best platform for news and views

ਸਰਬੱਤ ਦੇ ਭਲੇ ਲਈ ਠੰਢੇ ਮਿੱਠੇ ਜਲ ਦੀ ਛਬੀਲ ਲਾਈ

Please Click here for Share This News
ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ,
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੇ ਚੱਲਦਿਆਂ ਸਾਨੂੰ ਮਨੁੱਖਤਾ ਦੀ ਸੇਵਾ ਕਰਕੇ ਦੂਸਰਿਆਂ ਲਈ ਪ੍ਰੇਰਨਾ ਸਰੋਤ ਬਣਨਾ ਚਾਹੀਦਾ ਹੈ ! ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖੇਮਕਰਨ ਰੋਡ ਵਿਖੇ ਲਾਈ ਗਈ ਠੰਢੇ ਮਿੱਠੇ ਜਲ ਦੀ ਛਬੀਲ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਡਾਕਟਰ ਕਰਨੈਲ ਸਿੰਘ ਭਿੱਖੀਵਿੰਡ ਤੋਂ ਸੰਜੀਵ ਕੁਮਾਰ ਭਾਗੂ ਨੇ  ਗੱਲਬਾਤ ਕਰਦਿਆਂ ਕੀਤਾ ,ਤੇ ਮਨੁੱਖਤਾ ਦੀ ਸੇਵਾ ਕਰਕੇ ਸਾਡੇ ਮਨ ਦੀ ਸ਼ਾਤੀ ਮਿਲਦੀ ,ਉੱਥੇ ਸਰਬੱਤ ਦਾ ਭਲਾ ਵੀ ਹੁੰਦਾ ਹੈ ! ਉਨ੍ਹਾਂ ਨੇ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬ ਦੇ ਸਿਧਾਂਤਾਂ ਤੇ ਚੱਲਦਿਆਂ ਮਨੁੱਖਤਾ ਦੀ ਸੇਵਾ ਕਰਨ !ਇਸ ਮੌਕੇ ਸੰਜੀਵ ਕੁਮਾਰ ,ਜਗਲੀਨ ਸਿੰਘ ਨੂਰ ,ਚਾਂਦ ਕਪਿਲ , ਚੰਦਨ ,ਆਕਾਸ਼ , ਅਰਸ਼ , ਭਲੋ , ਵਿਸ਼ਾਲ ,ਬਲੀ ,ਰਾਹੁਲ ਬਾਹਬਾ, ਕਾਂਸ਼ੀ , ਕਰਨ ਆਦਿ ਨੌਜਵਾਨਾਂ ਵੱਲੋਂ ਵੀਂ ਸੇਵਾ ਕੀਤੀ ਗਈ !
ਫੋਟੋ ਕੈਪਸ਼ਨ :-ਖੇਮਕਰਨ ਰੋਡ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਮੌਕੇ ਸੇਵਾ ਕਰਦੇ ਹੋਏ ਸੰਜੀਵ ਕੁਮਾਰ ,ਜਗਲੀਨ ਸਿੰਘ ਨੂਰ , ਆਦਿ !
Please Click here for Share This News

Leave a Reply

Your email address will not be published.