ਹੁਸ਼ਿਆਰਪੁਰ (ਤਰਸੇਮ ਦੀਵਾਨਾ)-ਪੁਲਿਸ ਸਟੇਸ਼ਨ ਗੜ•ਦੀਵਾਲਾ ਵਿਖੇ ਤਨਾਇਤ ਸਬ-ਇੰਸ: ਕਰਨੈਲ ਸਿੰਘ ਨੂੰ ਪੰਜਾਬ ਸਰਕਾਰ ਤੇ ਸਬੰਧਿਤ ਵਿਭਾਗ ਵਲੋਂ ਤਰੱਕੀ ਦੇ ਕੇ ਇੰਸਪੈਕਟਰ ਬਣਾਏ ਜਾਣ ਤੇ ਜਿਲ•ਾ ਹੁਸਿਆਰਪੁਰ ਦੇ ਐਸ.ਪੀ. ਹੈਂਡਕੁਆਟਰ ਅਮਰੀਕ ਸਿੰਘ ਅਤੇ ਐਸ.ਪੀ.ਡੀ ਹਰਪ੍ਰੀਤ ਸਿੰਘ ਮੰਡੇਰ ਵਲੋਂ ਸਟਾਰ ਲਗਾਏ ਗਏ।