best platform for news and views

ਸਰਕਾਰੀ ਐਲੀਮੈਂਟਰੀ ਸਕੂਲ ਫਰੰਦੀਪੁਰ ਵਿਖੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆ

Please Click here for Share This News

ਭਿੱਖੀਵਿੰਡ 11 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਪਿੰਡ ਫਰੰਦੀਪੁਰ ਦੇ ਸਰਕਾਰੀ
ਐਲੀਮੈਂਟਰੀ ਸਕੂਲ ਵਿਖੇ ਸਰਪੰਚ ਬਲਜੀਤ ਸਿੰਘ, ਪੰਚ ਜੋਧਬੀਰ ਸਿੰਘ, ਪੰਚ ਕਰਮ ਸਿੰਘ,
ਹਰਭਾਲ ਸਿੰਘ, ਸਿੰਦਰ ਸਿੰਘ, ਜੀ.ੳ.ਜੀ ਕਰਤਾਰ ਸਿੰਘ, ਮੁੱਖ ਅਧਿਆਪਕ ਲਖਬੀਰ ਸਿੰਘ,
ਗੁਰਸੇਵਕ ਸਿੰੰਘ ਵੱਲੋਂ ਸਕੂਲ ਵਿਦਿਆਰਥੀਆਂ ਨੂੰ ਵਰਦੀਆਂ ਤੇ ਬੂਟ ਵੰਡੇ ਗਏ। ਸਰਪੰਚ
ਬਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਲਗਨ ਨਾਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ
ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ ਤੇ ਇਸ ਨੇਤਰ ਨੂੰ ਖੋਲਣ ਲਈ ਸਖਤ ਮਿਹਨਤ ਦੀ ਲੋੜ
ਹੰਦੀ ਹੈ।


ਫੋਟੋ ਕੈਪਸ਼ਨ :- ਵਿਦਿਆਰਥੀਆਂ ਨੂੰ ਵਰਦੀਆਂ ਵੰਡਦੇ ਹੋਏ ਸਰਪੰਚ ਬਲਜੀਤ ਸਿੰਘ ਆਦਿ।

Please Click here for Share This News

Leave a Reply

Your email address will not be published. Required fields are marked *