best platform for news and views

ਸਰਕਾਰੀ ਪ੍ਰਾਇਮਰੀ ਸਕੂਲ ਭਸੌੜ (ਪੱਛਮ) ਨੂੰ ਇਨਵਰਟਰ ਭੇਟ ਕੀਤਾ

Please Click here for Share This News

ਧੂਰੀ 8 ਮਾਰਚ (ਮਹੇਸ਼) ਸਥਾਨਕ ਪਿੰਡ ਭਸੌੜ ਦੇ ਮਰਾਹੜ ਪਰਿਵਾਰ ਵੱਲੋਂ ਸਵਰਗਵਾਸੀ ਇੰਦਰਜੀਤ ਕੌਰ ਰਿਟਾਇਰਡ (ਐਸ.ਐਸ.ਮਿਸਟ੍ਰਸ) ਸੁਪਤਨੀ ਸ੍ਰੀ.ਹਰਮਿੰਦਰ ਸਿੰਘ ਮਰਾਹੜ ਦੀ ਯਾਦ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਭਸੌੜ (ਪੱਛਮ) ਨੂੰ ਇਨਵਰਟਰ ਭੇਟ ਕੀਤਾ ਗਿਆ। ਇਸ ਸਮੇਂ ਸਕੂਲ ਮੁਖੀ ਸ੍ਰੀ. ਭਗਵਾਨ ਸਿੰਘ ਸੋਹੀ ਵੱਲੋਂ ਮਰਾਹੜ ਪਰਿਵਾਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਹੁਣ ਗਰਮੀ ਦੇ ਮੌਸਮ ਵਿਚ ਬਿਜਲੀ ਦੇ ਕੱਟ ਲੱਗਣ ਕਾਰਨ ਬੱਚਿਆਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਇਸ ਸਮੇਂ ਸ੍ਰੀ. ਤਪਿੰਦਰ ਸਿੰਘ ਬਿੱਟੂ ਮਰਾਹੜ, ਸ੍ਰੀਮਤੀ ਸ਼ੈਲਜਾ ਮਰਵਾਹਾ, ਸ੍ਰ ਸੁਖਵਿੰਦਰ ਸਿੰਘ ਅਤੇ ਜਸਵੀਰ ਕੌਰ ਵੀ ਹਾਜ਼ਰ ਸਨ।

ਫੋਟੋ ਕੈਪਸਨ : ਮਰਾਹੜ ਪਰਿਵਾਰ ਵੱਲੋਂ ਪ੍ਰਾਇਮਰੀ ਸਕੂਲ ਨੂੰ ਇਨਵਰਟਰ ਭੇਟ ਕਰਦੇ ਹੋਏ ।

Please Click here for Share This News

Leave a Reply

Your email address will not be published. Required fields are marked *