮੋਗਾ, ਸੀ ਐਚ ਸੀ ਕੋਟ ਈਸੇ ਖਾਂ, ਸੀ ਐਚ ਸੀ ਢੁਡੀਕੇ, ਸੀ ਐਚ ਸੀ ਬੰਧਨੀ ਕਲਾਂ, ਸਰਕਾਰੀ ਹਸਪਤਾਲ ਨਿਹਾਲ ਸਿੰਘ ਵਾਲਾ, ਸੀ ਐਚ ਸੀ ਬਾਘਾਪੁਰਾਣਾ, ਸੀ ਐਚ ਸੀ ਡਰੋਲੀ ਭਾਈ ਅਤੇ ਪ੍ਰਾਇਵੇਟ ਹਸਪਤਾਲ ਮਿੱਤਲ ਹਸਪਤਾਲ ਐਡ ਹਾਰਟ ਸੈਟਰ ਦੁਸਿਹਰਾ ਗਰਾਉਡ ਮੋਗਾ, ਮੋਗਾ ਮੈਡੀਸਿਟੀ ਹਸਪਤਾਲ ਸਿਵਲ ਲਾਇਨਜ. ਮੋਗਾ,ਗਰਗ ਹਸਪਤਾਲ ਜੀਰਾ ਰੋਡ ਮੋਗਾ, ਦਿਲੀ ਹਾਰਟ ਇੰਸਟੀਚਿਊਟ, ਜੀ ਟੀ ਰੋਡ ਮੋਗਾ, ਗਿੱਲ ਅੱਖਾਂ ਦਾ ਹਸਪਤਾਲ ਆਰਾ ਰੋਡ ਮੋਗਾ, ਜੀ ਐਸ ਮੈਮੋਰੀਅਲ ਪ੍ਰੇਮ ਹਸਪਤਾਲ ਕੈਨਾਲ ਰੈਸਟ ਹਾਊਸ ਰੋਡ, ਅਮ੍ਰਿਤ ਹਸਪਤਾਲ , ਅੰਮ੍ਰਿਤਸਰ ਰੋਡ ਮੋਗਾ, ਡਾ ਸੱਤਿਆ ਪਾਲ, ਮਿੱਤਲ ਹਸਪਤਾਲ ਰੇਲਵੇ ਰੋਡ, ਮੋਗਾ,ਸੂਦ ਹਸਪਤਾਲ ਮੇਨ ਬਾਜਾਰ ਮੋਗਾ, ਗਰਗ ਨਰਸਿੰਗ ਹੋਮ ਜੀ ਟੀ ਰੋਡ ਮੋਗਾ, ਡਾ ਗੋਮਤੀ ਪਰਸਾਦ ਥਾਪਰ ਹਸਪਤਾਲ ਜੀ ਟੀ ਰੋਡ ਮੋਗਾ, ਸੰਧੂ ਬੋਨ ਅਤੇ ਜੁਆਇਟ ਹਸਪਤਾਲ ਮੇਨ ਬਾਜਾਰ ਮੋਗਾ,ਰਾਜੀਵ ਹਸਪਤਾਲ ਜੀ ਟੀ ਰੋਡ ਮੋਗਾ, ਜਗਦੰਬਾ ਅੱਖਾ ਦਾ ਹਸਪਤਾਲ ਕੋਟਕਪੂਰਾ ਰੋਡ ਮੋਗਾ ਇਹ ਹਸਪਤਾਲ ਪੰਜਾਬ ਸਰਕਾਰ ਵੱਲੋਂ ਪ੍ਰਵਾਨਿਤ ਕੀਤੇ ਗਏ ਹਨ|ਇਨਾ ਹਸਪਤਾਲਾ ਵਿੱਚ ਆਯਸ.ਮਨ ਕਾਰਡ ਧਾਰਕਾ ਦਾ ਇਲਾਜ ਬਿਲਕੁਲ ਮੁਫਤ ਹੋਵੇਗਾ|ਡਾ ਗਿੱਲ ਨ ਦੱਸਿਆ ਕਿ ਜੇਕਰ ਇਸ ਸਬੰਧੀ ਹੋਰ ਕੋਈ ਹੋਰ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਤਾਂ ਕੋਈ ਵੀ ਵਿਆਕਤੀ ਡਿਪਟੀ ਮੈਡੀਕਲ ਕਮਿਸ.ਨਰ ਮੋਗਾ ਦੇ ਦਫਤਰ ਵਿੱਚ ਸੰਪਰਕ ਕਰ ਸਕਦੇ ਹਨ ਜਾਂ 104 ਤੇ ਸੰਪਰਕ ਕੀਤਾ ਜਾ ਸਕਦਾ ਹੈ|ਲਾਭਪਤਾਰੀਆ ਨੂੰ ਹਦਾਇਤ ਵੀ ਕੀਤੀ ਕਿ ਜੇਕਰ ਪ੍ਰਵਾਨਿਤ ਹਸਪਤਾਲ ਵਿੱਚ ਇਲਾਜ ਦੌਰਾਨ ਕੋਈ ਫੀਸ ਜਾਂ ਦਵਾਈ ਜਾਂ ਟੈਸਟ ਪੈਸੇ ਦੇ ਕੇ ਪ੍ਰਾਇਵੇਟ ਕਰਵਾਉਣ ਲਈ ਕਹਿੰਦਾ ਹੈ ਤਾਂ ਇਸ ਦੀ ਸੂਚਨਾ ਤਰੁੰਤ 104 ਤੇ ਕੀਤੀ ਜਾਂ ਸਕਦੀ ਹੈ ਡਾ ਗਿੱਲ ਨੇ ਦੱਸਿਆ ਕਿ ਜੇਕਰ ਲਾਭਪਾਤਰੀ ਦਾ ਨਾਮ ਸੂਚੀ ਵਿੱਚ ਹੈ ਤਾਂ ਉਹ ਆਧਾਰ ਕਾਰਡ ਚੈਕ ਕਰਵਾ ਕੇ ਮੌਕੇ ਤੇ ਹੀ ਕਾਰਡ ਉਸੇ ਹਸਪਤਾਲ ਵਿੱਚ ਬਨਵਾ ਸਕਦਾ ਹੈ|